November 23, 2024, 07:15:26 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 28 29 30 31 32 [33] 34 35 36 37 38 ... 54
641
Shayari / ਇਸ਼ਕ਼
« on: July 18, 2011, 09:55:55 AM »
ਇਸ਼ਕ਼ ਚ ਲੁੱਟੇ ਵੇਖੇ ਦਿਨਾ ਵਿਚ ਮੁੱਕੇ ਵੇਖੇ

ਅਜੇ ਵੀ ਨਾ ਰਾਸ ਆਏ


ਕੱਖਾ ਵਾਂਗੂ ਟੁੱਟੇ ਵੇਖੇ ਫਿਰ ਵੀ ਓਹ੍ਹ ਓਹਦੇ ਗਾਨੇ ਗਾਵੇ ਦੁਨੀਆ

ਨਿੱਕਾ ਜਿੰਨਾ  ਸ਼ਬਦ ਉਜੜੇ ਵੱਡੇ ਘਰ

ਜਿਹਨੂੰ ਇਸ਼ਕ਼ ਦੇ ਨਾ ਨਾਲ ਜਾਨੇ ਦੁਨੀਆ


ਹੀਰ ਸੀ ਸਿਆਲਾ ਵਾਲੀ ਉਚੇਇਆ  ਖਿਆਲਾ ਵਾਲੀ

ਕੁੱਟ ਕੇ ਖਵੋੰਦੀ ਰਹੀ ਚੂਰੀਆ


ਤਖ਼ਤ ਹਜ਼ਾਰਾ ਛੱਢ ਰਾਂਝਾ ਯੋਗੀ ਹੋਇਆ

੧੨ ਸਾਲ ਸੀ ਚਰਾਈਆ ਮੱਝਾ ਬੂਰੀਆ

ਹੀਰ ਨੂੰ ਅਖੀਰ ਤਾ ਵਿਆਹ ਕੇ ਲੈ ਗੇ ਖੇੜੇ

ਰਾਂਝੇ ਦਾ ਨਾ ਦਰਦ ਪਹਿਚਾਣੇ ਦੁਨੀਆ

ਨਿੱਕਾ ਜਿੰਨਾ  ਸ਼ਬਦ ਉਜੜੇ ਵੱਡੇ ਘਰ

ਜਿਹਨੂੰ ਇਸ਼ਕ਼ ਦੇ ਨਾ ਨਾਲ ਜਾਨੇ ਦੁਨੀਆ


642
Gup Shup / Balle gs bai tere
« on: July 16, 2011, 10:38:52 AM »
 :excited: :excited: :excited: :excited: :excited:


ahh asli rang te hun chadeya pj nu


Hun lagdi gaint puri pj :hehe:


 :excited: :excited: :excited: :excited: :excited:

Burrrrrrrrrrrrrrrrrrrrrraaaaaaaaaaaaaaaaaaaaaaaaaahhhhhhhhhhhhhhhhhhhhhhhhhhhhhhhhh

643
Complaints / AJO Ithe Jine we Mods te admins sub admins ne
« on: July 16, 2011, 07:40:38 AM »
sat shri akal ji sab nu ji


main ajj kujh pushna chaunda aa tuhade sab  pj de staff wicho jo jo we admin s-admin g-mods etc..


mainu tusi ehh daso tusi meria hi posta keo dlt karde hoo te keo ???


te karnia hi ne te meria ikale dia hi keo karde ho

je koi post ja reply ja topic dlt karna hunda  push ke kareya karo das ke keo nahi karde jehda we karda aa

nalle mainu ohh dikhao we jo main kujh kita aa  kithe spam kiti ki kita kehde topic wich kita  jst show me


mainu bas jawab chaida aa posta da koi chakkar nahi aa jehda we aah kamm kar reha bas das ke karo


je phir mainu lageya ki main spam kar reha te main ehio kehna chawanga ki


spamming is a crime and we all are criminals


Dhannvad ji !!




644
Shayari / ਮੇਰੇ ਖੁਆਬਾ
« on: July 16, 2011, 03:50:51 AM »
ਮੇਰੇ ਖੁਆਬਾ ਦੇ ਸੁਨਿਹਰੀ ਬਾਗਾ ਵਿੱਚ ਤੇਰੇ ਆਉਣ  ਨਾਲ ਹੀ ਬਹਾਰ ਛਾਈ ਹੈ

ਫੁੱਲਾ ਵਿੱਚ ਰੰਗ ਤੇ ਮੇਰੇ ਸੀ ਪਰ ਖੁਸ਼ਬੂ ਤੇ ਤੇਰੇ ਆਉਣ  ਨਾਲ ਹੀ ਆਈ ਹੈ

645
Shayari / ਬਾਜ
« on: July 16, 2011, 03:39:11 AM »
ਬੁਲਬੁਲ ਦੇ ਪਿੰਜਰੇ "ਚ" ਕਦੇ ਬਾਜ ਨਹੀ ਰਹਿੰਦੇ
ਬੁਜਦਿਲਾ ਕੌਲ ਕਦੇ ਰਾਜ ਨਹੀ ਰਹਿੰਦੇ
ਝੁੱਕਾ ਕੇ ਸਿਰ ਜਿਹੜੀ ਕੌਮ ਨੂੰ ਚੱਲਨ ਦੀ ਆਦਤ ਹੌਵੇ ਉਸ ਕੌਮ ਦੇ ਸਿਰ ਤੇ ਕਦੇ ਤਾਜ ਨਹੀ ਰਹਿੰਦੇ
 :cooll: :cooll:



646
Shayari / ਆਪਣੇ
« on: July 16, 2011, 03:33:44 AM »
ਆਪਣੇ ਜਿਸਮ ਨੂੰ ਨਾ ਸ਼ਿਗਾਰ ਤੂੰ ਇਵੇ ਇਹਨੇ ਤਾ ਮਿੱਟੀ ਵਿੱਚ ਮਿੱਲ ਜਾਣਾ ਹੈ

 ਸ਼ਿੰਗਾਰਨਾ ਹੀ ਹੈ ਤਾ ਆਪਣੀ ਰੂਹ ਨੂੰ ਸ਼ਿੰਗਾਰ ਜਿੰਨੇ ਰੱਬ ਕੋਲ ਜਾਣਾ ਹੈ
:superhappy: :superhappy:

647
Shayari / ਤੇਰੇ ਬਿਨ
« on: July 16, 2011, 03:17:48 AM »
ਤੇਰੇ ਬਿੰਨ  ਜੀਣਾ ਤਾਂ ਕੀ, ਜੀਣ ਦਾ ਖਿਆਲ ਵੀ ਨਹੀ
ਤੇਰੇ ਬਿੰਨ  ਜੀ ਲਈਏ, ਏਹ ਆਪਣਾ ਹਾਲ ਵੀ ਨਹੀ
ਤੂੰ ਸਾਨੂੰ ਭੁੱਲ ਜਾਵੇ ਹੋ ਸੱਕਦਾ  ਹੈ, ਅਸੀ ਤੈਨੂੰ ਭੁੱਲ ਜਾਈਏ ਮੈਂ ਕਿਹਾ   ਇਸਦਾ ਤਾਂ ਸਵਾਲ ਹੀ ਨਹੀ


648
Jokes Majaak / ╰»
« on: July 16, 2011, 03:11:10 AM »
∂α∂∂y ਕਹਿੰਦਾ αιѕн ਕਰ тєηтιση ਨਹੀਂ ਲੈਣੀ
 ●๋•mừmmýツ ਕਹਿੰਦੀ ਭੁੱਖਾ ਮਰੇਂਗਾ ਵੇਹਲੇ ਨੂੰ ਮੈਂ ਰੋਟੀ ਨਹੀਂ ਦੇਣੀ
 ╰» gιяℓ ƒяιєη∂ ਕਹਿੰਦੀ ਮੈਨੂੰ ਲੈਕੇ ਭੱਜ ਜਾ ਮੈਂ ਤੇਰੇ ਬਿਨਾ ਨਹੀਂ ਰਹਿੰਦੀ
 ਹੁਣ ਦੱਸੋ ∂α∂∂y ਦੀ ਮੰਨ  ਕੇ αιѕн ਕਰੀਏ, ๋•mừmmýツ ਦੀ ਮੰਨ  ਕੇ ਰੋਟੀ ਖਾਈਏ,╰» gιяℓ ƒяιєη∂ ਦੀ ਮੰਨ  ਕੇ ਭੁੱਖੇ ਮਰ ਜਾਈਏ
:D: :D: :D: :D: :D:
:D: :D: :D: :D: :D:

649
Shayari / ਮੰਜਿਲ
« on: July 16, 2011, 03:07:28 AM »
ਮੰਜਿਲ ਵੀ ਤੇਰੀ ਏ, ਤੇ "ਰਾਹ" ਵੀ ਤੇਰੇ ਨੇ
ਜਿੰਦਗੀ ਵੀ ਤੇਰੀ ਏ ,ਤੇ ਸਾਹ ਵੀ ਤੇਰੇ ਨੇ
ਵੇਖੀ ਕੀਤੇ ਡੋਬ ਨਾ ਜਾਵੀ ਯਾਰਾ ,ਕਿਸ਼ਤੀ ਵੀ ਤੇਰੀ ਏ ਤੇ "ਮਲਾਹ" ਵੀ ਤੇਰੇ ਨੇ

650
Gup Shup / New sub admin
« on: July 16, 2011, 02:15:34 AM »
sat shri akal ji

ahh lawo apne  pj sarpanch ji g-mod to sub admin ban gaye ne :hehe:

main hun we umeed karda aa ki sarpanch veer ji hun we pehla wang hi sadi sab di help pehla wang hi karange

Mubarkan veer ji :won:


 

651
Religion, Faith, Spirituality / Ardas
« on: July 14, 2011, 01:02:56 PM »
ਅਰਦਾਸ
ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ॥

ਸ੍ਰੀ ਭਗੌਤੀ ਜੀ ਸਹਾਇ॥ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ 10॥ ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥ ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ॥ ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ॥ ਸ੍ਰੀ ਹਰਿਕ੍ਰਿਸ਼ਨ ਧਿਆਇਐ ਜਿਸ ਡਿਠੈ ਸਭਿ ਦੁਖ ਜਾਇ॥ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ॥ ਸਭ ਥਾਂਈ ਹੋਇ ਸਹਾਇ॥ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ! ਸਭ ਥਾਂਈ ਹੋਇ ਸਹਾਇ॥ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ਪੰਜਾਂ ਪਿਆਰਿਆਂ,ਚੌਹਾਂ ਸਾਹਿਬਜ਼ਾਦਿਆਂ, ਚਾਲ੍ਹੀਆਂ ਮੁਕਤਿਆਂ, ਹਠੀਆਂ ਜਪੀਆਂ, ਤਪੀਆਂ, ਜਿਹਨਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨ੍ਹਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਖਾਲਸਾ ਜੀ ! ਬੋਲੋ ਜੀ ਵਾਹਿਗੁਰੂ! ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ! ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚਿਤ ਆਵੇ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫ਼ਤਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ! ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟੱਲ, ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ!!! ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਦਾ ਰਾਖਾ ਆਪਿ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ, ਵਾਹਿਗੁਰੂ! ਆਪ ਦੇ ਹਜ਼ੂਰ…..ਦੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਸਰਬੱਤ ਦੇ ਕਾਰਜ ਰਾਸ ਕਰਨੇ। ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
:rabb:

652
Pics / Khanda
« on: July 14, 2011, 11:39:25 AM »


Uploaded with :cooll:

653
Pitbull - Give Me Everything (Tonight) ft. Ne-Yo (Music Video Parody) With Lyrics


:D: :D: :D: :D: :D:

654
Gup Shup / Jaroori Soochna
« on: July 11, 2011, 08:59:49 AM »
ਸਤਿ ਸ਼੍ਰੀ ਅਕਾਲ ਜੀ ਸੱਭ ਨੂੰ


ਜਰੂਰੀ ਸੂਚਨਾਂ


 ਤੁਸੀਂ ਜੱਦ ਪੀ-ਜੇ ਤੇ ਪੋਸਟਾ ਕਰ ਕੇ ਜਾਣ ਲੱਗਦੇ ਹੋ ਤਾ ਕਿਰਪਾ ਕਰਕੇ ਤੁਸੀਂ ਇਥੇ ਏਹ੍ਹ ਦੱਸ ਕੇ ਜਾਵੋ ਕੀ ਅੱਜ ਤੁਸੀਂ ਕੀਨੀਆ ਪੋਸਟਾ ਕੀਤੀਆ ਨੇ

