November 23, 2024, 10:06:37 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 636 637 638 639 640 [641] 642 643 644 645 646 ... 669
12801
ਸਾਨੂੰ ਤੱਪਦੀ ਦੁਪਹਿਰ ਹੀ ਚੰਗੀ
 ਜੋ ਸਵੇਰ ਸ਼ਾਮ ਦਾ ਮੇਲ ਕਰਾਏ
 ਚੜਿਆ ਜੋ ਉਸ ਢਲਣਾ ਵੀ ਹੈ
 ਇਸ ਗਲ ਦਾ ਅਹਿਸਾਸ ਕਰਾਏ
 
 ਸਾਨੂੰ ਤਾਂ ਬਸ ਵੈਰੀ ਚੰਗਾ
 ਜੋ ਹਰਦਮ ਸਚਾ ਵੈਰ ਕਮਾਏ
 ਈਮਾਨ ਵੀ ਬੇਈਮਾਨ ਹੋ ਸਕਦਾ
 ਇਸ ਗਲ ਦਾ ਭਰਮ ਮਿਟਾਏ
 
 ਸਾਨੂੰ ਤਾਂ ਬਸ ਵਿਛੋੜਾ ਚੰਗਾ
 ਜੋ ਮਿਲਣ ਦੀ ਆਸ ਜਗਾਏ
 ਮਿਲ ਕੇ ਕਿਤੇ ਵਿਛੜ ਨਾ ਜਾਈਏ
 ਇਸ ਡਰ ਨੂੰ ਦੂਰ ਭਜਾਏ
 
 ਸਾਨੂੰ ਤਾਂ ਬਸ ਹਨੇਰਾ ਚੰਗਾ
 ਜੋ ਸਭ ਕੁਛ ਵਿੱਚ ਛੁਪਾਏ
 ਕੀ ਊਚ ਨੀਚ ਤੇ ਭੈੜਾ ਚੰਗਾ
 ਇਸ ਗਲ ਦਾ ਫਰਕ ਮਿਟਾਏ
 
 ਸਾਨੂੰ ਤਾਂ ਬਸ ਝੂਠ ਹੀ ਚੰਗਾ
 ਜੋ ਸਚ ਨੂੰ ਵੀ ਜੀਵਾਏ
 ਸਚ ਨੂੰ ਜੇਕਰ ਸਚ ਨਾ ਮਿਲੇ
 ਬਿਨ ਜੀਵਿਆਂ ਮਰ ਜਾਏ

12802
Ahoo bai  Sire la TI kamal Grewal Ne :hehe:

12803
Shayari / ਸਾਨੂੰ ਕਰ ਕਰ ਚੇਤੇ
« on: May 28, 2011, 10:44:48 AM »
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

 ਤੈਨੂੰ ਦਿੱਤੇ ਸੀ ਜੋ ਖੱਤ ਭਾਂਵੇ ਪਾੜ ਦਿੱਤੇ ਹੋਣੇ

 ਜਿਹੜੇ ਦਿੱਤੇ ਸੀ ਤੋਹਫੇ, ਉਹ ਵੀ ਹਾੜ ਦਿੱਤੇ ਹੋਣੇ

 ਪਰ ਉਹਨਾਂ ਯਾਦਾਂ ਦੀ ਅੱਗ ‘ਚ ਤੂੰ ਵੀ ਸੜਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

 ਜਿਥੇ ਬੈਠਕੇ ਇਕਠੇ ਕਦੇ ਹੱਸਦੇ ਸੀ ਹੁੰਦੇ

 ਇਕ ਦੂਜੇ ਤਾਂਈ ਹੀਰ ਰਾਂਝਾ ਦੱਸਦੇ ਸੀ ਹੁੰਦੇ

 ਹੁਣ ਉਹਨਾਂ ਰਾਹਵਾਂ ਤੇ ਕਿੰਝ ਪੈਰ ਧਰਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

 ਜੇ ਨੀ ਕੀਤੀ ਬੇਵਫਾਈ, ਤੈਥੋਂ ਵਫਾ ਵੀ ਨਾ ਹੋਈ

 ਜੀਹਦੀ ਐਡੀ ਸੀ ਸਜ਼ਾ, ਸਾਥੋਂ ਖਤਾ ਵੀ ਨਾ ਹੋਈ

 ਹੁਣ ਮੇਰੇ ਵਾਂਗੂੰ ਤੁੰ ਵੀ ਨਿਤ ਮਰਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

 
ਸਾਨੂੰ ਕਰ ਕਰ ਚੇਤੇ ਹਉਕੇ ਭਰਦੀ ਹੋਵੇਂਗੀ

 ਸਾਨੂੰ ਕਦੇ ਨਾ ਕਦੇ ਤਾਂ ਯਾਦ ਕਰਦੀ ਹੋਵੇਂਗੀ

12804
ਕੈਮ ਆ ਪੂਰਾ ਗਾਣਾ





 :excited: :excited: :excited: :excited: :excited: :excited: :excited: :excited:

ਔਖਾ ਹੁੰਦਾ ਪੈੜਾ ਲੱਭਣਾ ਜੱਟ ਸ਼ਿਕਾਰੀ ਦਾ

12805
Shayari / Re: ਦੇਖਿਓ ਪੰਜਾਬੀਓ
« on: May 28, 2011, 10:30:39 AM »
 :hug: :hug: :hug: :hug: :hug:
ਸਵਾਗਤ ਆ ਤੁਹਾਡਾ ਜਨਾਬ :smile:

12806
Shayari / ਹੁਣ ਤੱਕ ਤਾਂ ਤੂੰ
« on: May 28, 2011, 10:28:57 AM »
ਹੁਣ ਤੱਕ ਤਾਂ ਤੂੰ ਮੈਨੂੰ ਮਨੋਂ ਭੁਲਾ ਗਈ ਹੋਵੇਂਗੀ

 ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀ

ਕਲੀਆਂ ਵਰਗੇ ਕੋਮਲ ਦਿਲ ਤੇ ਪੱਥਰ ਧਰ ਕੇ ਨੀਂ

 ਖਾਨਦਾਨ ਦੇ ਰਸਮ ਰਿਵਾਜਾਂ ਕੋਲੋ ਡਰ ਕੇ ਨੀਂ

 ਯਾਦਾਂ ਨੂੰ ਤੂੰ ਦੂਰ ਕਿਤੇ ਦਫਨਾ ਗਈ ਹੋਵੇਂਗੀ

 ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀ
ਕਦੇ ਕਦੇ ਜਦ ਖਿਆਲਾਂ ਪਿੱਛੇ ਨੱਸਦੀ ਹੋਵੇਂਗੀ

 ਨੀਂ ਮੇਰੇ ਪਾਗਲਪਨ ਤੇ ਕਿੰਨਾ ਹੱਸਦੀ ਹੋਵੇਂਗੀ

 ਫੁੱਲਾਂ ਵਾਂਗੂੰ ਖਿੜ ਕੇ ਫਿਰ ਕੁਮਲਾ ਗਈ ਹੋਵੇਂਗੀ

 ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀ
 
ਕਰ ਤੀ ਹੋਣੀ ਹਰ ਇੱਕ ਵੱਖ ਨਿਸ਼ਾਨੀ ਜੱਟ ਦੀ  ਲਾ ਤੀ ਹੋਣੀ ਝਾਂਜਰ ਮੁੰਦਰੀ ਗਾਨੀ ਜੱਟ ਦੀ
ਚਿੱਠੀਆਂ ਤੇ ਤਸਵੀਰਾਂ ਚੁੱਲੇ ਪਾ ਗਈ ਹੋਵੇਂਗੀ
ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀ
 

12808
<red>apriciating  :hehe: ehh kiss nu khende ne bai ji

12809
Shayari / Re: ਦੇਖਿਓ ਪੰਜਾਬੀਓ
« on: May 28, 2011, 10:17:43 AM »
ਧਨਵਾਦ ਵੀਰ ਜੀ

12810
Shayari / Re: ਦੇਖਿਓ ਪੰਜਾਬੀਓ
« on: May 28, 2011, 10:14:43 AM »
ਬਾਈ  ਜੀ ਬੋਲ  ਕਿਸੇ ਦੇ ਹੀ ਨੇ ਮੈਂ ਸ਼ਜਾ ਕੇ ਤੁਹਾਡੇ ਸਬ ਦੇ ਅੱਗੇ  ਪੇਸ਼  ਕਰਤੇ  :pagel:






12811
:haha:

:loll:

12812
Gud 1 jine v tusi likhe Aa topic minu eh sAbbbbbb to sohna laga oh v bahut sohne hunde but minu eh v bahut sohna laga
:hehe:

12813
No minu laga eh likhiya k noor de grAndmom

ਤੁਹਾਨੂੰ ਹੀ ਮਾਣ ਦੇਤਾ ਆ ਦਾਦੀ ਹੋਣ ਦਾ :hehe: :hehe:

12814
Shayari / ਦੇਖਿਓ ਪੰਜਾਬੀਓ
« on: May 28, 2011, 10:04:57 AM »
ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ

 ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ

 ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ

 ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ




ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ

 ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ

 ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ

 ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ




ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ

 ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ

 ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ

 ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ..




ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ

 ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ

 ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ

 ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ








 
ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ

 ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ

 ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ

 ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ

 ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ

12815
AHoo lao  NOOR ji ne TOPIC dekhya hi nahi :D: :D: :D: :D: odde aa ke tha tha karan lag gye :D: :D: :D: :D: :hehe:

12816
Jokes Majaak / Re: es jindge nalo ta maut changi aa(vicky)
« on: May 28, 2011, 09:57:32 AM »
ek din vicky :cry: :cry: dukhi ho k bolya

"eda di zindgi nalo ta maut changi"

achank yamdut
(sandhu)aya te bolya

"main teri jaan len :hug: aya hain"

vicky: le das hun dukhi insaan :dnk: majak bhi nahi kar sakta
  :D: :D: :D:

:D: :D: :D: :D: :D: :D: dukhi banda

12817
mere wali pasand nahi ayi  jihri main kichi hoi :D: :D: :D:  :hehe:

12818
Pics / Re: ਆਹ ਕੌਣ ਫ਼ਸ ਗਿਆ
« on: May 28, 2011, 09:55:33 AM »
:D: :D: :D: :hehe:

12819
Shayari / Re: tu changi keti naal mere
« on: May 28, 2011, 09:54:58 AM »
 :superhappy: :superhappy: :superhappy: :okk:

12820
Hahaha nahi dhondi mooh dho k sari susti uttAr jani aa :loll:
ਪਹਿਲਾ  ਹੀ ਚਾਰ ਚਾਰ ਬਾਰ ਧੋ ਕੇ ਕੀ ਹਾਲ ਬਣਾਏਆ  ਤੂ ਦੇਖੇਆ ਨਹੀ ਗਾਲਿਬ ਬਾਈ


:hehe: :D: :D: :D: :hehe:

Pages: 1 ... 636 637 638 639 640 [641] 642 643 644 645 646 ... 669