81
November 22, 2024, 02:05:10 PM
This section allows you to view all posts made by this member. Note that you can only see posts made in areas you currently have access to. 82
Help & Suggestions / ~> ? <~« on: September 06, 2011, 08:49:47 AM »Sat Shri akal ji
Ki haal chall bai sari Janta da !! Main Ik Gall Pushni chaunda ki Jad koi Mere TE Gall La ke khenda te main oss da jawab De Dinda Phir main JO gall khinda Oss Gall Da Oh Jawab Kio Nahi Dinde ?? Kio Ohna nu Gallan Khinia Hi aundia ne ?? jawab Nahi dena auanda ?? Wapis ?? JE Ohna NU Jawab Dena nahi aunda ta PHIR ohh Soch samjh ke kio nahi likhde ki JE hun iss Gall te jawab dita ta oss bande di agli gall da we jawav dena aa ?? Jawab dena kemti nahi samjhde ?? PJ Wale ??? Main Ehh bas pushea hi aa Koi ave na Dil te la lio 83
Help & Suggestions / ???« on: September 06, 2011, 08:15:47 AM »http://punjabijanta.com/pj-staff-only/pj-gabrupari-promotionsrecommendations-topic/msg614544/#msg614544
Aah kio Nahi Khull Riha Ji !! 85
ਮਰਦਾ ਬੰਦਾ ਯਾਦ ਹੈ ਕਰਦਾ , ਮੰਗੇ ਮਾਂ ਤੋਂ ਪਾਣੀ ਪਾਣੀ , ਰੁੱਖ ਤੇ ਹਵਾ ਪਿਆਰੀ , ਧੀ ਹੈ ਘਰ ਦੀ ਰਾਣੀ ਭੈਣਾਂ ਦਾ ਜੋ ਪਿਆਰ ਭੁਲਾਵੇ , ਕਹਿੰਦੇ ਹੈ ਮੱਤ ਮਾਰੀ ਘਰ 'ਚ ਬੂਟਾ ਅੰਬੀ ਦਾ ਇੱਕ , ਫੇਰੀਂ ਨਾ ਤੂੰ ਆਰੀ ਸਭ ਦੀ ਕੁੱਲ ਵਧਾਵਣ ਵਾਲੀ , ਧੀ ਹੈ ਬਣੀ ਸੁਆਣੀ ਪਾਣੀ , ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ,ਮੰਗੇ ਮਾਂ ਤੋਂ ਪਾਣੀ ਜੇ ਰੁੱਖਾਂ ਨੂੰ ਵੀ ਪਾਉਗੇ ਪਾਣੀ , ਸਾਡਾ ਸਾਥ ਨਿਭਾਵਣਗੇ ਭੁੱਲ ਕੇ ਰੁੱਖਾਂ ਤਾਈਂ ਨਾ ਵਢ੍ਹੋ , ਸਾਡੇ ਹੀ ਕੰਮ ਆਵਣਗੇ ਚਿਖ਼ਾ ਤੇ ਲੱਕੜ ਸਾਥ ਨਿਭਾਵੇ , ਝੂਠ ਰਤਾ ਨਾ ਜਾਣੀ ਪਾਣੀ , ਰੁੱਖ ਤੇ ਹਵਾ ਪਿਆਰੀ , ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ , ਮੰਗੇ ਮਾਂ ਤੋਂ ਪਾਣੀ ਪੌਣ , ਪਾਣੀ ਹੀ ਰਹਿਣ ਪਵਿਤਰ , ਇਹ ਸਾਡੀ ਜ਼ਿੰਦਗਾਨੀ ਵਸਦਾ ਰਹੇ ਅੰਮੜੀ ਦਾ ਵਿਹੜਾ , ਧੀਆਂ ਧਰਮ ਨਿਸ਼ਾਨੀ ਧੀ-ਪੁੱਤਾਂ ਵਿੱਚ ਫ਼ਰਕ ਨਾ ਪਾਇਉ , ਕਰਿਓ ਨਾ ਵੰਡ ਕਾਣੀਂ ਪਾਣੀ , ਰੁੱਖ ਤੇ ਹਵਾ ਪਿਆਰੀ , ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ , ਮੰਗੇ ਮਾਂ ਤੋਂ ਪਾਣੀ ਆਓ! ਰਲ ਕੇ ਕਸਮਾਂ ਖਾਈਏ , ਪਾਪ ਨਾ ਹੱਥੀਂ ਹੋਵੇ ਕੋਈ ਮਰੇ ਨਾ ਰੱਬਾ , ਧੀ ਵਿਚਾਰੀ , ਮਾਂ ਨਾ ਬਹਿ ਕੇ ਰੋਵੇ ਹੁਣ ਵਾਤਾਵਰਨ ਸੁਖਾਂਵਾਂ ਕਰੀਏ ,ਬਣ ਕੇ ਹਾਣੀ ਹਾਣੀ ਪਾਣੀ , ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ,ਮੰਗੇ ਮਾਂ ਤੋਂ ਪਾਣੀ ਅਕਲਾਂ ਵਾਲਿਓ ! ਰੱਬ ਦੇ ਬੰਦਿਉ,ਆਸਾਂ ਨਾਲ ਸੁਆਸਾਂ ਧੀਆਂ , ਰੁੱਖ ਬਚਾ ਲਉ ਪਾਣੀ,ਫ਼ਤਿਹ ਦੀਆਂ ਅਰਦਾਸਾਂ ਗੁਰੂਆਂ , ਪੀਰਾਂ , ਅਵਤਾਰਾਂ ਦੀ,ਕਹਿੰਦੀ ਹੈ ਗੁਰਬਾਣੀ ਪਾਣੀ , ਰੁੱਖ ਤੇ ਹਵਾ ਪਿਆਰੀ,ਧੀ ਹੈ ਘਰ ਦੀ ਰਾਣੀ ਮਰਦਾ ਬੰਦਾ ਯਾਦ ਹੈ ਕਰਦਾ,ਮੰਗੇ ਮਾਂ ਤੋਂ ਪਾਣੀ PBF 94
Pics / Koi kado tarn nu bahar« on: September 02, 2011, 11:16:34 AM »:D: :D: :D: :D: Wich Dooke lain nu vadea si mama 96
Pics / Karam Singh Da bachpan« on: September 02, 2011, 11:09:16 AM »jado tohda vadda hoea aah thale wali oddo di aa aa :hehe: 98
Pics / Gs Da Bachpan vi dekh Lawo« on: September 02, 2011, 10:54:55 AM »_________________________________ |