11161
Shayari / Re: ਘੁੱਗੀ ਟੇਲਰ ਬੜਾ ਸਿਆਣਾ
« on: June 14, 2011, 04:25:59 AM »
ਸਤਰੰਗਾ ਕੱਛਾ ਮੈਂ ਸਵਾ ਲਿਆ
ਤੇ ਕੁੜੀਆਂ ਦੀ ਖੈਰ ਨਹੀ
ਫਿਰਾਂ ਉਡਦਾ ਮੈਂ
ਕੱਛਾ ਪੈਰਾਸ਼ੂਟ ਬਣਾ ਲਿਆ
ਧਰਤੀ ਤੇ ਲੱਗਦੇ ਪੈਰ ਨਹੀ
ਜਿਸ ਦਿਨ ਦਾ ਘੁੱਗੀ ਤੋਂ
ਕੱਛਾ ਸਵਾ ਲਿਆ
ਧੋ ਕੇ ਸੀ ਪਾ ਲਿਆ
ਆਪਣਾ ਏ ਗੈਰ ਨਹੀ
balle ustad ji :D: :D: :D: :D: gane to kache da chittar bna ta :D: :D: