This section allows you to view all posts made by this member. Note that you can only see posts made in areas you currently have access to.
Topics - anonymous
Pages: 1 ... 25 26 27 28 29 [30] 31 32 33 34 35 ... 54
581
« on: August 01, 2011, 11:53:02 AM »
ਕਦੇ ਅੰਬਰਾ ਨੂੰ ਦੇਖ ਚੰਨ ਤਾਰਿਆ ਦੇ ਕੌਲ,ਤੁਸੀ ਲੱਭਣਾ ਏ ਮੈਨੂੰ ਧੁੱਪਾ ਛਾਂਵਾ ਨੂੰ ਫਰੌਲ ਬੱਸ ਕਰ ਲੌ ਸਬਰ ਤੁਹਾਨੂੰ ਫੇਰ ਨੀ ਸਤਾਉਣਾ,ਟੁੱਟ ਪੈਣੇ ਨੇ ਉਥੇ ਚਲੇ ਜਾਣਾ ਜਿਥੌ ਮੁੜ ਕੇ ਨਹੀ ਆਉਣਾ
582
« on: August 01, 2011, 11:46:27 AM »
ਕੀ ਮਿਲੇਗੀ ਕਦੀ ਕੌਈ ਖੁਸ਼ੀ ਮੈਨੂੰ,ਮੇਰੇ ਗੰਮ ਕੀ ਕਦੇ ਘੱਟ ਜਾਣਗੇ ਕੀ ਆਵੇਗੀ ਕਦੇ ਕੌਈ ਰਾਤ ਐਸੀ,ਜਿਸ ਘੜੀ ਚੈਨ ਨਾਲ ਮੇਰੇ ਨੈਣ ਸੋ ਜਾਣਗੇ
583
« on: August 01, 2011, 11:42:52 AM »
ਅੱਜ ਫਿਰ ਤੌ ਇਹ ਮੰਨ ਕਰਦਾ ਏ,ਕੀ ਆਪਣੇ ਯਾਰ ਨੂੰ ਮਿਲ ਕੇ ਆਵਾ ਮੈ ਕੁਝ ਦਰਦ ਦਿਲ ਦਾ ਹੌ ਗਿਆ ਘੱਟ,ਇਸ ਲਈ ਨਵਾ ਜ਼ਖਮ ਲੈ ਆਵਾ ਮੈ
584
« on: August 01, 2011, 11:36:49 AM »
ਰੱਬ ਦੇ ਨਾਂ ਤੇ ਕਰਦੇ ਜੋ ਵੰਡੀਆਂ,ਕਰਕੇ ਹੋਰਾਂ ਦੇ ਧਰਮਾਂ ਦੀਆਂ ਭੰਡੀਆਂ
ਆਪਣਾ ਉੱਲੂ ਸਿਧਾ ਕਰਦੇ ਨੋਟ ਕਮਾਈ ਜਾਂਦੇ,ਉਤੋਂ ਵਾਹਿਗੁਰੂ ਵਾਹਿਗੁਰੂ ਤੇ ਵਿਚੋਂ ਖਾਈ ਜਾਂਦੇ ਨੇ,ਜੀ ਨੋਟ ਕਮਾਈ ਜਾਂਦੇ ਨੇ
ਕਈ ਬਣਕੇ ਗੁਰੂਦੁਆਰੇ ਦੇ ਪ੍ਰਧਾਨ,ਲੱਗ ਜਾਂਦੇ ਨੋਟ ਖਾਣ
ਸੁਣ ਵੇ ਮਨਾ ਨਾਮ ਨਾ ਲਈਂ ਕਿਸੇ ਦਾ
ਸਭਦੀ ਜਿਹਦੇ ਹੱਥ ਕਮਾਣ,ਉਹ ਸਭ ਜਾਨੀ ਜਾਣ
585
« on: August 01, 2011, 11:28:12 AM »
ਮੂੰਹਾਂ ਦੇ ਨਾਲ ਕੁੱਤਾ ਬੰਨ ਕੇ,ਮੰਗਦੇ ਫਿਰਦੇ ਨੇ ਵੋਟਾਂ
ਪਿਆਰਾਂ ਦੇ ਦੇਣ ਮਿੱਠੇ ਮਿੱਠੇ ਦਿਲਾਸੇ,ਮੰਨ 'ਚ ਕਾਲੀਆਂ ਖੋਟਾਂ
ਖ਼ੁਦ ਹੀ ਲਾਵਣ ਜ਼ਖਮਾਂ ਤੇ ਮੱਲਮਾਂ,ਖ਼ੁਦ ਹੀ ਲਾਵਣ ਚੋਟਾਂ
ਸੁਣਿਆਂ ਮੈ ਉਹ ਫਿਰ ਅੱਜ ਜਿੱਤਿਆ,ਪਰ ਜਿੱਤਿਆ ਸਿਰ ਨੋਟਾਂ
