This section allows you to view all posts made by this member. Note that you can only see posts made in areas you currently have access to.
Topics - anonymous
Pages: 1 ... 37 38 39 40 41 [42] 43 44 45 46 47 ... 54
821
« on: May 26, 2011, 03:25:46 AM »
ਸ਼ਕ਼ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ
ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ :D: :D: :D: :D: :D: :D:
822
« on: May 26, 2011, 03:24:06 AM »
ਤੇਰਾ ਇਸ਼ਕ ਪੂਜਿਆ ਰੱਬ ਵਾਂਗੂੰ ਤੈਨੂੰ ਦਿਲੋਂ ਨਹੀਂ ਭੁਲਾਉਣ ਲੱਗੇ ਤੇਰੀ ਯਾਦ ਅਸਾਂ ਦੇ ਨਾਲ ਜਾਊ ਜਦੋ ਫੁੱਲ "ਕੀਰਤਪੁਰ" ਪਾਉਣ ਲੱਗੇ
823
« on: May 26, 2011, 03:21:06 AM »
ਜੇ ਤੂੰ ਸੋਚੇ ਥੋੜਾ ਕਦੇ ਮੇਰੇ ਵਾਸਤੇ
ਮੈ ਵੀ ਜਿੰਦ ਜਾਨ ਵਾਰ ਦੇਵਾ ਤੇਰੇ ਵਾਸਤੇ
ਜੇ ਕਦੇ ਤੇਰੀ ਜਿੰਦਗੀ ਚ ਆ ਜਾਵੇ ਹਨੇਰਾ
ਮੈ ਖੁਦ ਨੂੰ ਜਲਾਵਾ ਤੇਰੇ ਵਾਸਤੇ
824
« on: May 26, 2011, 02:53:26 AM »
ਸਾਡੇ ਸਿਰ ਤੇ ਅੱਜਕਲ ਤਾਂ ਇਲਜ਼ਾਮ ਬੜੇ ਹੋ ਗਏ.........੨ ਇਲਜ਼ਾਮ ਬੜੇ ਹੋ ਗਏ.........੨ ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨ ਝੂਠੇ ਵਾਅਦੇ ਕਸਮਾਂ ਇਕੱਠੇ ਜਿਉਣ ਦੀਆਂ, ਅੱਜਕਲ ਇਹ ਸਭ ਖੇਡਾਂ ਜੀਅ ਪਰਚਾਉਣ ਦੀਆ......੨ ਇਸ਼ਕ ਦੀ ਮੰਡੀ ਦਿਲ ਦੇ, ਸਸਤੇ ਦਾਮ ਬੜੇ ਹੋ ਗਏ, ਦਾਮ ਬੜੇ ਹੋ ਗਏ.....ਸਸਤੇ ਦਾਮ ਬੜੇ ਹੋ ਗਏ, ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨ ਜਿਸਮ ਓ ਰੂਹ ਤੱਕ ਜਿੰਨੀ ਨਿਭੀ ਨਿਭਾਉਂਦੇ ਰਹੇ, ਸਿਰ ਮੱਥੇ ਰੱਖ ਨੱਖਰੇ ਨਾਜ਼ ਉਠਾਉਂਦੇ ਰਹੇ..........