This section allows you to view all posts made by this member. Note that you can only see posts made in areas you currently have access to.
Topics - anonymous
Pages: 1 ... 30 31 32 33 34 [35] 36 37 38 39 40 ... 54
681
« on: June 21, 2011, 05:28:28 AM »
ਇਕ ਹਾਥੀ{ ਨੇਕ }ਤਲਵਾਰ ਚੁੱਕੀ ਜਾਂਦਾ ਸੀ, ਕੀੜੀ{ਕੁਦਰਤ ਕੌਰ } ਨੂੰ ਵੇਖ ਕੇ ਓਸਨੇ ਤਲਵਾਰ ਸੁੱਟ ਦਿੱਤੀ, ਕੀੜੀ {ਕੁਦਰਤ ਕੌਰ }: ਤੂੰ ਤਲਵਾਰ ਕਿਓਂ ਸੁੱਟ ਦਿੱਤੀ..? ਹਾਥੀ {ਨੇਕ }:ਤੱਕ ਕੇ ਤੇਰਾ ਹੁਸਨ ਗੋਰੀਏ ਹਥੋਂ ਹਥਿਆਰ ਗਏ :D: :D: :D: :D: :D: :D: :D:
682
« on: June 21, 2011, 03:57:53 AM »
ਬੱਲੇ- ਬੱਲੇ
ਹੋ ਗਈ ਪੰਜਾਬ ਸਿੰਘ ਦੀ ਚੜਾਈ
ਪੰਜਾਬੀ ਜੰਨਤਾ ਤੋ ਓਹਨੇ ਵੀ ਲੰਮੀ ਛਲਾਂਗ ਲਗਾਈ
ਚੂਚਾ ਚੂਚੀ ਤੋ ਆਪਣੀ ਜਾਂਨ ਬਚਾਈ
ਬਣੇਆ ਸਾਡਾ ਯਾਰਾਂ ਦਾ ਯਾਰ
ਕੀਤੇ ਆਪਣੇ ਦੁੱਖ ਸੁੱਖ ਸਾਡੇ ਰੂ ਬ ਰੂ
ਬਣ ਗਿਆ ਕੱਲ ਦਾ ਨੌਜਵਾਨ ਪੀ-ਜੇ ਗੱਭਰੂ :rockon: :rockon: :excited: :excited: :rockon: :rockon: :rockon:
683
« on: June 21, 2011, 03:49:13 AM »
:blah:
ਹੱਲੇ ਕੰਮ ਚਾਲੂ ਹੈ :blah: :D: :D: :D:
684
« on: June 20, 2011, 12:44:49 PM »
:blah: :blah: :blah:
685
« on: June 18, 2011, 01:53:48 PM »
ਸੁਪਨਿਆਂ ਦੀ ਸਤਰੰਗੀ ਤਿਤਲੀ ਉਡਦੀ ਉਡਦੀ ਕਿਧਰੇ ਖੋ ਗਈ ਜਾਂ ਰੰਗਾਂ ਦੇ ਵਿੱਚ ਸਮੋ ਗਈ, ਮਿਰਗ ਤਿਰਸ਼ਨਾ ਜਿਹੀ ਤੜਪ ਨੂੰ ਮੇਰੇ ਸੀਨੇ ਵਿੱਚ ਚੁਭੋ ਗਈ, ਫੁੱਲਾਂ ਦੇ ਵਿੱਚ ਫੁੱਲ ਜਿਹੀ ਹੋ ਗਈ ਤਾਰਾ ਬਣ ਕੇ ਪਤਾ ਨਹੀ ਕਿਹੜੇ ਅੰਬਰਾਂ ਦੇ ਵਿੱਚ ਜਾ ਖਲੋ ਗਈ, ਅੱਜ ਵਰਿਆਂ ਪਿੱਛੋ ਤੇਰੇ ਰੂਪ 'ਚ ਮੇਰੇ ਸਾਹਵੇਂ ਆ ਖਲੋ ਗਈ ਰੱਬ ਕਰੇ ਹੁਣ ਮੁੜ ਨਾ ਜਾਵੇ ਮੇਰੀ ਭਟਕਣ ਪੂਰੀ ਹੋ ਗਈ
by. Galib n me :hehe:
:cooll: :cooll: :cooll: :cooll:
686
« on: June 18, 2011, 01:46:39 PM »
ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ ਗਲ ਬਦਨਾਮੀ ਆਪ ਪਾ ਲੈਣੀ ਯਾਰਾ ਬੇਲੀਆ ਨੇ ਛਕਾਈ ਫੂਕ ਛਕ ਲੈਣੀ ਜਦੋ ਪੈ ਗੀ ਗੱਲ ਠੰਡੀ ਸ਼ਿਮਲੇ ਠੰਡ ਵਾਂਗ ਕੋਟ ਮੈਰਿਜ ਚੰਡੀਗੜੋ ਕਰਵਾ ਲੈਣੀ ਹੱਥ ਚੂੜਾ ਪਵਾ ਕੇ ਆਪਣੀ ਬਣਾ ਲੈਣੀ ਅੱਖਾ ਵਿਚ ਸੁਰਮੇ ਦਾ ਘੱਟਾ ਪਾ ਲੈਣਾ ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ ਗੱਲ ਬਦਨਾਮੀ ਆਪ ਪਾ ਲੈਣੀ ਇਕ ਦਿਨ ਘਰੇ ਮੁੜਾਂਗਾ ਤਾਂ ਜਰੂਰ ਮਾਂ ਵਾਰੂਗੀ ਸਿਰ ਤੋ ਪਾਣੀ ਮੋਗਿਉ ਮੈ ਕੱਢ ਕੇ ਸ਼ਿਮਲੇ ਲੈ ਜਾਣੀ ਗੱਲ ਬਦਨਾਮੀ ਆਪ ਪਾ ਲੈਣੀ
by.. Ustad gill Galib :excited: :excited: :rockon: :rockon: :rockon:
687
« on: June 17, 2011, 09:17:28 AM »
688
« on: June 17, 2011, 01:35:50 AM »
:superhappy:
689
« on: June 16, 2011, 04:51:53 AM »
:cooll: :excited:
690
« on: June 16, 2011, 02:39:47 AM »
ਆਸ਼ਕਾ ਦੀਆਂ ਗੱਲਾ ਤਾਂ ਬੱਦਲਾਂ ਦੀਆ ਪਰਛਾਈਆਂ ਨੇ ਕਿਤੇ ਲਾਉਦੇ ਸਾਈਆ ਤੇ ਕਿਧਰੇ ਵਧਾਈਆਂ ਨੇ ਕਿਸੇ ਨਾਲ ਨੈਟ ਤੇ ਚੈਟਿੰਗ ਤੇ ਕਿਸੇ ਨਾਲ ਛੱਲੇ ਮੁੰਦੀਆ ਵਟਾਈਆ ਨੇ ਆਸ਼ਕਾ ਦੇ ਕਮਰੇ 'ਚ ਸੌਗਾਤਾਂ ਮਾਸ਼ੂਕਂ ਦੀਆ ਆ ਕੇ ਚੂੜੇ ਵਾਲੀਆ ਨੇ ਟਿਕਾਈਆ ਨੇ
by . Ustad Galib Ji
----------------------------------------------------------------------------------------------------------------------------------- sahi likheya ustad ji [/font][/size] :won: :won: :won: :won: [/size] Ustad JI mainu bhut vadia lageya ehh wala [/font][/size] :excited: :excited: :excited: :excited: :excited: :excited: [/size][/font][/size]
691
« on: June 16, 2011, 02:31:53 AM »
