12901
Shayari / Re: ਦੋਵੇਂ ਹੱਥ ਫੜ ਇਕ ਦੂਜੇ ਦਾ
« on: May 28, 2011, 01:47:38 AM »:hehe: :D: :D: :D: :D: ਇਸ ਨਾਲ ਗਾਲਿਬ ਦੀ ਜਾਨ ਲੇਣੀ ਆ ਜਾ ਹੱਥ ਲਾਹੁਣੇ ਨੇ:hehe: :hehe:
This section allows you to view all posts made by this member. Note that you can only see posts made in areas you currently have access to. 12901
Shayari / Re: ਦੋਵੇਂ ਹੱਥ ਫੜ ਇਕ ਦੂਜੇ ਦਾ« on: May 28, 2011, 01:47:38 AM »:hehe: :D: :D: :D: :D: ਇਸ ਨਾਲ ਗਾਲਿਬ ਦੀ ਜਾਨ ਲੇਣੀ ਆ ਜਾ ਹੱਥ ਲਾਹੁਣੇ ਨੇ:hehe: :hehe: 12902
Gup Shup / Re: pls dso ji« on: May 28, 2011, 01:46:01 AM »cz pyar karde he pagal lok ne lolਏਹ੍ਹ ਪਾਗਲ ਲੋਕ ਵੀ ਤੁਹਾਡੇ ਵਰਗੇ ਹੀ ਹੁੰਦੇ ਹੋਣਗੇ :hehe: :hehe: 12903
Pics / Re: Happy kiss day.....lolz« on: May 28, 2011, 01:44:26 AM »
ਇੰਗਲਿਸ਼ ਕਿੱਸ :D: :D: :D: :D: :D: :D: :D: :hehe:
12904
Fun Time / Re: Class ch thodi kehdi seat hundi c?« on: May 28, 2011, 01:43:27 AM »
: ਕਦੀ ਕਦੀ ਤੇ ਕੁੜੀਆ ਨਾਲ ਬੇਠ ਜਾਈ ਦਾ ਸੀ :hehe:
12905
Pics / Re: Photo a dayਬਹੁਤ ਵਦੀਆ ਆ ਫੋਟੋ ਬਾਈ ਜੀ« on: May 28, 2011, 01:41:54 AM »
12908
Pics / Re: Shake that ass for me........lolzz« on: May 27, 2011, 02:35:57 PM »Lakk 28 kudi da 47 weight kudi : : :hehe: Dhoka Kha Gye tusi ehh thudi hi Photo aa janab :hehe: 12909
Pics / Re: Balancing Act.....« on: May 27, 2011, 02:34:49 PM »
badi vadia photo aa :D: :D: :D: :hehe: teri lagdi bai mainu :hehe:
12910
Pics / Re: baith jao ghumn chalde aa..« on: May 27, 2011, 02:28:05 PM »
NOOR te we Tawa launa pena lagda :hehe: :hehe:
12911
Pics / Re: chalo eve karo...« on: May 27, 2011, 02:27:15 PM »
bai idda te galib di gaddi kar sakdi aa :hehe: :hehe:
12912
Jokes Majaak / Re: 2 ਪੇਂਡੂ ਜਨਾਨੀਆ .....« on: May 27, 2011, 02:23:56 PM »
:hehe: tenu we need aa rahi lagda bai zzz karan lag gya tu we :hehe:
12913
Pics / Re: baith jao ghumn chalde aa..« on: May 27, 2011, 02:22:11 PM »
:hehe: jaldi sun lai :hehe: :hehe:
12914
Pics / Re: ਓਏ ਦੇਖੀ« on: May 27, 2011, 02:19:52 PM »
