13161
Shayari / Re: FATEH di shayari
« on: May 09, 2011, 05:53:36 PM »
Waise bai samj menu we nahi lagi par read kae ke hassa jaruur aa Gya :D: :D: :D: :D:
This section allows you to view all posts made by this member. Note that you can only see posts made in areas you currently have access to. 13161
Shayari / Re: FATEH di shayari« on: May 09, 2011, 05:53:36 PM »
Waise bai samj menu we nahi lagi par read kae ke hassa jaruur aa Gya :D: :D: :D: :D:
13162
Jokes Majaak / ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ« on: May 09, 2011, 05:29:04 PM »
ਭਲਾ ਇੱਕ ਸਾਊ ਪੰਜਾਬੀ ਮੁੰਡਾ ਕੀ ਮੰਗਦਾ?
. . ਇੱਕ ਕੁੜੀ ਜੋ ਉਸਨੂੰ ਬਹੁਤ ਪਿਆਰ ਕਰੇ . . ਇੱਕ ਕੁੜੀ ਜੋ ਵਧੀਆ ਖਾਣਾ ਬਣਾਵੇ . . ਇੱਕ ਕੁੜੀ ਜੋ ਖੂਬ ਸੇਵਾ ਕਰੇ..... . . ਅਤੇ . . ਇਹ ਤਿੰਨੋ ਕੁੜੀਆ ਆਪਿਸ ਚ' ਰਲ ਮਿਲ ਕੇ ਰਹਿਣ :rockon: 13163
Jokes Majaak / Principal:-ਲੇਟ ਕਿਉਂ ਆਇਆ« on: May 09, 2011, 05:23:06 PM »
Principal:-ਲੇਟ ਕਿਉਂ ਆਇਆ?? :waitin:
boy:-ਬੁਲਟ ਖਰਾਬ ਹੋ ਗਿਆ ਸੀ ਮਾਸਟਰ ਜi :sad: Principal :ਫੇਰ ਬੱਸ ਤੇ ਨਹੀਂ ਸੀ ਆ ਸਕਦਾ :dnk: boy:- ਮੈਂ ਤਾਂ ਕਿਹਾ ਸੀ ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ :blush: :huhh: :D: :D: :D: :D: 13164
Shayari / ਧੰਨ ਕਲਗੀਧਰ ਦੇ ਸੇ਼ਰ ਦੇਖੇ« on: May 09, 2011, 05:20:38 PM »
ਧੰਨ ਕਲਗੀਧਰ ਦੇ ਸੇ਼ਰ ਦੇਖੇ
ਦੁਨੀਆ ਚ ਮਰਦ ਦਲੇਰ ਦੇਖੇ ਨਾ ਜਾਲਮ ਨੂੰ ਉਗਲੀ ਉਠਾਣ ਦਿੰਦੇ ਸਿਰ ਲੱਥ ਜਾਵੇ ਭਾਵੇ ਬੇਸ਼ਕ ਲੱਥ ਜਾਵੇ ਸਿੰਘ ਪੱਗ ਨੂੰ ਹੱਥ ਨਹੀ ਪਾਉਣ ਦਿੰਦੇ 13165
Shayari / ਜਿੱਥੇ ਸਾਨੂੰ ਤੋਰਿਆ ਤੂੰ« on: May 09, 2011, 05:16:20 PM »
ਜਿੱਥੇ ਸਾਨੂੰ ਤੋਰਿਆ ਤੂੰ ਉੱਥੇ ਅਸੀ ਤੁਰ ਗਏ
ਕਰ ਵਫ਼ਾਦਾਰੀਆਂ ਵੀ ਮਿੱਟੀ ਵਿੱਚ ਰੁਲ ਗਏ ਪਤਾ ਨੀ ਕਿਵੇਂ ਜਿੰਦ ਸਾਡੀ ਕੰਡਿਆਂ ਨਾਲ ਖਹਿ ਗਈ ਦੱਸੀ ਯਾਰਾ ਕਮੀ ਕਿੱਥੇ "Fateh" ਵਿੱਚ ਰਹਿ ਗਈ. 13166
Shayari / ਪਿਆਰ ਦੀ ਡੋਰ« on: May 09, 2011, 05:13:51 PM »
************ਪਿਆਰ ਦੀ ਡੋਰ ਸਜਾਈ ਰੱਖੀ**************
ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ ਕੀ ਲੈ ਜਾਣਾ ਨਾਲ ਇਸ ਦੁਨੀਆ ਤੋ ***********ਬਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਈ ਰੱਖੀ********** 13167
Shayari / ਨਫਤਰ ਵੀ ਪਿਆਰ ਦੀ« on: May 09, 2011, 05:12:06 PM »
ਨਫਤਰ ਵੀ ਪਿਆਰ ਦੀ ਬੁਨਿਆਦ ਹੁੰਦੀ ਹੈ
ਮੁਲਾਕਾਤ ਤੋ ਚੰਗੀ ਕਿਸੇ ਦੀ ਯਾਦ ਹੁੰਦੀ ਹੈ ਪਿਆਰ ਵਿੱਚ ਫਾਸਲੇ ਦਾ ਵਜੂਦ ਨਹੀ ਹੁੰਦਾ ਕਿੳ ਕਿ ਦਿੱਲ ਦੀ ਦੁਨੀਆ ਤਾ ਖਿਆਲਾਂ ਤੋ ਆਬਾਦ ਹੁੰਦੀ ਹੈ 13168
Shayari / ਕੋਈ ਨਹੀ ਹੁੰਦਾ« on: May 09, 2011, 05:10:41 PM »
ਕੋਈ ਨਹੀ ਹੁੰਦਾ ਹਮੇਸ਼ਾ ਦੇ ਲਈ ਕਿਸੇ ਦਾ
ਲਿਖੇਆ ਹੈ ਸਾਥ ਥੋੜਾ -ਥੋੜਾ ਹਰ ਕਿਸੇ ਦਾ ਨਾ ਬਣਾੳ ਕਿਸੇ ਨੂੰ ਆਪਣੇ ਜਿੳਣ ਦੀ ਵਜਹ ਕਿੳ ਕਿ ਜਿੳਣਾ ਪੈਣਾ ਹੈ ਇਕੱਲੇ ਇਹ ਅਸੂਲ ਹੈ ਜਿੰਦਗੀ ਦਾ 13169
Shayari / ਆਪਣੇ ਜਿਸਮ ਨੁੰ« on: May 09, 2011, 05:09:20 PM »
ਆਪਣੇ ਜਿਸਮ ਨੁੰ ਨਾ ਸ਼ਿਗਾਰ ਤੂੰ ਇਵੇ ਇਹਨੇ ਤਾ ਮਿੱਟੀ ਵਿੱਚ ਮਿਲ ਜਾਣਾ ਹੈ ਸ਼ਿੰਗਾਰਨਾ ਹੀ ਹੈ ਤਾ ਆਪਣੀ ਰੂਹ ਨੂੰ ਸ਼ਿੰਗਾਰ ਜਿੰਨੇ ਰੱਬ ਕੋਲ ਜਾਣਾ ਹੈ
13170
Fun Time / ਮੁਟਿਆਰ ਨੂੰ ਮਾ« on: May 09, 2011, 05:07:27 PM »
ਮੁਟਿਆਰ ਨੂੰ ਮਾਣ roop ਦਾ
ਗੱਬਰੂ ਨੂੰ ਜੋਸ਼ ਜਵਾਨੀ ਦਾ ਪਰ ਯਾਦ ਰੱਖੀ ਬੀਬਾ ਸਾਡੇ ਬਿਨਾਂ ਤੇਰਾ roop ਨੀ ਚਵਾਨੀ ਦਾ 13171
PJ Games / Re: Give the nick name to the person above you« on: May 09, 2011, 02:03:23 AM »
choco
13172
Shayari / Re: ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ,« on: May 09, 2011, 01:59:43 AM »
