November 22, 2024, 01:58:15 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 2 3 [4] 5 6 7 8 9 ... 54
61
Pics / Tarn te karam fas pae
« on: September 08, 2011, 08:22:10 AM »


hatt javo na Ladho

 :D: :D:

62
Fun Time / ਜੁਗਨੀ Babbu Maan Di
« on: September 08, 2011, 08:05:19 AM »
ਜੁਗਨੀ ਦੰਮ ਸਾਹਿਬ ਦਾ ਭਰਦੀ " ਪਰ ਇਹ ਪਿਆਰ ਯਾਰ ਨੂੰ ਕਰਦੀ

( ਓਏ  ਵੀਰ ਮੇਰਿਆ ਵੇ ਜੁਗਨੀ " ਜੁਗਨੀ " ਜੁਗਨੀ " ਜੁਗਨੀ )

ਇਹਦੀ ਫਿਤਰਤ  ਵਿੱਚ ਤੇਜ਼ੀ ਐ ਏਹ੍ਹ ਜੁਗਨੀ ਬੜੀ crezy  ਐ

ਜੁਗਨੀ ਤੇਰਾ ਲੱਕ (੨9) ਉਨੱਤੀ ਲਾਈ ਦੇਖ ਹੁਸਨ ਹੱਟੀ ( ਓਏ )


ਜੁਗਨੀ ਤੇਰਾ ਲੱਕ (੨9) ਉਨੱਤੀ ਲਾਈ ਦੇਖ ਹੁਸਨ ਹੱਟੀ

ਇਹ ਹੈ ਪੂਰੀ ਨਖਰਿਆ ਪੱਟੀ ਦੇਸੀ ਦਾਰੂ ਦੀ ਹੈ ਮੱਟੀ

( ਓਏ ਵੀਰ ਮੇਰਿਆ ਵੇ ਜੁਗਨੀ "ਭਾਈ  ਮੇਰਿਆ ਵੇ ਜੁਗਨੀ  )

ਏਹ੍ਹ ਜੁਗਨੀ ਬਹੁ ਅਲਵੇਲੀ ਐ ਮਾਨਾ ਦੀ ਪੁਰਾਣੀ ਚੇਲੀ ਐ

ਹੋ ਜੁਗਨੀ 


 :excited: :excited: :excited: :excited: :excited: :excited: :excited: :excited:

63
Shayari / ਭੁੱਲ ਗਈਆਂ ਆਲ੍ਹਣੇ
« on: September 08, 2011, 04:43:46 AM »
ਖਿੱਲਰੇ ਥਾਂ ਥਾਂ ਦੇਖੇ ਸੋਹਣੇ ਫੁੱਲ ਗੁਲਾਬ ਦੇ
ਸਫ਼ਿਆਂ ਚ ਮਸਾਂ ਸਜਾਏ ਰੋਂਦੇ ਹਰਫ਼ ਪੰਜਾਬ ਦੇ

 
ਭੈਣਾਂ ਨੇ ਸਨ ਤੋਰੇ ਖਬਰੇ ਬਾਪੂ ਨੇ ਵਿਦਾ ਕੀਤੇ
ਰਾਤਾਂ ਚ ਸਨ ਅੱਥਰੂ ਲਿਸ਼ਕਦੇ ਮੇਰੀ ਕਿਤਾਬ ਦੇ
 
ਮਾਵਾਂ ਤੋਂ ਦੂਰ ਵਿਛੜ ਕੇ ਬਚਪਨ ਵਿਸਾਰ ਕੇ
ਉੱਡ ਆਏ ਪ੍ਰਦੇਸ ਕਈ ਸੁਰ ਸਾਜ਼ ਦੇ

 
ਕਿਹਾ ਸੀ ਦਲਾਲਾਂ ਦਾ ਖਬਰੇ ਡਾਲਰ ਦੇ ਕਿੰਗਰੇ ਸਨ
ਡੁੱਬ ਗਏ ਨੀਲੇ ਸਾਗਰ ਵਿਚ ਕਈ ਗੀਤ ਰਬਾਬ ਦੇ
 
ਗਿਆ ਜਦੋਂ ਕਈ ਸਾਲਾਂ ਬਾਦ ਬਾਪੂ ਨਾ ਲੱਭਿਆ
ਜੇਬਾਂ ਵਿਚ ਸਨ ਬਚੇ ਹੰਝੂ ਪਿੰਡ ਪਰਤੇ ਨਵਾਬ ਦੇ

 
ਵਿਹੜਾ ਚੌਕਾ ਸੱਭ ਠੀਕ ਸੀ ਨਿੱਕੇ ਵੀਰਿਆਂ ਵਗੈਰ
ਯਾਰਾਂ ਦੇ ਕੁਝ ਸੁਨੇਹੇ ਸਨ ਖਿੱਲਰੇ ਵਿੱਚ ਯਾਦ ਦੇ
 
ਇੱਕ ਦਿਨ ਆਇਆ ਪਿੰਡੋਂ ਫ਼ੋਨ ਸੀ ਤੇ ਯਾਰ ਬੋਲਿਆ
ਰਾਤੀਂ ਮਾਂ ਦੇ ਸਾਹ ਬੁਝ ਗਏ ਤੇਰੇ ਜਗਦੇ ਚਿਰਾਗ ਦੇ

 
ਥੱਕਿਆ ਆਇਆ ਕੰਮ ਤੋਂ ਰਾਤ ਭੁੱਖਾ ਹੀ ਸੌਂ ਗਿਆ
ਹੰਝੂ ਕੱਲ ਓਹਨੇ ਪੀਤੇ ਨਾਲ ਵਧੀਆ ਸ਼ਰਾਬ ਦੇ

 
ਚਿੜ੍ਹੀਆਂ ਆਈਆਂ ਚੁਗਣ ਭੁੱਲ ਗਈਆਂ ਆਲ੍ਹਣੇ
ਹਵਾ ਸੀ ਏਨੀ ਹੁਸੀਨ ਰੰਗ ਬਦਲ ਗਏ ਅਵਾਜ਼ ਦੇ

 
ਓਦੇ ਮੱਥੇ ਬਚੀਆਂ ਸੋਚਾਂ ਸਨ ਤੇ ਕਾਲੀਆਂ ਐਨਕਾਂ
ਰਾਹਾਂ ਚ ਕਿਤੇ ਕਿਰ ਗਏ ਸਾਰੇ ਨਖ਼ਰੇ ਸ਼ਬਾਬ ਦੇ

 
ਹੱਥਾਂ ਚ ਏਨਾ ਸੇਕ ਸੀ ਕਿ ਸਿਵਾ ਜੇਹਾ ਬਲ ਪਿਆ
ਮਸਾਂ ਹੀ ਪਿੰਡ ਪਹੁੰਚੇ ਸਨ ਟੁੱਕੜੇ ਇੱਕ ਖ਼ਾਬ ਦੇ



64
Help & Suggestions / PJ STAFF<.
« on: September 08, 2011, 04:26:50 AM »
Ahh JI Jo we Staff Wich ne Mods Ne sare staff wich ta Dikh rahe ne

Par aah jo Chat Mods ne ehh kio nahi Dikh rahe pj Staff wich ??

Ehh Staff wale members Nahi hege ??

65
Pics / Sandhu ....
« on: September 08, 2011, 03:26:50 AM »
Sandhu aapni janani to tang aa ke dekho ki ki kaarname karda  :D: :D:



 :D: :D: :D: :D: :D:

...

66
Pics / lamborghini
« on: September 07, 2011, 02:15:54 PM »






.

67
Pics / Sarpanch veere Vallon MEhak Lai !! ( PHOTO )
« on: September 07, 2011, 12:15:39 PM »

.

68
Fun Time / Madam te $$tarn Ji!!
« on: September 07, 2011, 11:35:58 AM »
$$Tarn ji$$- ਮੈਡਮ, ਇੱਕ ਗੱਲ ਦੱਸੋ, ਕੀ ਕਿਸੇ ਨੂੰ ਇਸ ਕੰਮ ਦੀ ਸਜਾ ਮਿਲਣੀ ਚਾਹੀਦੀ ਹੈ, ਜੋ ਉਸਨੇ ਨਾ ਕੀਤਾ ਹੋਵੇ?
ਮੈਡਮ- ਬਿਲਕੁਲ ਨਹੀਂ।
$$Tarn ji$$- ਫਿਰ ਠੀਕ ਹੈ, ਅੱਜ ਮੈਂ ਹੋਮਵਰਕ ਨਹੀਂ ਕੀਤਾ ਹੈ

 :D: :D: :D:

69
Jokes Majaak / ਸੰਧੂ (ਸਰਪੰਚ ਨੂੰ
« on: September 07, 2011, 09:40:49 AM »
ਸੰਧੂ  (ਸਰਪੰਚ  ਨੂੰ)-ਤੂੰ ਇਕ ਮਹੀਨੇ ਦੀਆਂ ਛੁੱਟੀਆਂ ਕਿੱਥੇ ਕੱਟੀਆਂ



ਸਰਪੰਚ-ਇੱਕ  ਦਿਨ ਘੋੜਸਵਾਰੀ ਕੀਤੀ ਤੇ 29 ਦਿਨ ਹਸਪਤਾਲ ਕੱਟੇ

 :D: :D: :D: :D: :D:

70
Fun Time / ਕਿਰਾਏਦਾਰ (ਮਕਾਨ ....
« on: September 07, 2011, 09:29:40 AM »
ਕਿਰਾਏਦਾਰ (ਮਕਾਨ ਮਾਲਕ ( ਸੰਧੂ ) ਨੂੰ)-ਤੁਸੀਂ ਤਾਂ ਕਹਿੰਦੇ ਹੋ ਕਿ ਮੇਰੇ ਕੋਲ ਕੋਈ ਕਮਰਾ ਖਾਲੀ ਨਹੀਂ ਹੈ ਪਰ ਤੁਹਾਡੇ ਘਰ ਵਿਚ ਤਾਂ ਦੋ ਕਮਰੇ ਖਾਲੀ ਹਨ।
ਮਕਾਨ ਮਾਲਕ(ਸੰਧੂ)-ਮੈਂ ਠੀਕ ਕਹਿੰਦਾ ਹਾਂ, ਉਨ੍ਹਾਂ ਦੋ ਕਮਰਿਆਂ ਵਿਚ ਮੱਛਰਾਂ ਤੇ ਮੱਕੜੀਆਂ ਦੀਆਂ ਬਟਾਲੀਅਨਾਂ ਰਹਿੰਦੀਆਂ ਹਨ
 :D: :D: :D: :D: :D:

71
Fun Time / ਸੰਧੂ ਆਪਣੀ ਪਤਨੀ ਨੂੰ
« on: September 07, 2011, 09:19:23 AM »
ਸੰਧੂ ਆਪਣੀ ਪਤਨੀ ਨੂੰ-ਮੈਂ ਕਿਹਾ ਅੱਜ ਬੱਚਿਆਂ ਨੂੰ ਚਿੜੀਆਘਰ ਲੈ ਜਾਵੀਂ
ਪਤਨੀ-ਮੈਂ ਤਾਂ ਨਹੀਂ ਲੈ ਕੇ ਜਾਂਦੀ,
ਜੇਕਰ ਚਿੜੀਆਘਰ ਵਾਲਿਆਂ ਨੂੰ ਲੋੜ ਹੈ ਤਾਂ ਆਪ ਆ ਕੇ ਲੈ ਜਾਣ

 :D: :D: :D: :D: :D: :D:

72
Pics / S-Dog - B- Dog
« on: September 07, 2011, 07:16:52 AM »


:D: ..

73
Pics / Super kutte !!
« on: September 07, 2011, 07:11:46 AM »

 :D: :D: :D: :D: :D: .

74
Pics / Silky Da Dogy !!
« on: September 07, 2011, 07:07:15 AM »


 :D: :D: :D: :D: :

75
Pics / BLOG
« on: September 07, 2011, 06:54:26 AM »


 :D: :D: :D: !!

76
Shayari / ਓਦੂੰ ਜਿਆਦਾ
« on: September 07, 2011, 03:52:12 AM »
ਕਈ ਸਾਲਾਂ ਤੋ ਸੁਪਨਿਆ ਦੇ ਵਿੱਚ ਆਉਂਦੀ 

ਬਿੱਲੀਆ ਅੱਖਾਂ ਪਰ ਚਿਹਰੇ  ਤੇ  ਪਰਦਾ  ਹੈ

ਅੱਜ ਸਵੇਰ ਤੋ ਛਿੱਕਾਂ ਆਈ ਜਾਂਦਿਆ ਨੇ

ਦੱਸੀ ਯਾਰਾ ਕੌਣ ਚੇਤੇ ਕਰਦਾ ਐਏ

ਜਿੰਨਾ ਜਿਆਦਾ ਕੁੜੀਏ ਤੂ ਮੁੰਡੇ ਤੇ ਮਰਦੀ ਏਂ

ਓਦੂੰ ਜਿਆਦਾ ਮੁੰਡਾ ਤੇਰੇ ਤੇ ਮਰਦਾ ਏ 


Sira ji Sira Babbu Maan

77
Religion, Faith, Spirituality / ਸੱਚ ਖੰਡ ਕੀ ਹੈ ?
« on: September 07, 2011, 02:25:30 AM »

ਸੱਚ ਖੰਡ ਕੀ ਹੈ ?
ਆਓ ਅਗੰਮ ਅਗੋਚਰ ਅਨੰਤ ਬੇਅੰਤ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਅਤੇ ਧੰਨ ਧੰਨ ਗੁਰੂ ਜੀ ਅੱਗੇ ਅਰਦਾਸ ਕਰੀਏ,ਹੱਥ ਜੋੜਦੇ ਹੋਏ ਅਤੇ ਉਹਨਾਂ ਦੇ ਸ਼੍ਰੀ ਚਰਨਾਂ ਵਿੱਚ ਕੋਟਨ ਕੋਟ ਡੰਡਉਤ,ਇੱਕ ਗਰੀਬੀ ਵੇਸ ਹਿਰਦੇ ਨਾਲ,ਅਤਿ ਭਰੋਸੇ ਅਤੇ ਯਕੀਨ ,ਦ੍ਰਿੜਤਾ ਅਤੇ ਵਿਸਵਾਸ਼,ਸਰਧਾ ਅਤੇ ਪਿਆਰ ਨਾਲ ਅਰਦਾਸ ਕਰੀਏ ਕਿ ਸਾਨੂੰ ਅੰਦਰੀਵੀਂ ਸਤਿ ਭਾਵ ਵਿੱਚ ਸਬਦ "ਸੱਚ ਖੰਡ" ਦਾ ਅਸਲ ਬ੍ਰਹਮ ਭਾਵ ਸਮਝਣ  ਵਿੱਚ ਮਦਦ ਕਰਨ।
 
 
ਸਬਦ "ਸੱਚ ਖੰਡ" ਦੋ ਸਬਦਾਂ - "ਸੱਚ" ਅਤੇ ਸਬਦ "ਖੰਡ " ਤੋਂ ਬਣਿਆ ਹੈ ।
 
 
ਸਬਦ "ਸੱਚ"  ਦਾ ਭਾਵ ਹੈ ਅਨਾਦਿ ਸੱਚ- ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ਼ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ ਆਪ ਅਤੇ ਸਬਦ "ਖੰਡ " ਦਾ ਭਾਵ ਹੈ ਉਹ ਸਥਾਨ ਜਿੱਥੇ ਇਹ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ ਧੰਨ ਧੰਨ ਪਾਰ ਬ੍ਰਹਮ ਪਰਮੇਸਰ
 
ਸਾਰੇ ਸਥੂਲ ਰੂਹਾਨੀ ਭਾਵਾਂ ਵਿੱਚ ਪ੍ਰਗਟ ਹੁੰਦਾ ਹੈ ।
 
 
ਸੱਚ ਖੰਡ ਇੱਕ ਪੂਰਨ ਬ੍ਰਹਮ ਗਿਆਨੀ - ਇੱਕ ਪੂਰਨ ਸੰਤ ਸਤਿਗੁਰੂ ਦਾ ਹਿਰਦਾ( ਰੂਹਾਨੀ ਹਿਰਦਾ) ਹੈ ।
 
 
ਇੱਕ ਪੂਰਨ ਸੰਤ ਸਤਿਗੁਰੂ ਇੱਕ ਪੂਰਨ ਸਚਿਆਰਾ ਹਿਰਦਾ।ਉਸ ਨੇ ਕਮਾਇਆ ਹੁੰਦਾ ਹੈ :-
 
 
·        ਪੁਰਨ ਸਚਿਆਰੀ ਰਹਿਤ
 
 
·        ਮਨ ਉਪਰ ਜਿੱਤ ਦੀ ਰਹਿਤ
 
 
·        ਪੰਜ ਦੂਤਾਂ ਤੇ ਜਿੱਤ ਦੀ ਰਹਿਤ
 
 
·        ਕੋਈ ਇੱਛਾ ਨਾ ਹੋਣ ਦੀ ਰਹਿਤ
 
 
·        ਪੂਰਨ ਹੁਕਮ ਦੀ ਰਹਿਤ- ਉਸਦੇ ਸਾਰੇ ਕੰਮ ਪੂਰਨ ਹੁਕਮ ਅਧੀਨ ਹੁੰਦੇ ਹਨ ,
 
 
·        ਏਕਿ ਦ੍ਰਿਸ਼ਟ ਬਣਨ ਦੀ ਰਹਿਤ
 
 
·        ਨਿਰਭਉ ਅਤੇ ਨਿਰਵੈਰ ਬਣਨ ਦੀ ਰਹਿਤ
 
 
·        ਹਰ ਸ੍ਰਿਸਟੀ ਵਿੱਚ ਪਰਮਾਤਮਾ ਨੂੰ ਬਰਾਬਰ ਦੇਖਣ ਨਾਲ ਸਾਰੀ ਸਿਰਜਨਾ ਨੂੰ ਪਿਆਰ ਕਰਨ ਦੀ ਰਹਿਤ
 
 
·        ਨਿਰੰਤਰ ਅਧਾਰ ਤੇ ਆਤਮ ਰਸ ਦਾ ਅਨੰਤ ਮਾਣਨ ਦੀ ਰਹਿਤ
 
 
·        ਰੋਮ ਰੋਮ ਨਾਮ ਸਿਮਰਨ ਦੀ ਰਹਿਤ
 
 
·        ਅਨਹਦ ਸਬਦ ਦੇ ਅਖੰਡ ਕੀਰਤਨ ਨੂੰ ਦਸਮ ਦੁਆਰ ਤੋਂ ਲਗਾਤਾਰ ਅਧਾਰ ਤੇ ਸੁਣਨ ਦੀ ਰਹਿਤ
 
 
 
