12361
Shayari / ਅਹ੍ਹ ਤੇ ਬੱਸ ਉਦੇ ਲਿੱਖ ਦਿੱਤਾ
« on: May 30, 2011, 03:51:26 PM »
ਕਹਿੰਦੇ ਪੀ ਜੇ ਉੱਤੇ ਕਰਦੇ ਤੇ ਰਾਜ ਗੱਭਰੂ
ਓਦਾ ਕਰਦੇ ਨਾ ਕੋਈ ਕੰਮ ਕਾਂਜ ਗੱਭਰੂ
ਦੇਖਦੇ ਨੇ ਪਟੋਲੇ ਪੀ-ਜੇ ਉੱਤੇ ਆਂਣ ਗੱਭਰੂ
ਤੱਕ ਦੀਆਂ ਨੇ ਮੁਟੇਆਰਾਂ ਜੱਦ ਪੀ-ਜੇ ਉੱਤੇ ਆਉਂਣ ਗੱਭਰੂ
ਓਦਾ ਕਰਦੇ ਨਾ ਕੋਈ ਕੰਮ ਕਾਂਜ ਗੱਭਰੂ
ਦੇਖਦੇ ਨੇ ਪਟੋਲੇ ਪੀ-ਜੇ ਉੱਤੇ ਆਂਣ ਗੱਭਰੂ
ਤੱਕ ਦੀਆਂ ਨੇ ਮੁਟੇਆਰਾਂ ਜੱਦ ਪੀ-ਜੇ ਉੱਤੇ ਆਉਂਣ ਗੱਭਰੂ