November 22, 2024, 06:43:21 PM

Show Posts

This section allows you to view all posts made by this member. Note that you can only see posts made in areas you currently have access to.


Topics - anonymous

Pages: 1 ... 46 47 48 49 50 [51] 52 53 54
1001
Shayari / ਚੜਦੀ ਸੁਬਹਾ ਜਿਹਾ
« on: April 27, 2011, 03:51:44 AM »
ਹਾਰਨ ਨਾਲ ਕਦੇ ਨਹੀ ਮੁਕਦੀ ਜਿੰਦਗੀ
 ਹਾਲੇ ਕਈ ਹੋਰ ਉਤਾਰ-ਚੜਾਅ ਲੱਭਾਗਾਂ
 ਫਾਂਸੀ ਹੋ ਜਾਵੇ ਜ਼ਾਲਮ ਹਨੇਰਿਆਂ ਤਾਈਂ
ਚੜਦੀ ਸੁਬਹਾ ਜਿਹਾ ਗਵਾਹ ਲੱਭਾਂਗਾ
8->

1002
Shayari / ਓਹ ਕਹਿੰਦੀ ਰਹੀ
« on: April 27, 2011, 03:49:14 AM »
ਓਹ ਕਹਿੰਦੀ ਰਹੀ ਤੇ ਅਸੀਂ ਕਰਦੇ ਰਹੇ
ਨਿੱਤ ਇਸ਼੍ਕ਼ ਕਿਤਾਬਾਂ ਪੜ੍ਹਦੇ ਰਹੇ
ਹੁਣ ਤੱਕ ਤਾਂ ‘ਜੋਤ’ ਮੁੱਕ ਜਾਣਾ ਸੀ
ਬੱਸ ਦੂਰ ਹੋਣ ਤੋਂ ਡਰ੍ਦੇ ਰਹੇ

1003
Shayari / ਜੋ ਥੋਖਾ ਦੇ ਕੇ ਤੁਰ ਜਾਵੇ
« on: April 27, 2011, 03:47:51 AM »
ਔਖੇ ਵੇਲੇ ਕੱਮ ਆਵੇ ਓਹਨੁ `ਸੱਚਾ ਯਾਰ ' ਕਹਿੰਦੇ ਨੇ
  ਜੋ ਥੋਖਾ ਦੇ ਕੇ ਤੁਰ ਜਾਵੇ ਉਸਨੂੰ " MuteyaaR " ਕਹਿੰਦੇ ਨੇ

1004
Shayari / ਦੇਸੀ ਦੀ ਬੋਤਲ ਫੜਕੇ
« on: April 27, 2011, 03:45:44 AM »
ਦੇਸੀ ਦੀ ਬੋਤਲ ਫੜਕੇ
ਥਾਣੇ ਦੇ ਮੁਹਰੇ ਖੜਕੇ
ਸੁੱਕੀ ਹੀ ਲਾਉਂਦੇ ਨੇ
ਦੇਖੋ ਹੁਣ "ਪਿੰਡ ਦੇ ਮੁੰਡੇ" ਕੀ ਪੰਗਾ ਪਾਉਂਦੇ ਨੇ
ਪਹਿਲਾਂ ਇਹ ਪੈੱਗ ਨੇ ਲਾਉਂਦੇ
...ਗੱਡੀ ਬੜੀ ਤੇਜ਼ ਭਜਾਉਂਦੇ
ਡਾਂਗਾਂ ਸੋਟੇ ਤਾਂ ਆਮ ਚਲਾਉਂਦੇ ਨੇ
ਦੇਖੋ ਹੁਣ ਪਿੰਡ ਦੇ ਮੁੰਡੇ ਕੀ ਪੰਗਾ ਪਾਉਂਦੇ ਨੇ
ਯਾਰਾਂ ਦੇ ਨਾਲ ਇਹ ਖੜਦੇ
ਵੈਰੀ ਤੋਂ ਕਦੇ ਨਾ ਡਰਦੇ
ਦਿਲ ਦੇ ਇਹ ਚੰਗੇ ਆ
ਹੋਇਆ ਕੀ ਮਸਤੀ ਕਰਦੇ ਰੱਬ ਦੇ ਹੀ ਬੰਦੇ ਆ

