April 05, 2025, 08:33:56 PM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 650 651 652 653 654 [655] 656 657 658 659 660 ... 669
13081
ਹਮਸਫਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ
,
ਅੱਗ ਵਿਚ ਤੁਰਦੇ ਰਹੇ ਹਾਂ ਪਰ ਸ਼ਰਾਰੇ ਨਾਂ ਮਿਲੇ,
ਅਰਸ਼ ਵਿਚ ਉਡਦੇ ਫਿਰੇ ਹਾਂ ਪਰ ਸਿਤਾਰੇ ਨਾਂ ਮਿਲੇ
,
ਬਹੁਤ ਵਾਰੀ ਵਕਤ ਸਾਡੇ ਨਾਲ ਇਉਂ ਵੀ ਖੇਡੀ ਗਿਆ,
ਕਿਸ਼ਤੀਆਂ ਮਿਲੀਆਂ ਮਗਰ ਕਿਧਰੇ ਕਿਨਾਰੇ ਨਾਂ ਮਿਲੇ
,
ਜ਼ਿੰਦਗੀ ਦਾ ਸਫਰ ਵੀ ਕੁਝ ਇਸ ਤਰਾਂ ਕਟਦਾ ਰਿਹਾ,
ਹਮਸਫਰ ਮਿਲਦੇ ਰਹੇ ਨੇ ਪਰ ਸਹਾਰੇ ਨਾਂ ਮਿਲੇ
,
ਇਸ਼ਕ ਨੇ ਹੁਣ ਤੱਕ ਵੀ ਤੋੜੀ ਨਹੀਂ ਹੈ ਰੀਤ ਇਹ,
ਪਿਆਰ ਤਾਂ ਮਿਲਦਾ ਰਿਹਾ ਪਰ ਪਿਆਰੇ ਨਾਂ ਮਿਲੇ
gud  =D>

13082
ਤੂੰ ਮੈਨੂੰ ਜਾਂਦੀ ਹੋਈ ਵਾਦਿਆਂ ਦੀ ਲਾਸ਼ ਦੇ ਗਈ,
ਅੱਖਾਂ ਮੇਰੀਆਂ ਨੂੰ ਦੀਦ ਦੀ ਤਲਾਸ਼ ਦੇ ਗਈ,
ਲੱਖਾਂ ਬੋਤਲਾਂ ਮੈਂ ਪੀ ਬੈਠਾ ਸ਼ਰਾਬ ਦੀਆਂ
ਬੁਝੀ ਨਹੀਂ_________
ਇਹੋ ਜੇਹੀ ਪਿਆਸ ਦੇ ਗਈ |

ਜਾਂਦੀ ਹੋਈ ਮੈਨੂੰ ਤੂੰ ਗਾਮਾ  ਨਾਲ ਭਰੀ ਹੋਈ  ਬੋਤਲ ਸ਼ਰਾਬ ਦੇ ਗਈ

ਲਾਰੇਆ  ਤੇ ਗਾਮਾ ਨਾਲ ਸਜੀ ਹੋਈ ਤਾਰੇਆ  ਦੀ ਰਾਤ ਦੇ ਗਈ 

ਮੁਕਣੀ ਨੀ ਜਿੰਦ  ਐਸੀ ਤੂੰ ਸਜ਼ਾ  ਦੇ ਗਈ
:pagel:

13083
Help & Suggestions / -help-
« on: May 24, 2011, 06:01:30 AM »
ਮੈਂ ਵੀ ਬਣਾਉਣੀ  ਆ ਆਪਣੀ ਪ੍ਰੋਫਾਇਲ ਸੋਹਨੀ ਜੇਹੀ ਕਰਕੇ 



ਹੇਲਪ  ਕਰੋ ਮੇਰੀ ਵੀ ਥੋੜੀ ਜੇਹੀ


ਪ-ਜ  ਦੇ ਸਰਪੰਚ  ਵੀਰ ਜੀ  ਤੁਸੀਂ ਦੱਸ ਦੇਣਾ  ਜੇ ਕਿਸੇ ਨੇ ਨਾ ਦੱਸਿਆ



ਧਨਬਾਦ  ਸਬ ਦਾ ਪੋਸਟ read  ਕਰਨ ਦਾ  :punjabibolo: tortl Di te samj menu auni nahi  :sad:

13084
Pics / ਨਸ਼ੇਆ ਦੇ ਸਿਰ ਕੱਡਵੇ ਇਨਾਮ
« on: May 24, 2011, 04:04:39 AM »

13085
Pics / NOTE
« on: May 24, 2011, 03:53:32 AM »
:D: :D: :D: :D: :D: :D:

13086
Fun Time / ਬਾਰੀ ਬਰਸੀ
« on: May 24, 2011, 03:41:34 AM »
ਬਾਰੀ ਬਰਸੀ ਖੱਟਣ ਗਿਆ  ਸੀ 

 ਖੱਟ ਕੇ ਲਿਆਦਿਆ ਮੇਖਾਂ
                               
  ਤੇਰੀ ਬਾਂਦਰੀ  ਵਰਗੀ  ਬੁੱਥੀ ਮੈਂ  ਕਿਓ  ਤੇਰੇ ਵੱਲ ਵੇਖਾ

ਮੇਰਾ ੧ ਲਖ ਦਾ ਬੁੱਲੇਟ  ਤੇਰੀ activa  ਬਿਨਾ ਬਰੇਕਾਂ
:thaa: :thaa: :thaa:

13087
Pics / ਜੁੱਤੀਆ ਦਾ ਹਸਪਤਾਲ
« on: May 24, 2011, 03:35:29 AM »
ਆਪਣੀ  ਆਪਣੀ ਜੁੱਤੀ ਬਨਵਾ  ਲਵੋ
:D: :D: :D: :D: :D: :D: :D: :D:

13088
Pics / ......jatt chalya
« on: May 24, 2011, 03:24:54 AM »



ਆਜੋ ਆਜੋ ਜਿਹਨੇ ਜਿਹਨੇ ਚੰਦ ਤੇ ਜਾਣਾ ਜੱਟ ਦਾ ਰੋਕ੍ਕੇਟ  ਤੇਆਰ ਆ  :D: :D: :D: :D: :D: :D: :D:

13089
Introductions / New Friends / Re: Happy Bday to Nikki heer <3
« on: May 24, 2011, 03:14:39 AM »



ਜਨਮ ਦਿਨ ਦਿਆ ਮੁਬਾਰਕਾਂ  ਨਿੱਕੀ ਹੀਰ ਜੀ :candies: :cooll:

13090
Love Pyar / Re: ਇੱਕ ਕੁੜੀ....
« on: May 24, 2011, 03:01:28 AM »
 
ਇੱਕ ਕੁੜੀ 5' 6" ਜਿਸਦੀ HEIGHT ਹੋਵੇ,__  ਸੂਟ ਜਿਸਦਾ TIGHT ਹੋਵੇ,__    ਚਿਹਰਾ ਜਿਸਦਾ BRIGHT ਹੋਵੇ,__    ਉਮਰ 19 to 22 ਹੋਵੇ,__    ਬੱਸ ਇਦਾਂ ਦੀ ਅਪਣੀ WIFE ਹੋਵੇ,__ ;) :love:   :balle:   :he:   :cooll: :cooll:   :superhappy: :superhappy:
:D: :D: :D:

char kudia labh lawo :D: :D:
 

13091
Funny Videos / funnY pepsi
« on: May 21, 2011, 03:07:47 AM »
Very Funny Pepsi Commercial




 :D: :D: :D: :D: :D: :D: :D: :D: :D:

13092
Funny Videos / Zoo Zoo all In 1
« on: May 21, 2011, 03:06:33 AM »
All In One - Vodafone ZooZoo Ads/Commercials 2010 - 100% Funny!
:D:

13093
ਜਦੋਂ ਮੈਂ ਸਕੂਲ 'ਚ ਸੀ ਤਾਂ ਮੈਂ ਆਪਣੀ ਕਲਾਸ ਦੀ ਸਭ ਤੋਂ ਸੋਹਣੀ ਕੁੜੀ ਨੂੰ ਫਸਾਇਆ ਸੀ

 ਉਹ ਕਿਵੇਂ?

 ਮੈਂ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ, ਉਹ ਜਾ ਕੇ ਟੀਚਰ 'ਚ ਵੱਜਿਆ, ਉਸਨੇ ਪੁੱਛਿਆ ਕਿਸਨੇ ਉਡਾਇਆ ਜਹਾਜ਼, ਤਾਂ ਮੈਂ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਅਤੇ ਉਹ ਫਸ ਗਈ ਵਿਚਾਰੀ
:D: :D: :D: :D: :D: :D:

13094
Shayari / ਅਸੀ ਬਂਦੇ ਹਾ "ਨਵਾਬੀ"
« on: May 21, 2011, 02:56:43 AM »
ਅਸੀ ਬਂਦੇ ਹਾ ਨਵਾਬੀ ਜਿਵੇ ਫੁੱਲ ਕੋਈ ਗੁਲਾਬੀ
ਸਾਨੂ ਕਹਿਦੇ ਨੇ ਪੰਜਾਬੀ ਸਾਰਾ ਜੱਗ ਜਾਣਦਾ

