November 23, 2024, 03:46:09 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 647 648 649 650 651 [652] 653 654 655 656 657 ... 669
13021
Shayari / Re: ਯਾਰਾਨਾ
« on: May 26, 2011, 08:44:52 AM »



 ਅਣਖ ਹੁੰਦੀ ਏ ਗੱਬਰੂ ਦੀ ਤੇ ਨਖਰਾ ਨੱਢੀ ਦਾ,ਤੋੜ ਚੜਾਈਏ
ਯਾਰਾਨੇ ਯਾਰ ਵਿੱਚ ਨੀ ਛੱਡੀਦਾ

[/size][/font]


ਥੋੜੀ ਜੇਹੀ ਗਲਤੀ ਸੀ ਜਨਾਬ ਠੀਕ ਕਰਤੀ  ਜੇ ਚੰਗਾ  ਨਹੀ ਲਗਾ ਤੇ ਮਾਫ਼ੀ :he:

13022
PJ Games / Re: ***Who's Your Best Friend On PJ***
« on: May 26, 2011, 08:40:52 AM »
   ਸਾਨੂੰ ਤੇ ਸਾਰੇ ਚੰਗੇ ਲਗਦੇ ਆ ਕਿਸੇ ਨੂੰ ਆਪਾ ਚੰਗੇ ਲਗਦੇ ਆ ਜਾ ਨਹੀ ਇਸ ਦੀ ਪਰਵਾਹ ਨਹੀ ਕੋਈ  :rockon: :rockon: :rockon: :pjrocks: :pjrocks:

13023
Fun Time / 14 ਫਰਵਰੀ
« on: May 26, 2011, 04:36:30 AM »
14 ਫਰਵਰੀ ਵੈਲੇਨਟਾਈਨ ਡੇ ਵਾਲੇ ਦਿਨ ਜਨਤਾ ਏਹੋ ਜਿਹਾ ਕੀ ਕਰਦੀ ਆ



ਜਿਹੜਾ ਠੀਕ 9 ਮਹੀਨੇ ਬਾਅਦ 14 ਨਵੰਬਰ ਨੂੰ ਚਿਲਡਰਨ ਡੇ ਮਨਾਉਣਾ ਪੈਂਦਾ :D: :D: :D: :hehe: :hehe:

13024
Shayari / ਏ ਇਸ਼ਕ ਨਾ ਕਰਦਾ
« on: May 26, 2011, 04:34:03 AM »
ਏ ਇਸ਼ਕ ਨਾ ਕਰਦਾ ਖੈਰ ਦਿਲਾ


ਤੂੰ ਪਿੱਛੇ ਮੋੜ ਲੈ ਪੈਰ ਦਿਲਾ



 ਤੈਨੁੰ ਆਖਾਂ ਹੱਥ ਜੋੜਕੇ ਨਾ ਰੋਲ ਜਵਾਨੀ ਨੂੰ



ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ

13025
Shayari / ਅੱਜ ਵੀ ਰੁਕ
« on: May 26, 2011, 04:30:09 AM »
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ



 ਉਹ ਅਕਸਰ ਕੰਹਿਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਆ :Bye:

13026
Shayari / ਜੇ ਦਿੰਦਾ ਨਾ ਅੱਖੀਆਂ
« on: May 26, 2011, 04:24:13 AM »
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ


ਦੱਸ ਕਿਦਾਂ ਤੇਰਾ ਦੀਦਾਰ ਕਰਦੇ


ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ


ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ

13027
Jokes Majaak / ਮੈਂ ਤੇਰੇ 64 ਦੇ
« on: May 26, 2011, 04:16:48 AM »
ਸੰਤਾ   ਬੰਤਾ ਨੂੰ : ਮੈਂ  ਤੇਰੇ  64 ਦੇ  64 ਦੰਦ  ਤੋੜ  ਦੇਣੇ  ਨੇ  :thaa:

ਲਾਲੂ : 64 ਨਹੀ   32 ਦੰਦ  ਹੁੰਦੇ  ਨੇ  ਪਾਜੀ   :blush:

ਸੰਤਾ : ਮੈਨੂੰ  ਪਤਾ  ਸੀ  ਤੂੰ  ਵੀ  ਵਿਚ  ਬੋਲਣਾ  ਆ , ਇਸ  ਲਈ ਤੇਰੇ  ਵੀ  ਵਿਚ  ਗਿਣ  ਲਏ  :thaa: :thaa:

 :D: :D: :D: :D:

13028
Pics / Re: eh ki ho reh lol..
« on: May 26, 2011, 04:11:36 AM »
Eh yuvraj singh pointing de chutda te balla maar reha
ਝ੍ਰ੍ਲੁ ਮਾਰ ਰਿਹਾ ਬਾਈ  ਓਹ੍ਹਦੇ :D: :D: :D: :D:

13029
Shayari / ਕੁੜੀਆ ਕਹਿਣ ਮੁਂਡੇ
« on: May 26, 2011, 04:08:57 AM »
ਕੁੜੀਆ ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ

 ਭਾਂਵੇ,ਸਰਦਾਰ ਉਹਨਾ ਲਈ ਜਾਨ ਲੁਟਾਈ ਜਾਂਦੇ

 ਭਾਂਵੇ,ਪੱਗ ਬਨਣ ਤੋ ਅੱਜ ਘਬਰਾਈ ਜਾਂਦੇ

 ਭਾਂਵੇ,ਕਈ ਹਰ ਥਾਂ ਕੇਸਾ ਸਵਾਸਾ ਸਂਗ ਨਿਭਾਈ ਜਾਂਦੇ

 ਭਾਂਵੇ,ਕਿੱਦਾ...?ਆਪਣੇ ਜਹਨ ਚੋ ਭੁਲਾਈ ਜਾਂਦੇ

 ਪਹਿਲੀ ਪੌਡ੍ਹੀ ਸਿੱਖੀ ਦੀ ਕੇਸ ਰਖੀਏ

 ਭਾਂਵੇ,ਲੱਖ ਗੁਰੂ ਪ੍ਤੀ ਵਿਸ਼ਵਾਸ਼ ਦਿਖਾਈ ਜਾਂਦੇ

 ਸੁਣ ਕੇ ਅਣ ਸੁਣੀ ਕੋਈ ਕਰੇ

 ਭਾਂਵੇ,ਅਸੀ ਆਪਣਾ ਫਰਜ ਨਿਭਾਈ ਜਾਂਦੇ

 ਭਾਂਵੇ,ਖੁਸ਼ ਰਹੇ ਜਾਂ ਤੂਂ ਗੁਸੇ ਹੋਵੇ

 ਮੁਂਡੇ ਸਰਦਾਰਾਂ ਦੇ ਸੱਚ ਸੁਣਾਈ ਜਾਂਦੇ

13030
Fun Time / ਘਰਦਿਆਂ ਤੇ
« on: May 26, 2011, 04:05:47 AM »
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ                          

ਤੇਰੇ ਆਪਣੇ ਤੇਨੂੰ ਠੱਗਣਗੇ     
 ਘਰਦਿਆਂ ਤੇ ਯਕੀਨ ਰੱਖੀ ਬਾਈ ਉਹ ਕਿਹੜਾ ਮਾੜੀ "ਕੁੜੀ"  ਲੱਭਣਗੇ
:superhappy:

13031
Jokes Majaak / Re: karo mai..mai..mai..
« on: May 26, 2011, 03:55:41 AM »
Kaash aap bakari hote. .

ham aapko ghass khilate.

Or jor jor se aapke sing hilate, or puchhte,

SMS kon karega?

aur aap pyar
se kehte..
mai..mai..mai...
  :D: :D: :D:

bai sms nahi jachda  tusi likhna si reply kaun kaun karda :D: :D: :D: :D:

13032
Pics / Re: tere gum vch ne kuria lagg paya peen M Chhina darru...
« on: May 26, 2011, 03:53:08 AM »
 ਬਾਈ ਤੇਨੂੰ ਨਹੀ ਪਤਾ ਲੱਗੇਆ  ਦੁਨੀਆ ਤਰੱਕੀ  ਕਰੀ ਜਾਂਦੀ ਆ


ਸਕੂਲਾ  ਦੇ ਨਾਮ ਬੀਰਾ ਤੇ ਰੱਖੀ ਜਾਂਦੀ ਆ :D: :D: :D: :hehe:
:hehe: ... a beer kehre aa :hehe:
bakki i like that song . :hehe:

13033
Shayari / ਬਚਪਨ ਮੁੱਲ ਮਿਲ
« on: May 26, 2011, 03:48:27 AM »
ਜੋ ਨਿੱਕਿਆਂ ਹੁੰਦਿਆਂ ਕਰੀਆਂ ਇੱਲਤਾਂ ਭੁੱਲਦੀਆਂ ਨਾ ਹੁਣ ਤਾਂਈ


 ਇੱਕਠੇ ਨੱਚਦੇ,ਟੱਪਦੇ,ਹੱਸਦੇ, ਫਿਰਦੇ ਸਾਂ ਚਾਂਈ ਚਾਂਈ


 ਬੇਫਿਕਰੀ ਨੀਂਦਰ ਸੌਂਦੇ ਸਾਂ  ਹੁਣ ਵਰਗੇ ਨਾ ਸੀ ਇਰਾਦੇ


 ਮੈਂ ਵੇਚ ਜਵਾਨੀ ਲੈ ਆਵਾਂ  ਜੇ ਬਚਪਨ ਮੁੱਲ ਮਿਲ ਜਾਵੇ
:sad:

13034
Fun Time / ਛੱਡਤਾ ਯਾਰ ਰਕਾਨੇ
« on: May 26, 2011, 03:38:16 AM »
ਛੱਡਤਾ ਯਾਰ ਰਕਾਨੇ ਵੇਖੀ ਤੈਥੋ ਸੋਹਣੀ ਵਿਆਉਦਾ :dumlak:
 



ਕਰ ਬੂਹੇ ਤੇਰੇ ਵੱਲ ਵੇਖੀ ਮੈ "DJ" ਖੜਕਾਉਦਾ :pjrocks: :pjrocks: :pjrocks:
:rockon: :rockon: :rockon:

13035
Shayari / ਕੁੜੀਆ ਦਾ ਕੀ ਆ
« on: May 26, 2011, 03:34:24 AM »
ਕੁੜੀਆ ਦਾ ਕੀ ਆ ਮਿੱਤਰੋ ਇਹ ਤਾਂ ਇੱਕ ਪਲ ਦਾ ਝਾਕਾ :blush:
           ਮਿੱਤਰਾਂ ਨੇ ਕੰਮ ਹੈ ਆਉਣਾ ਹੁੰਦਾ ਜਦ ਕਰਨਾ ਵਾਕਾ :thaa:
       ਖੜਦੇ ਜੋ ਹਿੱਕ ਤਾਣ ਕੇ ਗਿੱਦੜਾ ਵਾਂਗ ਭਜਦੇ ਨਾ

         ਨੱਡੀ ਭਾਵੇਂ ਜੱਗ ਤੋਂ ਸੋਹਣੀ ਯਾਰਾਂ ਤੋਂ ਵੱਧ ਕੇ ਨਾਂ

13036
Shayari / ਰਾਹ ਤੱਕਦੇ ਤੱਕਦੇ
« on: May 26, 2011, 03:30:22 AM »
ਰਾਹ ਤੱਕਦੇ ਤੱਕਦੇ ਉਮਰ ਗੁਜ਼ਰ ਜਾਏਗੀ

                       ਓਹਦੀ ਯਾਦ ਫ਼ੇਰ ਵੀ ਦਿਲ ’ਚੋ ਨਾ ਜਾਏਗੀ

       ਮਰਦੇ ਮਰਦੇ ਦਿਲ ’ਚ ਇੱਕ ਆਸ ਰਹਿ ਜਾਏਗੀ

ਕਿ
              ਮੇਰੇ ਆਖਰੀ ਸਾਹ ਲੈਣ ਤੱਕ ਉਸਨੂੰ ਵੀ ਮੇਰੀ ਯਾਦ ਆਏਗੀ

13037
Fun Time / ਅਖਬਾਰ ਬਣਾ ਦਿੱਤਾ
« on: May 26, 2011, 03:25:46 AM »
ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ




 ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ
:D: :D: :D: :D: :D: :D:

13038
Shayari / ਤੇਰਾ ਇਸ਼ਕ
« on: May 26, 2011, 03:24:06 AM »
ਤੇਰਾ ਇਸ਼ਕ ਪੂਜਿਆ ਰੱਬ ਵਾਂਗੂੰ
                       ਤੈਨੂੰ ਦਿਲੋਂ ਨਹੀਂ ਭੁਲਾਉਣ ਲੱਗੇ
ਤੇਰੀ ਯਾਦ ਅਸਾਂ ਦੇ ਨਾਲ ਜਾਊ
                      ਜਦੋ ਫੁੱਲ "ਕੀਰਤਪੁਰ" ਪਾਉਣ ਲੱਗੇ

13039
Shayari / ਜੇ ਤੂੰ ਸੋਚੇ ਥੋੜਾ
« on: May 26, 2011, 03:21:06 AM »
ਜੇ ਤੂੰ ਸੋਚੇ ਥੋੜਾ ਕਦੇ ਮੇਰੇ ਵਾਸਤੇ

ਮੈ ਵੀ ਜਿੰਦ ਜਾਨ ਵਾਰ ਦੇਵਾ ਤੇਰੇ ਵਾਸਤੇ

ਜੇ ਕਦੇ ਤੇਰੀ ਜਿੰਦਗੀ ਚ ਆ ਜਾਵੇ ਹਨੇਰਾ

ਮੈ ਖੁਦ ਨੂੰ ਜਲਾਵਾ ਤੇਰੇ ਵਾਸਤੇ

13040
Shayari / Re: ਟਾਹਣੀ ਹੁੰਦੀ ਤਾ ..
« on: May 26, 2011, 03:16:34 AM »

ਧਨਬਾਦ  ਜੀ ਤੁਹਾਡਾ ਜਿਹਨਾ ਜਿਹਨਾ ਨੇ ਰੀਪਲੇ  ਕਿਤਾ
  :hehe:

Pages: 1 ... 647 648 649 650 651 [652] 653 654 655 656 657 ... 669