1005
Shayari / ਮਰਨ ਤੋ ਬਾਦ
« on: April 27, 2011, 03:38:46 AM »
ਪੱਥਰ ਦੀਂਆ ਲਕੀਰਾਂ ਵਿਚ ਤਕਦੀਰ ਨਹੀਂ ਹੁੰਦੀ ,ਪਿਆਰ ਵਿਚ ਮਰਨ ਵਾਲੀ ਹਰ ਹੀਰ ਨਹੀਂ ਹੁੰਦੀ, ਲ਼ੋਕ ਕਿਓਂ ਮਰਦੇ ਨੇ ਪਿਆਰ ਪਾਓਣ ਲਈ ? ਮਰਨ ਤੋ ਬਾਦ ਮਿਲਣ ਦੀ ਵੀ ੳਮੀਦ ਨਹੀਂ ਹੁੰਦੀ 8->

1006
ਹਰ ਮੋੜ ਤੇ ਮਿਲਦਾ ਰਿਹਾ ਦੁਖਾਂ ਦਾ ਕਾਫ਼ਿਲਾ
ਇਹ ਸਫ਼ਰ ਜ਼ਿੰਦਗੀ ਦਾ ਕੁਝ ਏਸ ਤਰਹ ਦਾ ਹੀ ਸੀ
ਰੋਸ੍ਸੇ ਗਿਲੇ-ਸ਼ਿਕਵੇ ਹੀ ਬਸ ਮਿਲਦੇ ਰਹੇ ਹਮੇਸ਼ਾ
ਰਸਤਾ ਮੇਰੀ ਮੰਜਿਲ ਦਾ ਕੁਝ ਏਸ ਤਰਹ ਦਾ ਹੀ ਸੀ
ਆਪਣਾ ਕੋਈ ਨਾ ਮਿਲਿਆਂ ਸਬ ਗੈਰ ਹੀ ਮਿਲੇ
...ਹਰ ਸ਼ਕਸ ਮੇਰੇ ਸ਼ੇਵਤ ਦਾ ਕੁਝ ਏਸ ਤਰਹ ਦਾ ਹੀ ਸੀ .
ਹੁੰਦੀ ਹੈ ਬੇ-ਗੁਨਾਹ ਲਈ ਜਿੰਗਲੇ ਸਜਾ-ਏ-ਮੌਤ,
"ਫ਼ਤਿਹ" ਲਈ ਉਸਦਾ ਫੈਸਲਾ ਕੁਝ ਏਸ ਤਰਹ ਦਾ ਹੀ ਸੀ

1007
Shayari / ਆਪਣੀ ਮਿਟੀ ਆਪਣੇ ਮਾਪੇ
« on: April 27, 2011, 03:27:59 AM »
ਆਪਣੀ ਮਿਟੀ ਆਪਣੇ ਮਾਪੇ ਛੱਡ ਕੇ ਭੈਣ-ਭਰਾਵਾਂ ਨੂੰ ਪਿੰਜਰੇ ਦੇ ਵਿੱਚ ਪਾ ਕੇ ਰੱਖਣਾ ਪੈਂਦਾ ਦਿਲ ਦੇ ਚਾਂਅਵਾਂ ਨੂੰ ਬੋਹੜਾਂ ਵਰਗੀ ਛਾਂ ਨਹੀਂ ਦਿੰਦੇ ਰੁੱਖ ਪ੍ਰਦੇਸਾਂ ਦੇ ਵਤਨਾਂ ਵਾਲੇ ਕੀ ਜਾਨਣ ਕੀ ਦੁੱਖ ਪ੍ਰਦੇਸਾਂ ਦੇ

1008
Shayari / ਪਹਿਲਾ ਦਿੱਤਾ ਜ਼ਹਿਰ
« on: April 27, 2011, 03:25:53 AM »
ਪਹਿਲਾ ਦਿੱਤਾ ਜ਼ਹਿਰ ਤੇ ਕਹਿਦੀ ਘੁੱਟ ਘੁੱਟ ਪੀ ਸੱਜਣਾ
                     
 ਮੈ ਪੀਤਾ ਜ਼ਹਿਰ ਤੇ ਕਹਿਦੀ                                                ਜੁੱਗ ਜੁੱਗ ਜੀ ਸੱਜਣਾ

1009
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ ਕੱਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