ਮੂੰਹਾਂ ਦੇ ਨਾਲ ਕੁੱਤਾ ਬੰਨਕੇ,ਮੰਗਦੇ ਫਿਰਦੇ ਨੇ ਵੋਟਾਂ
586
« on: August 01, 2011, 08:57:18 AM »
ਹਰ ਰੋਜ ਮੇਰੇ ਨਾਲ ਬੇਵਫਾਈ ਹੁੰਦੀ ਏ,ਜੱਦ ਮੈਂ ਜਾਗਾ ਉੱਸੇ ਪਲ ਸ਼ਾਮ ਹੁੰਦੀ ਏ ਕਿਵੇਂ ਨਜਰ ਮਿਲਾਵਾ ਮੈਂ ਇਸ਼ਕ ਦੇ ਵਪਾਰੀਆਂ ਦੇ ਨਾਲ,ਪਿਆਰ ਦੇ ਬਾਜਾਰ ਚ ਨਿਲਾਮੀ ਜ਼ਜਬਾਤਾਂ ਦੀ ਸਰੇਆਮ ਹੁੰਦੀ ਏ ਕਿੰਨੀਆ ਹੋਰ ਦਿਲ ਦੀਆਂ ਸਫਾਈਆਂ ਪੇਸ਼ ਮੈਂ ਕਰਾਂ, ਦੁਨੀਆ ਤਾਂ ਸੋਹਣੀ ਸ਼ਕਲਾਂ ਤੇ ਬੇਈਮਾਨ ਹੁੰਦੀ ਹੈ ਕਿਵੇਂ ਸਹਿਣ ਕਰਾ ਤੇਰੇ ਇਸ ਵਤੀਰੇ ਨੂੰ, ਤੇਰੀ ਹਰ ਘੂਰੀ ਮੋਤ ਦਾ ਪੈਗਾਮ ਹੁੰਦੀ ਏ ਇਹ ਕਰਿਸ਼ਮਾ ਕੁਦਰਤ ਦਾ ਕੀ ਸਾਹ ਲੈਂਦੇ ਹਾਂ ,ਵਰਨਾ ਇਸ਼ਕ ਚ ਹਾਰਿਆ ਚ ਕਿੱਥੇ ਜਾਨ ਹੁੰਦੀ ਏ
587
« on: August 01, 2011, 08:46:37 AM »
ਅਸੀ ਚਾਹੁੰਦੇ ਮਿਲਨਾ ਉਹਨਾਂ ਨੂੰ
ਸਾਡੇ ਰਾਹ ਵੀ ਜਿਨਾਂ ਨੂੰ ਉਡੀਕਦੇ ਨੇ
ਦਿਲ ਉਤੋਂ ਨਿਸ਼ਾਨ ਨਾ ਮਿੱਟਦੇ ਹੁਣ
ਨਿਸ਼ਾਨ ਪੱਥਰ ਉਤੇ ਜਿਵੇਂ ਲੀਕ ਦੇ ਨੇ
ਦਿਲ ਜਾਣਦਾ ਜਾ ਫਿਰ ਰੱਬ ਜਾਣੇ
ਦਿਨ ਉਸਦੇ ਬਿਨ ਕਿੰਝ ਬੀਤਦੇ ਨੇ
ਸੱਚੇ ਪਿਆਰ ਨੂੰ ਤਾਂ ਰੱਬ ਵੀ ਮੇਲ ਦਿੰਦਾ
ਸਾਨੂੰ ਫਿਕਰ ਬਸ ਉਹਦੀ ਸੱਚੀ ਪਰੀਤ ਦੇ ਨੇ
588
« on: August 01, 2011, 08:44:17 AM »
ਜਨਮਾਂ ਦਾ ਰਿਸ਼ਤਾ ਅੱਖਾਂ ਤੇਰੀਆਂ ਨੇ ਦੱਸ ਮੈਨੂੰ ਯਾਦੂ ਕਿਹਾ ਪਾਇਆ ਦੁਨੀਆਂ ਤਾ ਕੀ ਯਾਦ ਸੀ ਰਹਿਣੀ ਪਿਆਰ ਤੇਰੇ ਚ' ਰੱਬ ਭੁਲਾਇਆ
ਤੇਰਿਆਂ ਰੰਗਾਂ ਵਿੱਚ ਰੰਗੀਂ ਰੂਹ ਮੇਰੀ ਦਿਲੋ ਜਾਨ ਤੋ ਹੋ ਗਈ ਤੇਰੀ ਆਓਦੇਂ ਹਰ ਇੱਕ ਸਾਹ ਤੋ ਪਹਿਲਾਂ ਤੇਰਾ ਨਾਮ ਜ਼ੁਬਾਨ ਤੇ ਆਇਆ
ਦਿਨ ਗੁਜ਼ਰਦੇ ਵਿੱਚ ਖਿਆਲਾਂ ਤੇਰੇ ਨਿੱਤ ਸੁਪਨੇ ਵਿੱਚ ਪਾਵੇਂ ਫੇਰੇ ਦੇਖਾਂ ਨਾ ਮੈਂ ਜਿਸ ਦਿਨ ਤੈਨੂੰ ਰਹਿੰਦਾ ਮੇਰਾ ਦਿਲ ਕੁਮਲਾਇਆ
ਰੂਪ ਰੰਗ ਤੇਰਾ ਦਿਲ ਨੂੰ ਠੱਗਦਾ ਵੇਖ ਕੇ ਤੈਨੂੰ ਇੰਝ ਪਿਆ ਲੱਗਦਾ ਹੋ ਕੇ ਖੁਸ਼ ਭਗਤੀ ਤੋ ਮੇਰੀ ਚੱਲ ਅੰਬਰਾਂ ਤੋ ਦੇਵਤਾ ਆਇਆ
ਸੋਹਣਿਆ ਤੋ ਸੋਹਣੇ ਨੇ ਭਾਵੇਂ ਲੱਖਾਂ ਪਰ ਤੈਨੂੰ ਹਰ ਪਲ ਲੱਭਦੀਆਂ ਅੱਖਾਂ ਮੇਰੇ ਨਾਲ ਹੈ ਤੇਰਾ ਜਨਮਾਂ ਦਾ ਰਿਸ਼ਤਾ ਰੱਬ ਤੋ ਰਹਿੰਦੀ ਦੁਨੀਆਂ ਤੱਕ ਮੈਂ ਲਿਖਵਾਇਆਂ
