This section allows you to view all posts made by this member. Note that you can only see posts made in areas you currently have access to.
Topics - anonymous
Pages: 1 ... 16 17 18 19 20 [21] 22 23 24 25 26 ... 54
401
« on: August 09, 2011, 01:48:49 PM »
ਅਸੀ ਜਿਸ ਨੂੰ ਚਾਹੁੰਦੇ ਸੀ,ਉਹ ਹੋਰਾਂ ਦੇ ਗੁਣ ਗਾਉਦੇਂ ਸੀ
ਮੈ ਕਿਹਾ ਤੇਰੇ ਤੋਂ ਬਿਨਾਂ ਰਹਿ ਨਹੀ ਹੋਣਾ,
ਉਹ ਹੱਸ ਕੇ ਕਹਿੰਦੀ,ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ
402
« on: August 09, 2011, 01:46:33 PM »
ਅਸੀਂ ਚੱਲੇ ਸੀ ਕੁੱਛ ਪਾਉਣ ਲਈ,ਪਰ ਸਭ ਕੁੱਛ ਲੁੱਟਾ ਚੱਲੇ ਨਾਂ ਯਾਰ ਰਹੇ ਨਾਂ ਯਾਰੀ ਰਹੀ,ਟੁੱਟ ਪੈਣੇ ਨੂੰ ਆਪਣੇ ਵੀ ਭੁੱਲਾ ਚੱਲੇ :pagel:
403
« on: August 09, 2011, 01:43:42 PM »
ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ,ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ,ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ
404
« on: August 09, 2011, 01:41:38 PM »
ਕਹਿੰਦੇ ਨੇ ਜਿੰਨਾ ਦੇ ਜਾਂਦੇ ਵਿਛੜ ਪਿਆਰੇ,ਸਾਰੀ-ਸਾਰੀ ਰਾਤ ਰਹਿੰਦੇ ਗਿਣਦੇ ਨੇ ਤਾਰੇ
ਅਸੀ ਰੋ-ਰੋ ਕੇ ਨੈਣ ਨੇ ਗਵਾਏ
ਨੀ ਦੱਸ ਅਸੀ ਕੀ ਗਿਣੀਏ,ਸਾਨੂੰ ਤਾਰੇ ਵੀ ਨਜਰ ਨਾ ਆਏ
405
« on: August 09, 2011, 01:39:24 PM »
ਵਿਛੜੇ ਸੱਜਣ ਨੇ ਖਾਬ ਵਿੱਚ ਸੀਨੇ ਨੂੰ ਲਾ ਕਿਹਾ ਕਿਸ ਨੇ ਕਿਹਾ ਸੀ ਇੰਝ ਤੈਨੂੰ ਦਿਲ ਨੂੰ ਲਾਉਣ ਨੂੰ
ਮਿਲਦੀ ਨਹੀ ਮੁਸਕਾਨ ਹੀ ਹੋਂਠੀ ਸਜਾਉਣ ਨੂੰ ਦਿਲ ਤਾਂ ਬਹੁਤ ਹੀ ਕਰਦਾ ਐ ਮੇਰਾ ਮਿਲਣ ਆਉਣ ਨੂੰ
406
« on: August 09, 2011, 01:37:37 PM »
ਆਪਣੀ ਪਿਆਰ ਕਹਾਣੀ ਦੇ ਮੈਂ ਜਦ ਵੀ ਪੰਨੇ ਫੋਲਾਂ ਯਾਰੋ
