621
ਢੇਰ ਨੋਟਾਂ ਦੇ ਬਹੁਤ ਕਮਾਲੇ ਪਰ ਇੱਕ ਵੀ ਕੰਮ ਨਾ ਆਇਆ
ਭੁੱਖ ਪੇਟ ਦੀ ਮੰਗੇ ਰੋਟੀ ਨਿਮਾਣਿਆ ਜਿੰਦਗੀ ਮੰਗੇ ਹਮਸਾਇਆ
ਭੁੱਖ ਪੇਟ ਦੀ ਮੰਗੇ ਰੋਟੀ ਨਿਮਾਣਿਆ ਜਿੰਦਗੀ ਮੰਗੇ ਹਮਸਾਇਆ
This section allows you to view all posts made by this member. Note that you can only see posts made in areas you currently have access to. 622
Help & Suggestions / punjabi likhan lai .....« on: July 21, 2011, 11:33:46 AM »http://labs.google.co.in/keyboards/punjabi.html http://shriwaheguru.com/punjabi_keyboard.html http://keyboard.shurli.com/ http://keyboard.shurli.com/pjbkbv1-0-2.php :superhappy: :superhappy: :superhappy: :superhappy: 624
Shayari / ਡੁੱਬਦੇ ਨੂੰ« on: July 21, 2011, 02:56:43 AM »ਡੁੱਬਦੇ ਨੂੰ ਪੁੱਛੋ ਕਿਨਾਰਾ, ਕੀਹਨੂੰ
ਕਹਿੰਦੇ ਨੇ ਆਸ਼ਕਾ ਤੋ ਪੁੱਛੋ ਕਿ ਲਾਰਾ ਕੀਹਨੂੰ ਕਹਿੰਦੇ ਨੇ ਜਿਸ ਬਾਰੀ ਵਿੱਚੋ, ਦੀਦਾਰ ਹੁੰਦਾ ਸੱਜਣਾ ਦਾ ਮਿੱਤਰਾ ਨੂੰ ਪੁੱਛੋ ਕਿ ਚੁਬਾਰਾ ਕੀਹਨੂੰ ਕਹਿੰਦੇ ਨੇ 627
Shayari / ਤਰੱਕੀ ਤੇ ਕਾਮਯਾਬੀ« on: July 20, 2011, 09:20:40 AM »ਤਰੱਕੀ ਤੇ ਕਾਮਯਾਬੀ ਕਿਸੇ ਮੁਲਕ ਜਾ ਜਗਾ ਦੀ ਮੁਹਤਾਜ ਨਹੀ
ਤੈਨੂੰ ਅੱਗੇ ਵਧਣੋ ਰੋਕਣ ਇਹ ਕਿਸੇ ਕੈਨੇਡਾ ਜਾ ਅਮਰੀਕਾ ਦੀ ਔਕਾਤ ਨਹੀ ਵਕਤ ਆਉਣ ਤੇ ਕੱਢੀ ਅਜੇ ਤੂ ਪਾਲ ਲੈ ਗੁੱਸਾ ਤੈਨੂੰ ਬਹੁਤਾ ਚਿਰ ਦੱਬੀ ਰੱਖਣ ਇਹਨੇ ਚੰਗੇ ਹਰਾ ਦੇ ਹਾਲਾਤ ਨਹੀ 631
Shayari / ਪਿੰਡ ਦੀ ਰੀਤ« on: July 20, 2011, 08:00:14 AM »ਇੱਕ ਜ਼ਖਮੀ ਸੀ ਕਲਬੂਤ ਮੇਰਾ
