This section allows you to view all posts made by this member. Note that you can only see posts made in areas you currently have access to.
Topics - anonymous
Pages: 1 ... 34 35 36 37 38 [39] 40 41 42 43 44 ... 54
761
« on: May 28, 2011, 10:28:57 AM »
ਹੁਣ ਤੱਕ ਤਾਂ ਤੂੰ ਮੈਨੂੰ ਮਨੋਂ ਭੁਲਾ ਗਈ ਹੋਵੇਂਗੀ
ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀ
ਕਲੀਆਂ ਵਰਗੇ ਕੋਮਲ ਦਿਲ ਤੇ ਪੱਥਰ ਧਰ ਕੇ ਨੀਂ
ਖਾਨਦਾਨ ਦੇ ਰਸਮ ਰਿਵਾਜਾਂ ਕੋਲੋ ਡਰ ਕੇ ਨੀਂ
ਯਾਦਾਂ ਨੂੰ ਤੂੰ ਦੂਰ ਕਿਤੇ ਦਫਨਾ ਗਈ ਹੋਵੇਂਗੀ
ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀ ਕਦੇ ਕਦੇ ਜਦ ਖਿਆਲਾਂ ਪਿੱਛੇ ਨੱਸਦੀ ਹੋਵੇਂਗੀ
ਨੀਂ ਮੇਰੇ ਪਾਗਲਪਨ ਤੇ ਕਿੰਨਾ ਹੱਸਦੀ ਹੋਵੇਂਗੀ
ਫੁੱਲਾਂ ਵਾਂਗੂੰ ਖਿੜ ਕੇ ਫਿਰ ਕੁਮਲਾ ਗਈ ਹੋਵੇਂਗੀ
ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀ ਕਰ ਤੀ ਹੋਣੀ ਹਰ ਇੱਕ ਵੱਖ ਨਿਸ਼ਾਨੀ ਜੱਟ ਦੀ ਲਾ ਤੀ ਹੋਣੀ ਝਾਂਜਰ ਮੁੰਦਰੀ ਗਾਨੀ ਜੱਟ ਦੀ ਚਿੱਠੀਆਂ ਤੇ ਤਸਵੀਰਾਂ ਚੁੱਲੇ ਪਾ ਗਈ ਹੋਵੇਂਗੀ ਨਵੀਂ ਵਸਾਈ ਦੁਨੀਆਂ ਵਿੱਚ ਦਿਲ ਲਾ ਗਈ ਹੋਵੇਂਗੀ
762
« on: May 28, 2011, 10:04:57 AM »
ਬੋਲੀ ਨਾਂ ਰਹੀ ਤਾਂ ਕਵਿਤਾਵਾਂ ਗੁੰਮ ਜਾਣੀਆਂ
ਮਾਂਵਾਂ ਦੀਆਂ ਦਿੱਤੀਆਂ ਦੁਆਵਾਂ ਰੁਲ੍ਹ ਜਾਣੀਆਂ
ਦਿੱਤੀਆਂ ਸ਼ਹਾਦਤਾਂ ਨਾਂ ਮਿੱਟੀ ਚ’ ਮਿਲਾ ਦਿਓ
ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ
ਪੁੱਤਰਾਂ-ਪੰਜਾਬੀਆਂ ਨੇਂ ਵਾਰੀਆਂ ਜਵਾਨੀਆਂ
ਸੀਸ ਕਟਵਾਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ
ਐਨੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗੁਆ ਦਿਓ
ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ
ਗੁਰੂਆਂ,ਪੰਜਾਬ ਦੀਆਂ ਨੀਹਾਂ ਹੱਥੀਂ ਰੱਖੀਆਂ
ਪੁੱਤ ਚਿਣਵਾਕੇ ਨੀਹਾਂ ਕੀਤੀਆਂ ਨੇਂ ਪੱਕੀਆਂ
ਕਿਤੇ ਭੁੱਲ-ਚੁੱਕ ਵਿੱਚ ਨੀਹਾਂ ਨਾਂ ਹਿਲਾ ਦਿਓ
ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ..
