November 22, 2024, 06:35:42 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 44 45 46 47 48 [49] 50 51 52 53 54
961
' ਬਚਪਨ ਵਿੱਚ ਚੜੀ ਰਹਿੰਦੀ ਸੀ, ਲੋਰ ਪਤੰਗਾਂ ਦੀ,ਅੱਜ ਵੀ ਸੁਪਨੇ ਵਿੱਚ ਦਿਸਦੀ ਡੋਰ ਪਤੰਗਾਂ ਦੀ, ਗੱਲ ਗੱਲ ਦੇ ਉੱਤੇ ਨਾਲ ਦਿਆਂ ਉੱਤੇ ਰੋਹਬ ਜਮਾ ਦੇਣਾ...ਭਾਬੀ ਖੇਡਣ ਵੇਲੇ ਪੱਤਾ ਰੱਖ ਕੇ ਲਾ ਦੇਣਾ.. '' ਅਜੇ ਵੀ ਸਾਂਭਿਆ ਹੋਇਆ ਕੁੱਜਾ ਬਾਂਟਿਆਂ ਨਾਲ ਭਰਿਆਂ.. ਕਦੇ ਓਨਾ ਚਾਅ ਨੀ ਚੜਿਆ ਹੁਣ ਕਦੇ ਓਨਾ ਚਾਅ ਨੀ ਚੜਿਆ

962
Shayari / ਜੇ ਸ਼ੱਕ ਹੈ ਮੇਰੀ ਨੀਯਤ ਤੇ
« on: April 29, 2011, 03:23:15 AM »
ਜੇ ਸ਼ੱਕ ਹੈ ਮੇਰੀ ਨੀਯਤ ਤੇ ,ਜੇ ਮੇਰੇ ਤੇ ਇਤਬਾਰ ਨਹੀਂ । ਕੀ ਫਾਇਦਾ ਏ ਹੱਥ ਜੋੜਿਆ ਦਾ,ਜਦ ਪਿੱਠ ਪਿੱਛੇ ਸਤਕਾਰ ਨਹੀਂ । ਕਿਉਂ ਲਿਖ-ਲਿਖ ਚਿੱਠੀਆਂ ਪਾਉਂਦੇ ਓ--ਜੇ ਦਿਲ ਦੇ ਵਿੱਚ ਪਿਆਰ ਨਹੀਂ । ਸ਼ਰੇਆਮ ਕਹਿ ਦਿਉ "ਫ਼ਤਿਹ" ਤਾਂ ਮੇਰਾ ਯਾਰ ਨਹੀਂ

963
Shayari / ਮੈਨੂੰ ਲੱਭਣ ਲਈ ਤੂੰ
« on: April 29, 2011, 03:21:54 AM »
ਮੈਨੂੰ ਲੱਭਣ ਲਈ ਤੂੰ Net ਉੱਤੇ ਨਾਂ ਭਰਿਆ ਕਰੇਂਗੀ, google ਤੇ Search ਸੋਹਣੀਏ ਕਰਿਆ ਕਰੇਂਗੀ, ਜਦ ਛੱਡ ਗਏ ਯਾਰ ਬੇਗਾਨੇ,ਮੁੱਖ ਹੰਝੂਆਂ ਨਾਂ ਧੋਵੇਂਗੀ, Desktop ਤੇ ਲਾਕੇ ਫ਼ਤਿਹ ਦੀ  ਫ਼ੋਟੋ ਰੋਵੇਂਗੀ

