November 23, 2024, 02:05:50 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 36 37 38 39 40 [41] 42 43 44 45 46 ... 54
801
Shayari / ਸਭ ਰਿਸ਼ਤੇ ਟੁੱਟ
« on: May 26, 2011, 01:30:10 PM »
ਸਭ  ਰਿਸ਼ਤੇ ਟੁੱਟ ਕੇ ਚੂਰ  ਹੋ ਗਏ

ਸੱਜਣ ਹੌਲੀ ਹੌਲੀ  ਸਾਡੇ ਤੋ  ਦੂਰ ਹੋ ਗਏ

ਸਾਡੀ ਚੁੱਪ ਸਾਡੇ ਲੈ ਗੁਨਾਹ  ਬਣ ਗਈ

ਤੇ ਉਹ ਗੁਨਾਹ  ਕਰਕੇ ਵੀ ਬੇਕਸੂਰ ਹੋ ਗਏ

802
Shayari / ਦੁੱਖਾਂ ਦਾ ਵਪਾਰ
« on: May 26, 2011, 01:27:31 PM »
ਦੁੱਖਾਂ ਦਾ ਵਪਾਰ  ਨਾ ਕਰਦੇ ਚੰਗਾ ਸੀ

ਦਿਲੋਂ ਕਿਸੇ ਨੂੰ ਪਿਆਰ ਨਾ ਕਰਦੇ ਚੰਗਾ ਸੀ

ਅੱਧ 'ਚ  ਡੋਬ ਕੇ ਜਿਹੜੇ  ਤੈਨੂੰ ਚਲੇ  ਗਏ

ਉਨ੍ਹਾਂ ਤੇ ਇਤਬਾਰ ਨਾ ਕਰਦੇ ਚੰਗਾ ਸੀ

 :Bye: :Bye:

803
Jokes Majaak / ਤੇਰੇ ਇਸ਼ਕ ਚ
« on: May 26, 2011, 09:43:11 AM »
ਤੇਰੇ ਇਸ਼ਕ ਚ ਪਏ ਵਿਛੋੜੇ ਨੀ :sad:

 ਮੁੰਡਾ ਟੋਭੇ ਚ ਮਾਰੇ ਰੋੜੇ ਨੀ

 ਨੀ ਹੁਣ ਹਿੱਲ ਗਿਆ ਦਿਮਾਗ ੳਹਦਾ :kamli:

 ਨੀ ਉਹ ਤਾਂ ਡੰਡੇ ਦੀ ਬੰਦੂਕ ਬਣਾਈ ਫਿਰਦਾ

 ਡਿਸ਼ੂੰ-ਡਿਸ਼ੂੰ-ਡਿਸ਼ੂੰ-ਡਿਸ਼ੂੰ
:thinking: :D: :D: :D: :D:

804
Fun Time / Life
« on: May 26, 2011, 09:36:53 AM »
1.College ——- Yaadein
2.Pricipal —— Jaani Dushman
3.Classes ——- Kabhi kabhi
4.Canteen— —- Kabhi alvida na kehna
5.Course ——– Godzilla
6.Exams ——– Kalyug
7.Examination hall —- Chamber of secret
8.Exam-time ———- Qayamat se qayamt tak
9. Question paper ——— Paheli
10.Answer paper ———- Kora kagaz
11.Cheating ———- Aksar/Chupke chupke
12. Paper out ———- Plan
13.Examiner ———— – The killer
14.Last exam ———– Independence day
15.Paper correction ——— Andha kanoon
16.Marks ———– Assambhav
17.Result ———– Murder
18.Pass ———— Ajjoba/Chamatkar
19. Fail ———– Devdas
20.Supplementary ——- Aakhri raasta
21.Vacation ———— – Waah life hoto aisi
 
:D: :D: :D:

805
Shayari / ਚਰਖਾ ਰੋਂਦਾ ਵੇਖਿਆ
« on: May 26, 2011, 09:33:01 AM »
ਤੀਆਂ ਅਤੇ ਤਰਿੰਜਣਾਂ ਆਪਾਂ ਭੁੱਲ ਗਏ ਆਂ
 ਵੈਸਟਰਨ ਵਾਲੇ ਵਿਰਸੇ ਉੱਤੇ ਡੁੱਲ ਗਏ ਆਂ
 ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨ੍ਹਾਂ
 ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ
ਭੁੱਲਦੇ ਜਾਇਏ ਪਿੰਡਾਂ ਸੱਥਾਂ ਜੂਹਾਂ ਨੂੰ
 ਆਪਣੇ ਹੱਥੀਂ ਪੂਰਿਆ ਆਪਾਂ ਖੂਹਾਂ ਨੂੰ
 ਟੱਲੀਆਂ ਵਾਲੇ ਬਲਦ ਸੀ ਤੁਰਦੇ ਆਰ ਬਿਨ੍ਹਾਂ
 ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ
ਚਾਟੀ ਵਿੱਚ ਮੱਧਾਣੀ ਘਮ ਘਮ ਵੱਜਦੀ ਨਹੀਂ
 ਮੋਹਲੇ ਦੀ ਗੱਲ ਛੱਡੋ ਉੱਖਲੀ ਲੱਭਦੀ ਨਹੀਂ
 ਕਾਹਦੇ ਅਸੀਂ ਪੰਜਾਬੀ ਅਸਲ ਨੁਹਾਰ ਬਿਨ੍ਹਾਂ
 ਚਰਖਾ ਰੋਂਦਾ ਵੇਖਿਆ ਮੈਂ ਮੁਟਿਆਰ ਬਿਨ੍ਹਾਂ
 

806
Pics / bikecycle
« on: May 26, 2011, 09:17:19 AM »
:D:

807
Fun Time / ਤੇਰੀ ਸੂਰਤ ਲੋਕਲ
« on: May 26, 2011, 09:11:34 AM »
ਤੇਰੀ ਸੂਰਤ ਲੋਕਲ ਬਸ ਵਰਗੀ ਮੇਰਾ ਟਿਕੇਟ ਕਟਵੌਣ ਨੂ ਜੀ ਕਰਦਾ


ਤੇਰੀ ਤੋਰ ਸੋਹਣੀਏ ਮੇਰੀ ਮੱਝ ਵਰਗੀ ਤੇਨੁ ਸੰਗਲ ਪੌਣ ਨੂੰ ਜੀ ਕਰਦਾ :D: :D: :D: :D:

808
Pics / FAX BABY
« on: May 26, 2011, 09:00:32 AM »
:D: :D: :D:

809
Pics / kudia de karnaame
« on: May 26, 2011, 08:57:03 AM »
ਘਰ  ਵਾਲੇ  ਕਿਹਦੇ ਸਾਡੀ ਕੁੜੀ ਬੀ ਏ  ਪਾਸ ਆ

ਏਹ੍ਹ ਨਹੀ ਪਤਾ ਪਾਸ ਨਕਲਾ ਮਾਰ ਮਾਰ ਕੇ ਹੋਈ ਆ
:D: :D:

810
Fun Time / 14 ਫਰਵਰੀ
« on: May 26, 2011, 04:36:30 AM »
14 ਫਰਵਰੀ ਵੈਲੇਨਟਾਈਨ ਡੇ ਵਾਲੇ ਦਿਨ ਜਨਤਾ ਏਹੋ ਜਿਹਾ ਕੀ ਕਰਦੀ ਆ



ਜਿਹੜਾ ਠੀਕ 9 ਮਹੀਨੇ ਬਾਅਦ 14 ਨਵੰਬਰ ਨੂੰ ਚਿਲਡਰਨ ਡੇ ਮਨਾਉਣਾ ਪੈਂਦਾ :D: :D: :D: :hehe: :hehe:

811
Shayari / ਏ ਇਸ਼ਕ ਨਾ ਕਰਦਾ
« on: May 26, 2011, 04:34:03 AM »
ਏ ਇਸ਼ਕ ਨਾ ਕਰਦਾ ਖੈਰ ਦਿਲਾ


ਤੂੰ ਪਿੱਛੇ ਮੋੜ ਲੈ ਪੈਰ ਦਿਲਾ



 ਤੈਨੁੰ ਆਖਾਂ ਹੱਥ ਜੋੜਕੇ ਨਾ ਰੋਲ ਜਵਾਨੀ ਨੂੰ



ਨਾ ਕਰ ਬਹੁਤਾ ਪਿਆਰ ਚੰਦਰਿਆ ਚੀਜ਼ ਬੇਗਾਨੀ ਨੂੰ

812
Shayari / ਅੱਜ ਵੀ ਰੁਕ
« on: May 26, 2011, 04:30:09 AM »
ਅੱਜ ਵੀ ਰੁਕ ਜਾਂਦੇ ਨੇ ਕਦਮ ਫੁੱਲਾਂ ਨੂੰ ਵਿਕਦੇ ਦੇਖ ਕੇ



 ਉਹ ਅਕਸਰ ਕੰਹਿਦੀ ਸੀ ਮੁਹੱਬਤ ਫੁੱਲਾਂ ਵਰਗੀ ਹੁੰਦੀ ਆ :Bye:

813
Shayari / ਜੇ ਦਿੰਦਾ ਨਾ ਅੱਖੀਆਂ
« on: May 26, 2011, 04:24:13 AM »
ਜੇ ਦਿੰਦਾ ਨਾ ਅੱਖੀਆਂ ਰੱਬ ਸਾਨੂੰ


ਦੱਸ ਕਿਦਾਂ ਤੇਰਾ ਦੀਦਾਰ ਕਰਦੇ


ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ


ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ

814
Jokes Majaak / ਮੈਂ ਤੇਰੇ 64 ਦੇ
« on: May 26, 2011, 04:16:48 AM »
ਸੰਤਾ   ਬੰਤਾ ਨੂੰ : ਮੈਂ  ਤੇਰੇ  64 ਦੇ  64 ਦੰਦ  ਤੋੜ  ਦੇਣੇ  ਨੇ  :thaa:

ਲਾਲੂ : 64 ਨਹੀ   32 ਦੰਦ  ਹੁੰਦੇ  ਨੇ  ਪਾਜੀ   :blush:

ਸੰਤਾ : ਮੈਨੂੰ  ਪਤਾ  ਸੀ  ਤੂੰ  ਵੀ  ਵਿਚ  ਬੋਲਣਾ  ਆ , ਇਸ  ਲਈ ਤੇਰੇ  ਵੀ  ਵਿਚ  ਗਿਣ  ਲਏ  :thaa: :thaa:

 :D: :D: :D: :D:

815
Shayari / ਕੁੜੀਆ ਕਹਿਣ ਮੁਂਡੇ
« on: May 26, 2011, 04:08:57 AM »
ਕੁੜੀਆ ਕਹਿਣ ਮੁਂਡੇ ਕਲੀਨਸ਼ੇਵ ਚਾਹੀਦੇ

 ਭਾਂਵੇ,ਸਰਦਾਰ ਉਹਨਾ ਲਈ ਜਾਨ ਲੁਟਾਈ ਜਾਂਦੇ

 ਭਾਂਵੇ,ਪੱਗ ਬਨਣ ਤੋ ਅੱਜ ਘਬਰਾਈ ਜਾਂਦੇ

 ਭਾਂਵੇ,ਕਈ ਹਰ ਥਾਂ ਕੇਸਾ ਸਵਾਸਾ ਸਂਗ ਨਿਭਾਈ ਜਾਂਦੇ

 ਭਾਂਵੇ,ਕਿੱਦਾ...?ਆਪਣੇ ਜਹਨ ਚੋ ਭੁਲਾਈ ਜਾਂਦੇ

 ਪਹਿਲੀ ਪੌਡ੍ਹੀ ਸਿੱਖੀ ਦੀ ਕੇਸ ਰਖੀਏ

 ਭਾਂਵੇ,ਲੱਖ ਗੁਰੂ ਪ੍ਤੀ ਵਿਸ਼ਵਾਸ਼ ਦਿਖਾਈ ਜਾਂਦੇ

 ਸੁਣ ਕੇ ਅਣ ਸੁਣੀ ਕੋਈ ਕਰੇ

 ਭਾਂਵੇ,ਅਸੀ ਆਪਣਾ ਫਰਜ ਨਿਭਾਈ ਜਾਂਦੇ

 ਭਾਂਵੇ,ਖੁਸ਼ ਰਹੇ ਜਾਂ ਤੂਂ ਗੁਸੇ ਹੋਵੇ

 ਮੁਂਡੇ ਸਰਦਾਰਾਂ ਦੇ ਸੱਚ ਸੁਣਾਈ ਜਾਂਦੇ

816
Fun Time / ਘਰਦਿਆਂ ਤੇ
« on: May 26, 2011, 04:05:47 AM »
ਐਵੇਂ ਇਸ਼ਕ ਇਸ਼ਕ ਨਾ ਕਰਿਆ ਕਰ ਸੱਜਣਾ                          

ਤੇਰੇ ਆਪਣੇ ਤੇਨੂੰ ਠੱਗਣਗੇ     
 ਘਰਦਿਆਂ ਤੇ ਯਕੀਨ ਰੱਖੀ ਬਾਈ ਉਹ ਕਿਹੜਾ ਮਾੜੀ "ਕੁੜੀ"  ਲੱਭਣਗੇ
:superhappy:

817
Shayari / ਬਚਪਨ ਮੁੱਲ ਮਿਲ
« on: May 26, 2011, 03:48:27 AM »
ਜੋ ਨਿੱਕਿਆਂ ਹੁੰਦਿਆਂ ਕਰੀਆਂ ਇੱਲਤਾਂ ਭੁੱਲਦੀਆਂ ਨਾ ਹੁਣ ਤਾਂਈ


 ਇੱਕਠੇ ਨੱਚਦੇ,ਟੱਪਦੇ,ਹੱਸਦੇ, ਫਿਰਦੇ ਸਾਂ ਚਾਂਈ ਚਾਂਈ


 ਬੇਫਿਕਰੀ ਨੀਂਦਰ ਸੌਂਦੇ ਸਾਂ  ਹੁਣ ਵਰਗੇ ਨਾ ਸੀ ਇਰਾਦੇ


 ਮੈਂ ਵੇਚ ਜਵਾਨੀ ਲੈ ਆਵਾਂ  ਜੇ ਬਚਪਨ ਮੁੱਲ ਮਿਲ ਜਾਵੇ
:sad:

818
Fun Time / ਛੱਡਤਾ ਯਾਰ ਰਕਾਨੇ
« on: May 26, 2011, 03:38:16 AM »
ਛੱਡਤਾ ਯਾਰ ਰਕਾਨੇ ਵੇਖੀ ਤੈਥੋ ਸੋਹਣੀ ਵਿਆਉਦਾ :dumlak:
 



ਕਰ ਬੂਹੇ ਤੇਰੇ ਵੱਲ ਵੇਖੀ ਮੈ "DJ" ਖੜਕਾਉਦਾ :pjrocks: :pjrocks: :pjrocks:
:rockon: :rockon: :rockon:

819
Shayari / ਕੁੜੀਆ ਦਾ ਕੀ ਆ
« on: May 26, 2011, 03:34:24 AM »
ਕੁੜੀਆ ਦਾ ਕੀ ਆ ਮਿੱਤਰੋ ਇਹ ਤਾਂ ਇੱਕ ਪਲ ਦਾ ਝਾਕਾ :blush:
           ਮਿੱਤਰਾਂ ਨੇ ਕੰਮ ਹੈ ਆਉਣਾ ਹੁੰਦਾ ਜਦ ਕਰਨਾ ਵਾਕਾ :thaa:
       ਖੜਦੇ ਜੋ ਹਿੱਕ ਤਾਣ ਕੇ ਗਿੱਦੜਾ ਵਾਂਗ ਭਜਦੇ ਨਾ

         ਨੱਡੀ ਭਾਵੇਂ ਜੱਗ ਤੋਂ ਸੋਹਣੀ ਯਾਰਾਂ ਤੋਂ ਵੱਧ ਕੇ ਨਾਂ

820
Shayari / ਰਾਹ ਤੱਕਦੇ ਤੱਕਦੇ
« on: May 26, 2011, 03:30:22 AM »
ਰਾਹ ਤੱਕਦੇ ਤੱਕਦੇ ਉਮਰ ਗੁਜ਼ਰ ਜਾਏਗੀ

                       ਓਹਦੀ ਯਾਦ ਫ਼ੇਰ ਵੀ ਦਿਲ ’ਚੋ ਨਾ ਜਾਏਗੀ

       ਮਰਦੇ ਮਰਦੇ ਦਿਲ ’ਚ ਇੱਕ ਆਸ ਰਹਿ ਜਾਏਗੀ

ਕਿ
              ਮੇਰੇ ਆਖਰੀ ਸਾਹ ਲੈਣ ਤੱਕ ਉਸਨੂੰ ਵੀ ਮੇਰੀ ਯਾਦ ਆਏਗੀ

Pages: 1 ... 36 37 38 39 40 [41] 42 43 44 45 46 ... 54