This section allows you to view all posts made by this member. Note that you can only see posts made in areas you currently have access to.
Messages - anonymous
13001
« on: May 27, 2011, 02:28:47 AM »
ਦਿਲ ਰਾਜੀ ਹੋਊ ਤਾਂ ਦੱਸ ਦੇਵੀ
ਮਜਬੂਰ ਤੈਨੂੰ ਅਸੀ ਕਰਦੇ ਨਹੀ
ਦੁਨੀਆ ਤੇ ਯਾਰ ਹੋਰ ਵੀ ਬਥੇਰੇ ਪਰ ਅਸੀਂ ਕਿਸੇ ਤੇ ਮਰਦੇ ਨਹੀ
ਇਹ ਜਨਮ ਤੇਰੇ ਨਾ ਲਾ ਦਿੱਤਾ ਤੈਨੂੰ ਅਗਲੇ ਜਨਮ "ਚ" ਤੰਗ ਕਰਦੇ ਨਹੀ
13002
« on: May 27, 2011, 02:27:49 AM »
ਓਹਨੇ ਦੁੱਖ ਦਿਤਾ ਅਸੀ ਸੇਹ ਗਏ ਨਾ ਕੁਝ ਕੇਹਨ ਜੋਗੇ ਰਿਹ ਗਏ
ਓਹਨੇ ਜ਼ਖਮ ਹੀ ਇੰਨੇ ਗੇਹਰੇ ਦਿੱਤੇ ਅਸੀ ਹੰਜੂ ਤੇ ਤਾਨ੍ਹਾਈਆ ਦੇ ਰਾਹ ਪੈ ਗਏ : :
13003
« on: May 27, 2011, 02:20:59 AM »
ਲੇਖਾਂ ਦੇ ਵਿਚ ਸਾਡੇ ਇੰਜ ਝੁਲੀਆਂ ਹਨੇਰੀਆ
ਉੱਡ ਪ੍ਹੁੱਡ ਗਈਆ ਗੱਲਾਂ ਚੰਨਾ ਤੇਰਿਆ ਤੇ ਮੇਰੀਆ
ਪਿਆਰ ਵਾਲੀ ਕੁਲੀ ਜਿਥੇ ਇੱਕ ਦਿਨ ਰਲ ਕੇ ਬਣਾਈਆ ਆਸਾ ਤੇਰੀਆ ਤੇ ਮੇਰੀਆ
ਹੁਣ ਬੱਸ ਕੱਖਾਂ ਦੀਆ ਰਿਹ ਗਈਆ ਨੇ ਢੇਰਿਆ
13004
« on: May 27, 2011, 02:05:42 AM »
:D: :D: :D: :D: ਪਟੋਲੇ ਦਾ ਨਾਮ ਕੀ ਆ :hehe: :hehe: :D: :D: :D:
13005
« on: May 27, 2011, 02:04:07 AM »
:D: :D: :D: :hehe: :hehe: :D:
13006
« on: May 26, 2011, 01:40:51 PM »
ਮੇਰੀ ਮੁਹਾਬੱਤ ਹੈ ਵੋਹ
ਕੋਈ ਮਜਬੂਰੀ ਤੋ ਨਹੀ
ਵੋਹ ਮੁਝੇ ਚਾਹੇ ਯਾ ਮਿਲ ਜਾਏ ਜ਼ਰੂਰੀ ਤੋ ਨਹੀਂ
ਏਹ ਕੁਛ ਕਾਮ ਹੈ ਕੇ ਬਸਾ ਹੈ ਮੇਰੀ ਸਾਂਸੋਂ ਮੇਂ
ਵੋਹ ਸਾਮਨੇ ਹੋ ਮੇਰੀ ਆਖੋੰ ਕੇ ਜ਼ਰੂਰੀ ਤੋ ਨਹੀਂ
13007
« on: May 26, 2011, 01:33:18 PM »
ਦਿਨ ਤਾਂ ਚੰਗੇ ਸੀ , ਪਰ ਮਾੜੇ ਨਸੀਬ ਸੀ
ਹਰ ਪਲ ਰਿਹੰਦੀ ਸਾਨੂੰ ਉਸਦੀ ਉਡੀਕ ਸੀ
ਰੂਹਾਂ ਤੱਕ ਸਾਨੂੰ ਬਰਬਾਦ ਕਰਕੇ ਤੁਰ ਗਏ
ਹੁਣ ਸੋਚਦੇ ਹਾਂ ਦਿਲਾਂ ਦੂਰੀਆ ਹੀ ਠੀਕ ਸੀ
13008
« on: May 26, 2011, 01:30:10 PM »
ਸਭ ਰਿਸ਼ਤੇ ਟੁੱਟ ਕੇ ਚੂਰ ਹੋ ਗਏ
ਸੱਜਣ ਹੌਲੀ ਹੌਲੀ ਸਾਡੇ ਤੋ ਦੂਰ ਹੋ ਗਏ
ਸਾਡੀ ਚੁੱਪ ਸਾਡੇ ਲੈ ਗੁਨਾਹ ਬਣ ਗਈ
ਤੇ ਉਹ ਗੁਨਾਹ ਕਰਕੇ ਵੀ ਬੇਕਸੂਰ ਹੋ ਗਏ
13009
« on: May 26, 2011, 01:27:31 PM »
ਦੁੱਖਾਂ ਦਾ ਵਪਾਰ ਨਾ ਕਰਦੇ ਚੰਗਾ ਸੀ
ਦਿਲੋਂ ਕਿਸੇ ਨੂੰ ਪਿਆਰ ਨਾ ਕਰਦੇ ਚੰਗਾ ਸੀ
ਅੱਧ 'ਚ ਡੋਬ ਕੇ ਜਿਹੜੇ ਤੈਨੂੰ ਚਲੇ ਗਏ
ਉਨ੍ਹਾਂ ਤੇ ਇਤਬਾਰ ਨਾ ਕਰਦੇ ਚੰਗਾ ਸੀ
: :
13010
« on: May 26, 2011, 12:26:23 PM »
ਮੈਂ ਵੀ ਥੋੜਾ ਜੇਹਾ ਹੇਗਾ ਵੈਸੇ ਪਾਗਲ :D: :D: :D:
13011
« on: May 26, 2011, 11:12:30 AM »
p-j Sarpanch :hehe: & :blush: Grenade Singh
13012
« on: May 26, 2011, 09:43:11 AM »
ਤੇਰੇ ਇਸ਼ਕ ਚ ਪਏ ਵਿਛੋੜੇ ਨੀ :sad:
ਮੁੰਡਾ ਟੋਭੇ ਚ ਮਾਰੇ ਰੋੜੇ ਨੀ
ਨੀ ਹੁਣ ਹਿੱਲ ਗਿਆ ਦਿਮਾਗ ੳਹਦਾ :kamli:
ਨੀ ਉਹ ਤਾਂ ਡੰਡੇ ਦੀ ਬੰਦੂਕ ਬਣਾਈ ਫਿਰਦਾ
ਡਿਸ਼ੂੰ-ਡਿਸ਼ੂੰ-ਡਿਸ਼ੂੰ-ਡਿਸ਼ੂੰ : :D: :D: :D: :D:
13013
« on: May 26, 2011, 09:36:53 AM »
1.College ——- Yaadein 2.Pricipal —— Jaani Dushman 3.Classes ——- Kabhi kabhi 4.Canteen— —- Kabhi alvida na kehna 5.Course ——– Godzilla 6.Exams ——– Kalyug 7.Examination hall —- Chamber of secret 8.Exam-time ———- Qayamat se qayamt tak 9. Question paper ——— Paheli 10.Answer paper ———- Kora kagaz 11.Cheating ———- Aksar/Chupke chupke 12. Paper out ———- Plan 13.Examiner ———— – The killer 14.Last exam ———– Independence day 15.Paper correction ——— Andha kanoon 16.Marks ———– Assambhav 17.Result ———– Murder 18.Pass ———— Ajjoba/Chamatkar 19. Fail ———– Devdas 20.Supplementary ——- Aakhri raasta 21.Vacation ———— – Waah life hoto aisi :D: :D: :D:
13014
« on: May 26, 2011, 09:33:01 AM »
ਤੀਆਂ ਅਤੇ ਤਰਿੰਜਣਾਂ ਆਪਾਂ ਭੁੱਲ ਗਏ ਆਂ ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨ੍ਹਾਂ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ ਭੁੱਲਦੇ ਜਾਇਏ ਪਿੰਡਾਂ ਸੱਥਾਂ ਜੂਹਾਂ ਨੂੰ ਆਪਣੇ ਹੱਥੀਂ ਪੂਰਿਆ ਆਪਾਂ ਖੂਹਾਂ ਨੂੰ ਟੱਲੀਆਂ ਵਾਲੇ ਬਲਦ ਸੀ ਤੁਰਦੇ ਆਰ ਬਿਨ੍ਹਾਂ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ ਚਾਟੀ ਵਿੱਚ ਮੱਧਾਣੀ ਘਮ ਘਮ ਵੱਜਦੀ ਨਹੀਂ ਮੋਹਲੇ ਦੀ ਗੱਲ ਛੱਡੋ ਉੱਖਲੀ ਲੱਭਦੀ ਨਹੀਂ ਕਾਹਦੇ ਅਸੀਂ ਪੰਜਾਬੀ ਅਸਲ ਨੁਹਾਰ ਬਿਨ੍ਹਾਂ ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ
13015
« on: May 26, 2011, 09:17:19 AM »
:D:
13016
« on: May 26, 2011, 09:11:34 AM »
ਤੇਰੀ ਸੂਰਤ ਲੋਕਲ ਬਸ ਵਰਗੀ ਮੇਰਾ ਟਿਕੇਟ ਕਟਵੌਣ ਨੂ ਜੀ ਕਰਦਾ
ਤੇਰੀ ਤੋਰ ਸੋਹਣੀਏ ਮੇਰੀ ਮੱਝ ਵਰਗੀ ਤੇਨੁ ਸੰਗਲ ਪੌਣ ਨੂੰ ਜੀ ਕਰਦਾ :D: :D: :D: :D:
13017
« on: May 26, 2011, 09:00:32 AM »
:D: :D: :D:
13018
« on: May 26, 2011, 08:57:03 AM »
ਘਰ ਵਾਲੇ ਕਿਹਦੇ ਸਾਡੀ ਕੁੜੀ ਬੀ ਏ ਪਾਸ ਆ
ਏਹ੍ਹ ਨਹੀ ਪਤਾ ਪਾਸ ਨਕਲਾ ਮਾਰ ਮਾਰ ਕੇ ਹੋਈ ਆ
:D: :D:
13019
« on: May 26, 2011, 08:50:40 AM »
:okk: :okk: :okk:
13020
« on: May 26, 2011, 08:48:30 AM »
ਬਾਈ ਮੈਂ ਸਬ ਨੂ ਚੰਗਾ ਸਮਜਦਾ
ਜੇ ਮੈਂ ਕਿਸੇ ਨੂ ਕੇਹਾ ਕੀ ਮੈਂ ਤੇਨੁ ਚੰਗਾ ਸਮਜਦਾ ਤੇ ਦੂਜਾ ਕਹੁ ਤੂ ਚੰਗੀ ਨਹੀ ਕੀਤੀ ਨਾਮ ਕਿਸੇ ਹੋਰ ਦਾ ਲੈ ਦੇਤਾ
ਇਸ ਕਰਕੇ ਸਾਰੇ ਇਕੋ ਜੇਹੇ ਆ :D:
|