964
Shayari / ਮੈਂ ਇੱਕ ਕਤਰਾ ਛੌਟਾ ਜਿਹਾ
« on: April 29, 2011, 03:19:55 AM »
ਮੈਂ ਇੱਕ ਕਤਰਾ ਛੌਟਾ ਜਿਹਾ ਦਰਿਆ ਦੇ ਨਾਲ ਜੌ ਵਹਿੰਦਾ ਹਾਂ. ਨਾ ਕੌਈ ਮੇਰੀ ਖਵਾਇਸ਼ ਏ ਬਸ ਉਹਦੀ ਰਜ਼ਾ ਚ' ਹੀ ਰਹਿੰਦਾ ਹਾਂ. ਇਸ ਦੁਨਿਆ ਵਿੱਚ ਅੱਜ ਸਭ ਦੁਖੀ ਨੇ ਪਰ ਮੈਂ ਪਾਗਲ ਐਵੇ ਹੀ ਖੁਸ਼ ਰਹਿੰਦਾ ਹਾਂ. ਝੂਠ ਦੀ ਇਸ ਬਸਤੀ ਵਿਚ. ਸੱਚੀਆ ਗਲਾਂ ਕਹਿੰਦਾ ਹਾਂ. ਮਤਲੱਬੀ ਲੌੜ ਪੈਣ ਤੇ ਸਾਥ ਉਤੌ - ਉਤੌ ਦਿੰਦੇ ਨੇ ਹੁੰਦਾ ਦਿਲਾ ਚ' ਪਿਆਰ ਭੌਰਾ ਨਹੀ ਇਹੌ ਹੀ ਕਹਿੰਦਾ ਹਾਂ. ਪਤਾ ਏ ਹੰਝੂਆ ਦੀ ਭਾਸ਼ਾ ਕਿਸੇ ਨਹੀ ਸਮਝਨੀ. ਇਸੇ ਲਈ ਮੈਂ ਪਾਗਲ ਮਰਜਾਨਾ ਐਵੇ ਹੀ ਖੁਸ਼ ਰਹਿੰਦਾ ਹਾਂ

965
ਜ਼ਿੰਦਗੀ ਵਿੱਚ ਨਾ ਪਾਈਏ ਮੁੱਲ ਦੁਆਵਾਂ ਦਾ ਕਰੀਏ ਦਿਲੋਂ ਸਤਿਕਾਰ ਸਦਾ ਹੀ ਮਾਵਾਂ ਦਾ ਐਸਾ ਕਦੇ ਨਾ ਇਸ਼ਕ ਕਮਾਈਏ ਭੁੱਲ ਕੇ ਵੀ ਪਾਤਰ ਜਿਹੜਾ ਬਣ ਜਾਏ ਦੰਦ ਕਥਾਵਾਂ ਦਾ ਮਨ ਅਪਣੇ ਦੀ ਰੀਝ ਪੁਗਾਉਣੀ ਹੋਵੇ ਜੇ ਕਤਲ ਕਦੇ ਨਾ ਕਰੀਏ ਕਿਸੇ ਦੇ ਚਾਵਾਂ ਦਾ ਲੜਨ ਤੋਂ ਪਹਿਲਾਂ ਹਾਰ ਜਾਣ ਉਹ ਯੋਧੇ ਵੀ ਮਨ ਵਿੱਚ ਜਿਹੜੇ ਰੱਖਦੇ ਖਿਆਲ ਸਜ਼ਾਵਾਂ ਦਾ ਰੱਬ ਵਸਾ ਕੇ ਰੱਖਦਾ ਜਿਹੜਾ ਦਿਲ ਅੰਦਰ ਸੁੱਖ ਮਾਣਦਾ ਪਤਝੜ ਵਿੱਚ ਵੀ ਛਾਵਾਂ ਦਾ ਇੱਕ ਤੇ ਇੱਕ ਗਿਆਰਾਂ ਜੇਕਰ ਹੋ ਜਾਵਣ ਮੋੜ ਦੇਈਏ ਮੁੱਖ ਯਾਰੋ ਫੇਰ ਹਵਾਵਾਂ ਦਾ ਅੱਖ ਟਿਕਾਈ ਬੈਠਾ ਹੈ ਬੱਸ ਮੰਜ਼ਿਲ ਤੇ" ਫ਼ਤਿਹ "ਕਰੇ ਨਾ ਝੋਰਾ ਔਖੇ ਰਾਹਵਾਂ ਦਾ

