561
ਤੇਰੇ ਬਾਰੇ ਜਦ ਵੀ ਕਿਸੇ ਨੇ ਪੁੱਛਿਆ ਏ ,ਅਸੀ ਚੁੱਪ ਚਪੀਤੇ ਰੋਏ ਹਾਂ
ਤੇਰੇ ਝੂਠ ਫਰੇਬਾ ਦੇ ਸਦਕੇ,ਨਾ ਜਿਊਂਦੇ ਹਾਂ ਨਾ ਮੋਏ ਹਾਂ
ਤੇਰੇ ਝੂਠ ਫਰੇਬਾ ਦੇ ਸਦਕੇ,ਨਾ ਜਿਊਂਦੇ ਹਾਂ ਨਾ ਮੋਏ ਹਾਂ
This section allows you to view all posts made by this member. Note that you can only see posts made in areas you currently have access to. 563
Shayari / ਯਾਰ ਨੂੰ ਰੱਬ« on: August 02, 2011, 06:11:19 AM »ਕਰੀਂ ਮਾਫ ਵੇ ਰੱਬਾ ,ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠਾ
ਤੇਰੀ ਦਿਤੀ ਇਸ ਜਿੰਦ ਨਿਮਾਣੀ ਚੋਂ, ਕਿਸੇ ਨੂੰ ਕਰਜ਼ਾ ਦੇ ਬੈਠਾ ਅਣਭੋਲ ਉਮਰ ਚ ਕੀਤੀ ਮੈਂ ਗਲਤੀ, ਨੈਣਾ ਨਾਲ ਨੈਣ ਮਿਲਾ ਬੈਠਾ ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ, ਮੈਂ ਯਾਰ ਨੂੰ ਰੱਬ ਬਣਾ ਬੈਠਾ 564
Shayari / ਮਾਰ ਕੇ ਨੇ ਰਾਜੀ« on: August 02, 2011, 06:08:10 AM »ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ,ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ
ਕੁੱਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ,ਆਪਣੇ ਹੱਥੀ ਜੋ ਸਿਰ ਛਾਵਾਂ ਕਰਦੇ ਕੁੱਝ ਮੈਨੂੰ ਨਸ਼ੇਆਂ ਦੇ ਵੱਲ ਝੋਕਦੇ,ਕੁੱਝ ਮੈਨੂੰ ਬਾਹੋਂ ਫੜ-ਫੜ ਰੋਕਦੇ ਕਈਆਂ ਦੀ ਮੈ ਅੱਖ ਵਿੱਚ ਰੜਕ ਰਿਹਾ,ਕਈਆਂ ਦੇ ਮੈ ਦਿਲ ਵਿੱਚ ਧੜਕ ਰਿਹਾ ਕੁੱਝ ਮੰਗਦੇ ਨੇ ਮੇਰੇ ਲਈ ਜਵਾਨ ਰੁੱਤ ਨੂੰ,ਕੁੱਝ ਮਾਰ ਕੇ ਨੇ ਰਾਜੀ ਜੱਟਾਂ ਦੇ ਪੁੱਤ ਨੂੰ 565
Shayari / ਇਸ਼ਕ ਤਾਂ ਰੱਬ« on: August 02, 2011, 06:01:16 AM »ਮੋਤ ਇਸ਼ਕ ਦੀ ਦੇਖ ਕੇ ਲੋਕ ਹੱਸੇ,ਲੋਕ ਸਮਝੇ ਨਾ ਇਸ਼ਕ ਤਾਂ ਰੱਬ ਹੁੰਦਾ
