June 22, 2024, 11:32:23 PM

Show Posts

This section allows you to view all posts made by this member. Note that you can only see posts made in areas you currently have access to.


Messages - cheema bai

Pages: 1 2 3 4 [5] 6
81
Shayari / Re: Kuch nahi chahatha main tumse
« on: July 14, 2012, 08:54:27 PM »
Dhanwad 22 g

83
Shayari / Kuch nahi chahatha main tumse
« on: July 14, 2012, 03:06:29 PM »
Kuch nahi chahatha main tumse, sivaye tere freindship ke.
Dil to nahi chahatha per dil mein jaga chahatha hoon,
Teri ninoki kajal nahi, sapne banna chahatha hoon.
Ab kahe to kya kahe, Teri mathe ki badnasib rakha nahi,
Sindoor banna chahatha hoon :thinking: :thinking:

85
Shayari / KOI ACHHI SI EAK SAZA
« on: July 12, 2012, 03:35:41 PM »
KOI ACHHI SI EAK SAZA DO MUJHE,
CHALO AISA KARO AAZ RULA DO MUJHE.
AAP KO BHUL JAU TOMAUT AAYE MUJHE,
APNE DIL KI GAHRAI SE YE DUA DO MUJHE.
 :love: :love:

86
Fun Time / Garmi song :-))
« on: July 12, 2012, 03:19:54 PM »
GARMI SONG-

Suno Gaur Se 'PEPSI'Walo- Buri Nazar Na "COKE"Pe Dalo
Chahe Jitna "DEW"Pilalo-Sabse Aage Hoga "NIMBUPANI"
Humne Piya Hai Tum B Piyo

:-)HAPPY GARMI:-) :laugh: :laugh:

87
Shayari / Re: ਯਾਰ
« on: July 12, 2012, 03:17:42 PM »
Boht hi sohna g

ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ,ਓਹ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲਏ,ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ 
ਮਰ ਜਾਣਾ,ਕਿਓਕਿ ਭੁੱਲ ਕੇ ਓਹਨੂੰ ਜੀਅ ਪਾਉਣਾ
ਮੁਸ਼ਕਿਲ ਏ,

88
ਪਿਆਰ ਕਰ ਕੇ ਓਹਨੂੰ ਦਿਲ ’ਚੋਂ ਮਿਟਾਉਣਾ ਮੁਸ਼ਕਿਲ ਏ,ਓਹ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲਏ,ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ 
ਮਰ ਜਾਣਾ,ਕਿਓਕਿ ਭੁੱਲ ਕੇ ਓਹਨੂੰ ਜੀਅ ਪਾਉਣਾ
ਮੁਸ਼ਕਿਲ ਏ, :sad: :sad:

89
Punjabi Stars / Re: Dara Singh: End of an Era
« on: July 12, 2012, 02:10:45 PM »
very very sad day for india. He was a Great Person. i pray to god Pls give him swarg.
Waheguru Ji ihna di Aatma nu
Shanti bakshan.

91
ਜੀ ਫੋਰ ਅੈਸ ਤੇ ੳੁਹਦੇ ਿਵਚ ਪੰਜਾਬੀ ਕੀ ਬੋਰਡ ਡਾੳੁਨਲੋਡ   ਕੀਤਾ ਜੀ  :okk:

92
ਬਹੁਤ ਬਹੁਤ ਧੰਨਵਾਦ ਜੀ ਮੈ ਹਵਾ ਨੀ ਕਰਦਾ ਜੀ ਿੲਹ ਅਾੲੀ ਫੋਨ ਦਾ ਕਮਾਲ ਅਾ ਜੀ ਅੈਡ ਨਾਿੲਸ ਟੂ ਮੀਟ ਜੀ  :okk: :okk:

93
ਸਾਰਿਆਂ ਨੂ ਮੇਰੇ ਵੱਲੋ ____/\____ਹath ਜੋੜ ਕੇ ਪਿਯਾਰ ਭਰੀ ਸੱਤ ਸ਼ਿਰੀ ਅਕਾਲ!! ਜੀ ......
ਪਹਿਲਾ ਤਾ ਜੀ ਮਾਫੀ ਮੰਗਦਾ ਿੲੰਨੀ ਲੇਟ ਆਪਣੇ ਬਾਰੇ ਕੁਝ ਦਸਣ ਕਰਕੇ ਮੇਰਾ ਨਾਂ ਆਸ਼ੂ  ਆ ਜੀ ਤੇ ਮੈ ਪਿਛਲੇ ਨੋ ਕੁ ਸਾਲਾ ਤੋ ਿੲਟਲੀ ਚ ਰਿਹ ਰਿਹਾ ਹਾ ਤੇ ਪੰਜਾਬ ਚ ਮੇਰਾ ਪਿੰਡ ਜਾਂਗਪੁਰ ਜਿਲਾ ਲੁਧਿਅਾਣਾਂ  ਪਿੰਡ ਚ ਮੇਰੇ  ਤੇ ਵੀ ਕੲੀਅਾ ਵਾਂਗ ਬਾਹਰ ਅਾੳੁਣ ਦਾ ਭੁਤ ਸਵਾਰ ਸੀ ੳੁਹ ਤਾ ਿੲਥੇ ਅਾ ਕੇ ਪਤਾ ਲਗਾ ਕੀ ਭਾਅ ਿਵਕਦੀ ਅਾ ਚਲੋ ਛਡੋ ਜੀ ਿੲਹਨਾ ਗੱਲਾ ਨੂੰ ਹੁਣ ਕੁਝ ਮੇਰੇ ਬਾਰੇ
ਦਿੱਲ ਦਾ ਸਾਫ ਬੰਦਾ ਪਰ ਜੇ ਕੋਈ ਕਦਰ ਕਰੇ ਮੇਰੀ.....
ਮੈਂ ਸੁਭਾਅ ਦਾ ਠੀਕ-ਠਾਕ ਈ ਆ ........... ਹਮੇਸ਼ਾ ਹੱਸ-ਖੇਡ ਕੇ ਟਾਇਮ ਪਾਸ ਕਰ ਲਈਦਾ..ਹਰ ਕਿਸੇ ਨਾਲ ਘੁਲ-ਮਿਲ ਜਾੰਨਾ..ਪਰ ਜੇ ਕੋਈ ਆਕੜ ਕਰੇ ਓਹਦਾ ਪੱਤਾ ਕੱਟ ਦਈਦਾ (ਮਤਲਬ ਮੂੰਹ ਨਈ ਲਾਈਦਾ)...
ਕੋਈ ਵੀ ਗੱਲ ਫਾਲਤੂ ਨਈ ਕਰਦਾ ...
ਸਮੇ ਦੀ ਮਰਜ਼ੀ ਅਨੁਸਾਰ ਚੱਲਦਾ ਹਾ...
ਮੈਨੂ ਨੀੰਦ ਬੜੀ ਪਿਆਰੀ ਆ ਮੈਂ ਇੱਕ ਨੰਬਰ ਦੀ ਸੁਸਤੀ ਦੀ ਪੰਡ ਆ....
ਮੈਨੂ ਧੋਖਾ ਦੇਣ ਵਾਲੇ ਚੰਗੇ ਨਈ ਲਗਦੇ...ਪਰ ਮੈਂ ਓਹਨਾ ਨੂ ਬੁਰਾ ਵੀ ਨੀ ਕਹਿੰਦਾ ਕੇਉਕੀ ਓਹ ਅਪਣੀ ਆਦਤ ਤੋ ਮਜਬੂਰ ਹੁੰਦੇ ਆ...
ਮੈਨੂ ਗੱਪੀ (ਫੁੱਕਰੇ) ਬੰਦੇ ਵਧੀਆ ਲਗਦੇ ਆ .......ਦਿਲ ਲੱਗਾ ਰਹਿੰਦਾ .....ਗੱਪਾ ਸੁਣ-ਸੁਣ ਕੇ...
ਮੈਂ ਕਿਸੇ ਦੀ ਗੱਲ ਦਾ ਗੁੱਸਾ ਨੀ ਕਰਦਾ ਇਕਦੱਮ ਸ਼ਾੰਤ ਸੁਭਾਅ ਵਾਲਾ ਪਰ ਜਦੋ ਕੋਈ ਹੱਦ ਤੋ ਵੱਧ ਗਲਤ ਕਰੇ ਫੇਰ ਗੁੱਸਾ ਬਹੁਤ ਅਉਦਾ...
ਅੱਜ ਤੱਕ ਕਦੀ ਲੜਿਆ ਨੀ ਬੱਸ ਇੱਕੋ ਦੇ ਕੱਨ ਤੇ ਮਾਰੀ ਸੀ...
ਓ ਵੀ ਕੋਈ ਖਾਸ ਗੱਲ ਤੇ ਗੁੱਸਾ ਜਿਹਾ ਆ ਗਿਆ ਸੀ....
ਮੈਂ ਇੱਕ ਨੰਬਰ ਦਾ ਨਿਕੱਮਾ ਬੰਦਾ.....
ਸਿਹਤ ਦਾ ਵੀ ਕੋਈ ਖਾਸ ਤਗੜਾ ਨਈ ਠੀਕ-ਠਾਕ ਜਿਹਾ ਈ ਆ ਤੇ ਰਹੀ ਗੱਲ ਲੰਬਾਈ ਦੀ ਓ ਵੀ 5.11 ਇੰਚ ਆ ਹੈ ਤੇ ਮੈਂ ਦੇਸੀ ਈ ਪਰ ਅੱਜ ਦੇ ਜਮਾਨੇ ਦਾ ...ਕਿਸੇ ਦੇ ਕੱਮ ਆਉਣਾ ਚੰਗਾ ਲਗਦਾ ਏ...ਪਰ ਜੇ ਕੋਈ ਕਦਰ ਨਾ ਕਰੇ ਤੇ ਬੁਰਾ ਵੀ ਬਹੁਤ ਲਗਦਾ
..ਕਦੀ ਮਾੜੀ ਨੀਤ ਨੀ ਰਖਦਾ ਚਾਹੇ ਕੋਈ ਮੇਰਾ ਅਪਣਾ ਹੋਏ ਯਾ ਗੈਰ..
ਜੇ ਕੋਈ ਪਹਿਲੀ ਵਾਰੀ ਪਿਆਰ ਨਾਲ ਬੁਲਾ ਲਵੇ ਤੇ ਓ ਵੀ ਅਪਣਾ ਈ ਲੱਗਦਾ..
ਮੈਨੂ ਘੁਮਣਾ-ਫਿਰਨਾ ਪਸੰਦ ਏ ਪਰ ਜੇ ਦੋਸਤ ਨਾਲ ਹੋਣ ...
 