ਬੁੱਲ੍ਹੇ ਦੀਆਂ ਕਾਫ਼ੀਆਂ ਤੇ ਬਾਹੂ ਵਾਲੀ ਹੂ ਵਿੱਚ
ਵੈਣਾਂ ਚ’ ਸੁਹਾਗਾਂ ਵਿੱਚ ਵਸੇ ਸਾਡੀ ਰੂਹ ਵਿੱਚ
ਪੰਜਾਬ ਦੇ ਸਰੀਰ ਵਿੱਚੋਂ ਰੂਹ ਨਾਂ ਗੁਆ ਦਿਓ
ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ
ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾਂ ਚਾਹੀਦਾ
ਬੋਲੇ ਜਦੋਂ ਬੰਦਾ ਤਾਂ ਪਹਿਚਾਣ ਹੋਣਾਂ ਚਾਹੀਦਾ
ਆਪਣੀ ਪਹਿਚਾਣ ਵਾਲਾ ਦੀਵਾ ਨਾਂ ਬੁਝ੍ਹਾ ਦਿਓ
ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ
ਦੇਖਿਓ ਪੰਜਾਬੀਓ…ਪੰਜਾਬੀ ਨਾਂ ਭੁਲਾ ਦਿਓ
763
« on: May 28, 2011, 09:48:19 AM »
 :D: :D: :D: :D:
764
« on: May 28, 2011, 09:45:30 AM »
 8->
765
« on: May 28, 2011, 09:39:19 AM »
766
« on: May 28, 2011, 08:54:02 AM »
_FateH_ Fateh-Jatt nu, ”ਕੇਲੇ ਦੇ ਨਾਲ ਉਸ ਦਾ ਛਿਲਕਾ ਵੀ ਖਾਣਾ ਚਾਹੀਦੈ।”
FateH-JaTT, ”ਕਿਉਂ? ਕੀ ਇਸ ਦੇ ਨਾਲ ਹੱਥ-ਪੈਰ ਠੀਕ ਰਹਿੰਦੇ ਹਨ।”
_FaTeH_, ”ਜੀ ਹਾਂ ਪਰ ਖਾਣ ਵਾਲਿਆਂ ਦੇ ਨਹੀਂ ਰਸਤੇ ‘ਤੇ ਚੱਲਣ ਵਾਲਿਆਂ ਦੇ। :D: :D: :D: :D: :D:
:hehe:
767
« on: May 28, 2011, 08:50:00 AM »
ਗਾਲਿਬ , ”ਦਾਦੀ ਜੀ ਮੇਰਾ ਮੂੰਹ ਨਾ ਧੋਵੋ ਸਰਦੀ ਹੈ।”
ਨੂਰ-ਦਾਦੀ, ”ਬੇਟਾ ਮੈਂ ਤੇਰੀ ਉਮਰ ਦੀ ਸੀ ਤਾਂ ਦਿਨ ‘ਚ ਚਾਰ-ਚਾਰ ਵਾਰ ਮੂੰਹ ਧੋਂਦੀ ਸੀ।”
ਗਾਲਿਬ, ”ਇਸ ਲਈ ਤਾਂ ਤੁਹਾਡਾ ਮੂੰਹ ਸੁੰਗੜ ਗਿਆ ਹੈ।

:D: :D: :D: :hehe:
768
« on: May 28, 2011, 08:41:41 AM »
ਗਾਲਿਬ ਤੇ dabangg ਆਪਸ ‘ਚ ਗੱਲਾਂ ਕਰ ਰਹੇ ਸਨ
dabangg ਗਾਲਿਬ ਨੂੰ ਕਹਿਦਾ , ”ਪਤਾ ਕੱਲ ਕੀ ਹੋਇਆ?”
ਕੱਲ ਇਕ ਆਦਮੀ ਸੜਕ ‘ਤੇ ਡਿੱਗ ਗਿਆ। ਸਾਰੇ ਲੋਕ ਹੱਸਣ ਲੱਗੇ। ਇਕ ਮੈਂ ਨਹੀਂ ਹੱਸਿਆ। ਪੁੱਛੋ ਕਿਉਂ?
ਗਾਲਿਬ ਕਹਿਦਾ ”ਕਿਉਂ ਤੂੰ ਕਿਉਂ ਨਹੀਂ ਹੱਸਿਆ?”
dabangg, ”ਕਿਉਂਕਿ ਮੈਂ ਹੀ ਡਿੱਗਿਆ ਸੀ
:D: :D: :D: :D: :D: :D:
769
« on: May 28, 2011, 07:54:24 AM »
aa Takra k Behosh Ho Gya. Admi Choozai Ko Ghar Laya Or Pinjre Mein Band Krdia . . . Chhoza Jaga To Bola Oho,Jail HO GAI, Lagta Hai Driver Mar Gya :D: :D: :D: :D:
770
« on: May 28, 2011, 07:51:36 AM »
Ek din 1 lady tota kharidne gayi.
