This section allows you to view all posts made by this member. Note that you can only see posts made in areas you currently have access to.
Topics - anonymous
Pages: 1 ... 38 39 40 41 42 [43] 44 45 46 47 48 ... 54
841
« on: May 25, 2011, 04:46:41 AM »
ਸਾਡੀ ਰੂਹ ਵਿਚ ਯਾਦਾਂ ਤੇਰਿਆ ਨੇ
ਤੇਰਿਆ ਯਾਦਾਂ ਹੀ ਸਾਡੀਆ ਕਮਜ਼ੋਰੀਆ ਨੇ
ਤੂੰ ਅੱਜ ਵੀ ਸਾਡੀ ਜ਼ਿੰਦਗੀ ਵਿਚ ਆ ਕੇ ਵੇਖ ਲੈ
ਫ਼ਤਿਹ ਦੀਆ ਅੱਖਆਂ ਵਿਚ ਉਡੀਕਾਂ ਤੇਰਿਆ ਨੇ
842
« on: May 25, 2011, 04:36:21 AM »
ਜਦ ਨਾਲ ਸੀ ਬਾਪ ਮੇਰਾ ਤਾਂ ਸਬ ਲੋਕੀ ਸਾਨੂੰ ਸਲਾਮ ਕੀਤਾ
ਕਿਸੇ ਨੇ ਲੁਕਮਾ ਕਿਤਾ ਕਿਸੇ ਸ਼ਰੇਆਮ ਕਿਤਾ
ਅੱਜ ਛੱਡ ਗਏ ਸਬ ਆਪਣੇ ਥਾਹੀ
ਆਖਣ ਸਾਨੂੰ ਕੇਹੜਾ ਕਿਸੇ ਨੇ ਗੁਲਾਮ ਕੀਤਾ
ਸੂਰਤ ਸਮ੍ਭਾਲੀ ਮਾਂ ਦੀ ਬੁੱਕਲ ਵਿਚ ਓਹਦੇ ਪਿਆਰ ਹੀ ਮੈਨੂੰ ਆ ਨਾਮ ਦਿਤਾ
ਫਿਰ ਵਕ਼ਤ ਨੇ ਕਰਵਟ ਬਦਲੀ
ਜਿਹੜੇ ਪਿਆਰ ਤੇ 'ਫ਼ਤਿਹ' ਨੇ ਹਦੋਂ ਵੱਦ ਮਾਣ ਕੀਤਾ ਓਹ ਹੱਸ ਕੇ ਕਹ ਗਏ 'ਤੇਰਾ ਮੇਰਾ ' ਕੋਈ ਮੇਲ ਨਹੀ ਮੈਂ ਤਾਂ ਆਪਣਾ ਪਿਆਰ ਹੁਣ ਕਿਸੇ ਹੋਰ ਦੇ ਨਾਮ ਕੀਤਾ
ਦੁਨੀਆ ਦਿਆ ਠੋਕਰਾਂ ਨੇ ਬਦਲ ਦਿਤੇ ਲੇਹਜੇ ਜੁਬਾਨ ਦੇ
ਪਰ ਸੱਚ ਜਾਣੋ 'ਫ਼ਤਿਹ ' ਨੇ ਕਦੀ ਵੀ ਰੂਪ ਦਾ ਨਾ ਗੁਮਾਨ ਕੀਤਾ
ਹਸਮੁਖ ਚੇਹਰਾ ਅੱਜ ਗੁਮ ਹੋ ਗਿਆ
ਦਰਦਾਂ ਦਿਆ ਰਾਹਵਾਂ ਤੇ ਬੈਠੀ ਓਹ੍ਹ ਹੁਣ ਕੋਸੇ ਰੱਬ ਨੂੰ
ਰੱਬਾ ਦਸ ਮੈਂ ਤੇਰਾ ਕੀ ਨੁਕਸਾਨ ਕੀਤਾ
843
« on: May 24, 2011, 06:01:30 AM »
ਮੈਂ ਵੀ ਬਣਾਉਣੀ ਆ ਆਪਣੀ ਪ੍ਰੋਫਾਇਲ ਸੋਹਨੀ ਜੇਹੀ ਕਰਕੇ
ਹੇਲਪ ਕਰੋ ਮੇਰੀ ਵੀ ਥੋੜੀ ਜੇਹੀ
ਪ-ਜ ਦੇ ਸਰਪੰਚ ਵੀਰ ਜੀ ਤੁਸੀਂ ਦੱਸ ਦੇਣਾ ਜੇ ਕਿਸੇ ਨੇ ਨਾ ਦੱਸਿਆ
ਧਨਬਾਦ ਸਬ ਦਾ ਪੋਸਟ read ਕਰਨ ਦਾ :punjabibolo: tortl Di te samj menu auni nahi :sad:
844
« on: May 24, 2011, 04:04:39 AM »
845
« on: May 24, 2011, 03:53:32 AM »
:D: :D: :D: :D: :D: :D:
846
« on: May 24, 2011, 03:41:34 AM »
ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਦਿਆ ਮੇਖਾਂ ਤੇਰੀ ਬਾਂਦਰੀ ਵਰਗੀ ਬੁੱਥੀ ਮੈਂ ਕਿਓ ਤੇਰੇ ਵੱਲ ਵੇਖਾ
