November 24, 2024, 01:14:59 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 605 606 607 608 609 [610] 611 612 613 614 615 ... 669
12181
Pics / Re: mitra da gadda aj bhull gayi .... alloy weel ala
« on: June 01, 2011, 01:34:23 AM »
limozen te bhut hi moti aa :D: :D: :D:

12182
Shayari / Re: ਕੁੜੀਆਂ ਬੁਲਾ ਲਈਆਂ
« on: June 01, 2011, 01:32:26 AM »
galib veer ji ki hall aa :hehe:

12183
Shayari / Re: ਕੁੜੀਆਂ ਬੁਲਾ ਲਈਆਂ
« on: June 01, 2011, 01:32:01 AM »
:D: :D: :D:



12184
Jokes Majaak / Re: ਹੀਰ”ਵਾਜਾਂ ਮਾਰਦੀ ਐ
« on: June 01, 2011, 01:31:27 AM »
 :hehe: :D: :D: :D: facebook nahi :huhh: p-j te :hehe:

12185
thanks ji tuhada sarya da :hehe: mere te mere ustad galib ji wallon :hehe:

12186
Shayari / Re: pj di noor
« on: May 31, 2011, 02:55:28 PM »
noor tu kithe nath jandi aa :D: :D: dekhya kar beh ke ki ki HUnda ithe :D: :D: :hehe:

12187
Shayari / Re: pj di noor
« on: May 31, 2011, 02:55:02 PM »



ik ik kabotri khachi khu :hehe:

:D: :D: :D: :D: :D: :D: :D:

12188
lol suni ja hon chup kar k lol
ahoo bai akhan band kar ke suni jana hun te :hehe:

12189
Jokes Majaak / Re: most Dangerous Letter in English ..
« on: May 31, 2011, 02:48:39 PM »
veere wellcome :hehe:

12190
Pics / Re: oy teri eh ki aa..
« on: May 31, 2011, 02:47:59 PM »
vVel|co/\/\e veer ji :hehe:

12191

aakho eda hi aa good likhaa :hehe:

Thanku veere :hehe:

12192
Shayari / Re: galib
« on: May 31, 2011, 02:01:03 PM »
ਕਲ ਜਦ ਕੋਲੇਜ ਦੇ ਅੱਗੇ,,
gill ਨੇ ਗੇੜੀ ਲਾਈ,,
ਇਕ ਸੋਹਣੀ ਜਹਿ ਕੁੜੀ,,
 ਦੇਖ ਸ਼੍ਰਮਾਈ,,
 gill ਨੇ ਬੂਲੱਟ ਰੋਕ ਕੇ,,
ਓਤੇ ਮਾਰੀ ਸੀ ਟ੍ਰਾਈ,,
ਜੁੱਤੀ ਲਾਕੇ ਕਹਿੰਦੀ ਕੰਜਰਾ,
 

ਮੈਂ ਓਦਾਂ ਈ ਸੀ ਸ਼੍ਰਮਾਈ,,
ਡਰਦੇ ਡਰਦੇ gill ਨੇ,,
ਫਿਰ ਓਹੀ ਭੈਣ ਬਣਾਈ,
,


:D: :D: :D: :D: bai apni ACTIVA dekh le main kuj likhya ohde te :D: :D: :D:

ahh we vadia aa :D: galib bai kudia nu dekh ke bullet na rokeya karo :D: :hehe:

12193
ਨੀ ਅੱਜ ਜਸ਼ਨ ਮਨਾ ਲੈ ਸਾਡੀ ਬਰਬਾਦੀ ਤੇ,
ਨੀ ਤੂੰ ਕੱਲ ਆ ਕੇ ਰੋਣਾ ਏ ਸਾਡੀ ਬਣੀ ਸਮਾਧੀ ਤੇ,
ਇੱਕ ਆਸ਼ਕ ਦੀ ਇੱਕ ਸ਼ਾਇਰ ਦੀ ਮਰਨ ਪਿੱਛੋ ਹੀ ਕਦਰ ਪੈਦੀ ਏ,
ਜਦ ਛੱਡ ਤੁਰ ਜਾਦੇ ਚਮਕੀਲੇ ਜਿਹੇ ਫਿਰ ਮਗਰੋ ਦੁਨੀਆ ਰੋਦੀ ਰਹਿੰਦੀ ਏ,
ਇਹੋ ਜਿਹਾ ਹੀ ਹਾਲ ਸਾਡਾ,ਹੱਲ ਕਰਦੀ ਨਈ ਸੋਹਣੀ ਸਵਾਲ ਸਾਡਾ,'
ਮਰ ਹੀ ਜਾਣਾ ਮਜਬੂਰ ਤੇਰੇ ਪਿਆਰ ਚ' ਹੋ ਕੇ ਨੀ,
ਫਿਰ ਤੂੰ ਯਾਦ ਕਰੇਗੀ ਸੱਜਣਾ ਨੂੰ ਨਿੱਤ ਵੈਰਨੇ ਰੋ-ਰੋ ਕੇ ਨੀ



 :rockon: :okk: =D> :rockon: :okk: =D> :rockon: :okk: =D> :rockon: :okk: =D> :rockon: :okk: =D> :rockon: :okk: =D> :rockon: :okk: =D> :okk: :rockon: =D> :okk: :rockon: =D> :okk: =D> :rockon: :okk:


bhut vadia aa veere :hehe:

12194
scootri wich teal tusi hi pawaya huna te  raz k
ਬਾਪੁ "BIKE" ਲੈ ਕੇ ਨਹੀ ਦਿੰਦਾ ...
ਏਸੇ ਲਈ ਇੱਕ ਕੁੜੀ ਫਸਾਈ ਆ ...
ਹੋਰ ਗੱਲਾਂ ਦੀਆਂ ਗੱਲਾਂ ..














......ਊਦੀ "ACTIVA" ਬੜੀ ਭਜਾਈ ਦੀ ਆ
_

 ACTIVA   ਵਿੱਚ ਤੇਲ   ਵੀ ਤੁਸੀਂ ਹੀ ਪਵਾਇਆਂ ਹੁਣਾ

ਸੰਮਝ ਕੇ ACTIVA ਨੂੰ ਬੁੱਲੇਟ

ਫੇਰ  ਗੇੜਾ ਲੰਬੇ  ਰੂਟ ਦਾ  ਲਾਇਆ  ਹੁਣਾ


ਮੁੱਕਿਆ  ਨੀ ਹੁਣਾ ਜੱਦ  ਤੱਕ ACTIVA ਵਿਚੋ ਤੇਲ 


ACtiVa  ਨੂੰ ਦੂਰ ਦੂਰ ਤੱਕ ਭਜਾਇਆ  ਹੁਣਾ
:hehe:

12195
Shayari / Re: ਕੁੜੀਆਂ ਬੁਲਾ ਲਈਆਂ
« on: May 31, 2011, 01:39:30 PM »

12196
Jokes Majaak / Re: most Dangerous Letter in English ..
« on: May 31, 2011, 01:39:07 PM »
:D: :D: :D:

12197
Shayari / Re: ਕੁੜੀਆਂ ਬੁਲਾ ਲਈਆਂ
« on: May 31, 2011, 01:36:01 PM »
ਮੈ ਪਰਸੋਂ ਰਸਤੇ ਤੋਂ ਦੋ ਜਾਂਦੀਆਂ
ਕੁੜੀਆਂ ਬੁਲਾ ਲਈਆਂ ,
ਮੈ ਥੋੜਾ ਹੱਸਕੇ ਕੀ ਬੋਿਲਆ
ਓਨਾਂ ਜੁੱਤੀਆ ਲਾ ਲਈਆਂ,
ਮੈ ਪਰਸੋਂ ਰਸਤੇ ਤੋਂ ਦੋ ਜਾਂਦੀਆਂ ,,



ਮੈਂ ਏਹ ਡਰਦੇ ਜਿਹ ਪੁਿਛਆ,
ਕੀ ਕਾਰਣ ਜੁੱਤੀ ਓਠਾਉਣੇ ਦਾ,,
ਓਨਾ ਮੈਂਨੂੰ ਵੀ ਪੁਿਛਆ
ਕੀ ਤੇਰਾ ਮਤਲਬ ਬਲਾਓਣੇ ਦਾ,,
ਿਕ ਏਹ ਗਲ ਸੁਣਦੇ prince
ਦੋਸਤਾਂ ਗਡੀਆਂ ਭਜਾ ਲਈਆਂ

 
ਪਰਸੋਂ ਐਵੇਂ ਹੀ ਦੋ ਜਾਂਦੀਆ

ਕੁੜੀਆਂ ਬੁਲਾ ਲਈਆਂ


haha veer vadia aa :hehe:

12198
ਬਾਪੁ "BIKE" ਲੈ ਕੇ ਨਹੀ ਦਿੰਦਾ ...
ਏਸੇ ਲਈ ਇੱਕ ਕੁੜੀ ਫਸਾਈ ਆ ...
ਹੋਰ ਗੱਲਾਂ ਦੀਆਂ ਗੱਲਾਂ ..














......ਊਦੀ "ACTIVA" ਬੜੀ ਭਜਾਈ ਦੀ ਆ
_
:D: :D: :D: :D: :D: :D: :D:

12199
 :excited: :excited: :excited: :excited: :excited: :excited: :excited: :excited:

 
ਦੇਖੋ ਦੇਖੋ ਇਕ ਕੁੜੀ ਪੀ ਜੇ ਤੇ ਆ  ਗਈ

ਗੱਭਰੂ ਦੇ ਦਿਲ ਉਤੇ ਛਾ ਗਈ

ਥੋੜਾ ਜਿਹਾ ਹੱਸ ਕੇ ਤੇ ਘੂਰੀ ਜਿਹੀ ਵੱਟ ਕੇ

ਫਿਰ ਆਪੇ ਸ਼ਰਮਾਅ ਗਈ

ਚੰਗਾ ਭਲਾ ਬੈਠਾ ਸੀ

ਚੰਦਰੀ ਸ਼ਾਇਰ ਬਣਾ ਗਈ

ਮਿੱਠੀਆਂ ਮਿੱਠੀਆਂ ਗੱਲਾ ਕਰਕੇ

ਦਿਲ ਉਹਦਾ ਬਹਿਲਾਅ ਗਈ

ਬਿੱਲੇ ਬਿੱਲੇ ਨੈਣਾ ਵਾਲੀ

ਦਿਲ ਤੇ ਜਾਦੂ ਪਾ ਗਈ
 
pj' first collebration
by Fateh jatt nd Galib
 
 


 :pjrocks: :pjrocks: Buraaaaaaaaaaaaaaaaaaaaaaaaaaaaaaaaaaaaaaaaaaaaaaaaaah

12200
Jokes Majaak / Re: most Dangerous Letter in English ..
« on: May 31, 2011, 01:07:14 PM »
:D: :D: :D:

Pages: 1 ... 605 606 607 608 609 [610] 611 612 613 614 615 ... 669