੨ ਸੋਚ ਲਈਦੈ ਫਰਜ਼ਾਂ ਤੋਂ ਆਰਾਮ ਬੜੇ ਹੋ ਗਏ ਆਰਾਮ ਬੜੇ ਹੋ ਗਏ... ਹੁਣ ਆਰਾਮ ਬੜੇ ਹੋ ਗਏ ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨ ਦੁਨੀਆਂ ਉਤੇ ਲੋਕ ਦੁੱਖੀ ਨੇ ਹੋਰ ਬੜੇ, ਲੁੱਕ ਲੁੱਕ ਪੀਂਦੇ ਫੜੇ ਗਏ ਜੋ ਚੋਰ ਬੜੇ.......੨. "ਮਿੰਟੂ" ਸਾਡੇ ਚਰਚੇ ਕਿਉਂ ਸਰੇਆਮ ਬੜੇ ਹੋ ਗਏ, ਸਰੇਆਮ ਬੜੇ ਹੋ ਗਏ..........੨ ਤੁਸੀਂ ਮਸ਼ਹੂਰ ਬੜੇ ਹੋ ਗਏ, ਅਸੀਂ ਬਦਨਾਮ ਬੜੇ ਹੋ ਗਏ.....੨
825
« on: May 26, 2011, 02:31:09 AM »
ਇਕ ਵਾਰੀ ਬਹੁਤ ਸਾਰੇ ਲੋਕ ਸੀ-ਮ[cm ] ਸਾਹਿਬ ਦੀ ਕੋਠੀ ਸਾਮਨੇ ਇਕਠੇ ਹੋ ਕੇ ਨਾਰੇ ਮਾਰਨ ਲੱਗੇ : “cm ਸਾਹਿਬ ਜ਼ਿੰਦਾਬਾਦ , CM ਸਾਹਿਬ ਜ਼ਿੰਦਾਬਾਦ
ਡੇਪਟੀ CM: CM ਸਾਹਿਬ ਅਸੀਂ ਇਹਨਾ ਲੋਕਾਂ ਨੂੰ ਨਾ ਬਿਜਲੀ ਦਿਤੀ ਨਾ ਪਾਣੀ ਦਿਤਾ ਫਿਰ ਵੀ ਇਹ ਲੋਕ ਸਾਨੂੰ ਜ਼ਿੰਦਾਬਾਦ ਜ਼ਿੰਦਾਬਾਦ ਕੇਓ ਕਹ ਰਹੇ ਨੇ
CM: ਓਏ ਪੁੱਤ , ਇਹ ਓਹ ਲੋਕ ਨੇ ਜੇਹੜੇ ਇੰਨਵਾਟਰ ਤੇ ਜਨਰੇਟਰ ਸਪਲਾਈ ਕਰਦੇ ਨੇ :D: :D: :D: :D: :D:
826
« on: May 26, 2011, 02:19:17 AM »
ਆਪਣੀ ਜਿੰਦਗੀ ਦਾ ਕੁਛ ਹਿੱਸਾ ਤੇਰੇ ਸੰਗ ਬਿਤਾ ਚੱਲੇ ਹਾਂ
ਪਿਆਰ ਕਿਤਾ ਤੈਨੂੰ ਰੱਬ ਤੋਂ ਜਿਆਦਾ ਤਾਹਿਓ ਧੋਖਾ ਖਾ ਚੱਲੇ ਹਾ
ਸਿੱਖਿਆ ਤੇ ਬਹੁਤ ਕੁੱਜ ਜਾਨ ਨੇ ਤੇਰੇ ਕੋਲੋਂ
ਪਰ ਦਿੱਲ ਆਪਣਾ ਤੇਰੇ ਕਦਮਾਂ ਵਿੱਚ ਗਵਾ ਚੱਲੇ ਹਾਂ
827
« on: May 26, 2011, 02:06:22 AM »
ਰੱਬ ਨੇ ਦਿੱਤਾ ਸਾਨੂੰ ਕੀ ਕਿਸ ਗੱਲ ਦਾ ਸ਼ੁਕਰ ਮਨਾਈਏ
ਕੇਹੜਾ ਚਾਹੁੰਦਾ ਏ ਸਾਨੂੰ
ਸਿਰੇ ਤੱਕ ਜਿਸ ਨਾਲ ਨਿਭਾਈਏ ਸਾਡਾ ਨਾ ਕੋਈ ਆਪਣਾ
ਜਿਸ ਦੇ ਗਲ ਲੱਗ ਅਥਰੂ ਵਹਾਇਏ
ਸਾਡਾ ਵੀ ਏ ਦਿਲ ਕਰਦਾ ਕਿਸੇ ਲਈ ਮਰ ਮਿੱਟ ਜਾਈਏ :
828
« on: May 26, 2011, 02:00:18 AM »
ਕਦੇ ਨਿਕੀ ਜੇਹੀ ਗਲਤੀ ਦੁੱਖ ਦੇ ਜਾਂਦੀ
ਕਦੇ ਗਲਤੀ ਕਿਸੇ ਨੂੰ ਹਸਾ ਜਾਂਦੀ
ਕਈ ਗਲਤੀ ਦਾ ਏਹਸਾਸ ਹੋਣ ਤੇ ਮਾਫ਼ੀ ਮੰਗਦੇ
ਤੇ ਕੋਈ ਗਲਤੀ ਦਿਲ ਤੇ ਸੱਟ ਲਗਾ ਜਾਂਦੀ
ਗਲਤੀਆਂ ਤਾਂ ਹੁੰਦੀਆਂ ਰੇਹਾਨ ਗਿਆ ਜੱਗ ਉੱਤੇ
ਪਰ ਓ ਗਲਤੀ ਨਾ ਮਾਫ਼ ਕਰਨ ਜੋਗੀ ਜੇਹੜੀ ਆਸ਼ਕਾ ਦੇ ਦਿਲ ਨੂੰ ਦੁੱਖਾ ਜਾਂਦੀ
829
« on: May 26, 2011, 01:52:03 AM »
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੁਸੀਂ ਦਿਲ 'ਚ ਸਮਾ ਗਏ ਕਿੰਝ ਕੱਢੀਏ
ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ
ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ
830
« on: May 26, 2011, 01:47:24 AM »
ਬਿੱਲੇ-ਬਿੱਲੇ ਨੈਣਾਂ ਵਾਲੀ ਦਿਲ ਮੰਗਦੀ :blush:
ਮੈਂ ਦਿਲ ਦੇ ਕੇ ਓਸ ਦੀਆ ਅੱਖਾ ਲੈ ਲਈਆ :D: :D: :D:
831
« on: May 25, 2011, 12:46:52 PM »
ਫਸਲਾਂ ਰੰਗ ਤੋਂ ਬਿਮਾਰੀਂ ਨਵਜ਼ ਤੋਂ ਹੰਕਾਰ ਗੱਲ-ਬਾਤ ਤੋਂ ਤੇ ਨਾਰ ਅੱਖ ਤੋਂ ਪਹੀਚਾਣੀਂ ਜਾਂਦੀ ਹੈ
832
« on: May 25, 2011, 12:30:24 PM »
ਸਹੇਲੀਆ ਅਣਮੂਲੀਆ by ਕੁੜੀਆ ਬੜੀ Activa ਪਿਆਰੀ ਸੀ, ਆਪ ਨਾ ਨਹਾਉਂਦੀਆਂ, Activa ਚਮਕਾਉਂਦੀਆਂ,ਤੇਜ ਭਜਾਉਂਦੀਆਂ, active ਦੇ ਪਿਛੇ "ਬੁੱਲੇਟ" ਵੀ ਲਗਾਓਦੀਆ :D: :D: :D: :D: :D: :D:
833
« on: May 25, 2011, 12:24:37 PM »
834
« on: May 25, 2011, 12:22:14 PM »
ahh ki :kamli: :kamli: :kamli: :kamli: :kamli:
835
« on: May 25, 2011, 12:16:07 PM »
ਹਰ ਗੱਬਰੂ ਦੇ ਦਿੱਲ ਵਾਲੀ ਗੱਲ ਮੈਂ ਸੁਣਾਵਾਂ
ਗੱਲ 16 ਆਨੇ ਸੱਚੀ ਕੋਲੋ ਕੁੱਝ ਨਾ ਬਣਾਵਾਂ
♥ ਓਹ ਚੱਰਦੀ ਜਵਾਨੀ ਵਿੱਚ ਕੀ ਲੋਚਦਾ ♥
ਕਿੱਸੇ ਸੋਹਣੀ ਜੀ ਕੁੜੀ ਦੇ ਨਾਲ ਗੱਲ ਬਣਜੇ :D: ਹਰ ਮੁੰਡਾ ਦਿੱਲ ਵਿੱਚ ਇਹੀ ਸੋਚਦਾ ♥!