ਮੇਰਾ ੧ ਲਖ ਦਾ ਬੁੱਲੇਟ ਤੇਰੀ activa ਬਿਨਾ ਬਰੇਕਾਂ :thaa: :thaa: :thaa:
847
« on: May 24, 2011, 03:35:29 AM »
ਆਪਣੀ ਆਪਣੀ ਜੁੱਤੀ ਬਨਵਾ ਲਵੋ :D: :D: :D: :D: :D: :D: :D: :D:
848
« on: May 24, 2011, 03:24:54 AM »
ਆਜੋ ਆਜੋ ਜਿਹਨੇ ਜਿਹਨੇ ਚੰਦ ਤੇ ਜਾਣਾ ਜੱਟ ਦਾ ਰੋਕ੍ਕੇਟ ਤੇਆਰ ਆ :D: :D: :D: :D: :D: :D: :D:
849
« on: May 21, 2011, 03:07:47 AM »
:D: :D: :D: :D: :D: :D: :D: :D: :D:
850
« on: May 21, 2011, 03:06:33 AM »
851
« on: May 21, 2011, 02:59:29 AM »
ਜਦੋਂ ਮੈਂ ਸਕੂਲ 'ਚ ਸੀ ਤਾਂ ਮੈਂ ਆਪਣੀ ਕਲਾਸ ਦੀ ਸਭ ਤੋਂ ਸੋਹਣੀ ਕੁੜੀ ਨੂੰ ਫਸਾਇਆ ਸੀ
ਉਹ ਕਿਵੇਂ?
ਮੈਂ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਡਾਇਆ, ਉਹ ਜਾ ਕੇ ਟੀਚਰ 'ਚ ਵੱਜਿਆ, ਉਸਨੇ ਪੁੱਛਿਆ ਕਿਸਨੇ ਉਡਾਇਆ ਜਹਾਜ਼, ਤਾਂ ਮੈਂ ਉਸ ਕੁੜੀ ਵੱਲ ਇਸ਼ਾਰਾ ਕਰ ਦਿੱਤਾ ਅਤੇ ਉਹ ਫਸ ਗਈ ਵਿਚਾਰੀ :D: :D: :D: :D: :D: :D:
852
« on: May 21, 2011, 02:56:43 AM »
ਅਸੀ ਬਂਦੇ ਹਾ ਨਵਾਬੀ ਜਿਵੇ ਫੁੱਲ ਕੋਈ ਗੁਲਾਬੀ ਸਾਨੂ ਕਹਿਦੇ ਨੇ ਪੰਜਾਬੀ ਸਾਰਾ ਜੱਗ ਜਾਣਦਾ
ਅਸੀ ਜਿਥੇ ਕਿਤੇ ਜਾਈਏ ਢਾਕ ਆਪਣੀ ਜਮਾਈਏ ਰੋਟੀ ਰੋਬ ਨਾਲ ਖਾਈਏ ਸਾਰਾ ਜੱਗ ਜਾਣਦਾ
ਲਾਈਏ ਜਨਮਾ ਤੱਕ ਯਾਰੀ, ਯਾਰੀ ਜਾਨ ਤੋ ਪਿਆਰੀ `ਫ਼ਤਿਹ` ਕਰੇ ਨਾ ਗੱਦਾਰੀ ਸਾਰਾ ਜੱਗ ਜਾਣਦਾ
853
« on: May 21, 2011, 02:52:54 AM »
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ , ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ . ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ , ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ . ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ , ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ . ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ , ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ
854
« on: May 21, 2011, 02:47:36 AM »
ਟੁੱਟ ਦੀਆਂ ਜੱਗ ਉਤੇ ਤੜੱਕ ਯਾਰੀਆਂ ਤਾਂ ਹੀ ਸਾਨੂੰ ਯਾਰੀਆਂ ਦਾ ਮੋਹ ਨਾ ਰਿਹਾ ਲੱਖ ਬਾਰੀ ਲੰਗ ਛੱਣਕਾ ਕੇ ਝੰਜ਼ਰਾ ਗੌਰੀਏ ਜੱਟਾ ਦਾ ਪੁੱਤ ਹੁਣ ਓਹ ਨਾ ਰਿਹਾ
855
« on: May 21, 2011, 02:45:02 AM »
ਮੰਤਰਾ ਤੇ ਯੰਤਰਾ ਚ ਟੂਣਿਆਂ ਤੇ ਤੰਤਰਾ ਚ ਕਾਮਨਾ ਕਮੰਤਰਾ ਚ,ਮੋਹ ਨੂੰ ਟਕਾਈ ਨਾਂ , ਮੰਦਰਾ ਤੇ ਕੰਦਰਾ ਚ, ਯੋਗੀਆਂ ਕਲੰਦਰਾ ਚ..ਕਾਲਰਾ ਤੇ ਬੰਜਰਾ ਚ, ਰੱਬ ਨੂੰ ਧਿਆਈ ਨਾਂ, ਸਾਧੂਆਂ ਪਖੰਡੀਆਂ ਚ, ਵਡਿਆਂ ਘਮੰਡੀਆਂ ਚ..ਵੇਸਵਾ ਤੇ ਰੰਡੀਆਂ ਚ, ਕਦੇ ਚਿਤ ਲਾਈ ਨਾਂ, ਸੁੰਦਰ ਸੁਨਖੀਆਂ ਚ, ਮਾਇਆ ਦੀਆਂ ਮੱਖੀਆਂ ਚ ਉਹਨਾ ਦੀਆਂ ਅੱਖੀਆਂ ਚ, ਅੱਖੀਆਂ ਤੂੰ ਪਾਈ ਨਾਂ, ਗੁਰੂ ਕਾ ਸਿੰਘ ਸੋਚ ਸੋਚ, ਦਸੇ ਹਾਲ ਪੋਚ ਪੋਚ,ਮਾਇਆ ਪਿਛੇ ਲਗ ਕਿਤੇ ਸਿੱਖੀ ਭੁੱਲ ਜਾਈ ਨਾਂ
856
« on: May 21, 2011, 02:40:55 AM »
ਲੋਕੀ ਸਦਾ ਕੱਡਿੰਆ ਤੋ ਬੱਚ ਬੱਚ ਰਹਿੰਦੇ ਅਸੀ ਫੁੱਲਾਂ ਕੋਲੋ ਜੰਖਮ ਕਰਾਈ ਬੈਠੇ ਆਂ
857
« on: May 19, 2011, 02:33:46 PM »
ਬੱਬੂ ਮਾਨ :rockon: :rockon: :rockon: :rockon: :cooll: :cooll: :cooll: :cooll:
858
« on: May 16, 2011, 03:58:47 AM »
ਜ਼ੇਹਰ ਵੇਖ ਕੇ ਪੀਤਾ ਤਾ ਕੀ ਪੀਤਾ
ਇਸ਼ਕ਼ ਸੋਚ ਕੇ ਕੀਤਾ ਤਾ ਕੀ ਕੀਤਾ
ਦਿਲ ਦੇ ਕੇ ਜੇ ਦਿਲ ਲੇਣ ਦੀ ਆਸ ਰੱਖੀ
ਏਹੋ ਜੇਹਾ ਪਿਆਰ ਕੀਤਾ ਤੇ ਕੀ ਕੀਤਾ
859
« on: May 16, 2011, 03:52:41 AM »
ਦਰਦ ਤਾਂ ਬਹੁਤ ਹੁੰਦੇ ਨੇ
ਪਰ ਵਿਛੋੜੇ ਦਾ ਦਰਦ ਸਹਿ ਨਹੀੳ ਹੁੰਦਾ
ਕਿੰਝ ਕਰਨਾ ਹੈ ਬਿਆਨ ਇਸਨੂੰ ਕੱਲ੍ਹਾ-ਕੱਲ੍ਹਾ ਕਰ ਕਹਿ ਨਹੀਓ ਹੁੰਦਾ
ਸਾਰੇ ਕਹਿੰਦੇ ਭੁੱਲਜਾ "ਫ਼ਤਿਹ" ਨੂੰ
ਪਰ ਓਸਨੂੰ ਯਾਦ ਕੀਤੇ ਬਿਨਾ ਰਹਿ ਨਹੀਓ ਹੁੰਦਾ
860
« on: May 16, 2011, 03:43:48 AM »
ਅੱਜ ਫਿਰ ਕਿਸੇ ਦਰਦ ਨੇ ਸਿਰ ਉਠਾਇਆ ਏ
ਕੋਈ ਇਕ ਜਮਾਨੇ ਬਾਅਦ ਮੁੜ ਚੇਤੇ ਆਇਆ ਏ
ਕੈਸਾ ਸੰਜੋਗ ਏ ਇਹ ਕੁਦਰਤ ਦਾ
ਇਕ ਬੇਵਫਾ ਦੀਆ ਯਾਦਾ ਨੇ ਰਿਸ਼ਤਾ ਵਫ਼ਾ ਦਾ ਨਿਭਾਇਆ ਏ :
Pages: 1 ... 38 39 40 41 42 [43] 44 45 46 47 48 ... 54
|