November 23, 2024, 12:38:49 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 651 652 653 654 655 [656] 657 658 659 660 661 ... 669
13101
Shayari / Re: ਗੁਮਨਾਮ ਹੈ ਮੁਹੱਬਤ
« on: May 19, 2011, 02:31:40 PM »
nice one bro
and info di ki lod sigi :D:
tu vi taan kite bloreya di list ch nhi
aage hi Pj teh 3 3 blore ho gye aa :D:


:D: :D: :D: :D: :D: :D:

13102
 ਪਿਹਲਾ ਮੌਕਾ  ਛੋਟਿਆ ਨੂ ਦੇਤਾ  ਜਾਵੇ  :D: :D: :D: :D:

13103
Shayari / Re: If...
« on: May 19, 2011, 02:26:47 PM »
 :punjabibolo: :punjabibolo: :punjabibolo: :punjabibolo: :punjabibolo: :punjabibolo: :punjabibolo: :punjabibolo: :punjabibolo: :punjabibolo: :punjabibolo: ਤੇ  ਪੰਜਾਬੀ  ਲਿਖੋ

13104
Pics / Re: ਪੁਲਿਸ ਵਾਲਾ ਪਟੋਲਾ .....
« on: May 19, 2011, 02:22:47 PM »
:D: :D: patola hindi filma wala lagda :D: :D:
:lol:

13105
Pics / Re: pj de nlayak mods...
« on: May 19, 2011, 02:21:50 PM »
:D: :D: :D: :D: :D: Last wale nu dekho :D: :D: :D:

13106
Shayari / ਜ਼ੇਹਰ ਵੇਖ ਕੇ
« on: May 16, 2011, 03:58:47 AM »
ਜ਼ੇਹਰ  ਵੇਖ  ਕੇ  ਪੀਤਾ  ਤਾ  ਕੀ  ਪੀਤਾ


 ਇਸ਼ਕ਼  ਸੋਚ  ਕੇ   ਕੀਤਾ  ਤਾ  ਕੀ  ਕੀਤਾ


 ਦਿਲ  ਦੇ  ਕੇ  ਜੇ  ਦਿਲ   ਲੇਣ  ਦੀ  ਆਸ  ਰੱਖੀ


 ਏਹੋ  ਜੇਹਾ  ਪਿਆਰ   ਕੀਤਾ  ਤੇ  ਕੀ  ਕੀਤਾ

13107
Shayari / ਦਰਦ ਤਾਂ ਬਹੁਤ ਹੁੰਦੇ ਨੇ
« on: May 16, 2011, 03:52:41 AM »
ਦਰਦ ਤਾਂ ਬਹੁਤ ਹੁੰਦੇ ਨੇ

ਪਰ ਵਿਛੋੜੇ ਦਾ ਦਰਦ  ਸਹਿ ਨਹੀੳ ਹੁੰਦਾ

ਕਿੰਝ ਕਰਨਾ ਹੈ  ਬਿਆਨ  ਇਸਨੂੰ ਕੱਲ੍ਹਾ-ਕੱਲ੍ਹਾ ਕਰ ਕਹਿ ਨਹੀਓ  ਹੁੰਦਾ

ਸਾਰੇ ਕਹਿੰਦੇ  ਭੁੱਲਜਾ  "ਫ਼ਤਿਹ" ਨੂੰ

ਪਰ ਓਸਨੂੰ ਯਾਦ ਕੀਤੇ ਬਿਨਾ ਰਹਿ ਨਹੀਓ  ਹੁੰਦਾ

13108
Shayari / ਅੱਜ ਫਿਰ ਕਿਸੇ ਦਰਦ ਨੇ
« on: May 16, 2011, 03:43:48 AM »
ਅੱਜ  ਫਿਰ ਕਿਸੇ ਦਰਦ ਨੇ ਸਿਰ  ਉਠਾਇਆ  ਏ

 ਕੋਈ ਇਕ  ਜਮਾਨੇ ਬਾਅਦ  ਮੁੜ  ਚੇਤੇ  ਆਇਆ  ਏ


ਕੈਸਾ ਸੰਜੋਗ  ਏ  ਇਹ ਕੁਦਰਤ  ਦਾ

ਇਕ ਬੇਵਫਾ ਦੀਆ  ਯਾਦਾ ਨੇ ਰਿਸ਼ਤਾ ਵਫ਼ਾ ਦਾ  ਨਿਭਾਇਆ  ਏ
:Bye:

13109
Shayari / ਮੇਰੀਆ ਯਾਦਾਂ ਦੇ ਫੁੱਲ
« on: May 16, 2011, 03:38:51 AM »
ਮੇਰੀਆ  ਯਾਦਾਂ ਦੇ ਫੁੱਲ  ਹੰਝੂਆਂ 'ਚ ਤਾਰ  ਦੇ

ਜੋ ਰਹਿ ਗਈ  ਹੈ ਉਮਰ  ਉਹ ਹੱਸ  ਕੇ ਗੁਜਾਰ ਦੇ

13110
Shayari / ਦਿਲ ਵਿਚ ਡੇਰਾ ਲਾ ਕੇ
« on: May 16, 2011, 03:35:18 AM »
ਦਿਲ ਵਿਚ ਡੇਰਾ  ਲਾ ਕੇ ਬਹਿ ਗਈ 

                                             ਅੱਜ  ਫਿਰ  ਇੱਕ  ਯਾਦ  ਪੁਰਾਨੀ




ਦਿਲ ਭਰ  ਆਇਆ  ਮੁੱਦਤ  ਮਗਰੋ         ਮੈਨੂੰ ਯਾਦ ਆਈ  ਓ  ਮਰਜਾਨੀ 


               ਦੱਸ  ਨੈਣਾਂ ਵਿਚੋ  ਕਿਸਨੂੰ ਕੱਡਾ

                                                              ਤਸਵੀਰ ਤੇਰੀ ਜਾ ਪਾਣੀ

13111
ਦਿਲ ਟੁੱਟ  ਜਾਂਦਾ ਪਿਆਰ ਨੂੰ ਅਜਮਾਉਣ  ਨਾਲ

ਤੁਸੀਂ ਸਾਡੇ ਤੋ ਦੂਰ ਹੋ ਗਏ  ਇੱਕ  ਬਹਾਨਾ  ਲਾਉਣ ਨਾਲ

ਅਸੀਂ ਤੁਹਾਨੂੰ ਯਾਦ ਕਰਦੇ ਆ ਹਰ ਘੜੀ 

ਕਿਉਕਿ  ਧੜਕਣ ਰੁੱਕ  ਜਾਂਦੀ  ਆ  ਥੌਨੂੰ  ਭੁੱਲਾਉਣ  ਨਾਲ

13112
Shayari / ਤੂੰ ਨਵੇ ਸਹਾਰੇ ਲੱਭ ਲਏ
« on: May 16, 2011, 03:13:28 AM »
ਤੂੰ ਨਵੇ  ਸਹਾਰੇ ਲੱਭ ਲਏ

ਨਵੇਂ ਦਿਲਦਾਰ  ਪਿਆਰੇ ਲੱਭ ਲਏ

ਸਾਡੀ ਜਿੰਦ  ਗਮਾਂ ਨੇ ਖਾ  ਲਈ

 ਅਸੀਂ  ਕੱਲੇ  ਰਹਿ ਗਏ  ਨੀ  ਯਾਰੀ  ਨਾਲ ਤਾਰਿਆ ਲੈ ਲਈ ਨੀ

13113
Shayari / ਐਵੇ ਨਾ ਕਰ ਰੂਪ ਦਾ ਮਾਣ
« on: May 16, 2011, 03:08:02 AM »
ਐਵੇ ਨਾ ਕਰ ਰੂਪ ਦਾ ਮਾਣ   ਕੀ ਹੋਏਆ   ਜੇ ਅਸੀਂ ਸੋਹਣੇ ਤੇਰੇ ਨਾਲ ਦੇ ਨਹੀ  8->



