November 23, 2024, 09:07:17 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 638 639 640 641 642 [643] 644 645 646 647 648 ... 669
12841
Shayari / ਅਸੀਂ ਲਿੱਖ-ਲਿੱਖ
« on: May 28, 2011, 07:43:45 AM »
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ



ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ




ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ




ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ




:hehe:

12842
PJ Games / Re: ਵਾਹਿਗੁਰੂ ਮੇਹਰ ਕਰੀੰ,.
« on: May 28, 2011, 07:37:45 AM »
 ਵਾਹਿਗੁਰੂ ਮੇਹਰ ਕਰੀ

12843
ਆਹੋ   ਵੀਰ  ਜੀ  :okk:



ਵਾਹਿਗੁਰੁ  ਮੇਹਰ  ਕਰੀ  ਸਾਡੀ  ਪੀ-ਜੇ  ਨੂੰ  ਕਿਸੇ  ਦੀ  ਬੁਰੀ ਨਜ਼ਰ  ਨਾ  ਲੱਗੇ  :excited: :excited: :excited: :excited: :excited: :excited: :excited: :excited:

12844
Shayari / ਨੂਰ ਨੇ ਕਿਹਾ
« on: May 28, 2011, 06:44:34 AM »
ਨੂਰ ਨੇ ਕਿਹਾ ਜ਼ਿੰਦਗੀ ਨੂੰ - ਤੂੰ ਸੋਹਣੀ ਤੋਰਾ ਪਿਆਰ ਸੋਹਣਾ,ਪਰ ਤੇਰੇ ਨਾਲੋ ਵੱਧ ਮੇਰਾ ਯਾਰ ਸੋਹਣਾ :blush:


ਅੱਗੋਂ ਜ਼ਿੰਦਗੀ ਨੇ ਕਿਹਾ - ਮੰਨੇਆ    ਤੂੰ ਸੋਹਣੀ ਤੋਰਾ ਯਾਰ ਸੋਹਣਾ,ਤੇ ਮੇਰੇ ਨਾਲੋ ਉਹਦਾ ਪਿਆਰ ਸੋਹਣਾ 8->


ਐਵੇ ਨਾ ਇਸ਼ਕ ਵਿੱਚ ਮੈਨੂੰ ਰੋਲ ਦੇਵੀਂ ਜੇ ਮੈ ਹੀ ਨਾ ਰਹੀ ਤਾਂ ਕੀ ਕਰੂਗਾ ਤੇਰਾ ਯਾਰ ਸੋਹਣਾ :cooll:




12845
Shayari / ਇਸ਼ਕ਼ ਦੀ ਬਾਜੀ
« on: May 28, 2011, 06:39:55 AM »
ਇਸ਼ਕ਼  ਦੀ  ਬਾਜੀ   ਜਿੱਤ   ਦਾ  ਹੈ ਕੋਈ  ਕੋਈ


ਯਾਰ  ਨੂੰ  ਰੱਬ  ਵਰਗਾ  ਮੰਨਦਾ  ਹੈ  ਕੋਈ  ਕੋਈ


ਪੈਸੇ  ਪਿਛੇ  ਕਈ  ਯਾਰ  ਛੱਡ  ਜਾਂਦੇ ਨੇ ਸਾਥ


ਸੱਚਾ  ਪਿਆਰ   ਕਰ  ਜਾਨ  ਦੇ  ਕੇ  ਦਿਖਾਓਦਾ   ਹੈ  ਕੋਈ  ਕੋਈ  :superhappy: :superhappy:



12846
Shayari / ਦਿਨ ਬੀਤ ਜਾਂਦੇ ਨੇ
« on: May 28, 2011, 06:33:44 AM »
ਦਿਨ  ਬੀਤ  ਜਾਂਦੇ  ਨੇ  ਪੁਰਾਣੀ  ਯਾਦ  ਬਣਕੇ


ਗੱਲਾਂ  ਰਹਿ  ਜਾਂਦੀਆ  ਨੇ  ਬਸ  ਇਕ  ਕਹਾਨੀ   ਬਣਕੇ


ਪਰ  ਆਪਣੇ  ਤਾਂ  ਹਮੇਸ਼ਾ   ਦਿਲ  ਦੇ  ਨੇੜੇ  ਰਹਿਦੇ  ਨੇ


ਕਦੇ  ਮੁਸਕਾਨ  ਤੇ  ਕਦੇ  ਅੱਖਾਂ  ਦਾ  ਪਾਣੀ  ਬਣਕੇ  :Bye:

12847
Shayari / Re: SonG, (Seven Girlfrinds)
« on: May 28, 2011, 06:31:02 AM »

12848
*****ਸੱਤ ਮਾਸ਼ੂਕਾਂ****
 
 
 ਇੱਕ ਇੱਕ ਕਰਕੇ ਸੱਤ ਕਰ ਲਈਆਂ
 ਸੱਤਾਂ ਉੱਤੋਂ ਜਿੰਦ ਕੁਰਬਾਨ___
 "ਮੇਰੀਆਂ ਤਾਂ ਸੱਤ ਵਹੁਟੀਆਂ
 ਮੇਰੀ ਸੱਤਾਂ ਵਿੱਚ ਵੱਸਦੀ ਏ ਜਾਨ_____੨
 
 ਸਾਰੀਆਂ ਹੀ ਸੋਹਣੀਆਂ ਨੇ,
 ਸਾਰੀਆਂ ਪਿਆਰੀਆਂ ਨੇ |
 ਖੁਸ਼ੀ ਵਾਲੀ ਗੱਲ ਯਾਰੋ
 ਸਾਰੀਆਂ ਕਵਾਰੀਆਂ ਨੇ ||
 ਲੋਕੀਂ ਇੱਕ ਕੋਲੋਂ ਬੜੇ ਪ੍ਰੇਸ਼ਾਨ
 "ਮੇਰੀਆਂ ਤਾਂ ਸੱਤ ਵਹੁਟੀਆਂ
 ਮੇਰੀ ਸੱਤਾਂ ਵਿੱਚ ਵੱਸਦੀ ਏ ਜਾਨ_____੨
 
 ਕੋਈ ਪਾਉਂਦੀ ਸੂਟ ਅਤੇ
 ਕੋਈ ਪਾਉਂਦੀ ਜੀਨਾਂ |
 ਕੋਈ ਲੱਗੇ ਐਸ਼
 ਕੋਈ ਲੱਗਦੀ ਕਰੀਨਾ ||
 ਵੇਖ ਹੋ ਜਾਵੇ ਦਿਲ ਬੇਈਮਾਨ
 "ਮੇਰੀਆਂ ਤਾਂ ਸੱਤ ਵਹੁਟੀਆਂ
 ਮੇਰੀ ਸੱਤਾਂ ਵਿੱਚ ਵੱਸਦੀ ਏ ਜਾਨ_____੨
 
 ਸੱਤੇ ਮੈਨੂੰ ਚਾਹੁੰਦੀਆਂ ਨੇ
 ਹੱਕ ਅਪਣਾ ਜਤਾਉਂਦੀਆਂ ਨੇ |
 ਕਰਕੇ ਡਿਮਾਡਾਂ
 ਪੂਰਾ ਖਰਚਾ ਕਰਾਉਂਦੀਆਂ ਨੇ ||
 ਸਾਊ "ਤਰਨ" ਤੇ ਵਹੁਟੀਆਂ ਸ਼ੈਤਾਨ___
 "ਮੇਰੀਆਂ ਤਾਂ ਸੱਤ ਵਹੁਟੀਆਂ
 ਮੇਰੀ ਸੱਤਾਂ ਵਿੱਚ ਵੱਸਦੀ ਏ ਜਾਨ_____੨____Tarn singh



ਬਹੁਤ ਵਦੀਆਂ  :okk: :okk: :okk: :okk: :okk:




:hehe:


:hehe:

ਹਾਸਾ  ਵੀ ਆ ਰਿਹਾ
  :D: :D: :D: :D: :D:

12850
Shayari / ਤੋੜ ਤੇ ਰਿਸ਼ਤੇ ਅੱਜ
« on: May 28, 2011, 06:08:21 AM »
ਤੋੜ  ਤੇ  ਰਿਸ਼ਤੇ  ਅੱਜ  ਦਿਲੋ  ਕੱਢ  ਦਿੱਤਾ 


ਅੱਜ  ਜਾਨ ਮੇਰੀ  ਨੇ  ਮੇਰਾ  ਹਥ  ਛੱਡ ਦਿੱਤਾ


 ਮੈ  ਕੇਹਾ  ਮੈਨੂੰ  ਭੁੱਲ  ਜਾ  :Bye: :Bye:




 ਉਸਨੇ  ਕੇਹਾ   ਠੀਕ ਆ ਓਏ ਕਮਲੇਆ  ਮੈ  ਤਾ  ਤੈਨੂੰ  ਯਾਦ  ਕਰਨਾ  ਵੀ  ਕਦੋ  ਦਾ  ਛੱਡ  ਦਿੱਤਾ   :Bye: :Bye:



12851
Shayari / ਕਦੋ ਰੱਬਾ ਅਸੀਂ
« on: May 28, 2011, 06:02:44 AM »
ਕਦੋ  ਰੱਬਾ  ਅਸੀਂ  ਤੇਰੀ  ਮਿਨਤ  ਕੀਤੀ


ਕਦੋ  ਕਿਹਾ  ਸੀ  ਸਾਨੂੰ  ਬਣਾਦੇ ਤੂ


ਕਦੋ  ਕੇਹਾ  ਸੀ  ਅਰਸ਼  ਤੋ  ਦੇ  ਧੱਕੇ  ਏਸ  ਫ਼ਰਸ਼  ਤੇ ਪਛਾਂੜਦੇ ਤੂ


 ਤੇਨੁ  ਤੇਰੇ  ਹੀ  ਇਸ਼ਕ਼  ਨੇ  ਤੰਗ  ਕੀਤਾ


 ਤੇ  ਤੂ  ਸਾਰਾ  ਹੀ  ਖੇਡ  ਰਚਾ  ਦਿਤਾ

 ਤੇਰੀ  ਬਣਾਈ  ਹੋਈ  ਮੂਰਤ  ਜੇ  ਤਕ  ਬੈਠਾ 


 ਤਾ  ਗੁਨੇਗਾਰ  ਮੈਨੂੰ  ਤੂ   ਬਣਾ   ਦਿਤਾ




12852
Complaints / Re: why singh 2010 is banned
« on: May 28, 2011, 05:48:38 AM »

12853
ਮੋਟਰ  ਤੇ ਤੂਤ  ਦੀ ਛਾਂ ਥੱਲੇ  :hehe:

12854
Shayari / Re: ਮਾਂਏ ਵਾਂਗ ਤੇਰੇ ਇਥੇ
« on: May 28, 2011, 05:39:08 AM »
boht vadiaaaa likheyaa

ਸੱਗੀ  ਜੀ ਤੁਹਾਡਾ  ਵੀ ਧਨਵਾਦ

12855
Shayari / Re: ਮਾਂਏ ਵਾਂਗ ਤੇਰੇ ਇਥੇ
« on: May 28, 2011, 05:38:21 AM »
Bahut sohna likhya


ਧਨਵਾਦ  ਤੁਹਾਡਾ ਵੀ  ਜੀ

12856
Shayari / Re: ਮਾਂਏ ਵਾਂਗ ਤੇਰੇ ਇਥੇ
« on: May 28, 2011, 05:37:32 AM »
=D> =D> =D>
ਧਨਵਾਦ  ਬਾਈ ਜੀ

12857
:break: :break: ਮੈਨੂੰ ਲਗਦਾ ਨੂਰ ਜੀ ਕੋਈ ਹੋਰ ਏਹ੍ਹ ਚਾਹੁਦਾ  ਹੀ ਨਹੀ ਕੀ ਪੀ-ਜੇ ਤਰੱਕੀ ਕਰੇ  :wait: :wait:

12858
 ਪੰਜਾਬ  :excited: :excited: :excited: :excited: :excited: :excited: :excited: :excited: :excited: :excited:

12859
ਹਮਲਾ ਹੋਣ ਵਾਲਾ ਲਗਦਾ ਫੋਜਾ  ਆ ਰਹੀਆ ਨੇ :hehe: :hehe:

12860
noor ji add te karlo koi coment nahi ho rahi thudi P-f te

Pages: 1 ... 638 639 640 641 642 [643] 644 645 646 647 648 ... 669