This section allows you to view all posts made by this member. Note that you can only see posts made in areas you currently have access to.
Messages - anonymous
13041
« on: May 26, 2011, 02:53:26 AM »
ਸਾਡੇ ਸਿਰ ਤੇ ਅੱਜਕਲ ਤਾਂ ਇਲਜ਼ਾਮ ਬੜੇ ਹੋ ਗਏ.........੨ ਇਲਜ਼ਾਮ ਬੜੇ ਹੋ ਗਏ.........੨ ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨ ਝੂਠੇ ਵਾਅਦੇ ਕਸਮਾਂ ਇਕੱਠੇ ਜਿਉਣ ਦੀਆਂ, ਅੱਜਕਲ ਇਹ ਸਭ ਖੇਡਾਂ ਜੀਅ ਪਰਚਾਉਣ ਦੀਆ......੨ ਇਸ਼ਕ ਦੀ ਮੰਡੀ ਦਿਲ ਦੇ, ਸਸਤੇ ਦਾਮ ਬੜੇ ਹੋ ਗਏ, ਦਾਮ ਬੜੇ ਹੋ ਗਏ.....ਸਸਤੇ ਦਾਮ ਬੜੇ ਹੋ ਗਏ, ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨ ਜਿਸਮ ਓ ਰੂਹ ਤੱਕ ਜਿੰਨੀ ਨਿਭੀ ਨਿਭਾਉਂਦੇ ਰਹੇ, ਸਿਰ ਮੱਥੇ ਰੱਖ ਨੱਖਰੇ ਨਾਜ਼ ਉਠਾਉਂਦੇ ਰਹੇ..........੨ ਸੋਚ ਲਈਦੈ ਫਰਜ਼ਾਂ ਤੋਂ ਆਰਾਮ ਬੜੇ ਹੋ ਗਏ ਆਰਾਮ ਬੜੇ ਹੋ ਗਏ... ਹੁਣ ਆਰਾਮ ਬੜੇ ਹੋ ਗਏ ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨ ਦੁਨੀਆਂ ਉਤੇ ਲੋਕ ਦੁੱਖੀ ਨੇ ਹੋਰ ਬੜੇ, ਲੁੱਕ ਲੁੱਕ ਪੀਂਦੇ ਫੜੇ ਗਏ ਜੋ ਚੋਰ ਬੜੇ.......੨. "ਮਿੰਟੂ" ਸਾਡੇ ਚਰਚੇ ਕਿਉਂ ਸਰੇਆਮ ਬੜੇ ਹੋ ਗਏ, ਸਰੇਆਮ ਬੜੇ ਹੋ ਗਏ..........੨ ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨
13042
« on: May 26, 2011, 02:37:37 AM »
ਬਹੁਤ ਦੁਖ ਵਾਲੀ ਗੱਲ ਆ ਯਾਰ ਇੱਦਾ ਤੇ ਪੰਜਾਬ ਵਿਚੋ ਕੁੜੀਆ ਮੁਕ ਜਾਣੀਆ
ਤੂ ਵੀ ਸਹੀ ਕਿਹਾ ਬਾਈ ਸਾਰੇ ਜੁਮੇਬਾਰ ਆ
13043
« on: May 26, 2011, 02:31:09 AM »
ਇਕ ਵਾਰੀ ਬਹੁਤ ਸਾਰੇ ਲੋਕ ਸੀ-ਮ[cm ] ਸਾਹਿਬ ਦੀ ਕੋਠੀ ਸਾਮਨੇ ਇਕਠੇ ਹੋ ਕੇ ਨਾਰੇ ਮਾਰਨ ਲੱਗੇ : “cm ਸਾਹਿਬ ਜ਼ਿੰਦਾਬਾਦ , CM ਸਾਹਿਬ ਜ਼ਿੰਦਾਬਾਦ
ਡੇਪਟੀ CM: CM ਸਾਹਿਬ ਅਸੀਂ ਇਹਨਾ ਲੋਕਾਂ ਨੂੰ ਨਾ ਬਿਜਲੀ ਦਿਤੀ ਨਾ ਪਾਣੀ ਦਿਤਾ ਫਿਰ ਵੀ ਇਹ ਲੋਕ ਸਾਨੂੰ ਜ਼ਿੰਦਾਬਾਦ ਜ਼ਿੰਦਾਬਾਦ ਕੇਓ ਕਹ ਰਹੇ ਨੇ
CM: ਓਏ ਪੁੱਤ , ਇਹ ਓਹ ਲੋਕ ਨੇ ਜੇਹੜੇ ਇੰਨਵਾਟਰ ਤੇ ਜਨਰੇਟਰ ਸਪਲਾਈ ਕਰਦੇ ਨੇ :D: :D: :D: :D: :D:
13044
« on: May 26, 2011, 02:23:18 AM »
ਆਹ ਹੀ ਫਸ ਗਿਆ ਮੇਰੇ ਦਿਮਾਗ ਵਿਚ
ਮੇਰੀ ਪ੍ਰੋਫਾਇਲ ਵਿਚ ਵੀ ਇਹੀ ਲੱਗਾ :excited: :excited: :excited: :excited: :excited: :excited: :excited: :excited:
13045
« on: May 26, 2011, 02:19:17 AM »
ਆਪਣੀ ਜਿੰਦਗੀ ਦਾ ਕੁਛ ਹਿੱਸਾ ਤੇਰੇ ਸੰਗ ਬਿਤਾ ਚੱਲੇ ਹਾਂ
ਪਿਆਰ ਕਿਤਾ ਤੈਨੂੰ ਰੱਬ ਤੋਂ ਜਿਆਦਾ ਤਾਹਿਓ ਧੋਖਾ ਖਾ ਚੱਲੇ ਹਾ
ਸਿੱਖਿਆ ਤੇ ਬਹੁਤ ਕੁੱਜ ਜਾਨ ਨੇ ਤੇਰੇ ਕੋਲੋਂ
ਪਰ ਦਿੱਲ ਆਪਣਾ ਤੇਰੇ ਕਦਮਾਂ ਵਿੱਚ ਗਵਾ ਚੱਲੇ ਹਾਂ
13046
« on: May 26, 2011, 02:09:00 AM »
ਤੁਸੀਂ ਪੀ ਜੇ ਦੇ CRuSH ਦੀ ਗੱਲ ਕਰਦੇ ਹੋ ਸਾਡਾ ਤੇ ਓਦਾ ਵੀ ਕੋਈ ਨਹੀ :D: :D:
13047
« on: May 26, 2011, 02:06:22 AM »
ਰੱਬ ਨੇ ਦਿੱਤਾ ਸਾਨੂੰ ਕੀ ਕਿਸ ਗੱਲ ਦਾ ਸ਼ੁਕਰ ਮਨਾਈਏ
ਕੇਹੜਾ ਚਾਹੁੰਦਾ ਏ ਸਾਨੂੰ
ਸਿਰੇ ਤੱਕ ਜਿਸ ਨਾਲ ਨਿਭਾਈਏ ਸਾਡਾ ਨਾ ਕੋਈ ਆਪਣਾ
ਜਿਸ ਦੇ ਗਲ ਲੱਗ ਅਥਰੂ ਵਹਾਇਏ
ਸਾਡਾ ਵੀ ਏ ਦਿਲ ਕਰਦਾ ਕਿਸੇ ਲਈ ਮਰ ਮਿੱਟ ਜਾਈਏ :
13048
« on: May 26, 2011, 02:00:18 AM »
ਕਦੇ ਨਿਕੀ ਜੇਹੀ ਗਲਤੀ ਦੁੱਖ ਦੇ ਜਾਂਦੀ
ਕਦੇ ਗਲਤੀ ਕਿਸੇ ਨੂੰ ਹਸਾ ਜਾਂਦੀ
ਕਈ ਗਲਤੀ ਦਾ ਏਹਸਾਸ ਹੋਣ ਤੇ ਮਾਫ਼ੀ ਮੰਗਦੇ
ਤੇ ਕੋਈ ਗਲਤੀ ਦਿਲ ਤੇ ਸੱਟ ਲਗਾ ਜਾਂਦੀ
ਗਲਤੀਆਂ ਤਾਂ ਹੁੰਦੀਆਂ ਰੇਹਾਨ ਗਿਆ ਜੱਗ ਉੱਤੇ
ਪਰ ਓ ਗਲਤੀ ਨਾ ਮਾਫ਼ ਕਰਨ ਜੋਗੀ ਜੇਹੜੀ ਆਸ਼ਕਾ ਦੇ ਦਿਲ ਨੂੰ ਦੁੱਖਾ ਜਾਂਦੀ
13049
« on: May 26, 2011, 01:52:03 AM »
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੁਸੀਂ ਦਿਲ 'ਚ ਸਮਾ ਗਏ ਕਿੰਝ ਕੱਢੀਏ
ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ
ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ
13050
« on: May 26, 2011, 01:47:24 AM »
ਬਿੱਲੇ-ਬਿੱਲੇ ਨੈਣਾਂ ਵਾਲੀ ਦਿਲ ਮੰਗਦੀ :blush:
ਮੈਂ ਦਿਲ ਦੇ ਕੇ ਓਸ ਦੀਆ ਅੱਖਾ ਲੈ ਲਈਆ :D: :D: :D:
13051
« on: May 26, 2011, 01:41:52 AM »
:D: :D: :D: :D:
13052
