This section allows you to view all posts made by this member. Note that you can only see posts made in areas you currently have access to.
Messages - anonymous
11801
« on: June 06, 2011, 02:00:00 AM »
ਆ ਗਿਆ ਮੈਂ ਵਾਪਿਸ ਛੁੱਟੀ ਹੋਈ ਨਾ ਮੰਨਜੂਰ
ਚੁਕੇਆ ਬੋਰੀ ਬਿਸਤਰਾ ਆਪਾ ਨਹੀ ਜਾਣਾ ਟੂਰ
ਸਾਡਾ ਵੀ ਦਿਲ ਨਹੀ ਸੀ ਲੱਗਨਾ ਜਾ ਕੇ ਪੀ-ਜੇ ਤੋ ਦੂਰ
ਆਪਾ ਵੀ ਫਿਰ ਮੁੜ ਘਰ ਨੂੰ ਆ ਗਏ
ਚਿਤ ਤਾ ਤਾ ਵੀ ਨਹੀ ਸੀ ਲੱਗਣਾ ਰਿਹ ਕੇ ਘਰ ਦਿਆ ਤੋ ਦੂਰ
ਸਤਿ ਸ਼੍ਰੀ ਅਕਾਲ
:hehe:
11802
« on: June 06, 2011, 01:55:19 AM »
=D>
vadia aa :hehe:
11803
« on: June 06, 2011, 01:49:08 AM »
:D: :D:
11804
« on: June 06, 2011, 01:48:18 AM »
CLUE DE DETA KURIYA NE BAAKE STORY AAP BANAO HUN......HAHAHA
appa keo banaie kahania ehna te :D: :D: :D: idda de kam nu apne koll sama haini :huhh: :D:
11805
« on: June 06, 2011, 01:46:46 AM »
ਅਮਰੀਕਾ ਗਿਆ ਸੀ .....ਪਿਛਲੇ ਹਫਤੇ ਹੀ ਆਇਆ ਟਰੱਕ ਖੜਾ ਕੇ :agreed:
:D: :D:
11806
« on: June 06, 2011, 01:46:00 AM »
bde dukhi wa janta ....kanjor jahaan cho kudiyan muk gyiyan ,.,ik nahi ta ho :love: :love: :love: r sahi
:D: :D: hor kitho le ke awange :D: :D: :
11807
« on: June 06, 2011, 01:43:21 AM »
ਫਿਰ ਠੀਕ ਵਾ :hug: :hug: :hug: :hug: :hug:
:hug: ustad nahi aya :hehe:
11808
« on: June 06, 2011, 01:42:49 AM »
:hehe:
11809
« on: June 06, 2011, 01:38:47 AM »
janam din diya mubarkan desi ji :hehe:
waise desi ne kise nu dhannvaad te keha nahi aa ke :hehe:
cake cutan wich lagi huni :D: kall di
11810
« on: June 06, 2011, 01:36:09 AM »
sadi yaad nahi aayi tainu :thaa: :thaa: :thaa: :thaa:
tu we te p-j wiche aunda :hehe:
11811
« on: June 06, 2011, 01:35:37 AM »
balle balle patolea de muh te dekhan nu mille nahi :D: :D:
baal hi dekh lawo :D:
11812
« on: June 06, 2011, 01:33:29 AM »