ਪੁੱਤ ਜੱਟ ਦਾ ਆਉਦਾ ਹੋਲੀ-ਹੋਲੀ ਬੁੱਲਟ ਚਲਾਉਂਦਾ ਗੇੜੀ 17'ਚ ਲਾਉਦਾ ਵੇਖ ਕੁੜੀ ਸ਼ਰਮਾਉਂਦੀ ਨੀਵੀਆ ਪਾਉਦੀ Response ਨਾਂ ਆਉਦਾ ਬੁਲਟ ਮੁੜ ਯੂਨੀ ਨੂੰ ਜਾਂਦਾ ਫੇਰ ਗੱਡੀ ਹੌਂਡਾ ਆਉਦੀ ਨੱਢੀ ਭੋਰਾ ਨਾ ਸ਼ਰਮਾਉਦੀ ਤੇ ਨਾ ਨੀਵੀਆਂ ਪਾਉਦੀ ਹੱਸਦੀ ਬਾਰੀ ਕੋਲ ਆਉਦੀ ਤੇ ਅੱਖ ਮਟਕਾਉਂਦੀ ਸ਼ੀਸ਼ਾ ਖੋਲ ਕੇ ਮੁੰਡਾ ਜਦ ਤੱਕਦਾ ਥੋੜਾ ਜਿਹਾ ਹੱਸਦਾ ਨੰਬਰ ਫੜਾਉਦੀ ਦੇਰ ਨਾ ਲਾਉਦੀ ਗੱਡੀ ਵੇਖ ਕੇ ਨੱਢੀ ਜਾਵੇ ਹੱਸਦੀ ਗੱਲ ਰਹੀ ਨਾ ਬੁਲਟ ਦੇ ਵੱਸ ਦੀ
By Ustad Gill Galib Ji :won: :excited: :excited: :excited: :rockon: :rockon: :superhappy: :superhappy: :superhappy:
692
« on: June 16, 2011, 01:58:06 AM »
693
« on: June 15, 2011, 11:38:40 AM »
:D: :D: :D: :D: :D:
694
« on: June 15, 2011, 11:35:36 AM »
:D: :D: :D: :D: :D: :D: :D:
695
« on: June 15, 2011, 11:33:11 AM »
:D: :D: :D:
696
« on: June 15, 2011, 10:19:17 AM »
:won: :won: :won: :won: :excited: :excited: :excited: :excited:
697
« on: June 15, 2011, 05:32:27 AM »
:won: :won: :won: :won: :won: :won: :won: :won: :won: :won:
698
« on: June 15, 2011, 05:26:26 AM »
ਅੱਜ ਬੁੱਕਿਆ ਸ਼ੇਰ ਪੰਜਾਬ ਦਾ ਸਭ ਖਲਕਤ ਗਈ ਕੰਬ, ਅਸੀਂ ਪਹਿਲਾਂ ਕਰਦੇ ਤਾੜਨਾ ਫਿਰ ਪਾਉਣ ਪਟਾਕੇ ਬੰਬ
ਬੜੀ ਸ਼ਾਨ ਨਾਲ ਅਰਸ਼ ਵਿਚ ਚਮਕਦੇ ਹਾਂ ਸਿਤਾਰੇ ਬਣਕੇ ਟੁੱਟ ਤਾਂ ਸਕਦੇ ਹਾਂ ਪਰ ਸਾੰਨੂ ਝੁਕ ਜਾਣਾ ਨਹੀ ਆਉਂਦਾ
699
« on: June 15, 2011, 05:17:34 AM »
700
« on: June 15, 2011, 05:13:33 AM »
ਰੱਬ ਕਰੇ ਓ ਮੈਨੂ ਪੇਟ੍ਰੋਲ ਦੇ ਰੇਟ ਵਾਂਗ ਪਿਆਰ ਕਰੇ . . . . . ਜੇਹੜਾ ਹਮੇਸ਼ਾ ਵੱਧ ਦਾ ਹੀ ਰਿਹੰਦਾ ਹੈ :D: :D: :D: :D: :D: :D: :D:
Pages: 1 ... 30 31 32 33 34 [35] 36 37 38 39 40 ... 54
|