12781
November 23, 2024, 12:02:51 PM
This section allows you to view all posts made by this member. Note that you can only see posts made in areas you currently have access to. 12782
Jokes Majaak / Re: Oh meri teeji mashook....« on: May 29, 2011, 01:38:16 AM »koi na number dena gal kr lai lo ਕਿਓ ਮੇਰੀ ਛੋਟੀ ਜਿੰਦ ਦੁੱਖਾ ਵਿੱਚ ਪਾਉਣੀ ਦਬੰਗ ਵੀਰੇ :hehe: :hehe: :hehe: 12783
Gup Shup / Re: ਹਾਂ ਜਾ ਨਾਂ ਵਿਚ ਜਵਾਬ ਦੇਵੋ ਵਿੱਚ« on: May 29, 2011, 12:19:26 AM »
ਆਹ੍ਹ ਕੌਣ ਆ ਜਿਸ ਨੇ ਵੋਟ ਦਿਤੀ ਕੀ ਜੀ ਨਹੀ ਚਾਹੁੰਦੇ :
ਪੀ-ਜੇ ਵਿੱਚ ਰਹਿ ਕੇ ਪੀ-ਜੇ ਦਾ ਬੁਰਾ ਸੋਚਣ ਵਾਲੇਆ ਤੇਰਾ ਮੂੰਹ ਕਾਲਾ :goaway: 12784
Shayari / Re: ਕਰਦਾ ਰਿਆਜ ਸਾਡੇ ਪਿੰਡ ਵਾਲਾ ਟਿੱਡਾ ਦਾਰੂ ਵਿਚ ਡੁੱਬ ਗਿਆ« on: May 29, 2011, 12:13:36 AM »
:cooll: :hehe: :cooll:
12785
Jokes Majaak / Re: Oh meri teeji mashook....« on: May 29, 2011, 12:12:47 AM »
ਪਹਿਲਾ ਹੀ ਪੱਕਾ ਕਰ ਲੈ ਦਬੰਗ ਵੀਰ
ਕਿਧਰੇ ੩ਜੀ ਵੀ ਛੱਡ ਕੇ ਨਾ ਭੱਜ ਜੇ ਪਹਿਲੀਆ ੨ ਦੇ ਵਾਂਗ :hehe: :hehe: :D: :D: :blah: 12786
Gup Shup / Re: ਹਾਂ ਜਾ ਨਾਂ ਵਿਚ ਜਵਾਬ ਦੇਵੋ« on: May 29, 2011, 12:09:12 AM »kidda di tarakki karwayuni PJ di.. :hehe: koyee specific cheej dasso... :pagel: Global Moderator TE lage hi Ho JE Jyda Fikar aa mainu apni tha te promotion dwa dewo :hehe: 12787
Help & Suggestions / Re: Help - Punjabi wich spelling daso« on: May 28, 2011, 11:59:58 PM »
ਪਹਿਲਾ ਹੀ ਜੰਨਤਾ ਨੇ ਦੱਸ ਦਿੱਤਾ :hehe:
12789
Help & Suggestions / Re: -help-ਹੇਲ੍ਪ ਸੇੰਟਰ« on: May 28, 2011, 11:53:09 PM »ਤੁਸੀਂ ਆਹ ਵਾਲਾ ਟਯੂਟੋਰਿਯਲ ਫੋਲੋਓ ਕਰੋ ਤੁਹਾਨੂ ਆ ਜਾਣੀ ਸਮਝ ਜੇ ਨਾਈ ਆਈ ਫੇਰ ਦੱਸਣਾ.... :pagel: ਇੰਗਲਿਸ਼ ਤੇ ਆਉਂਦੀ ਨਹੀ ਤਾ ਹੀ ਹੇਲ੍ਪ ਸੇੰਟਰ ਸਰਪੰਚ ਵੀਰੇ ਨੂੰ ਕੇਹਾ ਸੀ :hehe: :hehe: 12790
Jokes Majaak / Re: ਦਬੰਗ ਦਾ ਸੁਪਨਾ....« on: May 28, 2011, 11:50:13 PM »