ਕੋਸ਼ਿਸ਼ ਕਰੀਦੀ ਆ ਕੇ ਮੇਰੇ ਵਰਗੀ ਸੋਚ ਵਾਲਾ ਕੋਈ ਮਿਲ ਜਾਵੇ...
ਪਰ ਏਥੇ ਹਰ ਕਿਸੇ ਨੂ ਦਿਖਾਵੇ ਬਾਜ਼ੀ ਕਰਨ ਤੋ ਵੇਹਲ ਨਈ ਮਿਲਦਾ...
ਮੈਂ ਹਰ ਗੱਲ ਸੱਚੀ ਲਿਖੀ ਆ ਨਹੀ ਤੇ ਏਥੇ ਤੇ ਕੋਈ ਅਪਣੀ ਅਸਲੀ ਪਹਿਚਾਣ ਵੀ ਨੀ ਦੱਸਦਾ...
ਪਰ ਮੈਂ ਤੇ ਅਪਣੀ ਹਰ ਗ਼ੱਲ਼ ਓਹਨਾ ਅੱਗ਼ੇ ਰੱਖ ਦਿੱਤੀ ਆ ਜਿਨਾ ਨੂ ਮੈਂ ਦੋਸਤ ਸਮਝ ਕੇ ਐਡ ਕੀਤਾ ਯਾ ਓਹਨਾ ਲਈ ਜੋ ਮੈਨੂ ਕਰਨਾ ਚਾਹੇ...

94
Introductions / New Friends / Re: Hi , i am old
« on: July 12, 2012, 11:56:48 AM »
Ssa bai g nice to meet u mera vi tere wala hi hall a main vi haze tak apna intro . Nahi dita te na hi haze tak site use karni ayi aa ;-)) mera naa ASHU main Italy toh Punjab ch pind jangpur jilla Ludhiana

95
Shayari / Re: ਕੀ ਕਮੀ ਰਹਿ ਗਈ
« on: July 09, 2012, 12:26:17 PM »
ਕੋਈ ਕਹਿੰਦਾ ਦੁਨੀਆ ਪਿਆਰ ਨਾਲ ਚਲਦੀ ....
ਕੋਈ ਕਹਿੰਦਾ ਦੁਨੀਆ ਦੋਸਤੀ ਨਾਲ ਚਲਦੀ.....
ਜਦੋ ਆਜਮਾਇਆ ਤਾਂ ਪਤਾ ਲੱਗਿਆ,
ਕਿ ਦੁਨੀਆ ਤਾਂ ਮਤਲਬ ਨਾਲ ਚਲਦੀ ਆ..

96
Pics / apun bole to bappu
« on: June 26, 2012, 02:08:15 PM »
apun bole to bappu :laugh: :laugh: :laugh:

97
Shayari / Re: ਪੇਡੂ vs ਸਹਿਰੀ
« on: June 22, 2012, 06:23:39 AM »
Att a g Assan nu Mann pendu hon da   :balle: :balle: :balle:

99
ਕਿਸੇ ਦੀਆਂ ਯਾਦਾ ਨੇ ਪਾਗਲ ਬਣਾ ਕੇ ਰਖਿਆ ਹੈ __ਕੀਤੇ ਮਰ ਨਾ ਜਾਵਾ ਕਫ਼ਨ ਸਿਲਵਾ ਕੇ ਰਖਿਆ ਹੈ

ਜਲਾਉਣ ਤੋ ਪਹਿਲਾ ਦਿਲ ਕੱਢ ਲੇਣਾ ਮੇਰਾ __ਕੀਤੇ ਓਹ ਨਾ ਜਲ ਜਾਣ ਜਿਸ ਨੂ ਦਿਲ ਚ ਵਸਾ ਕੇ ਰਖਿਆ ਹੈ

100
ਕੋਈ ਦਿਖਾ ਕੇ ਰੋਏ ਕੋਈ ਲੁਕਾ ਕੇ ਰੋਏ .......
ਮੈਨੂ ਰੁਵਾਉਣ ਵਾਲੇ ਮੈਨੂ ਰੁਵਾ ਕੇ ਰੋਏ........
ਮਰਣ ਦਾ ਮਜ਼ਾ ਤਾ ਹੈ ਯਾਰੋ........
ਜੇ ਕਾਤਿਲ ਵੀ ਅਰਥੀ ਤੇ ਆਕੇ ਰੋਏ.......

Pages: 1 2 3 4 [5] 6