ਅਸੀ ਜਿਥੇ ਕਿਤੇ ਜਾਈਏ ਢਾਕ ਆਪਣੀ ਜਮਾਈਏ
ਰੋਟੀ ਰੋਬ ਨਾਲ ਖਾਈਏ ਸਾਰਾ ਜੱਗ ਜਾਣਦਾ

ਲਾਈਏ ਜਨਮਾ ਤੱਕ ਯਾਰੀ, ਯਾਰੀ ਜਾਨ ਤੋ ਪਿਆਰੀ
`ਫ਼ਤਿਹ` ਕਰੇ ਨਾ ਗੱਦਾਰੀ ਸਾਰਾ ਜੱਗ ਜਾਣਦਾ 

13095
Shayari / ਜੇ ਪਰਖਣਾ ਕਿਸੇ ਨੂੰ......
« on: May 21, 2011, 02:52:54 AM »
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
 ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .
 ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,
 ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
 ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,
 ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
 ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,
 ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ

13096
 :okk: :okk:

13097
Shayari / ਟੁੱਟ ਦੀਆਂ ਜੱਗ ਉਤੇ
« on: May 21, 2011, 02:47:36 AM »
ਟੁੱਟ ਦੀਆਂ ਜੱਗ ਉਤੇ ਤੜੱਕ ਯਾਰੀਆਂ
                        ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ
                                  ਲੱਖ ਬਾਰੀ ਲੰਗ ਛੱਣਕਾ ਕੇ ਝੰਜ਼ਰਾ
                                          ਗੌਰੀਏ ਜੱਟਾ ਦਾ ਪੁੱਤ ਹੁਣ ਓਹ ਨਾ ਰਿਹਾ

13098
Shayari / ਮੰਤਰਾ ਤੇ ਯੰਤਰਾ ਚ
« on: May 21, 2011, 02:45:02 AM »
ਮੰਤਰਾ ਤੇ ਯੰਤਰਾ ਚ
ਟੂਣਿਆਂ ਤੇ ਤੰਤਰਾ ਚ
ਕਾਮਨਾ ਕਮੰਤਰਾ ਚ,ਮੋਹ
ਨੂੰ ਟਕਾਈ ਨਾਂ , ਮੰਦਰਾ
ਤੇ ਕੰਦਰਾ ਚ, ਯੋਗੀਆਂ
ਕਲੰਦਰਾ ਚ..ਕਾਲਰਾ ਤੇ
ਬੰਜਰਾ ਚ, ਰੱਬ ਨੂੰ ਧਿਆਈ
ਨਾਂ, ਸਾਧੂਆਂ ਪਖੰਡੀਆਂ
ਚ, ਵਡਿਆਂ ਘਮੰਡੀਆਂ
ਚ..ਵੇਸਵਾ ਤੇ ਰੰਡੀਆਂ ਚ,
ਕਦੇ ਚਿਤ ਲਾਈ
ਨਾਂ, ਸੁੰਦਰ ਸੁਨਖੀਆਂ ਚ,
ਮਾਇਆ ਦੀਆਂ ਮੱਖੀਆਂ ਚ
ਉਹਨਾ ਦੀਆਂ ਅੱਖੀਆਂ ਚ,
ਅੱਖੀਆਂ ਤੂੰ ਪਾਈ
ਨਾਂ, ਗੁਰੂ ਕਾ ਸਿੰਘ ਸੋਚ
ਸੋਚ, ਦਸੇ ਹਾਲ ਪੋਚ
ਪੋਚ,ਮਾਇਆ ਪਿਛੇ ਲਗ ਕਿਤੇ
ਸਿੱਖੀ ਭੁੱਲ ਜਾਈ ਨਾਂ

13099
Shayari / ਲੋਕੀ ਸਦਾ ਕੱਡਿੰਆ ਤੋ
« on: May 21, 2011, 02:40:55 AM »
ਲੋਕੀ ਸਦਾ ਕੱਡਿੰਆ ਤੋ ਬੱਚ ਬੱਚ ਰਹਿੰਦੇ
 ਅਸੀ ਫੁੱਲਾਂ ਕੋਲੋ ਜੰਖਮ ਕਰਾਈ ਬੈਠੇ ਆਂ

13100
ਬੱਬੂ ਮਾਨ
:rockon: :rockon: :rockon: :rockon: :cooll: :cooll: :cooll: :cooll:

Pages: 1 ... 650 651 652 653 654 [655] 656 657 658 659 660 ... 669