ਬਾਈ ਤੈਨੂ ਨਹੀ ਪਤਾ ਏਹਨੇ ਕੰਦ ਟੱਪ ਕੇ ਚੱਲ ਜਾਣਾ :D: :D: :D: :D: :hehe:
12791
Complaints / Re: bad language« on: May 28, 2011, 11:48:00 PM »ban ho gye ji.............ਵਦੀਆ ਕੀਤਾ ਬਾਈ ਅਹ੍ਹ ਗੰਦ ਪਾਏਆ ਹੋਏਆ ਸੀ _Preet_Jatt_ ਨੇ 12792
Shayari / Re: ਅਸੀ ਪਿਆਰ ਦੇ ਨਸ਼ੇ ਵਿੱਚ ਚੂਰ ਸੀ._______« on: May 28, 2011, 11:45:32 PM »
ਵਦੀਆ ਆ :hehe:
12793
Shayari / Re: ਕਰਦਾ ਰਿਆਜ ਸਾਡੇ ਪਿੰਡ ਵਾਲਾ ਟਿੱਡਾ ਦਾਰੂ ਵਿਚ ਡੁੱਬ ਗਿਆ« on: May 28, 2011, 12:34:57 PM »very nice veer ji seerra karta tu ta bahut sohna likhaa tu very good lagge raho :hehe: lage raho GALiB bai :hehe: 12794
Shayari / Re: ਟੌਹਰ ਸਾਡੀ ਵੇਖ« on: May 28, 2011, 12:31:23 PM »
:mean: :mean: :mean: :mean: :kamli: :kamli: :kamli: :kamli: :kamli: :kamli:
:hehe: patola :love: kithe :kamli: :wow: :kamli: 12797
Lyrics / ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ« on: May 28, 2011, 11:34:55 AM »
ਸ਼ਿਕਾਰੀ ਸੁੱਟਦਾ ਜਦ ਜਾਲ ਪੰਛੀਆਂ ਤੇ ਹਾਏ
ਉੱਡ ਮੋਰ ਜਾਵੇ ਬੜਾ ਦੁੱਖ ਲੱਗਦੈ ਹੋ ਗੁੱਡੀ ਜਦ ਅਸਮਾਨੀ ਚੜੀ ਹੋਵੇ ਹਾਏ ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦੈ ਕੀਤੀ ਮਿਹਨਤਾਂ ਨਾਲ ਕਮਾਈ ਹੋਵੇ ਹੋ….. ਲੁੱਟ ਚੋਰ ਜਾਵੇ ਬੜਾ ਦੁੱਖ ਲੱਗਦੈ, ਬੜੀ ਮੁਸ਼ਕਲਾਂ ਨਾਲ ਯਾਰ ਬਣਾਈਆ ਹੋਵੇ ਲੈ ਕੋਈ ਹੋਰ ਜਾਵੇ ਬੜਾ ਦੁੱਖ ਲੱਗਦੈ… ਤੇਰੇ ਤੇ ਹੱਕ ਜਤਾ ਬੈਠੇ… ਤੇਰੇ ਤੇ ਹੱਕ ਜਤਾ ਬੈਠੇ, ਹਰ ਸ਼ੈਅ ਤੋਂ ਵੱਧ ਕੇ ਚਾਹ ਬੈਠੇ.. ਇਹੋ ਗਲਤੀ ਸਾਡੀ ਹਾਏ.. ਇਹੋ ਗਲਤੀ ਸਾਡੀ ਸਾਰੀ ਜਿੰਦਗੀ ਲੈ ਬੈਠੀ.. ਜਾ ਨੀ ਝੂਠੀਏ… ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ… ਜਾ ਨੀ ਝੂਠੀਏ…ਝੂਠੀ ਤੇਰੀ ਯਾਰੀ ਲੈ ਬੈਠੀ… ਜਾ ਨੀ ਝੂਠੀਏ….. ਫੁਲਾਂ ਵਰਗੀਏ ਵਿਚੋਂ ਨਿਕਲੀ ਖਾਰਾਂ ਵਰਗੀ ਤੂੰ…੨ ਦਿਲ ਤੇ ਮਾਰੀ ਇਕੋ ਸੱਟ ਹਜ਼ਾਰਾਂ ਵਰਗੀ ਤੂੰ, ਹਜ਼ਾਰਾਂ ਵਰਗੀ ਤੂੰ… ਕੀਤੀ ਜੋ ਤੂੰ.. ਕੀਤੀ ਜੋ ਤੂੰ ਸਾਡੇ ਨਾਲ….੨ ਗੱਦਾਰੀ ਲੈ ਬੈਠੀ… ਜਾ ਨੀ ਝੂਠੀਏ… ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ… ਜਾ ਨੀ ਝੂਠੀਏ…ਝੂਠੀ ਤੇਰੀ ਯਾਰੀ ਲੈ ਬੈਠੀ… ਜਾ ਨੀ ਝੂਠੀਏ….. ਤੇਰੀ ਖਾਤਰ ਥਾਂ ਥਾਂ ਵੈਰ, ਸਹੇੜੇ ਦੁੱਖਦੇ ਨੇ…੨ ਆਪਣੇ ਪਿੰਡ ਤੋਂ ਸ਼ਹਿਰ ਤੇਰੇ ਦੇ ਗੇੜੇ ਦੁੱਖਦੇ ਨੇ… ਗੇੜੇ ਦੁੱਖਦੇ ਨੇ… ਕੁੱਝ ਨਾ ਖੱਟਿਆ.. ਕੁੱਝ ਨਾ ਖੱਟਿਆ, ਐਵੇਂ ਖੱਝਲ ਖੁਆਰੀ ਲੈ ਬੈਠੀ… ਜਾ ਨੀ ਝੂਠੀਏ… ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ… ਜਾ ਨੀ ਝੂਠੀਏ…ਝੂਠੀ ਤੇਰੀ ਯਾਰੀ ਲੈ ਬੈਠੀ… ਜਾ ਨੀ ਝੂਠੀਏ….. ਪੁਰੇ ਸਿਖਰ ਚੜਾ ਕੇ ਤੋੜੇ, ਆਪ ਯਾਰਨੇ ਨੀ…੨ ਚੀਮਾ ਨੂੰ ਤੇਰਾ ਨਾਂ ਲੈ ਲੈ ਕੇ, ਸਭ ਮਾਰਨ ਤਾਅਨੇ ਨੀ… ਮਾਰਨ ਤਾਅਨੇ ਨੀ… ਬੇਕਦਰੇ ਤੇਰੀ.. ਬੇਕਦਰੇ ਤੇਰੀ ਝੂਠੀ ਹਾਏ… ਸਾਨੂੰ ਤੇਰੀ ਝੂਠੀ ਦਾਅਵੇਦਾਰੀ ਲੈ ਬੈਠੀ… ਜਾ ਨੀ ਝੂਠੀਏ… ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ… ਜਾ ਨੀ ਝੂਠੀਏ…ਝੂਠੀ ਤੇਰੀ ਯਾਰੀ ਲੈ ਬੈਠੀ… ਜਾ ਨੀ ਝੂਠੀਏ….. 12798
Lyrics / Re: ਇਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਂਕ ਸਰਦਾਰੀ ਦਾ« on: May 28, 2011, 11:21:53 AM »
bURAAAAAAAAAAAAAAAAAAAAAAAAAAAAAAAAAAAAAAAAAA ਨਹੀ ਰੀਸਾ ਤੇਰੀਆ ਗਾਲਿਬ ਬਾਈ :excited: :excited: :excited: :excited: :excited: :excited: :excited: :excited:
12799
Shayari / ਸਾਨੂੰ ਪਤਾ ਅਸੀ« on: May 28, 2011, 11:17:22 AM »
ਸਾਨੂੰ ਪਤਾ ਅਸੀ ਲਾਇਕ ਨੀ ਕਿਸੇ ਦੀ ਯਾਰੀ ਦੇ
ਤਾਂਹਿਓ ਤਾਂ ਹਰ ਪਾਸਿਓ ਜਾਂਦੇ ਹਮੇਸ਼ਾ ਨਕਾਰੀ ਦੇ ਸਾਡੀ ਚੁੱਪ ਹੀ ਸਾਡੀ ਬਦਨਾਮੀ ਦਾ ਕਾਰਣ ਬਣੀ ਤਾਂਹਿਓ ਤਾਂ ਸਿਰ ਹਰ ਇਲਜਾਮ ਧੌਖੇਦਾਰੀ ਦੇ ਇਕਲੇ ਆਏ.. ਇਕਲੇ ਜਾਣਾ ਹੁਣ ਏ ਸੌਚ ਕੇ ਪਲ ਗੁਜਾਰੀ ਦੇ ਕੁਝ ਤਾਂ ਸਾਨੂੰ ਛੱਡ ਚੁਕੇ.. ਕੁਝ ਛੱਡਣ ਦੀ ਵਿਚ ਤਿਆਰੀ ਦੇ 12800
Shayari / ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ« on: May 28, 2011, 11:13:25 AM »
ਸਾਨੂੰ ਰੋਦਿਆਂ ਨੂੰ ਦੇਖ ਹੱਸਦੀ ਏ
ਸਾਨੂੰ ਕੀਤਾ ਤੂੰ ਹੀ ਬਰਬਾਦ ਅੱੜੀਏ ਸਾਡੇ ਜਿੰਦਗੀ ਦੇ ਹਾਸੇ ਖੋਹ ਕੇ ਹੁਣ ਫਿਰਨੀ ਏ ਤੂੰ ਅਬਾਦ ਅੱੜੀਏ ਭਾਵੇ ਦਿਲ ਗਮਾਂ ਦਾ ਕੈਦੀ ਬਣਿਆ ਧੜਕਨ ਅੱਜ ਵੀ ਤੇਰੇ ਲਈ ਅਜ਼ਾਦ ਅੱੜੀਏ ਅੱਜ ਦੇਖ ਕੇ ਮੈਨੂੰ ਪਾਸਾ ਵੱਟਨੀ ਏ ਇਕ ਦਿਨ ਫ਼ਤਿਹ ਨੂੰ ਮਿਲਣ ਲਈ ਮੰਗੇ ਗੀ ਫਰਿਆਦ ਅੱੜੀਏ |