November 24, 2024, 12:27:04 AM

Show Posts

This section allows you to view all posts made by this member. Note that you can only see posts made in areas you currently have access to.


Messages - anonymous

Pages: 1 ... 604 605 606 607 608 [609] 610 611 612 613 614 ... 669
12161
Shayari / Re: ਗੁੱਜਰ ਦਾ ਮੁਜਰਾ
« on: June 01, 2011, 03:20:42 AM »

ਲੱਕ 58 ਗੁੱਜਰ ਦਾ 97 ਵੇਟ ਗੁਜਰ ਦਾ

ਕਰਦਾ ਬਾਪੂ ਵੇਟ ਗੁਜਰ ਦਾ

ਠੁਮਕਾ ਹਾਈ ਰੇਟ ਗੁੱਜਰ ਦਾ
 

:D: :D: :D:

12162
Shayari / Re: ਗੁੱਜਰ ਦਾ ਮੁਜਰਾ
« on: June 01, 2011, 03:20:24 AM »

12163
Shayari / Re: ਗੁੱਜਰ ਦਾ ਮੁਜਰਾ
« on: June 01, 2011, 03:19:25 AM »
bas tu pee pee kri javi ,goli di avaj na sune kise nu, gujr baithn joga na rahe


 :D: :D: :D: :D: :D: :D: :D:

12165
Shayari / Re: ਗੁੱਜਰ ਦਾ ਮੁਜਰਾ
« on: June 01, 2011, 03:05:46 AM »

bas tu pistol bhar k rakh ,ehde othe marni apa goli :D:

full aa ustad ji :hehe:

gujr nu jara pair te rakhan deo ajj p-j te :D: :D: thae mar deni goli ehde othe appa :D:

12166





















oh veer ji j mera singh(gall) kite waji howe tuhadey ta mein khimaa da yachk aa






















and fateh veer mein karti vote baai tu ta beizti kri janda c sareya de sahmney anpar keh k  :D: :D:


challo vadia kita jo vote karti  :hehe:

nahi punjabi di bezti  ho jani sii


thanks :pjrocks:

12167
Shayari / Re: ਗੁੱਜਰ ਦਾ ਮੁਜਰਾ
« on: June 01, 2011, 02:59:01 AM »

ਨਾਲੇ ਗਾਈ ਜਾਵੇ ਹੇਕ ਲਾ ਲਾ ਕੇ

ਕਹਿੰਦਾ ,ਕੋਠੇ ਉਤੇ ਸੁਤਾ ਸਾਂ

ਮੇਰੇ ਬਿਛੂ ਲੜਿਆ

ਹੁਣ ਮੇਰੇ ਤੋਂ ਨਾ ਜਾਵੇ ਖੜਿਆ

ਨੱਚ ਨੱਚ ਪੱਟ ਦੇਣਾ

ਪੀ ਜੇ ਦਾ ਵਿਹੜਾ ਅੜਿਆ

ਖਾਲੀ ਡੱਬੇ ਉਤੇ ਬਹਿ ਕੇ

ਗਾਣਾ ਗਾਉਣ ਲੱਗਾ

ਕਹਿੰਦਾ ਮੈਨੂੰ ਪਾਰ ਲੰਘਾ ਦੇ ਘੜਿਆ



=D> =D> =D> balle ustad Ji Sire la ti =D>


:D: :D: :D: :D:

12168
ustad ji mainu lagda duji vote tuhadi hi aa :hehe:

baki de anpad lagde mainu :D: :D:


:hehe:

12169
 :balle: :balle: ustad ji mashoor hon lag gye :balle: :balle:

12170
Shayari / Re: ਗੁੱਜਰ ਦਾ ਮੁਜਰਾ
« on: June 01, 2011, 02:51:13 AM »
ustad ji :thinking: ajj gujr awega online ja :D: nahi

