12121
Shayari / Re: ਇਕ ਤਾਂ ਦਾਰੂ ਪੀ ਲੀ ਬਾਹਲੀ
« on: June 01, 2011, 07:49:03 AM »:hug: :hug vadia aa :hug: ustad ji :hug: :hehe:
ਇਕ ਤਾਂ ਦਾਰੂ ਪੀ ਲੀ ਬਾਹਲੀ
ਉਤੋ ਕਾਲੀ ਨਾਗਣੀ ਖਾ ਲਈ
ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ
ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ
ਹੁਣ ਦਿਲ ਦਰਿਆਵਾਂ ਵਰਗਾ ਲੱਗਦਾ ਏ
ਜੋ ਆਪਣਾ ਨਹੀ ਸੀ ਉਹ ਵੀ
ਸਕੇ ਭਰਾਵਾਂ ਵਰਗਾ ਲੱਗਦਾ ਏ
ਤੇ ਰੂਹ ਨਸ਼ਿਆਈ ਜਾਂਦੀ ਏ
ਜਿੰਦ ਨਿਮਾਣੀ ਕਿਸ ਨਾਲ
ਪੇਚੇ ਪਾਈ ਜਾਂਦੀ ਏ
aa Gye tusi roti pani kha ke :hehe: