November 23, 2024, 09:23:37 AM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 23 24 25 26 27 [28] 29 30 31 32 33 ... 54
541
Shayari / ਹਾੜ ਤੇ ਸਿਆਲ
« on: August 06, 2011, 04:47:45 AM »
ਸਾਡੀ ਦੋਸਤੀ ਜਾਂ ਆਪਣਾ ਗ਼ਰੂਰ ਰੱਖ ਲੈ ,ਦੋਹਾਂ ਵਿਚੋਂ ਤੈਨੂੰ ਜਿਹੜਾ ਮਨਜ਼ੂਰ ਰੱਖ ਲੈ

ਸਾਥੋਂ ਤੇਰੇ ਤੋਂ ਬਗੈਰ ਨਹੀਂ ਕੱਟੇ ਜਾਣੇ ਦਿਨ,ਯਾਦ ਆਪਣੀ ਨੂੰ ਭਾਵੇਂ ਸਾਥੋਂ ਦੂਰ ਰੱਖ ਲੈ

ਲੰਘੇ ਲਾਰਿਆਂ ਦੇ ਵਿੱਚ ਕਈ ਹਾੜ ਤੇ ਸਿਆਲ,ਕਦੋਂ ਆਉਣਾ ਏ ਤੂੰ ਦਿਨ ਉਹ ਜ਼ਰੂਰ ਰੱਖ ਲੈ

ਸਾਥੋਂ ਬੜੀ ਭੁੱਲ ਹੋਈ ਪਿਆਰ ਮੰਗ ਬੈਠੇ ਹਾਂ,ਥੋੜਾ ਵਫਾ ਵਾਲਾ ਤੂੰ ਵੀ ਦਸਤੂਰ ਰੱਖ ਲੈ

ਕੰਮ ਆਪਣਾ ਹੀ ਔਖੇ ਵੇਲੇ ਆਉਂਦਾ ਹੁੰਦਾ ਏ,ਗੱਲ ਦਿਲ ਵਿਚ ਆਪਣੇ ਹਜ਼ੂਰ ਰੱਖ ਲੈ

542
Pics / ਪੰਜਾਬ ਲਈ
« on: August 06, 2011, 03:46:27 AM »
ਮੇਰੇ ਸੋਹਣੇ ਵਤਨ  ਕੋਈ ਕਰੇ ਦੁਆਵਾਂ , ਸੁੱਖਣਾ ਸੁੱਖੋ ਪੀਰ ਦੀ ,ਟਲ ਜਾਣ ਬਲਾਵਾਂ



 :won: :won: :won: :won:

543
Shayari / ਸਪੇਰੇ
« on: August 06, 2011, 03:41:39 AM »
ਸੱਪਾਂ ਨੂੰ ਕੈਦ ਕਰ ਲਿਆ ਇਹ ਕਹਿਕੇ  ਨੇ

ਕੀ  ਬੰਦੇ ਨੂੰ ਡੱਸਣ ਲਈ ਤਾਂ ਬੰਦੇ ਹੀ ਬਥੇਰੇ ਨੇ

544
Fun Time / Bul|eT
« on: August 06, 2011, 03:10:12 AM »
PUMA ਦੀਆਂ ਚੱਪਲਾਂ ਤੇ ਪਾਈ NARROW JEAN ਨੀ

BULET ਤੇ ਬੈਠਾ ਗਬਰੂ ਸ਼ੌਕੀਨ ਨੀ

ਦੂਜੇ GEAR ਚ ਦੁੱਗ .ਦੁੱਗ ਕਰਾਈ ਜਾਂਦਾ ਏ ਤੇ ਬੱਬੂ ਮਾਨ ਦੇ ਗਾਨੇ ਉਚੀ ਉਚੀ ਗਾਈ ਜਾਂਦਾ ਏ

545
Shayari / ਰੂਹਾਂ
« on: August 03, 2011, 01:48:15 PM »
ਇਕ ਦੋ ਗੱਲਾ ਮੇਰੀਆ ਦਾ ਤੂੰ ਮੁੱਲ ਪਾ ਦੇਵੀਂ

ਮੈ ਕਿਹੜਾ ਕੋਈ ਗਰੰਥ ਲਿਖ ਕੇ ਜਾਣ ਏ ,ਬਿਨ ਦੱਸਿਆ ਇਸ ਦੁਨੀਆ ਤੋ ਤੁਰ ਜਾਣਾ ਏ

ਬਸ ਇਕ ਦੋ ਦਿਨ ਤੇਰੇ ਜ਼ਿਹਨ ਦੇ ਵਿਚ ਰੜਕਾਂਗੇ,..ਮੁੜ ਕੇ ਚੰਦਰੀਆਂ ਰੂਹਾਂ ਬਣਕੇ ਭਟਕਾਂਗੇ

546
Shayari / ਅਰਥੀ
« on: August 03, 2011, 01:46:22 PM »
ਸਜੀ ਹੋਈ ਡੋਲੀ ਤੇਰੀ ਹਰ ਕੋਈ ਤੱਕਦਾ ਏ
ਮੇਰੀ ਅਰਥੀ ਕਹਾਰਿਆਂ ਨੂੰ ਕੀਹਨੇ ਦੇਖਣਾ

547
Shayari / ਬੇਬਸ
« on: August 03, 2011, 01:44:27 PM »
ਇੰਜ ਨਾ ਖਿੱਚ ਬੇਬਸ ਕਰਕੇ ਮੈਨੂੰ ਅਪਣੇ ਵੱਲ ਕਿਤੇ ਇੰਝ ਨਾ ਹੋਵੇ ਕਿ ਤੈਨੂੰ ਵੀ ਨਾ ਪਾ ਸਕਾਂ ਤੇ ਖੁਦ ਤੋਂ ਵੀ ਵਿਛੜ ਜਾਵਾਂ  :sad:

548
Shayari / ਬੁਰਾਈਆਂ
« on: August 03, 2011, 01:42:28 PM »
ਅਸੀ ਨੀਂਵੇ ਹੀ ਚੰਗੇ ਹਾਂ , ਉੱਚੇ ਬੱਣਕੇ ਕੀ ਲੈਣਾ

ਹੱਸ ਕੇ ਸੱਭ ਨਾਲ ਗੱਲ ਕਰੀਏ , ਲੜਾਈਆਂ ਕਰਕੇ ਕੀ ਲੈਣਾ

ਵਾਹਿਗੁਰੂ ਸੱਭ ਸੁੱਖੀ ਵੱਸਣ , ਬੁਰਾਈਆਂ ਕਰਕੇ ਕੀ ਲੈਣਾ

549
Shayari / ਮੇਰੀ ਲਾਸ਼
« on: August 03, 2011, 01:40:30 PM »
ਮੇਰੀ ਲਾਸ਼ ਨੂੰ ਜਦੋ ਜਲਾਉਣ ਦੀ ਗੱਲ ਹੋਵੇਗੀ

ਹਰ ਕਿਸੇ ਦੀਆਂ ਅੱਖਾਂ ਵਿੱਚੋ ਹੰਜੂਆ ਦੀ ਬਰਸਾਤ ਹੋਵੇਗੀ

ਬੱਸ ਤੂੰ ਹੱਸਕੇ ਇੱਕ ਫੁੱਲ ਰੱਖ ਦੇਈਂ  ਉੱਤੇ

ਜਾਂਦੇ ਜਾਂਦੇ ਪਿਆਰ ਦੀ ਕੋਈ ਨਿਸ਼ਾਨੀ ਤੇ ਨਾਲ ਹੋਵੇਗੀ

550
Shayari / ਮਾਲੀ
« on: August 03, 2011, 01:38:06 PM »
ਇਹ ਦੁਨੀਆ ਵਾਲੇ ਸੋਚਦੇ ਨੇ,ਕੀ ਅਸੀ ਚੰਦਰੇ ਗਮਂ ਤੋ ਖਾਲੀ ਆਂ
ਪਰ  ਓਹ ਇਹ ਜਾਣਦੇ ਨਹੀ
ਜਿਹੜੇ ਬਾਗਾਂ ਵਿੱਚ ਓਹ ਰਹਿੰਦੇ ਨੇ,ਉਹਨਾ ਬਾਗਾਂ ਦੇ ਅਸੀ ਮਾਲੀ  ਆ

551
Shayari / ਕਿਸਮਤ
« on: August 03, 2011, 01:33:25 PM »
ਬੁਲੰਦੀਆਂ ਨੂੰ ਛੂਹਣਾ, ਨਹੀ ਹੁੰਦਾ ਕਦੇ ਔਖਾ,ਔਖਾ ਹੁੰਦਾ  ਕਿਸਮਤ ਜਦ, ਮਾਰ ਜਾਂਦੀ ਹੈ,

ਪਾਪਾਂ ਦੇ ਭਾਗੀਦਾਰ ਘੱਟ ਨਹੀ ਦੁਨੀਆਂ 'ਚ,ਕੀਤੀ ਨੇਕੀ ਡੁੱਬਦੇ ਨੂੰ,ਕਦੇ ਤਾਰ ਜਾਂਦੀ ਹੈ,

ਤੇਜ ਤੇ ਤਰਾਰ ਹੀ, ਬੱਚਦੇ ਜ਼ਮਾਨੇ ਵਿੱਚ,ਬਹੁਤੇ ਭੋਲੇ ਨੂੰ ਵੀ ਦੁਨੀਆਂ, ਡਕਾਰ ਜਾਂਦੀ ਹੈ

552
Shayari / ਦੁਸ਼ਮਣ
« on: August 03, 2011, 01:21:39 PM »
ਯਾਰੀ ਜਿਥੇ ਲਾਈਏ ਸਿਰਾਂ ਨਾਲ ਨਿਭਾਈਏ ਬਈ

ਦੁਸ਼ਮਣ ਨਾਲ ਕਦੇ ਹੱਥ ਨਾ ਮਿਲਾਈਏ ਬਈ

ਦੁਸ਼ਮਣ ਉੱਤੋ ਉੱਤੋ ਯਾਰ ਤੇ ਅੰਦਰੋ ਖਾਰ ਖਾਂਦੇ ਨੇ

ਵੇਖ ਮੋਕਾ ਸੱਪਾ ਦੇ ਵਾਂਗ ,ਪਿਛੇ ਪਿੱਠ ਦੇ ਕਰ ਵਾਰ ਜਾਂਦੇ ਨੇ

553
Fun Time / Dabangg Te ਜੱਜ
« on: August 03, 2011, 01:02:31 PM »
ਜੱਜ  (ਸੰਧੂ ਚੋਰ ਨੂੰ)-ਤੂੰ ਕੋਈ ਸਫਾਈ ਪੇਸ਼ ਕਰਨੀ ਚਾਹੁੰਦਾ ਏਂ  :lost:

ਚੋਰ(ਸੰਧੂ)-ਜੀ ਹਾਂ, ਹੱਥ ਦੀ ਸਫਾਈ  :blush:

ਜੱਜ-ਦੱਸੋ ਫਿਰ  :waitin:

ਚੋਰ(ਸੰਧੂ)-ਜੀ, ਆਹ ਵਕੀਲ ਦਾ ਬਟੂਆ ਮੈਂ ਹੁਣੇ ਚੋਰੀ ਕੀਤਾ ਹੈ :hehe:


 :D: :D: :D: :D:

554
Fun Time / ਬੰਦੂਕ
« on: August 03, 2011, 12:56:40 PM »
ਬੰਦੂਕ ਚੱਲ ਜਾਵੇ ਤਾ ਅੱਗਾ ਨੀ ਵੇਖਦੀ


ਮਾਸ਼ੂਕ  ਚੱਲ ਜਾਵੇ ਤਾ ਪਿੱਛਾ ਨੀ ਵੇਖਦੀ

 :loll: :loll: :loll: :loll: :loll:

555
Gup Shup / ਭੂੰਡ ਆਸ਼ਕਾਂ ਦਾ Dialogue
« on: August 03, 2011, 12:48:21 PM »
Dialogue by a ਭੂੰਡ ਆਸ਼ਕ :--- ਨਾ ਤੀਰ ਤੋਂ...ਨਾ ਤਲਵਾਰ ਤੋਂ...ਸਾਨੂੰ ਡਰ Lagda ਆ
ਤਾਂ
.
.
.
.
.
.
.
.
ਰਖੱੜੀ ਦੇ ਤਿਉਹਾਰ ਤੋਂ

 :D: :D: :D:

556
Shayari / ਦੁਖਾਂ ਵਿਚ
« on: August 03, 2011, 12:36:04 PM »
ਕਮਲੀ ਨੇ ਕਮਲਾ ਕਰਤਾ

ਸ਼ੌਂਕੀ ਤੋਂ ਯਮਲਾ ਕਰਤਾ

ਸੀ ਕਦੇ ਦਰਿਆਵਾਂ ਵਾਂਗੂੰ ਸ਼ੂਕਦਾ

ਹੁਣ ਬੇਲਿਆਂ ਚ ਫਿਰੇ ਕੂਕਦਾ

ਦਿਲ ਨੂੰ ਇਕ ਰੋਗ ਜਿਹਾ ਲਾ ਗਈ

ਹੱਥ ਚ ਕਾਸਾ ਫੜਾ ਗਈ

ਆਸ਼ਕ ਤੋਂ ਮਜਨੂੰ ਬਣਾ ਗਈ

ਹਾਸੇ ਸੀ ਵੰਡਦਾ ਰਹਿੰਦਾ

ਜਿੰਦ ਨੂੰ ਦੁਖਾਂ ਵਿਚ ਪਾ ਗਈ


By Ustad ji [ Gill Galib ]

557
Shayari / ਸੋਹਣਾ ਸੋਹਣਾ
« on: August 03, 2011, 11:20:55 AM »
ਲਿਖ ਸੱਜਣਾ
ਜਿਉ ਮਾਲਾ ਦੇ ਮਣਕੇ,ਪੜ ਪੜ ਦਿਲ ਮੇਰਾ ਖਣਕੇ
ਕਾਹਤੋਂ ਸੱਜਣਾ ਚੁਪ ਚੁਪ ਰਹਿੰਨਾ,ਰਿਹਾ ਕਰ ਤੂੰ ਸਦਾ ਹੀ ਤਣ ਕੇ
ਜੀ ਕਰਦਾ ਤੇਰੇ ਹੱਥ ਚੁੰਮ ਲਾਂ,ਤੇਰੀਆਂ ਗੱਲਾ ਮਾਲਾ ਦੇ ਮਣਕੇ
ਕਾਹਤੋਂ ਸਾਦ ਮੁਰਾਦਾ ਰਹਿਨਾ ,ਆਇਆ ਕਰ ਤੂੰ ਬਣ ਠਣ ਕੇ



By Gill Galib [ Ustad ji ] :won:

558
Fun Time / ਲੇਖ
« on: August 03, 2011, 08:13:58 AM »

ਇੱਕ ਅਮੀਰ ਕੁੜੀ ਨੂੰ ਸਕੂਲ ਵਿੱਚ ਗਰੀਬ ਪਰਿਵਾਰ ਤੇ ਲੇਖ ਲਿਖਣ ਨੂੰ ਕਿਹਾ ਗਿਆ


ਇੱਕ ਗਰੀਬ ਪਰਿਵਾਰ ਸੀ , ਪਿਓ ਗਰੀਬ ਮਾਂ ਗਰੀਬ  ਬੱਚੇ ਗਰੀਬ
ਘਰ ਵਿੱਚ ਚਾਰ ਨੋਕਰ ਸੀ ਓਹ੍ਹ ਵੀ ਗਰੀਬ
ਕਾਰ ਵੀ ਟੁੱਟੀ ਹੋਈ bmw  ਸੀ
ਉਹਨਾ ਦਾ ਡ੍ਰਾਈਵਰ ਬੱਚਿਆ ਨੂ ਉਸੇ ਟੁੱਟੀ ਗੱਡੀ ਵਿੱਚ ਸਕੂਲ ਛੱਡ ਕੇ ਆਉਂਦਾ  ਸੀ
ਬੱਚਿਆ  ਕੋਲ ਪੁਰਾਣੇ iphone ਮੋਬਾਇਲ ਸੀ
ਬੱਚੇ ਹਫਤੇ ਵਿੱਚ ਸਿਰਫ ਤਿੰਨ ਬਾਰ ਹੀ ਹੋਟਲ ਵਿੱਚ ਖਾਂਦੇ  ਸੀ
ਘਰ ਵਿੱਚ ਸਿਰਫ ਚਾਰ second hand Ac  ਸੀ
ਸਾਰਾ ਪਰਿਵਾਰ ਬਹੁਤ ਮੁਸ਼ਕਿਲ ਨਾਲ ਐਸ਼ ਕਰ ਰਿਹਾ ਸੀ
 :D: :D: :D: :D: :D: :D:

559
PJ Games / ਚਾਹ Vs Coffee
« on: August 03, 2011, 07:45:38 AM »
 :rockon: :rockon: Hun Dasso Ji  :superhappy: :superhappy:

560
Fun Time / Sat Shri akal Ji [ Pj Hazri ]
« on: August 02, 2011, 06:36:53 AM »
Sat shri akal Ji Sab punjabi janta de member's nu

Main Ithe dekheya ki pehla we ithe ik Pj hazri  Wala Topic baneya si  Par hun Ohh Locked ho geya hai Iss lai main Hun Dobara ithe pj hazri wala Topic Shuru karan lageya haan

aapan dekhna hai Ki kaun kaun Pj te aaunda hai te kaun kaun nahi

Tusi Bas Ithe aa Ke apni hazri laguni hai Hor kujh nahi karna


Iss Topic nu Oss Old wale naal Jodan di kosish na karna keo ki Ohh Hun Band Ho chuekya Hai

Sat Shri akal ji !!

Pages: 1 ... 23 24 25 26 27 [28] 29 30 31 32 33 ... 54