12171
Shayari / Re: ਗੁੱਜਰ ਦਾ ਮੁਜਰਾ
« on: June 01, 2011, 02:46:00 AM »

balle tere chater cheleya,siraa la ta
chakk de fatteeeeeeeeeeeeeeeeeeeeeeeeee

lahor pishaur katha hi dikhauna ehnu hun


jaruur jaruur ustad ji :hehe:

12172
Shayari / Re: ਗੁੱਜਰ ਦਾ ਮੁਜਰਾ
« on: June 01, 2011, 02:45:31 AM »
 :D: :D: inaam te ehnu appa de hi dena :D: :D: ajj

12173
:D: :D: :D: 

12174
Shayari / Re: ਗੁੱਜਰ ਦਾ ਮੁਜਰਾ
« on: June 01, 2011, 02:41:39 AM »

ਪੀ ਜੇ ਉਤੇ ਹੋ ਰਿਹਾ ਗੁੱਜਰ ਦਾ ਮੁਜਰਾ

ਸਾਰੇ ਬੈਠ ਨਜ਼ਾਰਾ ਦੇਖਦੇ ,

ਕਹਿੰਦੇ ਵਾਹ ਵਾਹ ਗੁੱਜਰਾ

ਪਾ ਕੇ ਘੱਗਰੀ ਐਂਟੀ ਦੀ

ਪੈਰੀਂ ਝਾਂਜਰਾਂ ਪਾਈਆਂ

ਲਾ ਕੇ ਮੂੰਹ ਤੇ ਸੁਰਖੀ

ਅਤਰ ਫੁਲੇਲਾਂ ਲਾਈਆਂ

ਕਹਿੰਦਾ ਨੱਚ ਨੱਚ ਚੈਟ ਵਿਚ

ਇਕ ਕੁੜੀ ਫਸਾਉਣੀ

ਫਿਰ ਬੈਠਾ ਕੇ ਉਹਨੂੰ ਖੋਤੇ ਤੇ

ਸਾਰੀ ਦੁਨੀਆਂ ਘੁਮਾਉਣੀ

ਪਿੰਡ ਦੇ ਛੱਪੜ ਵਿਚ ਉਹਦੀ

ਡੁਬਕੀ ਵੀ ਲਵਾਉਣੀ

ਛਣ ਛਣ ਕਰਦਾ ਫਿਰਦਾ ਏ

ਸਾਰੀ ਪੀ ਜੇ ਉਤੇ

ਪਾ ਪਾ ਰੌਲਾ ਉਠਾ ਦਿਤੇ

ਉਹਨੇ ਸਭ ਸੁੱਤੇ

ਨਾਲੇ ਪੀ ਪੀ ਹੁੱਕਾ

ਗੁੜ ਗੁੜ ਤਾਲ ਬਣਾਈ ਜਾਂਦਾ

ਨਾਲੇ ਖੋਤੇ ਆਪਣੇ ਨੂੰ

ਜੱਫੀਆਂ ਪਾਈ ਜਾਂਦਾ
 
 
 

to be continue..............................