966
Shayari / ਇਹ ਨਾ ਸੋਚੀ
« on: April 29, 2011, 03:15:47 AM »
ਇਹ ਨਾ ਸੋਚੀ ਭੁੱਲ ਜਾਵਾਗੇ ਤੈਨੂੰ, ਦੂਰ ਰਹਿ ਕੇ ਵੀ ਚਾਵਾਗੇਂ ਤੈਨੂੰ .. ਜੇ ਦੋਸਤ ਬਣ ਕੇ ਰਾਸ ਨਾ ਆਏ, ਤਾ ਅਜਨਬੀ ਬਣ ਕੇ ਯਾਦ ਆਵਾਗੇਂ ਤੈਨੂੰ

967
Fun Time / ਕਿਸੇ ਦੇ ਨੇੜੇ ਬੈਠਣ ਨਾਲ
« on: April 29, 2011, 03:14:33 AM »
ਕਿਸੇ ਦੇ ਨੇੜੇ ਬੈਠਣ ਨਾਲ ਉਸਦੇ ਦਿਲ ਵਿੱਚ ਨਹੀਂ ਵਸਿਆ ਜਾ ਸਕਦਾ !!! ਜਿਸ ਤਰਾਂ ਅਨਟੀਨੇ ਤੇ ਬੈਠੇ ਕਬੂਤਰ.ਦੀ ਤਸਵੀਰ ਟੀਵੀ ਵਿਚ ਨਹੀ ਆ ਸਕਦੀ :D: :D: :D:

968
Shayari / ਜਿੰਦਗੀ ਤਾਂ ਹੋਰਾਂ ਨੂੰ
« on: April 29, 2011, 03:05:20 AM »
ਜਿੰਦਗੀ ਤਾਂ ਹੋਰਾਂ ਨੂੰ ਹਸਾਉਂਦਿਆਂ ਦੀ ਬੀਤ ਗਈ
                       ਕੁਝ ਰੁੱਸੇ ਹੋਏ ਸੱਜਣਾਂ ਮਨਾਂਉਦਿਆਂ ਦੀ ਬੀਤ ਗਈ
                                               ਸਾਡਾ ਕੋਈ ਨਹੀਂ ਬਿੰਨ ਤੇਰੇ ਇਹ ਗੱਲ ਸਮਝਾਉਂਦਿਆਂ ਦੀ ਬੀਤ ਗਈ
                                                               ਬੜਾ ਰੋਏ ਉਸਨੂੰ ਯਾਦ ਕਰਕੇ ਤੇ ਸਾਡੀ ਸਾਰੀ ਰਾਤ ਖੁਦ ਨੂੰ ਚੁੱਪ ਕਰਾਂਉਂਦਿਆਂ ਦੀ ਬੀਤ ਗਈ

969
Shayari / ਯਾਦਾ ਵਿੱਚ ਅੱਜ ਵੀ
« on: April 29, 2011, 03:03:28 AM »
ਯਾਦਾ ਵਿੱਚ ਅੱਜ ਵੀ ਉਹਦਾ ਹੀ ਸਰੂਰ ਆ
                      ਦਿੱਲ ਦੇ ਕਰੀਬ ਰਹਿ ਕੇ ਵੀ ਨਜ਼ਰਾ ਤੋ ਦੂਰ ਆ
                                                              ਮੰਨਿਆ ਕੇ ਉਹ ਮੇਨੂੰ ਪਿਆਰ ਨਹੀ ਕਰਦੀ
                                                                            ਪਰ ਅੱਜ ਵੀ ਤਿੱਖੀਆ ਨਜ਼ਰਾ ਨਾਲ ਤੱਕਦੀ ਜਰੂਰ ਆ

970
ਓਹ ਨਹੀ ਮਿਲਿਆ ਜਿਸ ਨੂੰ ਚਾਹਿਆ ਪਿਆਰ ਦੇ ਵਿਚ ਬੱਸ ਦੁਖ ਹੀ ਪਾਇਆ  ਲਖ ਵਾਰੀ ਨਾ ਚਾਹੁਣ ਤੇ ਤੇਨੂੰ ਫੇਰ ਵੀ ਚਾਹਾ ਮੈਂ ਨੀ ਮੈਨੂੰ ਏਨਾ ਦਸਜਾ ਹਾਣਦੀਏ ਨੀ ਤੇਨੂੰ ਕਿਵੇਂ ਭੁਲਾਵਾਂ ਮੈਂ