589
« on: August 01, 2011, 08:39:59 AM »
ਮੈਨੂੰ ਪਤਾ ਮੈ ਲਾਇਕ ਨਹੀਂ ਕਿਸੇ ਦੀ ਯਾਰੀ ਦੇ,ਤਾਹੀਂੳ ਹਰ ਵੱਲੋਂ ਜਾਂਦੇ ਰਹੇ ਨਕਾਰੀ ਦੇ ਸਾਡੀ ਚੁੱਪ ਹੀ ਸਾਡਾ ਕਸੂਰ ਬਣੀ,ਤਾਹੀਂੳ ਸਿਰ ਇਲਜ਼ਾਮ ਸਹਾਰੀ ਦੇ ਕੁਝ ਤਾਂ ਮੈਨੂੰ ਛੱਡ ਚੁੱਕੇ,ਕੁਝ ਛੱਡਣ ਦੀ ਵਿੱਚ ਤਿਆਰੀ ਦੇ ਇੱਕਲਿਆ ਆਇਆ ਕੱਲੇ ਜਾਣਾ,ਇਹੀ ਸੋਚ ਹੁਣ ਦਿਨ ਗੁਜਾਰੀ
590
« on: August 01, 2011, 08:32:52 AM »
ਅੱਜ ਵੇਖ ਕੇ ਬਿਨਾਂ ਬੁਲਾਇਆਂ ਲੰਘ ਜਾਣਾ ਤੇਰਾ,ਨਾ ਪੁੱਛ ਕੇ ਕਿੱਦਾਂ ਜ਼ਰ ਗਿਆ ਮੈਂ ਬੁਲਾਉਣਾ ਤੈਨੂੰ ਮੈ ਵੀ ਚਾਹਿਆ,ਪਰ ਫੇਰ ਸ਼ਬਰ ਕਰ ਗਿਆ ਮੈਂ ਸ਼ਾਇਦ ਹਿਮੰਤ ਧੋਖਾ ਦੇ ਗਈ ਮੇਰੀ,ਜਾਂ ਫੇਰ ਤੇਰੀ ਬਦਨਾਮੀ ਤੋਂ ਡਰ ਗਿਆ ਮੈਂ
591
« on: August 01, 2011, 08:29:19 AM »
ਸਾਹਾਂ ਵਾੰਗੂ ਦਿਲ ਚ ਵਸਾ ਲੈਂਦੇ ਤੈਨੂੰ ਨੀ ਕਾਸ਼ ਸਾਡੇ ਵੀ ਨਸੀਬ ਹੁੰਦੇ,ਪਾ ਲੈਂਦੇ ਤੈਨੂੰ ਨੀ
ਖਤਾ ਕਿਹੜੀ ਹੋਈ ਅਜੇ ਤੱਕ ਅਣਜਾਣ ਹਾਂ
ਆਪਣੀ ਹੀ ਜ਼ਿੰਦਗੀ ਤੋਂ ਐਨੇ ਪਰੇਸ਼ਾਨ ਹਾਂ
ਦਿਖਾ ਸਕਦੇ ਤਾਂ ਜ਼ਖਮ ਦਿਖਾ ਲੈਂਦੇ ਤੈਨੂੰ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ,ਪਾ ਲੈਂਦੇ ਤੈਨੂੰ ਨੀ
ਇਸ਼ਕ ਮੁਸ਼ਕ ਤਾਂ ਖੇਡ ਹੀ ਲਕੀਰਾਂ ਦੀ
ਰਹਿ ਜਾਂਦੀ ਨਿਸ਼ਾਨੀ ਬੱਸ ਪੱਲੇ ਤਸਵੀਰਾਂ ਦੀ
ਹੁੰਦਾ ਇਸ਼ਕੇ ਦਾ ਮੁੱਲ ਅਪਣਾ ਲੈਂਦੇ ਤੈਨੂੰ ਨੀ
ਕਾਸ਼ ਸਾਡੇ ਵੀ ਨਸੀਬ ਹੁੰਦੇ ,ਪਾ ਲੈਂਦੇ ਤੈਨੂੰ ਨੀ
592
« on: August 01, 2011, 08:22:00 AM »
593
« on: August 01, 2011, 08:04:47 AM »
:D: :D: :D: :D: :D: _
594
« on: August 01, 2011, 07:29:47 AM »
595
« on: August 01, 2011, 07:27:22 AM »
596
« on: August 01, 2011, 07:10:30 AM »
597
« on: August 01, 2011, 06:14:10 AM »