ਇੱਕ ਪੂਰਨ ਸੰਤ ਸਤਿਗੁਰੂ ਹਿਰਦੇ ਅੰਦਰ ਸਾਰੇ ਬ੍ਰਹਮ ਗੁਣਾਂ ਨੂੰ ਉਕਰੇ ਹੋਏ ਸਦਾ ਸੁਹਾਗਣ ਹੈ ।
 
 
ਐਸਾ ਹਿਰਦਾ ਸੱਚ ਖੰਡ ਹੈ ਜਿੱਥੇ ਪਰਮਾਤਮਾ ਰਹਿੰਦਾ ਹੈ ਅਤੇ ਇਸ ਸੰਸਾਰ ਨੂੰ ਐਸੇ ਹਿਰਦੇ ਤੋਂ ਚਲਾ ਰਿਹਾ ਹੈ ।ਐਸਾ ਵਿਅਕਤੀ ਕੇਵਲ ਅਨਾਦਿ ਸੱਚ ੴ ਸਤਿਨਾਮ ਨੂੰ ਦੇਖਦਾ,ਸੁਣਦਾ,ਬੋਲਦਾ ਹੈ, ਸੱਚ ਪੇਸ਼ ਕਰਦਾ ਅਤੇ ਸੱਚ ਦੀ ਸੇਵਾ ਕਰਦਾ ਹੈ।
ਐਸਾ ਸਥਾਨ ਜੱਥੇ ਅਨਾਦਿ ਸੱਚ ਰਹਿੰਦਾ ਹੈ, ਜਿੱਥੇ ਸਤਿ ਵਸਦਾ ਹੈ,ਜਿੱਥੇ ਬ੍ਰਹਮਤਾ ਵਸਦੀ ਹੈ,ਜਿੱਥੇ ਨਿਰਗੁਣ ਸਰੂਪ ਪਰਮ ਜੋਤ ਪੂਰਨ ਪ੍ਰਕਾਸ ਧੰਨ ਧੰਨ ਪਾਰ ਬ੍ਰਹਮ ਪਰਮੇਸਰ ਜੀ " ਸੱਚ ਖੰਡ" ਵਿੱਚ ਵੱਸਦੇ ਹਨ।ਐਸਾ ਹਿਰਦਾ ਇੱਕ ਪੂਰਨ ਖਾਲਸਾ ਹਿਰਦਾ ਹੈ ਅਤੇ ਸਾਰੇ ਅਨਾਦਿ ਖਜਾਨਿਆਂ ਨਾਲ ਬਖਸ਼ਿਆ ਹੁੰਦਾ ਹੈ ।

78
ਦੋਸਤੋ, ਮੈਨੂੰ ਅੱਜ ਬੈਠੇ ਬੈਠੇ ਖਿਆਲ ਆ ਗਿਆ ਓਹਨਾਂ ਪੰਜਾਬੀ ਮੁੰਡਿਆਂ ਕੁੜੀਆਂ ਦਾ ਅਤੇ ਓਹਨਾਂ ਤੇ ਮਾਂ-ਬਾਪ ਦਾ, ਜੋ ਪੰਜਾਬੀ ਬੋਲਣ, ਲਿਖਣ ਜਾਂ ਪੜਨ ਵਿਚ ਆਪਣੀ ਹੇਠੀ ਸਮਝਦੇ ਹਨ...ਮੈਂ ਖੁਦ ਐਸੇ ਕਈ ਪਰਿਵਾਰਾਂ ਨੂੰ ਬਹੁਤ ਚੰਗੀ ਤਰਾਂ ਜਾਣਦਾ ਹਾਂ, ਜੋ ਕਹਿੰਦੇ ਨੇ ਕਿ ਪੰਜਾਬੀ ਤੇ ਗੰਵਾਰਾਂ ਦੀ ਬੋਲੀ ਹੈ ਅਤੇ ਓਹ ਲੋਕ ਅੰਗਰੇਜ਼ੀ ਤੇ ਹਿੰਦੀ ਬੋਲਣ ਵਿੱਚ ਜ਼ਿਆਦਾ ਫਖਰ ਸਮਝਦੇ ਹਨ..ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਅੰਗਰੇਜ਼ੀ ਜਾਂ ਹਿੰਦੀ ਮਾੜੀਆਂ ਭਾਸ਼ਾਵਾਂ ਨੇ...ਮੈਂ ਆਪ ਵੀ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਵਿਚ ਲਿੱਖਣ, ਪੜਨ ਤੇ ਬੋਲਣ ਵਿੱਚ ਪੂਰਾ ਨਿਪੁੰਨ ਹਾਂ !

ਮੇਰਾ ਮੱਕਸਦ ਇਸ ਟੌਪਿਕ ਨੂੰ ਸ਼ੁਰੂ ਕਰਨ ਦਾ ਇਹ ਹੈ ਕਿ ਕਿਵੇਂ ਅਸੀਂ ਆਪਣੀ ਹੌਲੀ ਹੌਲੀ ਅਲੋਪ ਹੋ ਰਹੀ ਮਾਂ ਬੋਲੀ ਨੂੰ ਹੁਲਾਰਾ ਦੇ ਸਕਦੇ ਹਾਂ, ਤੇ ਆਪਣੀ ਹੀ ਧਰਤੀ ਤੋਂ ਇਸ ਨੂੰ ਬਿਗਾਨਾ ਹੋਣ ਤੋਂ ਕਿਵੇਂ ਰੋਕ ਸਕਦੇ ਹਾਂ? ਕਿਰਪਾ ਕਰਕੇ ਆਪਣੇ ਕੀਮਤੀ ਸੁਝਾਅ, ਵਿਚਾਰ ਅਤੇ ਘਟਨਾਵਾਂ ਨੂੰ ਏਥੇ ਸਾਂਝਾ ਕਰੋ ਜੀ ਕਿਰਪਾ ਕਰਕੇ ਸਾਰਿਆਂ ਦੇ ਵਿਚਾਰਾਂ ਦਾ ਸਤਿਕਾਰ ਕਰੋ ਤੇ ਮਾੜੀ ਭਾਸ਼ਾ ਤੋਂ ਗੁਰੇਜ਼ ਕਰਿਓ ਜੀ  ਇਹ ਵੀ ਦੱਸੋ ਕਿ ਤੁਹਾਨੂੰ ਪੰਜਾਬੀ ਹੋਣ ਦੇ ਨਾਤੇ, ਕਿਸ ਚੀਜ਼ ਦਾ ਮਾਣ ਹੈ? ਧੰਨਵਾਦ ਜੀ

79
Shayari / -ਖੁਸ਼ਬੂ!
« on: September 06, 2011, 10:09:25 AM »
ਜਿੰਦਗੀ ਵਿੱਚ ਕੁਝ ਬਨਣ ਦੀ ਤਮੰਨਾ ਹੈ ਤਾਂ ਗੁਲਾਬ ਬਨਣ ਦੀ ਕੋਸਿਸ਼ ਕਰੋ

 ਕਿਉਂ ਕਿ ਇਹ ਉਸਦੇ ਹੱਥਾਂ ਵਿੱਚ ਵੀ ਖੁਸ਼ਬੂ ਛੱਡ ਦਿੰਦਾ ਹੈ ਜੋ ਇਸਨੂੰ ਮਸਲ ਕੇ ਸੁੱਟ ਦਿੰਦਾ ਹੈ
 
8->

80
Shayari / ਰਹੀਏ ਹੱਸਦੇ !
« on: September 06, 2011, 09:57:19 AM »
ਰਹੀਏ ਹੱਸਦੇ ਕਰਕੇ ਚੇਤੇ, ਨਾ ਕਿਸੇ ਹੋਰ ਨੂੰ ਦੱਸਦੇ ਹਾਂ

ਆਪਣਾ  ਵੀ ਧਿਆਨ ਨਾ ਉੰਨਾ ਜਿੰਨਾ ਤੇਰਾ ਰੱਖਦੇ ਹਾਂ

Pages: 1 2 3 [4] 5 6 7 8 9 ... 54