ਬੱਲੇ ਬੱਲੇ  ਦੇਖੋ ਗੁਜੱਰ ਆ ਰਿਹਾ

ਹੋ ਕੇ ਖੋਤੇ ਤੇ ਸਵਾਰ

ਆਪਣੀ ਵੋਹਟੀ ਵੀ ਨਾਲ ਲਿਆ  ਰਿਹਾ



ਕਹਿੰਦਾ  ਪੀ-ਜੇ ਉੱਤੇ  ਕਰਨਾ ਏ ਮੁਜਰਾ

ਤੁਹਾਡਾ  ਸਬ ਦਾ ਦਿੱਲ ਪਰਚਾਉਣਾਂ ਏ

ਪਾ ਕੇ ਪੈਰਾ ਵਿੱਚ ਘੁਗੱਰੂ

ਤੁਹਾਨੂੰ ਸਬ ਨੂੰ ਆਪਣਾ ਨਾਚ ਦਿਖਾਉਣਾਂ ਏ

ਕਹਿੰਦਾ ਲਾ ਕੇ ਦੋ ਘੁੱਟ  ਦੇਸੀ ਦਾਰੂ ਦੇ

 ਪੀ-ਜੇ  ਤੇ ਭੜਥੂ ਪਾਉਣਾ  ਏ

ਅੱਜ ਨੱਚ ਨੱਚ ਕੇ  ਪੀ-ਜੇ ਦੇ

ਇੱਕ -ਇੱਕ  ਗੱਭਰੂ  ਤੇ ਮੁਟੇਆਰ  ਦਾ ਦਿੱਲ ਬੇਹਲਾਉਣਾ ਏ   

12175
Shayari / Re: ਗੁੱਜਰ ਦਾ ਮੁਜਰਾ
« on: June 01, 2011, 02:24:34 AM »
lahor  wich ehnu nargis koll we bithuna aa :D:

12176
Shayari / Re: ਗੁੱਜਰ ਦਾ ਮੁਜਰਾ
« on: June 01, 2011, 02:19:03 AM »
=D> vadia aa ustad ji :hehe:

12177
Gup Shup / ਸੋਚ ਸੰਮਝ ਕੇ ਜਵਾਬ ਦੇਣਾ
« on: June 01, 2011, 02:17:36 AM »
ਸੋਚ ਸੰਮਝ ਕੇ ਜਵਾਬ ਦੇਣਾ



ਕੀ ਸਾਨੂੰ ਪੰਜਾਬੀ-ਜੰਨਤਾ ਤੇ ਜਿਆਦਾ ਪੰਜਾਬੀ ਦਾ ਇਸਤੇਮਾਲ ਕਰਨਾ ਚਾਹੀਦਾ  ਹੈ ਕੀ ਇੰਗਲਿਸ਼  ਦਾ


ਆਪਣਾ ਜਵਾਬ ਤੁਸੀਂ  ਸੋਚ ਕੇ ਦੇਵੋ

ਜੇ ਤੁਸੀਂ  ਚਾਹੁੰਦੇ  ਹੋ ਕੀ ਪੰਜਾਬੀ ਇਸਤੇਮਾਲ  ਕਰਨੀ  ਚਾਹੀਦੀ ਹੈ ਤਾ


ਪ ਤੇ ਵੋਟ ਕਰੋ

ਜੇ ਤੁਸੀਂ  ਚਾਹੁੰਦੇ  ਹੋ ਕੀ ਪੰਜਾਬੀ ਇਸਤੇਮਾਲ ਨਹੀ ਕਰਨੀ ਚਾਹੀਦੀ  ਇੰਗਲਿਸ਼ ਕਰਨੀ ਚਾਹੀਦੀ ਹੈ ਤਾ

E  ਤੇ ਵੋਟ ਕਰੋ

ਧੰਨਵਾਦ

12178
Pics / Re: dekho kuria de akal...
« on: June 01, 2011, 01:42:58 AM »
ਏਹ੍ਹ ਅੱਜ-ਕੱਲ ਦੀਆ  ਕੁੜੀਆ ਨੱਕ ਰਹੀ ਪਾਣੀ ਪੀਂਦੀਆ  ਨੇ :thinking:


:D: :D: :D: :D: :D:

12179
cowcycle :D: :D: :D: :hehe:

12180
Pics / Re: mitra da gadda aj bhull gayi .... alloy weel ala
« on: June 01, 2011, 01:40:18 AM »
:hehe: tere viyah nu full ehde te he laune ne...

:D: :D: :D: phela apna karwa leo :hehe:


 ਛੜਾ ਯੂਨੀਅਨ ਜਿੰਦਾਬਾਦ :hehe: :pjrocks:

Pages: 1 ... 604 605 606 607 608 [609] 610 611 612 613 614 ... 669