836
« on: May 25, 2011, 11:46:10 AM »
ਪ੍ੜਕੇ ਕਿਹੜਾ ਡੀ ਸੀ ਲਗ ਜਾਵਾਗੇ
ਬਹੁਤਾ ਨੀ ਦਿਮਾਗ ਤੇ ਬੋਝ ਪਾਈ ਦਾ
ਚਾਰ ਦਿਨ ਜੇ ਲੁੱਟੇ ਨਾ ਨਜ਼ਾਰੇ ਬਲੀਏ
ਫੇਰ ਦੱਸ ਫਾਇਦਾ ਕਿ ਜਵਾਨੀ ਆਈ ਦਾ :thaa: :thaa:
837
« on: May 25, 2011, 11:42:22 AM »
ਸਾਡੀ ਫਿਤਰਤ ਤੋ ਥੋੜੇ ਵੱਖ ਜੇਹੇ ਥੋੜਾ ਨਖਰਾ ਜਿਹਾ ਵੀ ਰਖਦੇ ਨੇ ਸਾਨੂੰ ਸ਼ੋਕ ਹੈ ਹੁਸਨ ਮਾਨਣ ਦਾ ਉਹ ਸੋਹਣਾ ਮੁੱਖ ਲੁਕਾ ਕੇ ਰਖਦੇ ਨੇ :blush:
838
« on: May 25, 2011, 11:19:35 AM »
ਫੁੱਟਬਾਲ :pjrocks: :pjrocks:
:lol:
839
« on: May 25, 2011, 05:08:43 AM »
ਨਾ ਹੋਵੇ ਮੇਲ ਆਪਣਾ ਨਾ ਇਕ ਦੂਜੇ ਦਾ ਦੀਦਾਰ ਹੋਵੇ ਤੇਰੇ ਬੁੱਲਾਂ ਤੇ ਰਹੇ ਨਾਮ ਮੇਰਾ ਭਾਵੇ ਤੂ ਮੈਥੋ ਜ਼ਮੀਨੋ ਪਾਰ ਹੋਵੇ ਤੇਰੀਆਂ ਮੇਹ੍ਰ੍ਬਾਨਿਆ ਬੋਹਤ ਨੇ ਸਾਡੇ ਤੇ ਜਿਥੇ ਰਹੇ ਓਥੇ ਤੇਰੀ ਖੈਰ ਹੋਵੇ ਦੁਰ ਰਹਕੇ ਵੀ ਸਾਨੂ ਯਾਦ ਰੱਖੀ ਬਸ ਇਕ ਦੂਜੇ ਲਈ ਦਿਲ ਵਿਚ ਪਿਆਰ ਹੋਵੇ , ਨਹੀ ਰਿਹਾ ਸਾਥ ਏਸ ਜਨਮ ਵਿਚ ਪਰ ਅਗਲੇ ਜਨਮ ਤੂ ਮੇਰੇ ਨਾਲ ਹੋਵੇ
840
« on: May 25, 2011, 04:54:35 AM »
ਕੀ ਪਤਾ ਓਹਦੀ ਕੋਈ ਮਜਬੂਰੀ ਹੋਵੇ
ਓਹਨੁ ਬੇਵਫਾ ਕਹਿਏ ਜਰੂਰੀ ਤਾਂ ਨੀ
ਪਿਆਰ ਓਹਨੁ ਕਿਸੇ ਹੋਰ ਨਾਲ ਵੀ ਹੋ ਸਕਦਾ
ਸਾਡੇ ਨਾਲ ਹੀ ਹੋਵੇ ਜਰੂਰੀ ਤਾਂ ਨੀ
ਪਿਆਸਾ ਕੀਤੇ ਵੀ ਪਾਣੀ ਪੀ ਸਕਦਾ
ਕਿਸੇ ਇਕ ਖੂਹ ਤੇ ਹੀ ਪੀਵੇ ਜਰੂਰੀ ਤਾਂ ਨੀ
ਸੁਪਨੇ ਹਰ ਕੋਈ ਵੇਖ ਸਕਦਾ ਇਥੇ
ਹਰ ਕਿਸੇ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨੀ :cooll:
Pages: 1 ... 37 38 39 40 41 [42] 43 44 45 46 47 ... 54
|