This section allows you to view all posts made by this member. Note that you can only see posts made in areas you currently have access to.
Topics - anonymous
Pages: 1 ... 41 42 43 44 45 [46] 47 48 49 50 51 ... 54
901
« on: May 06, 2011, 03:23:32 AM »
ਛੱਡ ਸੱਜਣਾ ਵੇ ਸਾਡੇ ਦਰ ਚੋ ਲੰਘਣਾ ਐਂਵੇ ਲੋਕ ਦੇਣ ਗੇ ਤਾਨੇ ਜਦ ਪਿਆਰ ਨਾ ਸਾਡੇ ਕਰਮਾ ਚ ਲਿਖਆ ਫੇਰ ਕਿਦਾ ਨਿਭੰਗੇ ਯਾਰਾਨੇ
902
« on: May 06, 2011, 03:17:50 AM »
ਮਸਾ ਮਸਾ ਸੀ ਆਈ ਮੌਤ :rabb: ਇਕ ਹੋਰ ਹੀ ਅੜਚਨ ਪੈ ਗਈ :sad: ਓਹ ਕਲ ਮਿਲਣ ਦਾ ਵਾਦਾ ਕਰ ਗਈ :blah: ਸਾਨੂ ਉਮਰ ਵਧਾਣੀ ਪੈ ਗਈ :D:
903
« on: May 05, 2011, 11:53:09 AM »
ਮਰਦਾ ਹੋਏਆ ਮਿਰਜ਼ਾ ਬੋਲ ਪੇਆ :13: ਮੈਨੂੰ ਪਤਾ ਹੁੰਦਾ ਸਾਹਿਬਾ ਤੂੰ ਇੰਜ ਕਰਨੀ :break: ਮੈਂ ਲੈਲਾ ਨੂੰ ਹੀ ਫਸਾ ਲੇੰਦਾ :blah: ਉਧਰ ਸੱਸੀ ਵੀ ਵੇਹਲੀ ਬੈਠੀ ਸੀ :blush: ਮੈਂ ਉਸ ਤੇ ਹੀ ਟ੍ਰਾਈ ਮਾਰ ਲੇੰਦਾ :D: :D:
904
« on: May 05, 2011, 11:46:44 AM »
ਅੱਖਾਂ ਦੀ ਬੇਨੂਰੀ ਚੰਗੀ ਨਹੀ ਹੁੰਦੀ ਸੱਜਣਾ ਕੋਲੋਂ ਦੂਰੀ ਚੰਗੀ ਨਹੀ ਹੁੰਦੀ ਕਦੇ-ਕਦੇ ਤਾਂ ਮਿਲਆ ਕਰ ਹਰ ਵੇਲੇ ਮਜਬੂਰੀ ਚੰਗੀ ਨਹੀ ਹੁੰਦੀ :sad:
905
« on: May 05, 2011, 11:43:06 AM »
ਇਸ਼ਕ਼ ਦਾ ਜਿਸਨੂੰ ਬੁਖਾਰ ਆ ਜਾਂਦਾ ਟਾਈਮ ਉਸਦਾ ਖਰਾਬ ਆ ਜਾਂਦਾ ਹੋਰ ਭਾਂਵੇ ਕੁਝ ਆਵੇ ਨਾ ਆਵੇ ਤਾਰੇ ਗਿਣ ਗਿਣ ਕੇ ਹਿਸਾਬ ਆ ਜਾਂਦਾ
906
« on: May 05, 2011, 11:38:20 AM »
ਬਾਹ ਫੜਕੇ ਰੋਕ ਲੇਂਦੇ ਜੇ ਚਲਦਾ ਕੋਈ ਜੋਰ ਹੁੰਦਾ ਅਸੀ ਤੇਰੇ ਪਿਛੇ ਕਿਉ ਰੁਲਦੇ ਜੇ ਤੇਰੇ ਜੇਹਾ ਕੋਈ ਹੋਰ ਹੁੰਦਾ
907
« on: May 05, 2011, 11:30:03 AM »
ਤੁਸੀ ਹੱਸਦੇ ਹੋ ਸਾਨੂੰ ਹਸਾਨ ਵਾਸਤੇ ਤੁਸੀ ਰੋਨੇ ਹੋ ਸਾਨੂੰ ਰੋਵੋਨ ਵਾਸਤੇ ਇਕ ਵਾਰ ਰੁੱਸ ਕੇ ਤਾ ਵੇਖੋ ਸੋਹਨੇਓ ਮਰ ਜਾਵਾਂਗੇ ਤੁਹਾਨੂੰ ਮਨਾਉਣ ਵਾਸਤੇ