ਕੋਲਗੇਟ ਇਸਤੇਮਾਲ ਕਰੇ ਫਿਰ ਵਿਸ਼ਵਾਸ ਕਰੇ :D: :D: :D: :D: :D: :D:
598
« on: August 01, 2011, 04:38:48 AM »
Did you angry today? Share about the thing that made you angry today? :angr: :angr: :angr:
599
« on: August 01, 2011, 04:17:30 AM »
Sat shri akal ji
main ik Gall pushni si pj waleya to
ki ahh pj gallery sade warge Simple user's lai keo nahi khulldi ???
jad we aapan kholde aa ta ahh aa janda
Security Violation
The action you attempted is not permitted.
Back to the Gallery
Koi Das sakda ji ehh keo aa reha ?? !!!
Dhannvad ji !!
600
« on: July 27, 2011, 01:25:35 PM »
ਸ਼ਿਕਵਾ ਨੀ ਸਾੰਨੂ ਕੋਈ ਆਪਣੇ ਬੇਗਾਨਿਆ ਤੇ
ਜੇ ਹੈ ਕੋਈ ਗਿਲਾ ਤਾਂ ਖੁੰਝ ਗਏ ਨਿਸ਼ਾਨਿਆ ਤੇ
ਹਾਸਿਲ ਕਰਨ ਦੀ ਜਿਸ ਨੂੰ ਮੁੱਦਤਾਂ ਤੋਂ ਰੀਝ ਸੀ
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਕੋਹੇਨੂਰ ਸਮਝ ਬੈਠੇ ਪੱਥਰਾਂ ਦੇ ਟੁੱਕੜਿਆ ਨੂੰ
ਰੱਬ ਵਾਂਗ ਪੂਜਦੇ ਰਹੇ ਕਾਗਜ ਦੇ ਪੁਤਲਿਆਂ ਨੂੰ
ਫੁੱਲ ਸਮਝ ਕੇ ਉਗਾ ਲਏ ਕੰਡਿਆਂ ਦੇ ਬੀਜ ਸੀ
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਕਹਿੰਦੇ ਸੀ ਜੋ ਲਿਖੇ ਹਾਂ ਮੱਥੇ ਤੇ ਲੀਕਾਂ ਵਾਂਗੂੰ
ਪੱਕੀਆਂ ਜੁਬਾਨਾਂ ਵਾਲੇ ਬਦਲੇ ਤਰੀਕਾਂ ਵਾਂਗੂੰ
ਉਹਨਾਂ ਦਾ ਇੰਝ ਬਦਲਣਾ ਲੱਗਿਆ ਅਜੀਬ ਸੀ
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ
ਅਸੀਂ ਹੌਂਸਲੇ ਜਿਹਨਾਂ ਦੇ ਡੂੰਘੇ ਪਾਣੀਆ ਚ ਆ ਗਏ
ਸਾਨੂੰ ਛੱਡ ਕੇ ਇਕੱਲੇ ਹੱਥਾਂ ਚੋਂ ਹੱਥ ਛੁਡਾ ਗਏ
ਮੇਰੇ ਲਈ ਜਿਹੜੇ ਇੱਕ ਦਿਨ ਬਹੁਤੇ ਅਜੀਜ ਸੀ
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ
Pages: 1 ... 25 26 27 28 29 [30] 31 32 33 34 35 ... 54
|