ਇੱਥੇ ਇਸ਼ਕ ਨੇ ਸਦਾ ਹੀ ਅਮਰ ਰਹਿਣਾ,ਨਾ ਕਦੇ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ 567
ਕੱਲਯੁਗ ਦੇ ਇਸ ਦੌਰ ਵਿੱਚ ਮੈਂ,ਲੋਕਾਂ ਦੀ ਸੀਰਤ ਬੜੀ ਖਰਾਬ ਦੇਖੀ ਹੈ
ਦੁੱਧ ਵੇਚਣ ਲਈ ਜਾਣਾ ਪੈਂਦਾ ਹੈ ਘਰ-ਘਰ, ਤੇ ਦੁਕਾਨਾਂ ਵਿੱਚ ਬੜੇ ਅਰਾਮ ਨਾਲ ਪਈ ਵਿੱਕਦੀ ਸ਼ਰਾਬ ਦੇਖੀ ਹੈ ਜਿੰਨੀ ਮੋਟੀ ਅਸਾਮੀ ਨੇ ਕੁੱਝ ਲੋਕ ਇੱਥੇ,ਉਨੀਂ ਮੋਟੀ ਉਹਨਾਂ ਦੇ ਗੁਨਾਹਾਂ ਦੀ ਕਿਤਾਬ ਦੇਖੀ ਹੈ ਅਦਾਲਤਾਂ ਵਿੱਚ ਪਵਿੱਤਰ ਗਰੰਥਾਂ ਦੀ ਸੋਹ ਖਾ ਕੇ,ਸੱਚ ਤੇ ਝੂਠ ਵਿੱਚਕਾਰ ਜੰਗ ਹੁੰਦੀ ਲਾਜਵਾਬ ਦੇਖੀ ਹੈ 569
Fun Time / ਦਿਲ ਨੂੰ ਹੁਣ« on: August 02, 2011, 03:49:45 AM »ਛੇਤੀ ਉੱਠਣ ਦੀ ਆਦਤ ਪਾ ਲਓ,ਨਾਲ਼ੇ ਦਿਲ ਨੂੰ ਹੁਣ ਸਮਝਾ ਲਓ
ਏ.ਸੀ.,ਫ਼ਰਾਟੇ,ਕੂਲਰ ਦੀ ਠੰਡੀ ਹਵਾ ਇੱਕ ਦਿਨ ਹੋਰ ਖਾ ਲਓ ਡਰ-ਡਰ ਗ਼ਰਮੀ ਕੋਲ਼ੋਂ ਸਭ ਦੀਆਂ ਜਾਨਾਂ ਸੁੱਕੀਆਂ ਨੇ ਖਿੱਚ ਲਓ ਹੁਣ ਤਿਆਰੀ ਸਕੂਲ ਦੀਆਂ ਛੁੱਟੀਆਂ ਮੁੱਕੀਆਂ ਨੇ :D: :D: 572
Shayari / ਜਿਹੜੇ ਹੱਸਦੇ« on: August 01, 2011, 02:27:24 PM »ਜਿਹੜੇ ਹੱਸਦੇ ਨੇ ਬਹੁਤਾ
ਦਿਲੋਂ ਭਰੇ ਹੁੰਦੇ ਨੇ ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ 573
ਅਸੀਂ ਚਾਹੁੰਦੇ ਰਹੇ ਉਹਨੂੰ ਉਹਨੇ ਗਲ ਲਾਇਆ ਵੀ ਨਹੀਂ
ਪਿਆਰ ਕਰਦੀ ਹਾਂ ਸਿਰਫ ਉਸਨੂੰ ਉਹਨੂੰ ਕਦੇ ਸਮਝ ਆਇਆ ਵੀ ਨਹੀਂ ਮਰਦੀ ਰਹੀ ਉਸਨੂੰ ਪਾਉਣ ਪਿੱਛੇ ਉਹਨੇ ਮੁੜ ਕੇ ਮੁੱਖ ਦਿਖਾਇਆ ਵੀ ਨਹੀਂ ਛੱਡ ਗਈ ਜਦ ਉਹਨੂੰ ਮਰ ਜਾਣ ਤੋਂ ਬਾਦ ਤੇ ਲਾਸ਼ ਕੋਲ ਆ ਕੇ ਕਹਿਣ ਲੱਗਾ ਕਮਾਲ ਹੈ ਤੂੰ ਸਾਨੂੰ ਆਪਣੀ ਮੌਤ ਤੇ ਬੁਲਾਇਆ ਵੀ ਨਹੀ 575
Shayari / ਸਿਵੇ ਦੀ ਸੁਆਹ« on: August 01, 2011, 02:11:36 PM »ਬੇੜੀ ਡੁੱਬੀ ਜਦ ਮੇਰੀ,ਹੱਸ ਪਿਆ ਮਲਾਹ ਵੇਖ ਕੇ