:D: Bai ehh te rikshe da ਕਿਰਾਇਆ we rikshe wale kolo mangdiya dekhiyan ne :D: :D: :D: :D: :D:
13173
Shayari / Re: ਬਾਪੁ ਫਿਰਦਾ ਬੇਦਖਲ ਕਰਨ ਨੂ,,,« on: May 09, 2011, 01:55:18 AM »
:lol: Vadia awe :D: :D: :D:
13174
Shayari / ਕੋਈ ਆਏਆ ਅੱਜ« on: May 08, 2011, 10:52:42 AM »
ਕੋਈ ਆਏਆ ਅੱਜ ਸਾਨੂੰ ਬੁਲਾਏਆ ਵੀ ਨਹੀ
ਗੁੱਸਾ ਆਏਆ ਸੀ ਸਾਨੂੰ ਅੱਜ ਮਨਾਏਆ ਵੀ ਨਹੀ ਓ ਕੇਹੰਦੇ ਸਾਨੂੰ ਬੋਲਣ ਦੀ ਅਕਲ ਭੁੱਲ ਗਈ ਇੰਨੇ ਚਿਰ ਦੀ ਇਹ ਯਾਰੀ ਪਲਾ ਵਿਚ ਰੁੱਲ ਗਈ ਵੈਸੇ ਵੀ ਯਾਰੀ ਕਾਦੀ ਅੱਜ ਕੱਲ ਕਿਸੇ ਨੂੰ ਹੈ ਨੀ ਕੋਈ ਯਕੀਨ ਸਬ ਆਪਣਾ ਹੀ ਸੋਚਦੇ ਤੇ ਬਸ ਬਣੇ ਰਿਹੰਦੇ "mean"ਅਸੀਂ ਤੇ ਹਸੋਨਦੇ ਹਾ ਸਾਰਿਆਂ ਨੂੰ ਤੇ ਸਾਨੂੰ ਹਾਸਾਏਆ ਵੀ ਨਹੀ ਜੇ ਗੱਲ ਹੋ ਹੀ ਗਈ ਸੀ ਤੇ ਓਹਨੇ ਦਿੱਲੋ ਭੁਲਾਏਆ ਵੀ ਨਹੀ ਸਾਨੂੰ ਤੇ ਓਹਨੇ ਅੱਜ ਮਨਾਏਆ ਵੀ ਨਹੀ 13175
Religion, Faith, Spirituality / Re: ੴ ਖਾਲਸੇ ਦੇ ੧੨ ਕਦੋਂ ਵੱਜਦੇ ਆ ?« on: May 06, 2011, 04:11:05 AM »13176
Religion, Faith, Spirituality / Re: ੴ ਖਾਲਸੇ ਦੇ ੧੨ ਕਦੋਂ ਵੱਜਦੇ ਆ ?« on: May 06, 2011, 03:58:22 AM »
menu lag reha ehh kise nu pasand nahi aya menu ehh we lag reha ki ehh kise nu samj we nahi aya :104:
13178
Shayari / ਕਲਯੁੱਗ ਤਾ ਯਾਰੋ ਆ ਗਿਆ« on: May 06, 2011, 03:36:42 AM »
ਕਲਯੁੱਗ ਤਾ ਯਾਰੋ ਆ ਗਿਆ
ਕਰੋ ਨਾ ਪਿਆਰ ਸਮਝਾ ਗਿਆ ਕਿੰਨੇ ਚਲੇ ਗਏ ਦੁਨਿਆ ਤੋ ਕਈਆਂ ਨੂੰ ਝੱਲਾ ਬਣਾ ਗਿਆ 13179
Shayari / ਛੱਡ ਸੱਜਣਾ ਵੇ ਸਾਡੇ....« on: May 06, 2011, 03:23:32 AM »
ਛੱਡ ਸੱਜਣਾ ਵੇ ਸਾਡੇ ਦਰ ਚੋ ਲੰਘਣਾ
ਐਂਵੇ ਲੋਕ ਦੇਣ ਗੇ ਤਾਨੇ ਜਦ ਪਿਆਰ ਨਾ ਸਾਡੇ ਕਰਮਾ ਚ ਲਿਖਆ ਫੇਰ ਕਿਦਾ ਨਿਭੰਗੇ ਯਾਰਾਨੇ 13180
Fun Time / ਮਸਾ ਮਸਾ ਸੀ ਆਈ ਮੌਤ« on: May 06, 2011, 03:17:50 AM »
ਮਸਾ ਮਸਾ ਸੀ ਆਈ ਮੌਤ :rabb:
ਇਕ ਹੋਰ ਹੀ ਅੜਚਨ ਪੈ ਗਈ :sad: ਓਹ ਕਲ ਮਿਲਣ ਦਾ ਵਾਦਾ ਕਰ ਗਈ :blah: ਸਾਨੂ ਉਮਰ ਵਧਾਣੀ ਪੈ ਗਈ :D: |