ਕੀ ਹੋਏਆ  ਜੇ ਤੂ ਧੀ  ਮਹਾਜਨਾ  ਦੀ   :D: :D: :D: ਅਸੀਂ ਵੀ ਪੁੱਤ ਸਰਦਾਰਾਂ ਦੇ :cooll: ਐਵੇ  ਸਮਝੀ  ਨਾ ਕੰਗਾਲ ਦੇ ਨੀ  :rockon:

13114
Shayari / Re: ਅੱਜ ਕਲ ਦੀਆ Nri ਹੀਰਾ ਨੇ
« on: May 16, 2011, 03:03:33 AM »
ethe saareya nu pta hi aa saareya baare dasn di lod ni , :D:
:D: :D: :D: :D:

13115
Fun Time / ਤੇਰੇ ਪਿਛੇ ਫਿਰਦੇ ਸੀ
« on: May 16, 2011, 03:02:07 AM »




ਤੇਰੇ ਪਿਛੇ  ਫਿਰਦੇ  ਸੀ  ਬੈਠ ਗਏ  ਆ  ਲੈਕਚਰ short  ਕਰਵਾਕੇ

 ਆਪ  ਤੈ ਬੀ ਏ  ਕਰ ਜਾਣੀ  1ST divison  ਪਾਕੇ

ਮਿਤਰਾਂ ਦਾ ਸਾਲ ਕੂੜੇ ਰਖਤਾ ਤੈ  ਮਰਵਾਕੇ

ਬੀ - ਏ  ਮਿਤਰਾਂ ਦੀ ਰੱਖਤੀ ਵਿੱਚ ਲਟਕਾਕੇ  :D: :D: :D: :D:



hor pao kudia de chakra wich :D: :D: :D:

13116
Fun Time / ਲੋਕੀ ਕਹਿਣ ਇਸਨੂੰ ਸ਼ਰਾਬ
« on: May 16, 2011, 02:53:36 AM »
ਲੋਕੀ ਕਹਿਣ ਇਸਨੂੰ ਸ਼ਰਾਬ  ਮੈਂ ਕਹਿਣਾ ਦਾਰੂ

ਮੈਂ ਕਹਿਣਾ  ਇਹ ਜਿੰਦਗੀ ਮੇਰੀ  ਲੋਕ  ਕਹਿਣ ਇਹ ਮਾਰੂ

ਸਭ  ਰੋਗਾ ਦੀ ਇਕੋ ਇਕ  ਦਵਾ ਦਾਰੂ

ਨਾ ਕਰ ਆੜੀਆ  ਦੋ ਘੁੱਟ ਪਿਲਾ ਦਾਰੂ  :nurse:

13117
Fun Time / ਅੱਖੀਆਂ ਤੋਂ ਰੋਗ ਤੁਰਦਾ
« on: May 16, 2011, 02:48:26 AM »
ਅੱਖੀਆਂ ਤੋਂ  ਰੋਗ  ਤੁਰਦਾ  ਇਸ਼ਕ਼  ਬੁਖਾਰਾਂ ਦਾ

ਦਾਰੂ  ਹੀ ਕਰਦੀ  ਇਲਾਜ  ਦਿਲ ਦੇ ਬਿਮਾਰਾਂ ਦਾ  :D: :D: :D:

13118
Lagda kudi shakti kapoor di fan[ਪੱਖਾ]  aa :D: :D: :D: :D:

13119
Shayari / ਸਾਡੀ ਜਿੰਦਗੀ ਬੱਸ ਦੇ
« on: May 16, 2011, 02:41:35 AM »
ਸਾਡੀ  ਜਿੰਦਗੀ  ਬੱਸ  ਦੇ conductor  ਵਰਗੀ

ਸਫ਼ਰ ਵੀ ਮੁਕਦਾ ਨਹੀ

ਤੇ ਜਾਣਾ  ਵੀ ਕਿਤੇ ਨਹੀ

    :loll:

13120
menu te kuj disya nahi  POST LOCK kiti hoi aa :thinking:

Pages: 1 ... 651 652 653 654 655 [656] 657 658 659 660 661 ... 669