aa gya mera veer ////eh dukhi ashqa di kahani sunda c bai :blah: :blah: :blah:
ha bai shuti nahi milli te p-j di yaad bhut ayi :blah: aa gya tahi main :hehe:
11813
« on: June 06, 2011, 01:32:12 AM »
main nahi hassna X_X
tere mujre ne tera hassa kho lya :D: :D:
11814
« on: June 06, 2011, 01:30:54 AM »
ਪਟੋਲਾ ਨਵਾਂ ਲੱਭ ਕੇ ਵਿਆਹ ਕਰਵਾਲੇ :hehe: ...ਐਵੇ ਕਾਹਨੂੰ ਦੇਵਦਾਸ ਬਣਿਆ ਫਿਰਦਾ :idontunderstand: :idontunderstand:
ithe sare devdas hi aunde ne :sad: :D:
11815
« on: June 06, 2011, 01:30:32 AM »
:pagel: :pagel: :pagel: ਬੜਾ ਦੁਖੀ ਆਸ਼ਕ ਲੱਗਦਾ :pagel: :pagel: :pagel:
ashqa ne te hadtal kiti hoi p-j te :D:
11816
« on: June 06, 2011, 01:29:12 AM »
punjab wich hi auna punjab singh ne :hehe:
hor bangladesh wich jana :D:
11817
« on: June 06, 2011, 01:28:34 AM »
kanjoos :D: :D: saghi :D:
11818
« on: June 06, 2011, 01:27:50 AM »
ਫ਼ਾਸੀ ਚਾੜ ਦੇਵੋ ਮਰਜਾਣੀ ਨੂੰ :helpp:
kihde gall rasa pai janda :D:
11819
« on: June 05, 2011, 12:50:41 AM »
ਚੱਲੋ ਜੀ :wow:
ਅਸੀਂ ਵੀ ਆਪਣੀ ਨਿਲਾਮ ਕਰ ਚੱਲੇ ਆ
ਜਿਨੀ ਕੁ ਰਿਹੰਦੀ ਓਹ੍ਹ ਪੀ-ਜੇ ਦੇ ਨਾਮ ਕਰ ਚੱਲੇ ਆ
ਨੀ ਤੂ ਕਰਤਾ ਸੀ ਬਦਨਾਮ ਸਾਨੂੰ
ਇਸੇ ਗੱਲ ਨੂੰ ਲੈ ਕੇ ਆਪਾ ਦੁਨਿਆ ਨੂੰ ਭੁੱਲ ਚੱਲੇ ਆ
ਮਿਲੇ ਨੇ ਸਾਨੂੰ ਹੋਰ ਵੀ ਯਾਰ ਬਥੇਰੇ ਤੇਰੇ ਜੇਹੇ ਧੋਕੇਬਾਜ਼ਾ ਨੂੰ ਪਰਨਾਮ ਕਰ ਚੱਲੇ ਆ
ਲਓ ਜੀ ਅੱਜ ਆਪਾ ਪੀ-ਜੇ ਨੂੰ ਸੱਤ ਦਿਨਾ ਲਈ ਸਲਾਮ ਕਰ ਚੱਲੇ ਆ
:excited:
ਸਤਿ ਸ਼੍ਰੀ ਅਕਾਲ ਸਬ ਪੰਜਾਬੀ ਜੰਨਤਾ ਫੈਮਲੀ ਨੂੰ :rabb:
ਮੈਂ ਜਾ ਰਿਹਾ ਜੀ ਸੱਤ ਦਿਨਾ ਲਈ ਤੁਹਾਡੇ ਸਬ ਕੋਲੋ ਇਜਾਜਤ ਲੈ ਕੇ :blush:
ਉਸਤਾਦ ਜੀ , ਸਰਪੰਚ ਵੀਰ , ਨੂਰ , ਮੈਨੂੰ ਤੁਹਾਡੀ ਸਬ ਦੀ ਯਾਦ ਬਹੁਤ ਆਵੇਗੀ :cooll:
ਤੁਹਾਡਾ ਮੈਨੂੰ ਪਤਾ ਨਹੀ :hehe: ਪਰ ਮੈਨੂੰ ਪੀ-ਜੇ ਦੀ ਯਾਦ ਆਵੇਗੀ X_X
ਇੰਨਾ ਵੀ ਮੂੰਹ ਲਮਕਾਉਣ ਦੀ ਲੋੜ ਨਹੀ :angr: ਮੈਂ ਵਾਪਿਸ ਆ ਜਾਣਾ :cooll:
ਜਾ ਕੇ ਤੇ ਨੁਕਸਾਨ ਮੇਰਾ ਵੀ ਬਹੁਤ ਹੋਣਾ ਪੋਸਟਾ ਦਾ :sad:
ਆ ਕੇ ਘਾਟਾ ਮੈਂ ਆਪੇ ਪੂਰਾ ਕਰ ਲੇਣਾ :D:
ਸਤਿ ਸ਼੍ਰੀ ਅਕਾਲ :dumlak:
ਧੰਨਵਾਦ :huhh: :
:pjrocks:
11820
« on: June 04, 2011, 11:54:55 PM »
ਧੰਨਵਾਦ ਜੀ ਤੁਹਾਡਾ ਸਬ ਦਾ
|