Lady-iski kya khasiyat hai?
Dukandar-ye bolta hai.
Lady ne Tote se pucha-main kaisi lagti hu?
Tota-call girl lagti hai!
Lady-ye to bahot badtamiz tota hai.
Dukandar use andar le gaya aur zor se pani me duba k pucha,
bol ab gaali dega?
Tota- nahi kabhi nahi dunga.
Wo use bahar le gaya aur lady se kaha ab puchiye.
Lady-agar mere ghar pe 1 admi aye to tum kya sochoge?
Tota- apka pati.
Lady- agar 2 admi?
Tota-apka pati aur dever
Lady- agar 3?
Tota-pati, dever aur bhai.
Lady- agar 4?
Tota- pani le aao bhai,
maine to pehle hi kaha tha "call girl hai" :D: :D: :D: :D: :D: :hehe:
sorry je kise nu theek nahi laga
771
« on: May 28, 2011, 07:43:45 AM »
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ
ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ
ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ
:hehe:
772
« on: May 28, 2011, 06:44:34 AM »
ਨੂਰ ਨੇ ਕਿਹਾ ਜ਼ਿੰਦਗੀ ਨੂੰ - ਤੂੰ ਸੋਹਣੀ ਤੋਰਾ ਪਿਆਰ ਸੋਹਣਾ,ਪਰ ਤੇਰੇ ਨਾਲੋ ਵੱਧ ਮੇਰਾ ਯਾਰ ਸੋਹਣਾ :blush:
ਅੱਗੋਂ ਜ਼ਿੰਦਗੀ ਨੇ ਕਿਹਾ - ਮੰਨੇਆ ਤੂੰ ਸੋਹਣੀ ਤੋਰਾ ਯਾਰ ਸੋਹਣਾ,ਤੇ ਮੇਰੇ ਨਾਲੋ ਉਹਦਾ ਪਿਆਰ ਸੋਹਣਾ 8->
ਐਵੇ ਨਾ ਇਸ਼ਕ ਵਿੱਚ ਮੈਨੂੰ ਰੋਲ ਦੇਵੀਂ ਜੇ ਮੈ ਹੀ ਨਾ ਰਹੀ ਤਾਂ ਕੀ ਕਰੂਗਾ ਤੇਰਾ ਯਾਰ ਸੋਹਣਾ :cooll:
773
« on: May 28, 2011, 06:39:55 AM »
ਇਸ਼ਕ਼ ਦੀ ਬਾਜੀ ਜਿੱਤ ਦਾ ਹੈ ਕੋਈ ਕੋਈ
ਯਾਰ ਨੂੰ ਰੱਬ ਵਰਗਾ ਮੰਨਦਾ ਹੈ ਕੋਈ ਕੋਈ
ਪੈਸੇ ਪਿਛੇ ਕਈ ਯਾਰ ਛੱਡ ਜਾਂਦੇ ਨੇ ਸਾਥ
ਸੱਚਾ ਪਿਆਰ ਕਰ ਜਾਨ ਦੇ ਕੇ ਦਿਖਾਓਦਾ ਹੈ ਕੋਈ ਕੋਈ :superhappy: :superhappy:
774
« on: May 28, 2011, 06:33:44 AM »
ਦਿਨ ਬੀਤ ਜਾਂਦੇ ਨੇ ਪੁਰਾਣੀ ਯਾਦ ਬਣਕੇ
ਗੱਲਾਂ ਰਹਿ ਜਾਂਦੀਆ ਨੇ ਬਸ ਇਕ ਕਹਾਨੀ ਬਣਕੇ
ਪਰ ਆਪਣੇ ਤਾਂ ਹਮੇਸ਼ਾ ਦਿਲ ਦੇ ਨੇੜੇ ਰਹਿਦੇ ਨੇ
