ssa tut peneya haal te mai ads deni wa na tuh ksi no salam kar reha maateh te haath rekh ke ji
![]() |
|
Contact Me :)
My Buddies
|
About Me
•♥ღਉਮਰਾਂ ਦੀ ਸਾਂਝ ਹੋਵੇ ਯਾਰਾ ਤੇਰੇ ਨਾਲ •♥ღ•♥
Hello, hi, kehnde kehnde...Asi FATEH bulani bhul gaye haan.. ..PUNJAB vich rehnde hoye.. ..Western culture utte dul gaye haan.. ..Aapne sutte VIRSE nu.. ..Ik vaar fer jagao.. ..Te saare gaj ke FATEH bulao.. ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਿਹ || ਸਭ ਨਾਲੋ ਪਹਿਲਾਂ,ਮੇਰੀ profile ਵੇਖਣ ਆਇਆ ਨੂੰ ਪਿਆਰ ਭਰੀ ਸਤਿ ਸੀ੍ ਆਕਾਲ ਜੀ......ਮੇਰਾ ਨਾਮ ਆ ਜੀ BALJIT SINGH SAINI...... ਮੈਂ ਇੱਥੇ ਸਿਰਫ ਚੰਗੇ ਦੋਸਤਾਂ ਲਈ ਹਾਂ..... My religion means everything to me and for me nothing comes before my religion. I am very lucky and proud of being born into a Sikh family. ੴੴ☬☬☬ਰਾਜ ਕਰੇਗਾ ਖਾਲਸਾ☬☬☬ੴੴ ਮੈਂ ਸਰੀਰ ਦੇ ਮਰਨੇ ਨੂੰ ਮੌਤ ਨਹੀਂ ਗਿਣਦਾ ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ ਜੇ ਦੁਨੀਆਂ ਵਿਚ ਰਹਿਣਾ ਹੈ ਤਾਂ ਇੱਕ ਗਲ ਚੇਤੇ ਰਖੋ ਕਿ ਜੇ ਜਿਉਣਾ ਹੈ ਤਾਂ ਅਣਖ ਨਾਲ ਤੇ ਜੇ ਮਰਨਾ ਹੈ ਤਾਂ ਧਰਮ ਵਾਸਤੇ ਜਿਹੜੀ ਗਓੂ ਸ਼ੇਰ ਦੇ ਮੂੰਹ ਆਗੀ, ੳਹਦਾ ਮਾਸ ਵੀ ਨਹੀ ਤੇ ੳਹਦੀ ਖੱਲ ਵੀ ਨਹੀ. ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ, ੳਹਦੇ ਪੱਤੇ ਵੀ ਨਹੀ ਤੇ ੳਹਦੇ ਫਲ ਵੀ ਨਹੀ. ਜਿਹੜੇ ਮਕਾਨ ਦੀ ਨੀਹ ਜਵਾਬ ਦੇ ਜੇ, ਓਹ ਬਿੰਦ ਵੀ ਨਹੀ ਤੇ ੳਹ ਪਲ ਵੀ ਨਹੀ, ਜਿਹੜੀ ਕੌਮ ਦੇ ਖੂਨ ਵਿੱਚੌ ਗਈ ਗੈਰਤ, ੳਹ ਆੱਜ ਵੀ ਨਹੀ ਤੇ ੳਹ ਕੱਲ ਵੀ ਨਹੀ ਕਿਸਮਤ ਦੀਆਂ ਕੋਈ ਨਾ ਜਾਣੇ, ਵਕਤ ਨੂੰ ਮਾਰ ਪਾਉਂਦੀ ਏ ਕਿਸਮਤ ਰਾਜੇ ਨੂੰ ਵੀ ਏਹ ਰੰਕ ਕਰੇ, ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ ਚੱਲਦਾ ਕੋਈ ਜੋਰ ਨਹੀਂ ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ 1. ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ ਬੱਚਿਆਂ ਦਾ ਫ਼ਰਜ਼ ਹੈ ਕਿ ਉਹ ਵੀ ਆਪਣੇ ਮਾਂ-ਬਾਪ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ 2. ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ ਉਹ ਆਖਰੀ ਸਾਹ ਲੈਣ ਤਾਂ ਤੁਸੀਂ ਕੋਲ ਹੋਵੋ 3.ਬਚਪਣ ਵਿੱਚ ਬਿਸਤਰਾ ਗਿੱਲਾ ਕਰਿਆ ਕਰਦੇ ਸੀ, ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੀਂ ਕਿ ਮਾਂ-ਬਾਪ ਦੀਆਂ ਅੱਖਾਂ ਗਿੱਲੀਆਂ ਹੋਣ 4. ਪੰਜ ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰਖਦਾ ਹੈ , 50 ਸਾਲ ਦੀ ਉਮਰ ਤੋਂ ਉੱਪਰ ਦੇ ਮਾਂ-ਬਾਪ ਵੀ ਤੁਹਾਡੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਰਖਦੇ ਹਨ 5. ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਂ-ਬਾਪ ਨੂੰ ਧੋਖਾ ਨਾ ਦੇਣਾ 6. ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ , ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਦਿਲ ਨਾ ਦੁਖਾਓਣਾ 7. ਮਾਂ-ਬਾਪ ਦਿਆਂ ਅੱਖਾਂ ਵਿੱਚ ਦੋ ਵਾਰ ਹੱਝੂ ਆਉਂਦੇ ਹਨ , ਇੱਕ ਬੇਟੀ ਦੀ ਡੋਲੀ ਵੇਲੇ,ਦੂਜਾ ਜਦੋਂ ਪੁੱਤਰ ਮੂੰਹ ਮੋੜ ਲਵੇ 8. ਜਿਹੜੇ ਬੱਚਿਆਂ ਨੂੰ ਮਾਂ-ਬਾਪ ਬੋਲਣਾ ਸਿਖਾਓਣ,ਉਹ ਵੱਡੇ ਹੋ ਕੇ ਮਾਂ-ਬਾਪ ਨੂੰ ਚੁੱਪ ਰਹੋ ਕਹਿਣ, ਸ਼ਰਮ ਦੀ ਗੱਲ ਹੈ... Sardaran teh joke banaun valeo lao ajj suno SARDAR kaun hunde ne. Jiss uch neech da farak mitaya, GURU NANAK DEV JI si SARDAR.. Hindu koum khatir sir luhaea, GURU TEG BAHADUR JI si SARDAR.. Jis dharm uton parivar guvaea, GURU GOBIND SINGH JI si SARDAR.. Tapti tavi teh bae k SIKH-SIDDAK naa guvaea, GURU ARJUN DEV JI si SARDAR.. Des lae fansi nu gal naal laea, SHAHEED-E-AZAM BHAGAT SINGH si SARDAR.. Aehna sir shaheedi da sehra teh gal qurbani da haar, Par afsos hun beqadran lai ik mazak ban gae ne SARDAR.. ਭਾਜੀ ਮੋੜਨੀ ਅਸੀਂ ਜਾਣਦੇ ਹਾਂ, ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ || ਸਿਰ ਦੇ ਕੇ ਲਈਆਂ ਨੇ, ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ || ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ, ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ || ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ, ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ || ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ, ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ ਜਿਸਮਾਂ ਨੂੰ ਲੋਕੀ ਪਿਆਰ ਕਰਦੇ , ਪਿਆਰ ਰੂੰਹਾਂ ਨੂੰ ਕਰਦਾ ਕੋਈ ਕੋਈ . ਕੀ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ , ਖੁਸ਼ੀ ਕਿਸੇ ਦੀ ਜਰਦਾ ਕੋਇ ਕੋਇ . ਪੈਸੇ ਵਾਲੇ ਦੀ ਲੋਕੀ ਕਰਨ ਪੂਜਾ , ਹਾਮੀ ਗਰੀਬ ਦੀ ਭਰਦਾ ਕੋਇ ਕੋਇ . ਅਸੀਂ ਸਭ ਨੂੰ ਯਾਦ ਰਖਦੇ ਹਾਂ , ਸਾਨੂੰ ਯਾਦ ਰੱਖਦਾ ਕੋਇ ਕੋਇ.... ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,, ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ ਏਨੇ ਦੁੱਖ ਵੀ ਨਾ ਦੇਵੀ,ਕਿਤੇ ਬੁਹਤਾ ਰੁਲ ਜਾਵਾ ਏਨੇ ਸੁੱਖ ਵੀ ਨਾ ਦੇਵੀ ਕਿਤੇ ਦਾਤਾ ਤੈਨੂ ਭੁੱਲ ਜਾਵਾ ਹੋਣ ਭਾਵੇ ਦੁਨੀਆ ਦੇ ਸਾਰੇ ਸੁੱਖ ਮੇਰੀ ਝੋਲੀ, ਇਹੋ ਆਖੀ ਜਾਵਾ ਕੇ ਮੈ ਤੇਰਾ ਦਿਤਾ ਖਾਵਾ ਇਹੋ ਜਿਹਾ ਦਿਲ ਮੇਰੇ ਸੀਨੇ ਵਿਚ ਹਮੇਸ਼ਾ ਰੱਖੀ ਕੇ ਦੁਖੀਆ ਤੇ ਗਰੀਬਾ ਦੇ ਸਦਾ ਹੀ ਕੰਮ ਆਵਾ ਪੈਰ ਸਦਾ ਅਪਣੇ ਜਮੀਨ ਤੇ ਟਿਕਾ ਕੇ ਰੱਖਾ ਉਝ ਭਾਵੇ ਅੱਬਰਾ ਤੋ ਉਚੀ ਉਡ ਜਾਵਾ My Interests
sports
My Media
http://www.youtube.com/watch?v=6NcX_4PQ5Lc
Signature:PUNJABI JATT
My PJ FacebookCommentsPind_di_kudi
ssa tut peneya haal te mai ads deni wa na tuh ksi no salam kar reha maateh te haath rekh ke ji
|