1221

_______
This section allows you to view all posts made by this member. Note that you can only see posts made in areas you currently have access to. 1222
Pics / Re: Silky Playing X Box« on: August 31, 2011, 06:17:41 AM »
idde aa ji pta kar lai da :D: :D: !!
1224
Pics / Re: Tarn te Silky« on: August 31, 2011, 06:15:29 AM »
:D: :D: je tu utte wali aa te tarn te utte beh ja sah kadh de ehda :D: :D: chide da
1226
Pics / Re: ਟੁੱਟ ਪੈਣਾ da dance« on: August 31, 2011, 06:12:53 AM »
:D: :D: ehh te tu aa mama :D: :D:
1227
Pics / Re: Tarn te Silky« on: August 31, 2011, 06:12:07 AM »
Nahi utte te tarn aa :D: :D: thale aah choti jehi chidi :D:
1229
Religion, Faith, Spirituality / Re: Sheikh Farid !!« on: August 31, 2011, 06:09:46 AM »very nice good work =D> =D>Dhannvad Sarpanch veer ji !! me ta ehna baare pehla kade ni suneya c...thnx dasan layi :smile:Haale hor we kai kujh aa ji ehna bare dasan lai ( Ehna nu look uddo jaad karde ne jad meh painda hunda te bizli Gadakdi hundi ) Dhannvad Silky Ji bahut wadiya veer Dhannvad tarn veere !! 1230
Pics / Tarn Submit link.« on: August 31, 2011, 06:06:42 AM »![]() :D: :D: :D: :D: :D: :D: :D: ______________________________ 1233
Pics / Re: kamal.preet in relax mood« on: August 31, 2011, 06:03:09 AM »
cuha :D:
Ohh tu te nahi :D: :D: 1234
Shayari / ਖਾ ਗਿਆ ਜੰਗਾਲ ਲੋਕੋ« on: August 31, 2011, 06:02:30 AM »ਅੱਖਾਂ ਦੀਆਂ ਟਿੰਡਾਂ ਰਾਹੀਂ, ਨੀਰ ਏਨਾ ਵਹਿ ਗਿਆ