:hehe: :D: :D: :D: :D: :D: :hehe: : :lol: menu we lag reha : :D: :D:
12915
Shayari / Re: ਦੋਵੇਂ ਹੱਥ ਫੜ ਇਕ ਦੂਜੇ ਦਾ« on: May 27, 2011, 02:17:56 PM »Haye raba oh main es layi keha c minu apne hath devo main v likhna aa :laugh: :hehe: dimag te zoor pawo boll apne app hath likhan lag jaange :hehe: 12916
Shayari / Re: ਹੋਵੇ ਮੁੱਛ ਖੜੀ ਜੇਬ ਹੋਵੇ ਭਰੀ ਅੱਖ ਹੋਵੇ ਲੜੀ« on: May 27, 2011, 02:15:14 PM »
:okk: :okk: :okk: :okk: :okk: :okk: :okk: :okk: :okk: :okk: :okk: :okk:
ehh karu att agge ja ke =D> =D> =D> =D> =D> =D> =D> =D> =D> =D> =D> =D> =D> =D> =D> =D> =D> =D> =D> 12917
Gup Shup / Re: pls dso ji« on: May 27, 2011, 02:09:00 PM »
ਬਾਈ ਪੀ ਜੇ ਵਿਚ ਆਸ਼ਕਾ ਦੀ ਲਾਈਨ ਬਹੁਤ ਲੰਬੀ ਆ :haha: :haha:
12918
"ੳ" ਉਮਰਾਂ ਦਾ ਸਾਥ
"ਅ" ਅਸੀਂ ਤੇਰਾ ਚਾਹੁੰਦੇ "ੲ" ਇੱਕੋ ਇੱਕ ਤੂੰ ਹੀ "ਸ" ਸੁਣੀਂ ਜੋ ਸੁਣਾਉਦੇ "ਹ" ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਖ" ਖੁੱਡੇ ਪਿਆਰ ਵਾਲੇ "ਗ" ਗੋਰੀਏ ਤੂੰ ਆਜਾ "ਘ" ਘਰ ਸਾਡੇ ਅੱਗੋ "ਚ" ਚੰਨੋ ਗੇੜਾ ਲਾ ਜਾ... "ਛ" ਛਤਰੀ ਤੇ ਦਿਲ ਦੀ ਬਿਠਾਵਾਂ ਗੇ … ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਜ" ਜਦੋਂ ਕੰਨੀ ਪੈਂਦੇ "ਝ" ਝਾਂਜਰਾਂ ਦੇ ਸ਼ੋਰ "ਟ" ਟੋਹਰ ਤੇਰੀ ਵੱਖ "ਠ" ਠੱਗ ਲੈਂਦੀ ਤੋਰ "ਡ" ਡੰਗ ਗੁੱਤ ਨਾਗਣੀਂ ਤੋਂ ਖਾਵਾਗੇ.... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਢ" ਢੋਲ ਬਣ ਜਾਣਾਂ "ਤ" ਤੇਰਾ ਮੁਟਿਆਰੇ "ਥ" ਥੋੜੇ ਈ ਦਿਨਾਂ ਚ "ਦ" ਦਿਨ ਆਉਣੇ ਪਿਆਰੇ "ਧ" ਧੰਨ ਧੰਨ ਜੱਗ ਤੇ ਕਰਾਵਾਗੇ … ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਨ" ਨਾਂ ਨਹੀਉ ਲੈਣਾਂ "ਪ" ਪਿੰਡ ਵਿੱਚ ਰਹਿੰਦਾ "ਫ" ਫੱਟੇ ਚੱਕ ਕਹਿੰਦੇ "ਬ" ਬੰਬੀ ਉੱਤੇ ਡੇਰਾ... "ਭ" ਭਾਬੀ ਮੇਰੇ ਯਾਰਾਂ ਦੀ ਬਣਾਵਾਗੇ..... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ. 12920
News Khabran / Re: ਅਮਰਿੰਦਰ ਵਲੋਂ ਬਾਦਲ ਨਾਲ ਦੁੱਖ ਸਾਂਝਾ« on: May 27, 2011, 01:51:14 PM »na yaar politics 1 side te bt dukh jaroor kisey da wandauna chahida ................ j sarey rall k koi kamm karangey tahi eh desh taraki karu ਬਾਈ ਜਿਹੜਾ ਲੋਕਾ ਨੂ ਆਪ ਦੁਖ ਦੇਂਦਾ ਫਿਰੇ ਓਹਦਾ ਦੁਖ ਕੌਣ ਵੰਡਾਓ :angr: :angr: :angr: :angr: :angr: :angr: :angr: |