This section allows you to view all posts made by this member. Note that you can only see posts made in areas you currently have access to.
Topics - anonymous
Pages: 1 ... 29 30 31 32 33 [34] 35 36 37 38 39 ... 54
661
« on: July 08, 2011, 04:28:28 AM »
ਸਤਿ ਸ਼੍ਰੀ ਅਕਾਲ ਜੀ
ਆਪਣੇ ਆਪਣੇ ਦਿਲ ਦੀ ਦੱਸੇਓ
ਜੇ ਤੁਹਾਨੂੰ ਪੰਜਾਬੀ-ਜੰਨਤਾ ਤੇ ਇੱਕ ਦਿਨ ਲਈ admin ਬਨਣ ਦਾ ਮੌਕਾ ਮਿੱਲੇ ਤਾ ਤੁਸੀਂ ਕੀ ਕਰੋਗੇ
ਪੁਰਾਣੇ admins ਨੂੰ ਓਹਨਾ ਦੀ ਪਹਲੀ ਹਾਲਤ ਵਿੱਚ ਤਬਦੀਲ ਕਰ੍ਦੇਵੋੰਗੇ ਤੇ ਨਵੇ admin ਦੀ ਖੋਜ ਕਰਕੇ ਓਹਨੁ admin ਬਣਾ ਦੇਵੋਗੇ
sub admins ਨੂੰ ਪੀ-ਜੇ ਗੱਭਰੁ ਤੇ ਪੀ-ਜੇ ਮੁਟਿਆਰ ਬਣਾ ਦੇਵੋਗੇ
chatmods ਨੂੰ ban ਕਰ ਦੇਵੋੰਗੇ
global -mods ਨੂੰ ਚੂਚਾ ਚੂਚੀ ਬਣਾ ਦੇਵੋਗੇ
ਹੁਣ ਤੁਸੀਂ ਮੈਨੂੰ ਆਪਣੇ ਆਪਣੇ ਜਵਾਬ ਦੇਵੋ
ਧੰਨਵਾਦ ਜੀ :excited:
662
« on: July 07, 2011, 02:01:43 PM »
663
« on: July 07, 2011, 01:56:03 PM »
:D: :D: :D: :D: :D: :D: :D: :D: :D: :D: :D:
664
« on: July 07, 2011, 09:07:37 AM »
ਜੇ ਤੇਰੇ ਫੋਨ ਨਾਲ ਨਹੀ ਮੁੱਕਣੀ ਸੀ ਤੇਰੀਆਂ ਕਾਲਾਂ ਨਾਲ ਮੁੱਕ ਜਾਣੀ ਸੀ ਜੇ ਬੈਟਰੀ ਨਾਲ ਨਹੀਂ ਮੁੱਕਣੀ ਸੀ ਮੈਂਮਰੀ ਕਾਰਡ ਨਾਲ ਮੁੱਕ ਜਾਣੀਂ ਸੀ ਤੇਰੇ ਸਾਰੇ ਨੈਟਵਰਕ ਉੱਡ ਗਏ ਨੇ ਸਾਡੀ ਰੇਂਜ ਦਾ ਟੁੱਟਣਾਂ ਬਾਕੀ ਏ ਜਿਹਦੇ ਵਿੱਚ ਤੇਰਾ ਨੰਬਰ ਪਿਆ ਸਿਮ ਕੱਢ ਕੇ ਸੁੱਟਣਾ ਬਾਕੀ ਏ :D: :D: :D:
665
« on: July 07, 2011, 07:41:45 AM »
ਮਨ ਜਾ ਦਿਲਾ ਆ ਛੱਡ ਦੇ ਗਿਲਾ ਉਹਨੇ ਨਹੀਉ ਆਉਣਾ ਕਿਉ ਆਸਾਂ ਤੂੰ ਲਾਈਆਂ ਬੇ-ਕਦਰਾਂ ਨੇ ਦੱਸ ਕਦ ਹੈ ਨਿਭਾਈਆਂ By Gill galib [ ustad ji ] :excited:
666
« on: July 06, 2011, 02:13:46 AM »
ਚੰਨਾ ਈਦ ਦਿਆ ਚੰਨਾ
ਚੰਨਾ ਈਦ ਦਿਆ ਚੰਨਾ X2
ਚੰਨਾ ਵੇ ਕੇਹੜੇ ਬੱਦਲਾਂ "ਚ" ਖੋ ਗਿਆ
ਸੁਪਨਾ ਹੀ ਹੋ ਗਿਆ x3
ਹਾਏ ਵੇ ਸੁਪਨਾ ਹੀ ਹੋ ਗਿਆ
ਘੱਸ ਗਈਆਂ ਪੈਰਾਂ ਦੀਆ ਤਲੀਆਂ
ਪਿੰਡ ਤੇਰੇ ਦੀਆ ਛਾਂਣ ਕੇ ਗਲੀਆਂ
ਯਾਦ ਤੇਰੀ ਵਿੱਚ ਸੂਰਜ ਉਗਿਆ
ਯਾਦ ਤੇਰੀ ਵਿੱਚ ਸ਼ਾਮਾ ਢਲੀਆਂ
ਵੇ ਤੂ ਜੇਹੜੇ ਗੀਤ ਨੂੰ ਛੋ ਗਿਆ ਸੁਪਨਾ ਹੀ ਹੋ ਗਿਆ ਹਾਏ ਵੇ ਸੁਪਨਾ ਹੀ ਹੋ ਗਿਆ
ਨੈਂਣ ਮੇਰੇ ਦਿਨ ਰਾਤੀ ਰੋਂਦੇ
ਉਮਰ ਹੰਢਾ ਲਈ ਦਰਦ ਲੋਕੋੰਦੇ
ਹਰ ਪੱਲ ਨੇ ਦਰਦਾਂ ਦੀਆ ਝੜੀਆਂ
ਦਿਲ ਦੇ ਕੱਚੜੇ ਕੋਠੇ ਚੋਂਦੇ ਵੇ ਕਿਓ ਅੱਕ ਜਖਮਾ ਤੇ ਚੋ ਗਿਆ
ਸੁਪਨਾ ਹੀ ਹੋ ਗਿਆ ਹਾਏ ਵੇ ਸੁਪਨਾ ਹੀ ਹੋ ਗਿਆ
ਮ੍ਹੜੀ ਤੇਰੀ ਮੇਰਾ ਮੰਦਰ ਹੋ ਗੀ
ਹੁਸਨ ਹਵੇਲੀ ਖੰਡਰ ਹੋ ਗੀ
ਦੁਨੀਆ ਭਾਣੇ ਰਾਜ ਕਾਕੜੇ
ਇੱਕ ਤਸਵੀਰ ਕੈਲੰਡਰ ਹੋ ਗੀ
ਵੇ ਤੂ ਸਬ ਬੂਹੇ ਢੋ ਗਿਆ
ਸੁਪਨਾ ਹੀ ਹੋ ਗਿਆ
ਹਾਏ ਵੇ ਸੁਪਨਾ ਹੀ ਹੋ ਗਿਆ ਗਿੱਪੀ ਗਰੇਵਾਲ
667