੧੦੦ ੨੦੦ ਜਾ ੨੦ ਜਾ ੩੦

 ਪਲੀਜ਼  ਦੱਸ ਕੇ ਜਾਵੋ

ਕਿਓਕੀ ਮੇਰੇ ਨਾਲ ਏਹ੍ਹ ਘਟਨਾ ਵਾਪਰ ਚੁਕੀ ਹੈ

ਮੇਰੀਆ ਕੁਝ ਪੋਸਟਾ ਇਥੋ ਦੇ admins  ਨੇ ਕੱਟ ਦਿਤੀਆ ਨੇ ਤੁਸੀਂ ਇੱਦਾ ਦਾ ਆਪਣੇ ਨਾਲ ਨਾ ਹੋਣ ਦਿਓ

ਧੰਨਵਾਦ ਜੀ

655
Shayari / ਮੇਰੀ ਵੀ
« on: July 11, 2011, 04:00:02 AM »
ਭੀੜੀਆਂ ਭੀੜੀਆਂ ਗਲੀਆਂ ਹੋਵਣ
ਨੀਵੀਆਂ ਨੀਵੀਆ ਕੰਧਾਂ
ਦਿਲ ਨੂੰ ਦਿਲ ਦਾ ਰਾਹ ਹੋਵੇ
ਤੇ ਉਡ ਜਾਣ ਸਭ ਦੀਆ ਸੰਗਾਂ
ਕਿਧਰੇ ਕੈਂਠੇ ਪਉਣ ਬੋਲੀਆਂ
ਤੇ ਕਿਧਰੇ ਛਣਕਣ ਵੰਗਾਂ
ਮੇਰੀ ਵੀ ਇਕ ਸਹੇਲੀ ਹੋਵੇ
ਇਹ ਹੀ ਰੱਬ ਤੋ ਮੰਗਾਂ
:superhappy:

BY GILL GALIB [ ustad ji ]

656
Shayari / ਮੰਗਿਆਂ ਜੇ ਮੌਤ
« on: July 11, 2011, 03:56:34 AM »
ਮੰਗਿਆਂ ਜੇ ਮੌਤ ਮਿਲ ਜੇ
ਮੰਜੇ ਤੇ ਪਈ ਸਾਡੀ ਬੇਬੇ
ਰੱਬ ਨੂੰ ਮਿਲ ਜੇ

ਖੋਲਿਆਂ ਜੇ ਦਿਲ ਖੁੱਲ ਜੇ
ਵੇਖ ਕੇ ਨਜ਼ਾਰੇ ਸਾਰੇ
ਬੰਦਾ ਹਿਲ ਜੇ

ਅੱਖਾ ਵਿਚੋ ਜੇ ਪੜ ਹੋਵੇ
ਤਾਂ ਸਕੂਲ ਅੱਖਾਂ ਸੋਹਣੀ
ਦੇ ਵਿਚ ਖੁੱਲ ਜੇ

ਹੱਸਿਆਂ ਜੇ ਦੁੱਖ ਘੱਟ ਜਾਣ
ਮਰਾਸੀਆਂ ਦੇ ਘਰੋ
ਫੇਰ ਸੁਖ ਲਭ ਜੇ

By Gill GaliB [ USTAD JI ]

657
Lyrics / Chaa - Bhagwant Maan
« on: July 09, 2011, 09:51:13 AM »
"Ret De Ghar" from new album of bhagwant mann "Aawaaz The Voice" HQ video

 :blah:

658
Shayari / ਕੁਝ ਕਹੀਆਂ
« on: July 09, 2011, 09:48:37 AM »
ਕੁਝ ਕਹੀਆਂ ਅਣਕਹੀਆਂ ਗੱਲਾਂ ਨੇ
ਦਿਲ ਵਿਚ ਉਠਦੀਆਂ ਛੱਲਾਂ ਨੇ
ਛੱਲਾਂ ਨੇ ਇਕ ਦਿਨ ਰੋੜ ਲੈ ਜਾਣਾ
ਦਿਲ ਦਾ ਟੁਕੜਾ ਤੋੜ ਲੈ ਜਾਣਾ
ਝੱਲਿਆਂ ਵਾਗੂੰ ਤੁਰਿਆ ਫਿਰਦਾਂ
ਪਤਾ ਨੀ ਕਿਧਰ ਮੋੜ ਲੈ ਜਾਣਾ

By Gill Galib [ ustad ji ]


ustad ji kuj  idda likh dena sii thale   

Gs  ne te punjabi te we rook la dita  :superhappy:

659
Pics / indian national bird
« on: July 09, 2011, 09:02:19 AM »











Spoiler (click to show/hide)
:superhappy:


660
Pics / Amazing Atlantic Road's
« on: July 08, 2011, 08:38:14 AM »



















Pages: 1 ... 28 29 30 31 32 [33] 34 35 36 37 38 ... 54