ਦਿਲ ਵਿੱਚ ਲੱਖਾਂ ਦੱਬੀਆਂ ਨੂੰ ਮੈਂ ਆਪੇ ਬਹਿ ਕੇ ਖੋਲਾਂ ਯਾਰੋ
ਨੈਣੀਂ ਝੜੀਆਂ ਲੱਗ ਜਾਵਣ ਸੋਗ ਜਿਹਾ ਇੱਕ ਛਾ ਜਾਂਦਾ
ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ
407
« on: August 09, 2011, 01:34:58 PM »
ਘੁੰਮਣਾ ਪੈਂਦਾ COURT ਕਚਿਹਰੀ, ਸਾਰਾ ਜੱਗ ਬਣ ਜਾਂਦਾ ਵੈਰੀ
ਜਾਨ ਤੰਗ ਰਹਿੰਦੀ ਆ ਮਿੱਤਰੋ,, ਕਿਸੇ ਕਿਸੇ ਨੂੰ LOVE MaRrIaGe ਫਿੱਟ ਬਹਿੰਦੀ ਆ ਮਿੱਤਰੋ
408
« on: August 09, 2011, 01:28:19 PM »
ਕਦੀ ਟੁੱਟਦੇ ਤਾਰੇ ਦੇਖ ਲਵੀਂ◄►ਕੀ ਪਤਾ ਸਾਡਾ ਚੇਤਾ ਆ ਜਾ
8-> 8-> 8-> 8->
409
« on: August 09, 2011, 01:17:53 PM »
ਮੇਂ ਦਿਲ ਲਾ ਕੇ ਵੇਖ ਲਿਆ ,ਇਸ ਦਿਲ ਤੇ ਚੱਲਦਾ ਜੋਰ ਨਹੀ ਮੇਰੇ ਹਿੱਸੇ ਬੱਸ ਦਰਦ ਹੈ ਆਇਆ ,ਹੋਰ ਪੱਲੇ ਕੁਝ ਰਿਹਾ ਬਾਕੀ ਨਹੀ ਅੱਜ ਤੋਂ ਬਾਅਦ ਕਿਸੇ ਨਾਲ ਦਿਲ ਨਹੀ ਲਵਾਂਗਾ ,ਹੋਲੀ ਹੋਲੀ ਤੈਨੂ ਭੁੱਲਦਾ-ਭੁੱਲਦਾ ਭੁੱਲ ਹੀ ਜਾਵਾਂਗਾ
410
« on: August 09, 2011, 01:13:39 PM »
ਤੇਰੀਆਂ ਯਾਦਾਂ ਤੋਂ ਇੱਕ ਸਵਾਲ ਪੁੱਛਿਆ
ਕਿਵੇ ਭੁੱਲ ਗਿਓ ਸਾਡਾ ਸੱਚਾ ਪਿਆਰ ਪੁੱਛਿਆ
ਕਦੇ ਆਖਦੀ ਹੁੰਦੀ ਸੀ ਤੇਰੇ ਬਿਨਾਂ ਨਹੀਂ ਸਰਨਾ
ਅੱਜ ਸਰ ਗਿਆ ਕਿਵੇ..? ਏਹੋ ਸਵਾਲ ਪੁੱਛਿਆ
411
« on: August 09, 2011, 01:12:31 PM »
ਖਤਾ ਰੱਬ ਵੀ ਮਾਫ਼ ਕਰ ਦਿੰਦਾ ਆ ,ਮਾਫ਼ ਹੁੰਦੀਆ ਨਾ ਕਦੇ ਬੇਵਾਫਾਈਆ ਨੀ ,
ਜਿੰਦਗੀ ਨਾਲੋ ਵੱਧ ਮੌਤ ਨੂੰ ਪਿਆਰ ਕਰਦੇ ਨੇ ਓਹ ,ਜਿਹਨਾ ਨੇ ਚੋਟਾਂ 'ਦਿਲ' ਤੇ ਖਾਈਆ ਨੀ
412
« on: August 09, 2011, 01:04:51 PM »
ਕਿਸੇ ਪੁੱਛਿਆ ਬੁੱਲੇ ਸ਼ਾਹ ਨੂੰ ਸ਼ਹਿਰ ਲਾਹੌਰ ਚ' ਕਿੰਨੇ ਬੂਹੇ ਤੇ ਕਿੰਨੀਆਂ ਬਾਰੀਆਂ ਨੇ
ਕਿੰਨੀਆ ਖੂਹੀਆਂ ਦਾ ਪਾਣੀ ਮਿੱਠਾ ਤੇ ਕਿੰਨੀਆਂ ਖਾਰੀਆਂ ਨੇ,
ਕਿੰਨੀਆਂ ਇੱਟਾਂ ਤਿੜਕੀਆਂ,ਕਿੰਨੀਆਂ ਸਾਰੀਆਂ ਨੇ
ਦੱਸ ਖਾਂ ਬੁੱਲਿਆਂ ਸ਼ਹਿਰ ਲਾਹੌਰ ਚ' ਕਿੰਨੀਆਂ ਵਿਆਹੀਆਂ ਤੇ ਕਿੰਨੀਆਂ ਕੁਵਾਰੀਆ ਨੇ?
ਓਸ ਆਖਿਆ,'ਸ਼ਹਿਰ ਲਾਹੌਰ ਅੰਦਰ ਲੱਖਾਂ ਬੂਹੇ ਤੇ ਲੱਖਾਂ ਬਾਰੀਆਂ ਨੇ,
ਜਿੰਨਾਂ ਖੂਹੀਆਂ ਦਾ ਪਾਣੀ ਪੀਤਾ ਸੋਹਣੀ ਨੇ,ਉਹ ਮਿੱਠੀਆਂ ਤੇ ਬਾਕੀ ਖਾਰੀਆਂ ਨੇ.
ਜਿੰਨਾਂ ਇੱਟਾਂ ਤੇ ਪੈਰ ਰੱਖਿਆ ਸੱਸੀ ਨੇ,ਉਹ ਤਿੜਕੀਆਂ ਬਾਕੀ ਸਾਰੀਆਂ ਨੇ
ਜਿੰਨਾਂ ਨੂੰ ਮਿਲੇ ਆਪਣੇ ਰਾਝੇਂ,ਉਹ ਵਿਆਹੀਆਂ ਤੇ ਬਾਕੀ ਕੁਵਾਰੀਆ ਆਂ ਨੇ
413
« on: August 09, 2011, 12:57:20 PM »
sandhu's 60th B'day
Fateh- Ye cake pe BULB qyu lagaya hai??
Sandhu:- 60 candles lagane me mushkil ho rahi thi, to 60 watt ka BULB laga diya
:D: :D: :D: :D:
414
« on: August 09, 2011, 12:49:26 PM »
Sandhu chup chaap narak to swarg ch vad gaya. :hehe:
Jado Swarg ch ih gal sab nu pata laggi ta ohna ne sandhu nu bada kuttea :comeon:
Maar khan to baad sandhu ik dam uthiya te kapde chad da hoya boliya, " Tuhadiya iho jahia harkata kar k hi koi swarg ni aanda" :D: :D:
415
« on: August 09, 2011, 12:43:45 PM »
Ik var ik amli radio theek karvan gaya. kehda ganne [song]nai chalde
Mechanic[sandhu]: Radio kholda hai....os ch chui mari hundi a sandhu kehnda ohh hooo miss pooja tan mari payi a ganne kidda aune
:D: :D:
416
« on: August 09, 2011, 12:31:51 PM »
ਮੁਹੱਬਤ ਕਰਕੇ ਤਾਂ ਦੇਖੋ, ਇੱਕ ਵੱਖਰਾ ਹੀ ਇਹਸਾਸ ਹੈ
ਯਾਰ ਸਮੁੰਦਰ ਵਰਗਾ ਕੋਲ ਹੋਵੇ, ਤਾਂ ਵੀ ਰੂਹ ਨੂੰ ਪਿਆਸ ਹੈ
ਬੇਸ਼ੱਕ ਰਾਹ ਨੇ ਜਰੂਰ ਔਖੇ, ਪਰ ਫੇਰ ਵੀ ਮੁਹੱਬਤ ਦੀ ਮੰਜ਼ਿਲ ਦੀ ਹਰ ਇੱਕ ਨੂੰ ਤਲਾਸ਼
417
« on: August 09, 2011, 12:12:27 PM »
After 2015,,,,TIME is CHANGED so dat ; ; ; ; ...; ; ; ; ; sandhu apne munde nu:: PUTT!! dekh hun mera koi pta ni ,,kdo AKAAL chalan krja...es kR k MAIN APNI PROPERTY,,FACEBOOK DE ACCOUTS mere 2 ne,,,te 3 PAGE MAIN TERE naa krke ja raha,,,,,facebook te PAGES STATUS UPDATE krda rahin,,,te PAGE nu PROMOTE V krda rahi........MERE JAAN PICHO VATWARA na KReYO,,,MIL JUL K CHALYEO
:D: :D: :D:
418
« on: August 09, 2011, 12:02:40 PM »
Sandhu pilot to head phone kho reha hunda ae
Pilot: aah ki kr reha ae ????????
Sandhu: ticket ta asi v liti aa te gaane tu kaala hi sunni jana
:D: :D: :D: :D: :D: :D: :D:
419
« on: August 09, 2011, 11:59:12 AM »
sandhu nu bangladesh police ch nokri mil jandi hai te ohnu keha Janda hai ki road te saavdani bartan wale board likhva ke chaunk ch la de
sandhu board tey likha k board chaunk ch laa dinda
board te ki likhie sii
कुत्ता, भैंस और सुंदर जनानी, तीनों ऐक्सिडन्ट की निशानी :D: :D: :D: :D: :D:
420
« on: August 09, 2011, 09:55:04 AM »
ਖੱਟ ਤ ਹਾਂ ਤੇਰੇ ਨਾ ਦਾ, ਕਿਸੇ ਦਿਨ ਪੜ ਲਵੀਂ ਮੈਨੂੰ
ਪੜ ਕੇ ਦਿਲ ਦੇ ਕਿਸੇ ਕੋਨੇ ਦੇ ਵਿੱਚ ਧਰ ਲਵੀਂ ਮੈਨੂੰ
ਸਾਗਰ ਹਾਂ ਮੁਹੱਬਤ ਦਾ ਮੈ ਛੱਲਾਂ ਮਾਰਦਾ ਹੋਇਆ
ਜੀ ਕਰਦਾ ਡੁੱਬ ਜਾ ਮੇਰੇ ਵਿੱਚ ਜਾਂ ਫਿਰ ਤਰ ਲਵੀਂ ਮੈਨੂੰ
ਚਂਚਲ ਹੈ ਇਹ ਮਨ ਮੇਰਾ ਕਦੀ ਰੁਸਣ ਦੀ ਜੇ ਜ਼ਿਦ ਕਰੇ,
ਵੇਖੀਂ ਜਾਣ ਨਾ ਦੇਵੀਂ ਤੇ ਬਾਹੋਂ ਫੜ ਲਵੀਂ ਮੈਨੂੰ
ਕਦੀ ਜੇ ਲੜਖੜਾਇਆ ਮੈ ਜ਼ਿਂਦਗੀ ਦੀ ਮੁਸ਼ਕਿਲ ਰਾਹ ਉੱਤੇ ਚੱਲਦਾ
ਹੇਠਾਂ ਡਿੱਗਣ ਨਾ ਦੇਵੀਂ ਤੇ ਖੜਾਂ ਕਰ ਲਵੀਂ ਮੈਨੂੰ
ਤੇਰੀ ਹਰ ਔਖ ਸੌਖ ਵਿਚ ਖੜਾਂਗਾ ਥਂਮ ਬਣਕੇ ਮੈ
ਨਾਲ ਚੱਲ ਪਾਵਾਂਗਾ ਜਦ ਮਰਜ਼ੀ ਚੇਤੇ ਕਰ ਲਵੀਂ ਮੈਨੂੰ
ਫਿਰ ਪਛਤਾਵੇਂਗੀ ਤੇ ਬੀਤਿਆ ਵੇਲਾ ਨੀ ਹੱਥ ਆਓਣਾ
ਕੀਮਤੀ ਚੀਜ਼ ਹਾਂ ਐਵੇਂ ਨਾ ਗੁਂਮਾ ਲਵੀਂ ਮੈਨੂੰ
Pages: 1 ... 16 17 18 19 20 [21] 22 23 24 25 26 ... 54
|