908
« on: May 05, 2011, 11:19:02 AM »
ਮੈਂ ਤੋੜ ਲੈਂਦਾ ਜੇ ਤੂੰ ਗੁਲਾਬ ਹੁੰਦੀ ਮੈਂ ਜਵਾਬ ਬਣਦਾ ਜੇ ਤੂੰ ਸਵਾਲ ਹੁੰਦੀ ਮੈਂ ਆਪਣੀ ਨੀਂਦ ਕਦੇ ਨਾ ਟੁਟਣ ਦਿੰਦਾ ਜੇ ਤੂੰ ਨੀਂਦ ਵਿੱਚ ਆਏਆ ਖਵਾਬ ਹੁੰਦੀ ਸਾਰੇ ਕਹੰਦੇ ਨੇ ਕੇ ਮੈਂ ਸੋਫੀ ਹਾਂ ਪਰ ਮੈਂ ਪੀ ਲੈਂਦਾ ਜੇ ਤੂੰ ਸ਼ਰਾਬ ਹੁੰਦੀ
909
« on: May 05, 2011, 11:04:09 AM »
ਹੰਜੂ ਤੇਰੇ ਡਿੱਗਣ ਅੱਖ ਮੇਰੀ ਹੋਵੇ :cry:
ਸੱਟ ਤੈਨੂ ਲੱਗੇ ਦਰਦ ਮੈਨੂ ਹੋਵੇ :sad:
ਰੱਬ ਕਰੇ ਸਾਡੀ ਦੋਸਤੀ ਇੰਨੀ ਗੇਹਰੀ ਹੋਵੇ :blah:
ਜੁੱਤੀਆਂ ਤੇਨੂੰ ਵੱਜਣ ਤੇ ਗਲਤੀ ਮੇਰੀ ਹੋਵੇ :D: :D: :D: :D:
910
« on: May 05, 2011, 09:23:13 AM »
ਕਲਾਸ ਵਿੱਚ ਜਾਕੇ ਆਖਰੀ ਲਾਈਨ ਵਿੱਚ ਬਿਹ ਜਾਣਾ,ਕਿਸੇ ਵੱਲ ਵੇਖ ਕੇ ਦਿਲ ਦਾ ਕੁੱਛ ਕਿਹ ਜਾਣਾ,ਯਾਰ ਕਹਿੰਦੇ ਉਹਨੂੰ ਭਾਬੀ, ਜਿਹਦਾ ਰੰਗ ਸੀ ਗੁਲਾਬੀ,ਅਸੀਂ ਅੰਦਰੇ-ਅੰਦਰੀ ਖੁਸ਼ ਹੋਕੇ, ਬੱਸ ਚੁੱਪ ਵੱਟੇ ਰਿਹ ਜਾਣਾ,ਹੁਣ ਖਬਰੇ ""ਉਹ ਜਨਾਬ ਕਦੋਂ, ਫੇਰ ਨਜ਼ਰਾਂ ਮਿਲਾਉਣਗੇ,ਹੁਣ ਇਹ ਦਿਨ ਦੱਸੋ ਮੁੜਕੇ ਫੇਰ ਕਦੋਂ ਆਉਂਣਗੇ
911
« on: May 05, 2011, 09:18:11 AM »
:D: :D:
912
« on: May 05, 2011, 09:14:54 AM »
Uk ਦੀ ਕੀ Cityzen ship ਮਿਲ ਗਈ, Nakhra ਮਾਣ ਨੀ Fashion ਦੀ ਪੱਟੀ ਨੂੰ___ ਆਉਦੇ ਸਾਰ ਹੀ Chaska ਪੈ ਗਿਆ INternet ਦਾ jatti ਨੂੰ___ Burger, pizze, Neaudal ਖਾਣੇ. ਹੁਣ ਸ਼ੋਂਕ ਨੇ Jatti ਦੇ___ ਹੁਣ ਕਿੱਥੇ ਯਾਦ ਹੋਣੇ ਖਾਦੇ ਚੂਰਨ "PIND ਦੀ ਹੱਟੀ" ਦੇ :superhappy:
913
« on: May 05, 2011, 09:12:25 AM »
- ਨਾ ਧੁੱਪ ਰਹਿਣੀ ਨਾ ਛਾਂ ਬੰਦਿਆਂ
- ਨਾ ਪਿਉ ਰਹਿਣਾ ਨਾ ਮਾਂ ਬੰਦਿਆਂ
- ਹਰ ਛਹਿ ਨੇ ਆਖਰ ਮੁੱਕ ਜਾਣਾ
- ਇੱਕ ਰਹਿਣਾ ਰੱਬ ਦਾ ਨਾ ਬੰਦਿਆ :rabb:
914
« on: May 05, 2011, 09:06:52 AM »
:rabb: ਕਿ ਤੁਸੀ ਜਿੰਦਗੀ ਵਿੱਚ ਉੱਤੇ ਹੀ ਉੱਤੇ ਚੜਦੇ ਜਾਓ ਐਨੇ ਉੱਤੇ ਕਿ ਰੱਬ ਵੀ ਤੁਹਾਨੂੰ ਪੁਛੇ :104: ਹਾਂ ਜੀ ਕਿੱਧਰ ਨੂੰ ਮੂੰਹ ਚੁਕਿਆ 8-> :dnk: :D: :D: :D:
915
« on: May 05, 2011, 09:04:24 AM »
ਪਾ ਦਿਆਂਗੇ ਮੁੱਲ ਤੇਰੀ •ѕмιℓє • ਦਾ╰» ਤੂੰ ਇੱਕ ਵਾਰੀ ńừmbểŕ ਤਾਂ ਦੇ ╰» мσвιℓє ਦਾ :D: :D: :D: :D:
916
« on: May 05, 2011, 09:02:28 AM »
ਇੱਕ ਉਮਰਾਂ ਦੀ ਜੁਦਾਈ ਮੇਰੇ ਨਸੀਬ ਕਰਕੇ , ਓਹ ਚਲੇ ਗਏ ਗੱਲਾਂ ਅਜੀਬ ਕਰਕੇ
ਵਫ਼ਾ ਨੂੰ ਉਸਦੀ ਮੈਂ ਕੀ ਨਾਮ ਦੇਵਾਂ , ਖੁਦ ਦੂਰ ਹੋ ਗਏ ਮੈਨੂੰ ਕਰੀਬ ਕਰਕੇ
917
« on: May 05, 2011, 09:00:05 AM »
2012 ਦੇ ਵਿੱਚ ਰੱਬ ਨਾ ਕਰੇ ਜੇਕਰ ਸਾਰੀ ਦੁਨੀਆ ਖਤਮ ਹੋ ਗਈ ਤਾ :sad: ਮੇਰੇ ਪਿਆਰੇ ਸਾਰੇ FRIEND'S ਪਰੇਸ਼ਾਨ ਨਾ ਹੋਣਾ :love: ਮੈ ਵੀ ਨਰਕ ਵਿੱਚ ਆ ਜਾਵਾਗਾ :blush: ਕਿਉ ਕਿ ਮੈੰਨੂ ਪਤਾ ਹੈ ਕਿ ਤੁਸੀ ਸਾਰੇ ਹੀ ਪਾਪੀ ਉਥੇ ਹੋਵੋਗੇ ਮੈ ਇਕੱਲਾ ਸਵਰਗ ਵਿੱਚ ਕੀ ਕਰਾਗਾ :D: :D:
918
« on: May 05, 2011, 08:45:47 AM »
ਮੈਂ ਓਦੇ ਲਈ ਗਾਨਾ ਗਾਇਆ :seeti: [/color] ਤੇਨੂੰ ਸੋਹਣੀਏ ਬੁਲੌਂਦੇ ਜਾਨ ਜਾਨ ਗੱਬਰੂ ਦੇ ਬੁੱਲ ਸੁੱਕ ਗੇ ਚੰਦਰੀ ਵੈਸਲੀਨ ਦੀ ਡੱਬੀ ਫੜਾਗੀ[/size][/b][/color] :Laugh: :Laugh: :D: :D:
919
« on: May 05, 2011, 08:42:02 AM »
ਕੁੜੀ Ne MundE ਨੂੰ ਕਿਹਾ:- ਆ ਮੁੰਡਿਆ , ਨੀ ਜ਼ਰਾ ਬਹੀ ਮੁੰਡਿਆ , ਦੁਖ ਸੁਖ ਸਾਂਝਾ ਕਰਨ ਨੂੰ ਜੀਅ ਕਰਦਾ , ਤੂੰ ਬਣ ਜਾ ਮੇਰa ਰਾਂਝਾ , ਮੇਰਾ ਹੀਰ ਸਲੇਟੀ ਬਣਨ ਨੂੰ ਜੀਅ ਕਰਦਾ , ਅਗੋਂ MuNdA ਕਹਿੰਦa:- ਆ KuDiYeE, ਵੇ ਨੈਣ ਮਿਲਾ kUdIyEeE ਮੇਰਾ ਸੁਰਤੀ ਲਾਉਣ ਨੂ ਜੀ ਕਰਦਾ , ਤੂੰ ਆਪਣੇ ਆਪ ਹੀ ਲੰਘ ਜਾ, ਨਹੀਂ ਮੇਰਾ ਜੁੱਤੀ ਲਾਹੁਣ ਨੂੰ ਜੀ ਕਰਦਾ :angr: :D: :D: :D:
920
« on: May 03, 2011, 01:51:30 PM »
Pages: 1 ... 41 42 43 44 45 [46] 47 48 49 50 51 ... 54
|