ਕਦੇ ਮੁਸਕਾਨ ਤੇ ਕਦੇ ਅੱਖਾਂ ਦਾ ਪਾਣੀ ਬਣਕੇ :
776
« on: May 28, 2011, 06:02:44 AM »
ਕਦੋ ਰੱਬਾ ਅਸੀਂ ਤੇਰੀ ਮਿਨਤ ਕੀਤੀ
ਕਦੋ ਕਿਹਾ ਸੀ ਸਾਨੂੰ ਬਣਾਦੇ ਤੂ
ਕਦੋ ਕੇਹਾ ਸੀ ਅਰਸ਼ ਤੋ ਦੇ ਧੱਕੇ ਏਸ ਫ਼ਰਸ਼ ਤੇ ਪਛਾਂੜਦੇ ਤੂ
ਤੇਨੁ ਤੇਰੇ ਹੀ ਇਸ਼ਕ਼ ਨੇ ਤੰਗ ਕੀਤਾ
ਤੇ ਤੂ ਸਾਰਾ ਹੀ ਖੇਡ ਰਚਾ ਦਿਤਾ
ਤੇਰੀ ਬਣਾਈ ਹੋਈ ਮੂਰਤ ਜੇ ਤਕ ਬੈਠਾ
ਤਾ ਗੁਨੇਗਾਰ ਮੈਨੂੰ ਤੂ ਬਣਾ ਦਿਤਾ
777
« on: May 28, 2011, 03:02:52 AM »
:excited: :excited: :excited: :excited: :excited: :excited:
[/size][/color][/b][/size][/font]
778
« on: May 28, 2011, 02:53:59 AM »
779
« on: May 27, 2011, 02:03:06 PM »
"ੳ" ਉਮਰਾਂ ਦਾ ਸਾਥ "ਅ" ਅਸੀਂ ਤੇਰਾ ਚਾਹੁੰਦੇ "ੲ" ਇੱਕੋ ਇੱਕ ਤੂੰ ਹੀ "ਸ" ਸੁਣੀਂ ਜੋ ਸੁਣਾਉਦੇ "ਹ" ਹੋਲੀ-ਹੋਲੀ ਤੈਨੂੰ ਭਰਮਾਵਾਂ ਗੇ ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਖ" ਖੁੱਡੇ ਪਿਆਰ ਵਾਲੇ "ਗ" ਗੋਰੀਏ ਤੂੰ ਆਜਾ "ਘ" ਘਰ ਸਾਡੇ ਅੱਗੋ "ਚ" ਚੰਨੋ ਗੇੜਾ ਲਾ ਜਾ... "ਛ" ਛਤਰੀ ਤੇ ਦਿਲ ਦੀ ਬਿਠਾਵਾਂ ਗੇ … ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਜ" ਜਦੋਂ ਕੰਨੀ ਪੈਂਦੇ "ਝ" ਝਾਂਜਰਾਂ ਦੇ ਸ਼ੋਰ "ਟ" ਟੋਹਰ ਤੇਰੀ ਵੱਖ "ਠ" ਠੱਗ ਲੈਂਦੀ ਤੋਰ "ਡ" ਡੰਗ ਗੁੱਤ ਨਾਗਣੀਂ ਤੋਂ ਖਾਵਾਗੇ.... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਢ" ਢੋਲ ਬਣ ਜਾਣਾਂ "ਤ" ਤੇਰਾ ਮੁਟਿਆਰੇ "ਥ" ਥੋੜੇ ਈ ਦਿਨਾਂ ਚ "ਦ" ਦਿਨ ਆਉਣੇ ਪਿਆਰੇ "ਧ" ਧੰਨ ਧੰਨ ਜੱਗ ਤੇ ਕਰਾਵਾਗੇ … ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ... "ਨ" ਨਾਂ ਨਹੀਉ ਲੈਣਾਂ "ਪ" ਪਿੰਡ ਵਿੱਚ ਰਹਿੰਦਾ "ਫ" ਫੱਟੇ ਚੱਕ ਕਹਿੰਦੇ "ਬ" ਬੰਬੀ ਉੱਤੇ ਡੇਰਾ... "ਭ" ਭਾਬੀ ਮੇਰੇ ਯਾਰਾਂ ਦੀ ਬਣਾਵਾਗੇ..... ਨੀ "ਕ" ਕੁੜੀਏ ਕਬੂਤਰੀਏ ਚੋਗ ਤੈਨੂੰ ਇਸ਼ਕੇ ਦੀ ਪਾਂਵਾਗੇ.
780
« on: May 27, 2011, 02:01:01 PM »
ਓਏ ਦੇਖੀ ਤਾ ਜਿੰਦਾ ਆ ਜਾ ਮਰ ਗਿਆ :omg: :D: :D: :D: :D: :D: :D: :D: :hehe: :hehe:
Pages: 1 ... 34 35 36 37 38 [39] 40 41 42 43 44 ... 54
|