ਟੁੱਟ ਗਿਆ ਦਿਲ ਮੇਰਾ,ਇਸ ਦੁਨੀਆ ਦੇ ਰਾਹ ਵੇਖ ਕੇ ਸੌਚਿਆ ਸੀ ਮੈ ਕਿ,ਕੌਈ ਤਾ ਰੌਏਗਾ ਮੇਰੇ ਪਿੱਛੇ ਪਰ ਉਹ ਵੀ ਮੁੜ ਗਿਆ,ਸਿਵੇ ਦੀ ਸੁਆਹ ਵੇਖ ਕੇ 576
ਸਾਡੇ ਦਿਲ ਦੇ ਬੰਦ ਦਰਵਾਜੇ ਤੇ ਹੁਣ ਦਸਤਕ ਦੇਣ ਦਾ ਕੀ ਫ਼ਾਇਦਾ
ਮੇਰੇ ਨੈਣੋ ਵਗਦੇ ਹੰਝੁਆ ਨੂੰ ਹੁਣ ਪੂੰਝ ਦੇਣ ਦਾ ਕੀ ਫ਼ਾਇਦਾ ਅਸੀ ਦਰਦਾਂ ਦੇ ਦਰਿਆ ਬਣ ਗਏ ਇਹ ਵਹਿਣ ਕਦੇ ਵੀ ਰੁਕਣੇ ਨਹੀ ਇਹਨਾ ਦੀ ਮੰਜ਼ਿਲ ਮੌਤ ਹੁੰਦੀ ਫ਼ਿਰ ਬੰਨ ਲਾਉਣ ਦਾ ਕੀ ਫ਼ਾਇਦਾ ਪੀੜਾਂ ਨੇ ਜੇ ਹੋਰ ਵੱਧ ਜਾਣਾ ਫ਼ਿਰ ਹੋਸ਼ ਚ ਆਉਣ ਦਾ ਕੀ ਫ਼ਾਇਦਾ 579
ਉਦਾਸ
ਅ ਅਰਦਾਸ ੲ ਇੱਕ ਓਂਕਾਰ ਸ ਸਿੱਖ ਹ ਹਰਿਮੰਦਿਰ ਸਾਹਿਬ ਕ ਕਿਰਪਾਨ ਖ ਖੰਡਾ ਗ ਗੱਤਕਾ ਘ ਘਰ ਙ ਝੱਕਾ ਚ ਚਰਖੜੀ ਛ ਛੋਟੇ ਸਾਹਿਬਜਾਦੇ ਜ ਜੰਗ ਝ ਝੰਡਾ ਞ ਞਿਆਨੋ ਟ ਟੇਡੀ ਠ ਠੰਡਾ ਬੁਰਜ ਡ ਡਮਰੂ ਢ ਢਾਡੀ ਣ ਣਾਣਾ ਤ ਤਖ਼ਤ ਥ ਥੜ੍ਹਾ ਦ ਦਸਤਾਰ ਧ ਧਰਤੀ ਨ ਨਿਹੰਗ ਪ ਪੰਜ ਪਿਆਰੇ ਫ ਫੁੱਲਵਾੜੀ ਬ ਬਾਟਾ ਭ ਭਗਤ ਮ ਮੂਲ ਮੰਤਰ ਯ ਯਕੀਨ ਰ ਰਹਿਰਾਸ ਲ ਲੰਗਰ ਵ ਵਾਹਿਗੁਰੂ ੜ ੜਾੜਾ ਸ਼ ਸ਼ਹੀਦ ਖ਼ ਖ਼ਾਲਸਾ ਗ਼ ਗ਼ਰੀਬ ਜ਼ ਜ਼ਫ਼ਰਨਾਮਾ ਫ਼ ਫ਼ਤਿਹ ਲ਼ ਲ਼ਾ 580
ਇੱਕ ਜੱਟ ਨੂੰ ਮੁੱਛ ਪਿਆਰੀ,ਦੂਜੀ ਸਿਰੇ ਦੀ ਦਿਲਦਾਰੀ
ਤੀਜੀ ਨਾਰ ਹੋਵੇ ਨਿਆਰੀ,ਜਿਹਦੇ ਪਿੱਛੇ ਰੱਖੇ ਖਿੱਚ ਤਿਆਰੀ ਚੌਥੀ ਯਾਰਾਂ ਦੀ ਯਾਰੀ,ਜਿਹੜੀ ਜਾਨੋ ਵੱਧ ਪਿਆਰੀ ਪੰਜਵੀਂ ਪਿਓ ਦੀ ਇਜ਼ਤ ਪਿਆਰੀ,ਮਾਂ ਰੱਬ ਤੋਂ ਵੱਧ ਸੱਤਕਾਰੀ ਛੇਂਵੀ ਮੌਢੇ ਰੱਫਲ ਦੂਨਾਲੀ,ਥੱਲੇ ਘੌੜੀ ਰਹੇ ਸ਼ਿੰਗਾਰੀ ਸੱਤਵੀਂ ਵੀਰਾਂ ਨਾਲ ਸਰਦਾਰੀ,ਹੱਥ ਜੌੜ ਲੰਘੇ ਦੁਨੀਆ ਸਾਰੀ ਅੱਠਵੀਂ ਆਈ ਵੈਰੀਆਂ ਦੀ ਵਾਰੀ,ਜੱਦ ਆਇਆ ਗੁੱਸਾ ਭਾਰੀ ਨੌਂਵੀ ਗੁਰੂਆਂ ਨੇ ਜੂਨ ਸੁਧਾਰੀ,ਰਹੂ ਜਿੰਦ ਜਾਨ ਓਹਨਾਂ ਤੌ ਬਲਿਹਾਰੀ ਦੱਸਵੀਂ ਲਾ ਜੌਰ ਹਾਰੀ ਦੁਨੀਆ ਸਾਰੀ,ਪਰ ਰਹੀ ਜੱਟ ਦੀ ਦੁਨੀਆ ਤੇ ਕੈਮ ਸਰਦਾਰੀ |