« on: May 25, 2011, 01:29:50 PM »
:hihpanga: main te akhan band kar ke likhya
13053
« on: May 25, 2011, 01:17:16 PM »
kida dil te pathar rakhya nice kehan lae :D:
ਕੁੜੀਏ ਦਿਲ ਤੇ ਪੱਥਰ ਵੀ ਜਿਗਰੇ ਵਾਲੇ ਹੀ ਰਖਦੇ ਹੁੰਦੇ ਨੇ
ਤੂ ਕਰਲੇ ਮਾਣ ਜਵਾਨੀ ਦਾ ਤੇਰੀ ਜਵਾਨੀ ਚਾਰ ਦਿਨਾ ਦੀ ਮੇਹਮਾਨ ਕੁੜੇ
ਹੱਲੇ fair -n -lovely ਸਸਤੀ ਆ :D: :D: :D:
13054
« on: May 25, 2011, 01:08:06 PM »
ਲਗਾਓ ਤਵੇ ਤੇ ਲਵਾਓ ਤਵੇ
ਟਾਇਮ ਹੀ ਪਾਸ ਕਰਨਾ ਇਥੇ ਸਬ ਨੇ :lol:
13055
« on: May 25, 2011, 01:04:18 PM »
ਏਹ੍ਹ ਨਾ ਭੈਣ ਬਣ ਨਾ ਇਸ ਨੇ ਨਾ ਸਿਗਰਟਾ ਛੱਢਣੀਆ :D: :D: :D: :D:
13056
« on: May 25, 2011, 12:50:09 PM »
:lol: :D: :D: :D: :D: :D: jungle WICH HoneMOoN :lol: :D: :D:
13057
« on: May 25, 2011, 12:46:52 PM »
ਫਸਲਾਂ ਰੰਗ ਤੋਂ ਬਿਮਾਰੀਂ ਨਵਜ਼ ਤੋਂ ਹੰਕਾਰ ਗੱਲ-ਬਾਤ ਤੋਂ ਤੇ ਨਾਰ ਅੱਖ ਤੋਂ ਪਹੀਚਾਣੀਂ ਜਾਂਦੀ ਹੈ
13058
« on: May 25, 2011, 12:41:12 PM »
=D> ਉਮਰ ਵਿੱਚ ਭਾਵੇਂ ਅਸੀ ਛੋਟੇ ਹਾਂ ਪਰ ਸੌਚ ਉੱਚੀ ਹੀ ਰੱਖਦੇ ਹਾਂ ਸਾਨੂੰ ਨਿਸ਼ਾਨੇ ਲਾਉਣੇ ਨਹੀਂ ਆਉਂਦੇ ਅਜ਼ੇ ਤੀਰ ਚਲਾਉਣੇ ਸਿੱਖਦੇ ਹਾਂ ਸਾਨੂ ਫੁਕਰੀ ਮਾਰਨੀ ਨਹੀ ਆਉਂਦੀ ਗਲ ਸਚੀ ਸਭ ਨੂ ਕੇਹਨੇ ਹਾ ਸਾਨੂੰ ਚੰਗੇ ਮਾੜੇ ਦੀ ਸਮਝ ਨਹੀ ਜੋ ਦੇਖਦੇ ਹਾ ਓਹ ਲਿਖਦੇ ਹਾ ਇਹ ਦੁਨਿਆ ਵੈਰੀ ਸਚ ਦੀ ਤਾਹੀਓ ਤਾ ਅਜ਼ੇ ਦੁਨੀਆਦਾਰੀ ਸਿੱਖਦੇ ਹਾਂ
ਵਦੀਆ ਆ ਤੇ ਸਚ ਵੀ ਆ :okk:
13059
« on: May 25, 2011, 12:38:24 PM »
:D: :D: :D: :D: :D: :D: :D: :D: ਮੇਨੂ ਤੇ ਹੱਸਾ ਆਈ ਜਾਂਦਾ ਇਸ ਦੀ ਫੋਟੋ ਦੇਖ ਕੇ ਹਿਪੋ ਜੇਹਾ ਕਿਵੇ ਹਿਲੀ ਜਾਂਦਾ :D: :D: :D: :D: :D: :D: :D:
13060
« on: May 25, 2011, 12:32:07 PM »
ਕੀਤਾ ਫੁਕਰਿਆ ਨੇ ਹੈ ਉੱਚਾ ਤੁਹਾਡਾ ਮਾਣ ਪੀ ਜੇ ਤੇ ਇਹਨਾ ਫੁਕਰਿਆ ਤੁਹਾਡਾ ਨਾਲ ਹੀ ਸੰਸਾਰ ਪੀ ਜੇ ਤੇ ਅੱਜ ਹਵਾ ਭਰਨ ਵਾਲੀ ਆਈ ਨਹੀ online ਨਿਕਲੇ ਨਾ ਕਿਸੇ ਫੁਕਰੇ ਆਸ਼ਿਕ਼ ਦੀ ਅਵਾਜ ਪੀ ਜੇ ਤੇ
:d: :d: :d: :d: :d:
|