ਤੇ ਰੁੱਤ ਵੀ ਚੰਦਰੀ ਸੀਤ ਸੀ ਰਿਸ਼ਤੇ ਨੂੰ ਪਾਣੀ ਲਾਉਣਾ ਸੀ ਹੱਡਾਂ ਵਿੱਚ ਅੱਤ ਦੀ ਚੀਸ ਸੀ ਕੁਝ ਰੂਹ ਵੀ ਥੋੜੀ ਸੂਖਮ ਸੀ ਮੜੀਆਂ ਦੇ ਗਾਉਂਦੀ ਗੀਤ ਸੀ ਕਹਿੰਦੇ ਸਿਵਾ ਬਾਲ ਕੇ ਸ਼ਗਨ ਮਨਾਉਣਾ ਸੱਜ਼ਣਾ ਦੇ ਪਿੰਡ ਦੀ ਰੀਤ ਸੀ 632
ਹੰਝੂ ਤੇਰੀਆਂ ਯਾਦਾਂ ਦੇ ਬਣ ਛੱਲੜਾ ਫੁੱਟ ਫੁੱਟ ਰਿਸਦੇ ਨੇ,
ਤੇਰੇ ਦੁੱਖੜੇ ਕੇਸ਼ੀ ਨਾਤ਼ੇ ਵੇ ਮੇਰੀ ਹਿੱਕ ਦੇ ਭੂੰਜੇ ਡਿੱਗਦੇ ਨੇ, ਤੇਰੇ ਦਾਗ ਜੁਦਾਈਆਂ ਵਾਲੇ ਤੋਂ ਨਾ ਗ਼ਮ ਦੇ ਰੇਸੇ ਮਿਟਦੇ ਨੇ ਇਹਦੇ ਸੋਖ ਹਿੱਜਰ ਦੇ ਲੀੜੇ ਵੀ, ਮੈਨੂੰ ਮਲ ਮਲ ਧੋਣੇ ਪੈਂਦੇ ਨੇ ਉਮਰ ਗੁਜ਼ਾਰੀ ਤੜਫਾਂ ਚੋਂ, ਇੱਕ ਆਸ ਚੋਂ ਕੱਲਿਆਂ ਜੀਅ ਜੀਅ ਕੇ, ਅੱਖ ਵਿੱਚ ਪਾਪਣ ਪਾਉਂਦੀ ਰਹੀ ਚੱਕੀਓਂ ਮਿਰਚਾਂ ਪੀਅ ਪੀਅ ਕੇ, ਕਿਵੇਂ ਦਰਦ ਸਹਾਰਾ ਲੱਗੀਆਂ ਦੇ ਇਹ ਧਾਰਾਂ ਬਣ ਬਣ ਰਿਸਦੇ ਨੇ ਹਰ ਵੇਲੇ ਜਾਗਣ ਸੁੱਤਿਆਂ ਚੋਂ ਮੈਨੂੰ ਹੜ ਦੇ ਸੁਪਨੇ ਰਹਿੰਦੇ ਨੇ ਕਿਉਂ ਯਾਰ ਕਿਨਾਰਾ ਕਰਦਾ ਏਂ, ਮੇਰੀ ਅੱਖ ਵਿੱਚ ਫਿਕਰਾਂ ਪਾ ਪਾ ਕੇ ਸਭ ਲੋਕ ਤਮਾਸ਼ਾ ਵੇਂਹਦੇ ਨੇ ਨਜ਼ਰਾਂ ਤੋਂ ਬੁਰਕਾ ਲਾਹ ਲਾਹ ਕੇ ਤੇਰੇ ਮੇਹਣੇ ਮੇਰੀਆਂ ਨਜ਼ਰਾਂ ਚੋਂ ਸੁਰਮਾਂ ਬਣ ਬਣ ਟਿੱਕਦੇ ਨੇ ਤੇ ਲੋਕ ਨਹੋਰਾਂ ਲਾ ਸੱਜਣਾਂ, ਬੜਾ ਚੁਭਵਾਂ ਫਿਕਰਾ ਕਹਿੰਦੇ ਨੇ ਕਿਉਂ ਯਾਰ ਮਸੀਹਾ ਬਣਦਾ ਏਂ ਸਾਡੇ ਫ਼ਟ ਹਿੱਜਰ ਦੇ ਸੀ ਸੀ ਕੇ ਸਭ ਮਿੱਤਰ ਚੁਗਲੀ ਕਰਦੇ ਨੇ, ਮੇਰੀ ਪੀੜ ਚੋਂ ਪਿਆਲਾ ਪੀ ਪੀ ਕੇ, ਮੇਰੇ ਹੋਸ਼ ਨੂੰ ਦੌਰੇ ਪੈ ਜਾਂਦੇ ਬੜੇ ਦਰਦ ਤੰਦੂਰੀ ਤੱਪਦੇ ਨੇ ਜਦ ਲੋਕ ਦੁਹਾਈਆਂ ਦੇ ਕੇ ਸੱਜਣਾਂ, ਤੇਰੀ ਪਰੀਤ ਨੂੰ ਸਿੱਧਰਾ ਕਹਿੰਦੇ ਨੇ 636
Shayari / ਖਾਲਸੇ ਖਾਲਸ« on: July 19, 2011, 06:01:29 AM »ਸਾਨੂੰ ਵੈਰ ਕਮਾਉਣੇ ਨਈ ਆਉਂਦੇ , ਵੈਰੀ ਐਵੇ ਸਾਥੋਂ ਘਬਰਾਈ ਜਾਂਦੇ
ਮੂੱਛਾਂ ਕੁੰਡੀਆਂ ਰੱਖਣਾ ਸ਼ੌਂਕ ਸਾਡਾ , ਲੋਕੀ ਗਲਤ ਅੰਦਾਜਾ ਲਾਈ ਜਾਂਦੇ ਸਾਨੂੰ ਚੁਸਤ ਚਲਾਕੀਆਂ ਨਹੀ ਆਉਂਦੀਆ , ਜੋ ਕਹਿਣੇ ਆ ਕਰਕੇ ਦਿਖਾਈ ਜਾਂਦੇ ਅਸੀਂ ਖਾਲਸੇ ਖਾਲਸ ਦੁੱਧ ਵਰਗੇ ,ਹਰ ਮੈਦਾਨ 'ਚ' ਫ਼ਤਿਹ ਬੁਲਾਈ ਜਾਂਦੇ |