1010
Fun Time / ਬੇਇਜ਼ਤੀ ਦਾ ਬਦਲਾ
« on: April 27, 2011, 03:22:11 AM »
ਬੇਇਜ਼ਤੀ ਦਾ ਬਦਲਾ

ਇਕ ਮੁੰਡੇ ਦੀ ਸਹੇਲੀ ਨੇ ਉਸਨੂੰ ਪੱਤਰ ਲਿਖਿਆ ਕਿ ਮੇਰੀ ਜਿੰਦਗੀ ਚ ਹੋਰ ਮੁੰਡਾ ਆ ਗਿਆ__ਤੇਰੇ ਤੋਂ ਵੀ ਚੰਗਾ ਤੇ ਸੋਹਣਾ___ਹੁਣ ਮੈਂ ਉਹਦੇ ਨਾਲ ਹੀ ਗੱਲ ਰੱਖੂਗੀਂ ਤੂੰ ਮੇਰੀਆਂ ਫੋਟੋਆਂ ਵਾਪਿਸ ਦੇ ਦੇ ਮੈਨੂੰ
-----------------------------------------------------------------------------------------------------------------------------------------------------------------------------------
ਮੁੰਡੇ ਨੇ ਆਪਣੇ ਸਾਰੇ ਦੋਸਤਾਂ ਦੀਆਂ ਸਹੇਲੀਆਂ ਦੀਆਂ ਫੋਟੋਆਂ ਲੈ ਕੇ ਵਿੱਚ ਉਹਦੀ ਲਾ ਕੇ ਪੱਤਰ ਭੇਜ ਦਿੱਤਾ ਕਿ "ਲੈ ਇਹਨਾ ਚੋਂ ਜਿਹੜੀ ਤੇਰੀ ਐ ਲੈ ਲਈ.....ਕਿਉਂਕਿ ਮੈਨੂੰ ਤੇਰੀ "ਸ਼ਕਲ" ਯਾਦ ਨਹੀਂ
:cooll:

1011
ਬੇੜੀਆਂ ਵਿਚ ਵੱਟੇ ਪਾਉਣੇ ਵਾਲੇ ਬਹੁਤੇ ਨੇ ਡੁਬਦੇ ਤਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ
ਸੀਟੀ
ਮਾਰਨ ਵਾਲੇ ਆਸ਼ਿਕ ਥਾ ਥਾ ਫਿਰਦੇ ਨੇ ਜਿੰਦਗੀ ਵਾਰਨ ਵਾਲਾ ਵਿਰਲਾ ਵਿਰਲਾ ਹੁੰਦਾ ਏ

1012
Shayari / ਏ ਅੱਖੀਆਂ ਦਾ ਪਾਣੀ
« on: April 27, 2011, 03:17:30 AM »
ਏ ਅੱਖੀਆਂ ਦਾ ਪਾਣੀ, ਬਿਨਾ ਗੱਲ ਤੋਂ ਡੁੱਲਦਾ ਨਹੀ...
ਮੇਰੀ ਕੁਝ ਤਾਂ ਲਗਦੀ ਸੀ...ਜੀਹਦਾ ਅੱਜ ਵੀ ਚੇਤਾ ਭੁੱਲਦਾ ਨਹੀ

1013
Fun Time / ਹੋਰ ਕਿਤੇ ਕਰ ਲੈ ਟਰਾਈਆਂ
« on: April 27, 2011, 03:16:30 AM »
Teacher:- What is ur NAME??
Fateh: ਕਿਹੜਾ ਸਾਡਾ ਨਾਂ ਨੀਂ ਜਾਣਦਾ,
Teacher:- In which class U R?
Fateh: ਮਹਿਫਿਲ ਮਿੱਤਰਾਂ ਦੀ ਲੱਗਦੀ ਰੋਜ਼ ਚੁਬਾਰੇ,
Teacher:- Ur HOBIES_??
...fateh:- ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ,
Teacher:- Uff! I M Going.
fateh:- ਘਰ ਤੇਰਾ ਲੱਭਲਾਂ ਗੇ ਬਸ ਨਾ ਦੱਸ ਜਾ ਮੁਟਿਆਰੇ !!!
Teacher:- kal apne baapu nu lai k aayi Ohnu dsangi,
fateh:- ਬਾਪੂ ਸਾਡਾ ਨਹੀਂ ਮੰਨਦਾ,ਬਿੱਲੋ ਹੋਰ ਕਿਤੇ ਕਰ ਲੈ ਟਰਾਈਆਂ

1014
Fun Time / FAN ਆ BABBU MAAN ਦਾ
« on: April 27, 2011, 03:14:52 AM »
ਨੀਂ ਕੀ ਹੋਇਆ ਜੇ ਤੂੰ FAN ਹੈ DILJIT ਤੇ GIPPY ਦੀ
ਕਹਿੰਦੀ ਮੈਂ ਪਾਦੁਗੀਂ PANGE ਤੇ ਖੜਕਵਾਦੁਗੀ DAANGA
ਨੀਂ ਭੌਲਿਏ ਤੈਨੂੰ ਕੀ ਪਤਾ ਮੈਂ ਵੀ FAN ਆ BABBU MAAN :cooll: ਦਾ  ਤੇ ਸ਼ੌਂਕੀ ਆ HATHIYARA ਦਾ :excited:

1015
Jokes Majaak / ਮਾਪਿਆਂ ਦਾ ਸਾਊ ਮੁੰਡਾ
« on: April 27, 2011, 03:11:06 AM »
ਡੱਬ 'ਚ' ਰਵਾਲਵਰ ਦਾ ਨਜ਼ਾਰਾ ਨਾ ਹੁੰਦਾ,
ਜੇ ਚੁਬਾਰੇ 'ਚੋਂ' ਕੁੜੀ ਦਾ ਇਸ਼ਾਰਾ ਨਾ ਹੁੰਦਾ
8->
ਜੇ ਮਰਜਾਣੀ ਫੈਸ਼ਨ ਨਾ ਕਰਦੀ ਤਾਂ :blush:
ਮਾਪਿਆਂ ਦਾ ਸਾਊ ਮੁੰਡਾ ਵੈਲੀ ਤੇ ਅਵਾਰਾ ਨਾ ਹੁੰਦਾ :rockon:

1016
Fun Time / ਪਰਚੀ ਪੰਜਾਬੀ ਦੀ
« on: April 27, 2011, 03:08:38 AM »
ਸੋਹਣੀਏ ਤੈਨੂੰ ਪੜਨ ਦੀ ਕੋਈ ਲੋੜ ਨਹੀਂ :nthg: ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ :candies:
ਰੱਖ ਮਿੱਤਰਾਂ ਤੇ ਯਕੀਨ ਤੈਨੂੰ 100 ਚੋਂ 100 ਨੰਬਰ ਦਵਾਂਵਾਗੇ :loll:

ਕੁੜੀ :- ਦਫ਼ਾ ਹੋ ਵੇ...ਪਰੇ
:huhh:
ਪਿਛਲੇ ਸਾਲ ਤੇਰੇ ਕਹਿਣ ਤੇ ਮੈਂ ਬੇਫ਼ਿਕਰ ਹੋ ਕੇ ਆਈ ਸੀ :omg: ਪੇਪਰ ਸੀ ਮੇਰਾ history ਦਾ ਤੇ ਮੈਨੂੰ ਪਰਚੀ ਪੰਜਾਬੀ ਦੀ ਫ਼ੜਾਈ ਸੀ.. :D: :D: :D: :D:

1017
Fun Time / ਇਧਰ YAAR ਤੁਹਾਡਾ ਇਕਲਾ ਏ
« on: April 27, 2011, 03:03:36 AM »
ਇਕ ਗੱਲ ਅਨੋਖੀ ਏ_ ਇਕ ਦਰਦ ਅਵੱਲਾ ਏ____ਤੁਸੀਂ ਸਾਰੇ ਸਹੇਲੀਆਂ ਲਈ ਫਿਰਦੇ ਹੋ___ ਇਧਰ YAAR ਤੁਹਾਡਾ ਇਕਲਾ ਏ :D:

1018
Shayari / ਕਣਕ ਵੰਨੇ e ਜੱਚਦੇ ਆ
« on: April 27, 2011, 03:01:59 AM »
              iNnoCeNt ਆ ਅਸੀ DiL ਵਾਂਗ ਕੱਚ De ਆ   
                       GoRRe ਰੰਗ Ch ਜੱਚਦੇ HoNGe ਬਾਣੀਏ, ਬਾਹਮਣ                      jattan Sardara ਦੇ ਪੁੱਤ Ta ਕਣਕ ਵੰਨੇ e ਜੱਚਦੇ ਆ

1019
ਨਿਭਾਈ ਹੈ ਯਾਰੀ ਯਾਰਾਂ ਨਾਲ
                                                                  ਤੇ ਵੈਰ ਪੁਗਾਏ ਗੱਦਾਰਾਂ ਨਾਲ                                               
                                                                                                        ਯਾਰੀ, ਦੋਸਤੀ, ਪਿਆਰ, ਮੁਹੱਬਤ ਨਿਭਦੇ ਨਹੀਂ ਵਪਾਰਾਂ ਨਾਲ         
                                          ਨੀਵਾਂ ਹੋਕੇ ਰਹਿਣ ‘ਚ ਫਾਇਦਾ ਹੈ   ਰੱਬ ਕਦੇ ਵੀ ਮਿਲਦਾ ਨਹੀਂ ਹੰਕਾਰਾਂ ਨਾਲ

1020
Shayari / ਹਰ ਕਿਸੇ ਨਾਲ
« on: April 27, 2011, 02:54:21 AM »
ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ , ਪਰ ਆਪਣਿਆਂ
ਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ...ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ , ਓਹਨਾ
ਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ.....ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾ
ਠੀਕ ਹੈ , ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ....ਕਈ
ਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ , ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ

Pages: 1 ... 46 47 48 49 50 [51] 52 53 54