971
ਯਾਦ ਰੱਖੀ ਭਾਵੇਂ ਭੁੱਲ ਜਾਵੀਂ
                                   ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ
                                                             ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ
                                                                                              ਪਰ ਜੇ ਕਦੇ ਸਾਡੀ ਯਾਦ ਆਵੇ
                                                                                                                               ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ

972
ੴ ਖਾਲਸੇ ਦੇ ੧੨ ਕਦੋਂ ਵੱਜਦੇ ਆ ? ੴ ਲੁਕਦੇ ਲੁਕਾਉਦੇਂ ਉਹ ਸਾਡੇ ਵੱਲ ਆਉਦੇ ਸੀ, ਰੋਦੇਂ-ਰੋਦੇਂ ਆਣ ਹੱਥ ਪੈਰਾਂ ਤਾਈਂ ਲਾਉਦੇ ਸੀ, ਆਣ ਆਖਦੇ ਖਾਲਸਾ ਜੀ ਕੱਲ ਫੇਰ ਮੁਗਲ ਆ ਗਏ,ਲੁੱਟ ਲੈਗੇ ਇਜ਼ੱਤ ਸਾਡੀ ਨਾਲੇ ਜੰਝੂ ਵੀ ਲਾਹ ਗਏ, ਸੁਣ ਕੇ ਸਿੰਘ ਗੁੱਸੇ ਚ ਥਰ-ਥਰ ਕੰਬਦੇ ਸੀ, ਚੁੱਕਦੇ ਸੀ ਤਲਵਾਰਾਂ ਜਦੋ ਰਾਤੀ ਬਾਰਾਂ ਵੱਜਦੇ ਸੀ, ... ਫੇਰ ਮੁੱਠੀ ਭਰ ਖਾਲਸਾ ਵਖਤ ਮੁਗਲਾਂ ਤਾਈਂ ਪਾ ਦਿੰਦਾ, ਨਾਲੇ ਬਚਾਉਦਾ ਤੁਹਾਡੀ ਇਜ਼ੱਤ ਬੇਕਦਰੋ, ਨਾਲੇ ਮੁਗਲਾਂ ਦੇ ਬਾਰਾਂ ਵਜਾ ਦਿੰਦਾ..ੴ

973
Shayari / ਇਸ਼ਕ ਦੇ ਵਿੱਚ ਜਿੱਤ
« on: April 29, 2011, 02:53:23 AM »
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ :okk:

974
Shayari / ਇੱਕ ਮਾਂ ਉਦੋ ਰੋਂਦੀ ਸੀ
« on: April 29, 2011, 02:50:28 AM »
ਇੱਕ ਮਾਂ ਉਦੋ ਰੋਂਦੀ ਸੀ ਜਦੋ ਪੁੱਤ ਰੋਟੀ ਨੀ ਸੀ ਖਾਂਦਾ ਤੇ ਇੱਕ ਮਾਂ ਅੱਜ ਰੋਂਦੀ ਏ ਜਦੋ ਉਸਦਾ ਪੁੱਤ ਉਸਨੂੰ ਰੋਟੀ ਨੀ ਦੇਂਦਾ...... ਇਸ massage ਨੂੰ ਏਨਾ forward ਕਰੋ ਕੀ ਅੱਜ ਤੋ ਬਾਅਦ ਕੋਈ ਮਾਂ ਭੁੱਖੀ ਨਾ ਸੋਂਵੇ

975
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ? ਕਿਉਂਕਿ 1. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ 3. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ 4. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹਟਦੇ 6. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ 7. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ 8. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ 9. ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ

976
Jokes Majaak / ਜੱਟੀ ਪਾਨ ਦੀ ਹੈ ਬੇਗੀ
« on: April 29, 2011, 02:46:37 AM »
ਕੁੜੀ ਰਜਕੇ ਸੁਨਖੀ ਰੰਗ ਦਾ ਵੀ ਮਿੱਤਰਾਂ ਪੱਕਾ,ਹੁੰਦੀ ਜਾਦੀ ਆ ਜਵਾਨ ਦੁੱਧ ਪੀਦਾ ਮੈ ਵੀ ਕੱਚਾ,ਉਹੋ ਨੰਗੀ ਤਲਵਾਰ ਤੇ ਮੈ ਖੰਡੇ ਦੀ ਹਾਂ ਧਾਰ, ਜੱਟੀ ਪਾਨ ਦੀ ਹੈ ਬੇਗੀ ਤੇ ਮੈ ਚਿੜੀਏ ਦਾ ਯਕਾ :cooll:

977
Fun Time / ਤੇਰੇ To ਜਾਨ ਵਾਰ ਦਿਉ
« on: April 29, 2011, 02:43:52 AM »
ਤੇਰੇ To ਜਾਨ ਵਾਰ ਦਿਉ, ਜਿਹੜਾ TeNu ਹੱਥ ਲਾਊ, ਉਹ ਬੰਦਾ ਮਾਰ ਦਿਉ , ਜੇ ਤੂੰ ਫਿਰ ਵੀ ਦਿਉ ਨਾ ਨਿਭਾਈ,ਤਾਂ ਯਾਦ RakHi ਗੱਡੀ ਤੈਨੂੰ ਵੀ ਚਾੜ ਦਿਉ[/color]

978
Fun Time / ਕਾਲਾ ਸੂਟ ਕਾਲੀ ਚੁੰਨੀ
« on: April 29, 2011, 02:39:54 AM »
ਕਾਲਾ ਸੂਟ ਕਾਲੀ ਚੁੰਨੀ ਉੱਤੇ ਫੁੱਲ ਕਢਾਈ ਦਾ ,ਇਕ ਤਾ ਯਾਰਾਂ ਨਾ ਕੁੜੀ ਨੀ ਫਸਦੀ ਦੂਜਾ ਸਿਆਪਾ ਪੜਾਈ ਦਾ :Cry:

979
Shayari / ਸਾਰੀ ਉਮਰੇ ਯਾਦ ਰਹਿੰਦੀਆ
« on: April 29, 2011, 02:30:44 AM »
ਸਾਰੀ ਉਮਰੇ ਯਾਦ ਰਹਿੰਦੀਆ ਕਦੇ ਨਾ ਜਾਣ ਭੁਲਾਈਆ, ਚੜਦੀ ਉਮਰੇ ਇਸ਼ਕ ਸਕੂਲੇ ਕੀਤੀਆ ਜਿਨਹਾ ਪੜਾਈਆ, ਦਿਲ ਉੱਤੇ ਜਾਣ ਉਕਰੀਆ ਅੱਲ਼ੜ ਉਮਰ ਦੀਆ ਲਾਈਆ, ਸੋਹਣੇ ਸੱਜ਼ਣਾ ਤੇ ਮੇਹਰ ਕਰੀਂ ਰੱਬ ਸਾਈਆਂ, ਸੋਹਣੇ ਸੱਜ਼ਣਾ ਤੇ ਮੇਹਰ ਕਰੀਂ ਰੱਬ ਸਾਈਆ

980
Shayari / ਰੱਬਾ ਤੈਨੂੰ ਇੱਕ ਵਾਰੀ
« on: April 29, 2011, 02:29:11 AM »
ਰੱਬਾ ਤੈਨੂੰ ਇੱਕ ਵਾਰੀ ਲੱਭਣਾ ਜਰੂਰ ਆ.....ਕੋਲ ਬਿਠਾ ਕੇ ਤੱਕਣਾ ਜਰੂਰ ਏ....ਤੂੰ ਸੋਹਣਾ ਕੇ ਸਾਡਾ ਯਾਰ ਸੋਹਣਾ.....ਇਹ ਸ਼ੱਕ Fateh NE ਕੱਡਣਾ ਜਰੂਰ ਏ

Pages: 1 ... 44 45 46 47 48 [49] 50 51 52 53 54