13061
November 23, 2024, 01:59:37 AM
This section allows you to view all posts made by this member. Note that you can only see posts made in areas you currently have access to. 13065
Fun Time / Re: Wich animal is the person above you & why?« on: May 25, 2011, 11:58:33 AM »
ਸ਼ੇਰ ਕਿਉਕੀ ਇਸ ਦੀ ਨਾਲੇ ਜੰਗਲ ਵਿਚ ਚਲਦੀ ਆ ਸਾਰੇਆ ਤੇ
ਤੇ ਦੂਜੀ ਗੱਲ ਹੋਰ ਸਿੰਘ ਨਾਮ ਸ਼ੇਰ ਦਾ :cooll: 13066
Fun Time / ਪ੍ੜਕੇ ਕਿਹੜਾ ਡੀ ਸੀ« on: May 25, 2011, 11:46:10 AM »
ਪ੍ੜਕੇ ਕਿਹੜਾ ਡੀ ਸੀ ਲਗ ਜਾਵਾਗੇ
ਬਹੁਤਾ ਨੀ ਦਿਮਾਗ ਤੇ ਬੋਝ ਪਾਈ ਦਾ ਚਾਰ ਦਿਨ ਜੇ ਲੁੱਟੇ ਨਾ ਨਜ਼ਾਰੇ ਬਲੀਏ ਫੇਰ ਦੱਸ ਫਾਇਦਾ ਕਿ ਜਵਾਨੀ ਆਈ ਦਾ :thaa: :thaa: 13067
Shayari / ਸਾਡੀ ਫਿਤਰਤ ਤੋ ...« on: May 25, 2011, 11:42:22 AM »
ਸਾਡੀ ਫਿਤਰਤ ਤੋ ਥੋੜੇ ਵੱਖ ਜੇਹੇ
ਥੋੜਾ ਨਖਰਾ ਜਿਹਾ ਵੀ ਰਖਦੇ ਨੇ ਸਾਨੂੰ ਸ਼ੋਕ ਹੈ ਹੁਸਨ ਮਾਨਣ ਦਾ ਉਹ ਸੋਹਣਾ ਮੁੱਖ ਲੁਕਾ ਕੇ ਰਖਦੇ ਨੇ :blush: 13068
Gup Shup / Re: Question for all the Males!« on: May 25, 2011, 11:20:45 AM »
ਬਾਈ ਪੰਜਾਬੀ ਵਿਚ ਲਿਖ ਦੇ ਜਵਾਬ ਮੈਂ ਦੇ ਦੇਵਾਗਾ :punjabibolo:
13069
Gup Shup / ਤੁਹਾਡੀ ਮਨਪਸੰਦ ਦੀ ਖੇਡ ਕੇਹੜੀ ਆ« on: May 25, 2011, 11:19:35 AM »
ਫੁੱਟਬਾਲ
:pjrocks: :pjrocks: :lol: 13070
Pics / Re: apna punjab...« on: May 25, 2011, 11:15:36 AM »MAI TAAN TYAR AA JAAN NU....KOI EHDE UPAR CHADAN CH HELP TAAN KAROਮੈਂ ਪੋੜੀ ਲਾ ਦੇਵਾ ਜਾ ਮੋਡਿਆ ਤੇ ਚੱਕ ਕੇ ਚੜਾਵਾ ਉਪਰ :hehe: 13071
Pics / Re: apna punjab...« on: May 25, 2011, 11:08:31 AM »
:hehe: :hehe: :hehe: :hehe: :hehe: :hehe:
jaan kithe g .ohi ta bnaun de soch reh k koi sadi v jan ban jave lol.majaking 13072
Fun Time / Re: ਬਾਰੀ ਬਰਸੀ« on: May 25, 2011, 11:01:49 AM »
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦਾ ਬਤਾਉ [ਬੈਗਣ] ਨੀ ਬੇਹ ਜਾ ਮੇਰੇ ਸਾਈਕਲ ਤੇ ਟੱਲੀ ਵਜਾਓਦਾ ਜਾਉ :tongue: :tongue: 13073
Pics / Re: apna punjab...« on: May 25, 2011, 05:17:17 AM »mai v bena thoodi de upar yo yo ਤੂੜੀ ਆ ਬੀਬਾ ਥੂਦੀ ਨਹੀ ਨਾਲੇ ਤੂ ਨਾ ਬੈਠੀ ਭਾਰ ਜਿਆਦਾ ਹੋਣ ਕਰਕੇ ਟਰਾਲੀ ਵੀ ਉਲਟ ਸਕਦੀ ਆ :D: :D: :D: :D: 13074
Pics / Re: apna punjab...ਬਾਈ ਰਾਹ ਕਾਤੋ ਨਾ ਛੱਡਣ ਲੋਕਾ ਨੇ ਥਲੇ ਆ ਕੇ ਮਰਨਾ« on: May 25, 2011, 05:12:40 AM »13075
Shayari / ਨਾ ਹੋਵੇ ਮੇਲ ਆਪਣਾ« on: May 25, 2011, 05:08:43 AM »
ਨਾ ਹੋਵੇ ਮੇਲ ਆਪਣਾ ਨਾ ਇਕ ਦੂਜੇ ਦਾ ਦੀਦਾਰ ਹੋਵੇ
ਤੇਰੇ ਬੁੱਲਾਂ ਤੇ ਰਹੇ ਨਾਮ ਮੇਰਾ ਭਾਵੇ ਤੂ ਮੈਥੋ ਜ਼ਮੀਨੋ ਪਾਰ ਹੋਵੇ ਤੇਰੀਆਂ ਮੇਹ੍ਰ੍ਬਾਨਿਆ ਬੋਹਤ ਨੇ ਸਾਡੇ ਤੇ ਜਿਥੇ ਰਹੇ ਓਥੇ ਤੇਰੀ ਖੈਰ ਹੋਵੇ ਦੁਰ ਰਹਕੇ ਵੀ ਸਾਨੂ ਯਾਦ ਰੱਖੀ ਬਸ ਇਕ ਦੂਜੇ ਲਈ ਦਿਲ ਵਿਚ ਪਿਆਰ ਹੋਵੇ , ਨਹੀ ਰਿਹਾ ਸਾਥ ਏਸ ਜਨਮ ਵਿਚ ਪਰ ਅਗਲੇ ਜਨਮ ਤੂ ਮੇਰੇ ਨਾਲ ਹੋਵੇ 13076
Fun Time / Re: ਸੰਤਰੇ ਵਾਲੀ ਟੌਫੀ ਤੇ ਬਾਂਟੇ ਵਾਲੀ ਬੋਤਲ« on: May 25, 2011, 05:00:49 AM »
ਹੁਣ ਤੇ ਬਾਟੇ ਵਾਲੀ ਬੋਤਲ ਨਹੀ ਮਿਲਦੀ ਜਦੋ ਤਕ ਮੇਨੂ ਯਾਦ ਆ ਬਾਟੇ ਵਾਲੀ ਬੋਤਲ ੧ ਰੁਪਿਆ ਵਿਚ ਮਿਲਦੀ ਸੀ :lol:
ਸੰਤਰੇ ਵਾਲੀ ਟੌਫੀ ਅੱਜ ਵੀ ਮਸ਼ਹੂਰ ਆ ੧ ਰੁਪਏ ਦੀਆ 6 ਮਿਲਦੀਆ ਨੇ :D: :D: 13077
Shayari / ਕੀ ਪਤਾ ਓਹਦੀ ਕੋਈ« on: May 25, 2011, 04:54:35 AM »
ਕੀ ਪਤਾ ਓਹਦੀ ਕੋਈ ਮਜਬੂਰੀ ਹੋਵੇ
ਓਹਨੁ ਬੇਵਫਾ ਕਹਿਏ ਜਰੂਰੀ ਤਾਂ ਨੀ ਪਿਆਰ ਓਹਨੁ ਕਿਸੇ ਹੋਰ ਨਾਲ ਵੀ ਹੋ ਸਕਦਾ ਸਾਡੇ ਨਾਲ ਹੀ ਹੋਵੇ ਜਰੂਰੀ ਤਾਂ ਨੀ ਪਿਆਸਾ ਕੀਤੇ ਵੀ ਪਾਣੀ ਪੀ ਸਕਦਾ ਕਿਸੇ ਇਕ ਖੂਹ ਤੇ ਹੀ ਪੀਵੇ ਜਰੂਰੀ ਤਾਂ ਨੀ ਸੁਪਨੇ ਹਰ ਕੋਈ ਵੇਖ ਸਕਦਾ ਇਥੇ ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨੀ :cooll: 13078
Shayari / ਸਾਡੀ ਰੂਹ ਵਿਚ« on: May 25, 2011, 04:46:41 AM »
ਸਾਡੀ ਰੂਹ ਵਿਚ ਯਾਦਾਂ ਤੇਰਿਆ ਨੇ
ਤੇਰਿਆ ਯਾਦਾਂ ਹੀ ਸਾਡੀਆ ਕਮਜ਼ੋਰੀਆ ਨੇ ਤੂੰ ਅੱਜ ਵੀ ਸਾਡੀ ਜ਼ਿੰਦਗੀ ਵਿਚ ਆ ਕੇ ਵੇਖ ਲੈ ਫ਼ਤਿਹ ਦੀਆ ਅੱਖਆਂ ਵਿਚ ਉਡੀਕਾਂ ਤੇਰਿਆ ਨੇ 13079
Shayari / ਜਦ ਨਾਲ ਸੀ ਬਾਪ...« on: May 25, 2011, 04:36:21 AM »
ਜਦ ਨਾਲ ਸੀ ਬਾਪ ਮੇਰਾ ਤਾਂ ਸਬ ਲੋਕੀ ਸਾਨੂੰ ਸਲਾਮ ਕੀਤਾ
ਕਿਸੇ ਨੇ ਲੁਕਮਾ ਕਿਤਾ ਕਿਸੇ ਸ਼ਰੇਆਮ ਕਿਤਾ ਅੱਜ ਛੱਡ ਗਏ ਸਬ ਆਪਣੇ ਥਾਹੀ ਆਖਣ ਸਾਨੂੰ ਕੇਹੜਾ ਕਿਸੇ ਨੇ ਗੁਲਾਮ ਕੀਤਾ ਸੂਰਤ ਸਮ੍ਭਾਲੀ ਮਾਂ ਦੀ ਬੁੱਕਲ ਵਿਚ ਓਹਦੇ ਪਿਆਰ ਹੀ ਮੈਨੂੰ ਆ ਨਾਮ ਦਿਤਾ ਫਿਰ ਵਕ਼ਤ ਨੇ ਕਰਵਟ ਬਦਲੀ ਜਿਹੜੇ ਪਿਆਰ ਤੇ 'ਫ਼ਤਿਹ' ਨੇ ਹਦੋਂ ਵੱਦ ਮਾਣ ਕੀਤਾ ਓਹ ਹੱਸ ਕੇ ਕਹ ਗਏ 'ਤੇਰਾ ਮੇਰਾ ' ਕੋਈ ਮੇਲ ਨਹੀ ਮੈਂ ਤਾਂ ਆਪਣਾ ਪਿਆਰ ਹੁਣ ਕਿਸੇ ਹੋਰ ਦੇ ਨਾਮ ਕੀਤਾ ਦੁਨੀਆ ਦਿਆ ਠੋਕਰਾਂ ਨੇ ਬਦਲ ਦਿਤੇ ਲੇਹਜੇ ਜੁਬਾਨ ਦੇ ਪਰ ਸੱਚ ਜਾਣੋ 'ਫ਼ਤਿਹ ' ਨੇ ਕਦੀ ਵੀ ਰੂਪ ਦਾ ਨਾ ਗੁਮਾਨ ਕੀਤਾ ਹਸਮੁਖ ਚੇਹਰਾ ਅੱਜ ਗੁਮ ਹੋ ਗਿਆ ਦਰਦਾਂ ਦਿਆ ਰਾਹਵਾਂ ਤੇ ਬੈਠੀ ਓਹ੍ਹ ਹੁਣ ਕੋਸੇ ਰੱਬ ਨੂੰ ਰੱਬਾ ਦਸ ਮੈਂ ਤੇਰਾ ਕੀ ਨੁਕਸਾਨ ਕੀਤਾ 13080
Fun Time / Re: pj te ohne to pehla, bed te jehna to pehla & ki karde« on: May 25, 2011, 04:34:23 AM »
:nurse: appa kadi kadi vehle hoi da :D: sara time te lappy te bethe rahi da :D: :D:
bore ho jaiye ta : game khed lai di aa :lol: |