ਦਿਲ ਮਰ ਜਾਣਾ ਸੁੱਕੇ ਖੂਹ ਜਿਹਾ ਰਹਿ ਗਿਆ ਟਿੰਡਾਂ ਮਰ ਜਾਣੀਆਂ ਨੂੰ, ਖਾ ਗਿਆ ਜੰਗਾਲ ਲੋਕੋ ਨੀਰ ਸੁੱਕ ਗਿਆ, ਪੱਲੇ ਚਸ਼ਮਾ (ਐਨਕ) ਹੈ ਰਹਿ ਗਿਆ ਦਿਸਦਾ ਹੈ ਅੱਖੀਆਂ ‘ਚੋਂ ਹੁਣ ਭਾਵੇਂ ਝੌਲਾ ਝੌਲਾ ਪਰ ਸ਼ੀਸ਼ੇ ਤੇ ਬਿੰਬ ਸੱਜਣਾ ਦਾ ਰਹਿ ਗਿਆ ਸਧਰਾਂ ਨਿਮਾਣੀਆਂ ਦੀ, ਖੇਤੀ ਮਰ-ਮੁੱਕ ਗਈ, ਖੇਤੀਹਾਰਾ, ਇਹ ਵਿਚਾਰਾ, ਹੌਕਿਆਂ ਲਈ ਰਹਿ ਗਿਆ PBF ![]() 1235
Pics / Re: urmysunshine in wash room« on: August 31, 2011, 05:53:46 AM »
Jyda hi vadda aa :D: :D: nahaun wala tab :D:
1236
Pics / Re: kamal.preet in relax mood« on: August 31, 2011, 05:53:10 AM »
:D: :D: ehh lit ke Relax kar rahi ja :D: Tapp Tapp ke :D:
1237
Pics / Re: kamal.preet in relax mood« on: August 31, 2011, 05:45:46 AM »:D: :D: :D: :D:.:D: :D: :D: aah vadia aa :D: :D: BOING :D: 1238
Shayari / Re: ਇੱਕ ਆਖੇ ਮੈਂ ਅੱਡ ਹੈ ਰਹਿਣਾ« on: August 31, 2011, 05:42:54 AM »sohna hai veer aa vii ... Dhannvad veer ji :hug: 1239
Shayari / ਪਲ-ਪਲ ਜ਼ਿੰਦਗੀ, ਸੀ ਮਾਰਦੀ« on: August 31, 2011, 05:41:44 AM »ਯਾਦ ਜਿਸਨੂੰ ਕਰਕੇ ਨੀਰ ਨੈਣਾਂ 'ਚੋਂ ਵਹਾਉਂਦਾ ਰਿਹਾ
ਮੇਰੀ ਤਬਾਹੀ ਦੇ ਜਸ਼ਨ, ਓਹੀ ਮਨਾਉਂਦਾ ਰਿਹਾ ਤੁਰ ਸੀ ਗਿਆ ਛੱਡਕੇ ਅਸਾਂ ਨੂੰ ਬੇਵਫਾ ਉਹ ਨਿਕਲਿਆ ਮੈਂ ਪਰ ਸਦਾ ਉਸਨੂੰ ਤੁਹਮਤਾਂ ਤੋਂ ਬਚਾਉਂਦਾ ਰਿਹਾ ਨਾ ਆਇਆ ਨਾ ਆਉਣਾ, ਸੀ ਯਾਰ ਹੁੰਘਾਰਾ ਕੁਈ ਹਾਲ ਦਿਲ ਦਾ ਦੀਵਾਰ ਤਾਈਂ ਸਾਂ ਸੁਣਾਉਂਦਾ ਰਿਹਾ ਮੇਰੇ ਸਿਰ ਸਵਾਰ ਇਸ਼ਕੇ ਦਾ ਝੱਲ ਸੀ ਜੋ ਇਸ ਤਰ੍ਹਾਂ ਉਹਦੇ ਲਈ ਦਰ ਦਰ ਅਲਖ਼, ਯਾਰੋ ਜਗਾਉਂਦਾ ਰਿਹਾ ਅੰਦਰ ਸੁਲਘਦੀ ਅਗਨ ਬਿਰਹਾ ਦੀ ਰਹੀ, ਤਨ-ਮਨ ਜਲਾ ਉਤਲੇ ਮਨੋਂ ਮੈਂ ਫੇਰ ਵੀ, ਹਾਂ ਮੁਸਕਰਾਉਂਦਾ ਰਿਹਾ ਨਾ ਲਾਇਆ ਪਲ ਵੀ ਹਵਾ, ਨੇ ਆਲ੍ਹਣਾ, ਢੇਰੀ ਕਰਤਾ ਪੰਛੀ ਵਿਚਾਰਾ ਰੀਝ ਲਾ ਕੇ ਜੋ ਬਣਾਉਂਦਾ ਰਿਹਾ ਫ਼ਤਿਹ ਪਲ-ਪਲ ਜ਼ਿੰਦਗੀ, ਸੀ ਮਾਰਦੀ ਮੈਨੂੰ ਰਹੀ ਇਕ ਯਾਦ ਤੇਰੀ ਦੇ ਸਹਾਰੇ ਮੈਂ ਤਾਂ ਜਿਉਂਦਾ ਰਿਹਾ PBF ![]() 1240
Shayari / Re: ' ਮਾਂ ਨੂੰ ਛੱਡ ਮਤਰੇਈ '« on: August 31, 2011, 05:33:17 AM »
ਧੰਨਵਾਦ ਜੀ ਤਰਨ ਵੀਰ ਜੀ :rabb:
sohna likhiya veer |