« on: July 05, 2011, 01:44:13 PM »
sat shri akal
koi mainu ehh das sakda ki apne siggi wich 2 photoa kiwe lagdia ne :)
pls.. je kise nu pta ha ta das dewo
main hora user's de we dekheya ohna ne apne siggi wich 2 -2 photoa lagaia hoyia ne
waise main ummed hi karda aa ki koi hi dasega
Dhannvad !! sat shri akal !!
668
« on: July 05, 2011, 12:39:18 PM »
munde dra te :D: :D: 2 :D:
669
« on: July 04, 2011, 11:07:49 AM »
670
« on: July 04, 2011, 06:28:45 AM »
ਹੁਸਨ ਕਹਿੰਦਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆ ਪੂਜਾ ਕਰਦੀ
ਅਕਲ ਕਹਿੰਦੀ ਮੈਂ ਸਭ ਤੋਂ ਵੱਡੀ ਜਿਹੜੀ ਵਿੱਚ ਕਚਿਹਰੀ ਲੜਦੀ
ਦੋਲਤ ਕਹਿੰਦੀ ਮੈਂ ਸਭ ਤੋਂ ਵੱਡੀ ਮੇਰਾ ਦੁਨੀਆ ਪਾਣੀ ਭਰਦੀ
ਤਕਦੀਰ ਕਹਿੰਦੀ ਤੁਸੀ ਤਿੰਨੋ ਝੂਠੇ ਮੈਂ ਜੋ ਚਾਵਾਂ ਸੋ ਕਰਦੀ
671
« on: July 03, 2011, 02:35:27 AM »
[IMG]http://i51.tinypic.com/r7t2mf.gif[/IMG] :blah:
672
« on: June 29, 2011, 08:29:38 AM »
ਕੁੜੀਆਂ ਦਾ ਫ਼ਿਕਰ ਨੀ ਕਰਦੇ ਬਹਿ ਕੇ ਹੋਂਕੇ ਨੀ ਭਰਦੇ ਸੋਹਣੀ ਜੀ ਵੇਖ ਨੀ ਸੜਦੇ ਮਸਤੀ ਵਿਚ ਨਾਲੇ ਰਹੀਏ ਦਿਲ ਵਿਚ ਮੁਟਿਆਰਾਂ ਦੇ branded ਕੱਪੜੇ ਤੇ ਦਾਰੂ ਦੋ ਖੱਰਚੇ ਨੇ ਯਾਰਾਂ ਦੇ
:excited: :excited: :excited:
673
« on: June 28, 2011, 05:28:53 AM »
:D: :D: :D:
674
« on: June 23, 2011, 01:33:48 PM »
:hehe: :blah:
675
« on: June 23, 2011, 10:23:52 AM »
:scared: :scared: :scared: :scared: :scared: :D: :D: :D: :D:
676
« on: June 23, 2011, 06:57:19 AM »
ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾਂ
ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ
ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ
ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ
ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ
ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ
677
« on: June 22, 2011, 02:16:18 PM »
:D: :D: :D: :D:
678
« on: June 22, 2011, 02:12:27 PM »
:D: :D: :D:
679
« on: June 21, 2011, 06:15:28 AM »
:D: :D: :D: :D: :D: :D:
680
« on: June 21, 2011, 06:04:15 AM »
:D: :D: :D: :D: :D: :D: :D: :D: :D: :D: :D: :D: :D: :D:
Pages: 1 ... 29 30 31 32 33 [34] 35 36 37 38 39 ... 54
|