June 15, 2024, 11:17:11 PM

Show Posts

This section allows you to view all posts made by this member. Note that you can only see posts made in areas you currently have access to.


Messages - cheema bai

Pages: 1 [2] 3 4 5 6
21
Fun Time / Re: lao vi mitro ehda bare ki khayal aa Intresting Confusions;-
« on: September 18, 2012, 02:25:15 PM »
oh vi kujh ni labh saki  :laugh: :laugh: :laugh: :laugh:

22
Shayari / Re: ਕਹਿੰਦੀ "ਕੀ ਹੋਇਆ"
« on: September 18, 2012, 02:19:14 PM »
thnx veer

23
Pics / Re: ਇਕ ਸੰਤ ਦੇਖਿਆ ਮੈ
« on: September 18, 2012, 02:16:28 PM »
we miss u sant g

24
Fun Time / lao vi mitro ehda bare ki khayal aa Intresting Confusions;-
« on: September 18, 2012, 02:12:21 PM »
Intresting Confusions;-
1.kya Aap Paani K Andar Ro Sakty
Hain?
2. Kya Fish Ko Piyaas Lagti Hai?
3. Birds Sotay Huye Tree Sy Girte Kyun
Nahi?
4. ELFI Apni Bottle Sy Kyun Nahi
Chipakti?
5. 'I LOVE U' Sawal Nahi To Phir
Hamesha Iska Jawab Kyun Maanga
Jaata Hai?
Do You Have Any Idea??? :thinking: :thinking: :thinking: :thinking: :thinking: :thinking: :thinking:

25
Shayari / ਕਹਿੰਦੀ "ਕੀ ਹੋਇਆ"
« on: September 18, 2012, 02:06:44 PM »
ਕਹਿੰਦੀ "ਕੀ ਹੋਇਆ"
ਮੈਂ ਕਿਹਾ "ਕੁਝ ਵੀ ਨਈ"
ਕਹਿੰਦੀ "ਫਿਰ ਅੱਖਾ ਕਿਉ ਭਰੀਆ ਪਈਆ" ਮੈਂ ਕਿਹਾ "ਜੇ ਅੱਖਾ ਦੇਖ ਹੀ ਲਿਆ ਫਿਰ ਪੁੱਛਿਆ ਕਿਉ?"
ਕਹਿੰਦੀ ਵੇਖਣਾ ਸੀ '
ਦੁੱਖ ਲੁਕਾਉਣ ਦੀ ਆਦਤ ਗਈ ਕੇ ਨਹੀ_. :break: :break: :break: :break: :break: :break:

26
Fun Time / Re: Why Indian Girls are not good in sports?
« on: September 18, 2012, 01:13:08 AM »
Sorry yrr je kisse nu bura laga hove eh post pa ke ta panga hi pa leya tussi tah sare senti ho ge eh tah Kuriyan nu vi pata eh ik stupid joke aa sorry girls tusi best ho

27
Shayari / ਨਾ ਕਰ ਯਾਰਾ
« on: September 17, 2012, 02:34:21 PM »
●๋•► ਨਾ ਕਰ ਯਾਰਾ ਇਸ ਦੁਨੀਆ ਵਿੱਚ ਕਿਸੇ ਲਈ ਇਨਾੰ ║ →
♡ ਇਥੇ ਤਾ ਕਿਸੇ ਲਈ ਜਾਨ ਵੀ ਦੇ ਦਈਏ ਤਾ ਲੋਕੀ ਕਹਿੰਦੇ ਨੇ ▬▬► ਇਸਦੀ ਤਾ ਆਈ ਹੋਈ ਸੀ  :break: :break: :break: :break: :break: :break:

28
Shayari / Re: ਕਿਉ ???
« on: September 17, 2012, 12:42:18 PM »
att aa g

• ਦੇਖ਼ ਕੇ ਚਿਹਰਾ ਅੱਖ਼ੀਆ ਦੀ ਜੋ ਰਮਜ਼ ਪਛਾਣ ਲ਼ਵੇ •♥
ღ• ਬਿਨ ਬੋਲ਼ੇ ਹੀ ਮੇਰੇ ਦਿਲ ਦੀ ਗੱਲ ਨੂੰ ਜਾਣ ਲਵੇ •♥
ღ• ਫ਼ੇਰ ਈ ਏਹ ਰਿਸ਼ਤੇ ਉਮਰਾ ਲਈ ਜਿੰਦਗੀ ਵਿੱਚ ਨਿਭਦੇ ਨੇ •♥
ღ• ਐਸੇ ਸਜਨ ਜਿੰਦਗੀ ਦੇ ਵਿੱਚ ਕਿਸਮਤ ਨਾਲਹੀ ਮਿਲਦੇ ਨੇ •♥

29
Fun Time / Why Indian Girls are not good in sports?
« on: September 17, 2012, 11:47:58 AM »
Why Indian Girls are not good in
sports?
Only 10% are playing cricket, hockey,
tennis, badminton, chess, etc!
.
Remaining 90% are busy in playing
with "Jaanu".
.
janu kaha ho ?
janu kya kar rahe ho ?
janu kab aaoge ?
janu u love me na ?
Janu kiske saath ho ?
Janu muje ye chahiye.
janu movie chale.
Janu ye kya hai ?
Janu kya kiya din bhar ?
Janu u miss me na ?
Janu kuch to bolo ?
Janu i miss u.
janu yeh
janu wo
Janu kuch nahi.
.
.
.
.
"Jaan le lo jaanu ki".=)) ;) :laugh: :laugh: :laugh:

30
ਕਾਸ਼ ਅਸੀ ਵੀ ਕਿਸੇ ਦੀਆਂ ਅਖਾਂ ਦੇ ਨੂਰ ਹੁੰਦੇ ਕਿਸੇ
ਦੇ ਦਿਲ ਦਾ ਸਰੂਰ ਹੁੰਦੇ ਜੇ ਰੱਬ ਨੇ ਸਾਨੂੰ
ਵੀ ਸੋਹਣਾ ਬਣਾਇਆ ਹੁੰਦਾ ਤਾਂ ਅਸੀ ਵੀ ਕਿਸੇ
ਨਾ ਕਿਸੇ ਦਿਲ ਚ ਜਰੂਰ ਹੁੰਦੇਂ 8-> 8->

31
Shayari / Re: ਮੈਨੂੰ ਤੇਰਿਅਾਂ ਕਦਮਾਂ ਚੋ
« on: September 17, 2012, 11:27:03 AM »
Ah tah kamal karti g  :okk:

32
Jokes Majaak / dekh lo kuriyan de hall
« on: September 16, 2012, 06:23:31 AM »
Boy: Hey ! I Have Installed Windows 8 In My PC!
.
.
.
.
.
.
.
.
Girl:Kis Zamane ka hai tu gawaar, mere paas windows 98 hai!
.
.
Vadda vala LOL ji... :D: :D: :D: :D: :D: :D: :D: :D: :D: :D: :D: :D: :D: :D:

33
Shayari / Re: ਨਾ ਜਾਤ ਉਚੀ ਕੋਈ
« on: September 16, 2012, 06:13:11 AM »
dhanwad veer

34
Shayari / Re: must read ik vari
« on: September 16, 2012, 05:37:05 AM »
thnx frnds

35
Shayari / ਨਾ ਜਾਤ ਉਚੀ ਕੋਈ
« on: September 16, 2012, 05:34:26 AM »
ਨਾ ਜਾਤ ਉਚੀ ਕੋਈ, ਨਾ ਮਜ਼ਹਬ ਨੀਵਾਂ ਕੋਈ,
ਜਾਤ-ਪਾਤ, ਦੀਨ-ਧਰਮ ਸਬ ਇੱਕ ਸਮਾਨ,
ਰਸਤੇ ਵਖੋ ਵਖ ਹਨ, ਪਰ ਮੰਜ਼ਿਲ ਸਬ ਦੀ ਇੱਕ,
ਕੀ ਹਿੰਦੂ, ਸਿਖ, ਇਸਾਈ ਤੇ ਕੀ ਮੁਸਲਮਾਨ,
ਕੋਈ ਅੱਲਾ, ਕੋਈ ਖੁਦਾ, ਕੋਈ ਰੱਬ ਕਹਿੰਦਾ ਤੇ ਕਿਸੇ ਲਈ ਭਗਵਾਨ,
ਪਰ ਸਬ ਦਾ ਮਲਿਕ ਇਕ ਹੈ (ਇਕ ਰੱਬ) ਤੇ ਸਬ ਤੇ ਉਚੀ ਜਾਤ ਇਨਸਾਨ" !!! :rabb: :rabb: :rabb: :rabb: :rabb:

36
Shayari / must read ik vari
« on: September 16, 2012, 05:26:15 AM »
ਪੁੱਤ ਦੀ ਕਸਮ ਕਦੇ ਨਾ ਚੁਕਿਏ... ਪੁੱਤ ਦੀ ਕਸਮ ਕਦੇ ਨਾ ਚੁਕਿਏ... ਚੋਕਸ ਰਹਿਏ ਕਾਣੇ ਤੋ.... ....ਖੂਹ ਚੋ ਸੁਕੀ ਇੱਟ ਨਾ ਮੁੜ ਦੀ.... ਬੰਦਾ ਸਾਬਤ ਥਾਣੇ ਚੋ..... ...ਧੀ ਕਿਸੇ ਦੀ ਮਾੜੀ ਨਿਕਲੇ ... ਇਜ਼ਤ ਮਿਟੀ ਰੁਲ ਜਾਵੇ.... ...ਸਭ ਤੋ ਵਡਾ ਪੁੱਤ ਹਰਾਮੀ.... ਤਿਵੀ ਪਿਛੇ ਲੱਗ, ਮਾਂ ਭੁਲ ਜਾਵੇ..

37
Shayari / Re: ਐਸੇ ਸਜਨ
« on: September 16, 2012, 04:18:58 AM »
kaimz veer =D> =D> =D> =D>

38
ਅਸੀਂ ਜਿੰਨਾ ਸਿਰ ਮਾਰੀਆਂ ਉਡਾਰੀਆਂ
 ਉਹਨਾਂ ਨਾਲ ਨਹੀਉਂ ਹੋਣੀਆਂ ਗਦਾਰੀਆਂ,
 ਇਹ ਵਹਿਮ ਅੱਜ ਦਿਲ ਵਿਚੋਂ ਤੂੰ ਕੱਢਦੇ
 ਅਸੀਂ ਕੁੜੀਆਂ ਦੇ ਪਿੱਛੇ ਨਹੀਉਂ ਯਾਰ ਛੱਡਦੇ  :hug: :hug: :hug:

39
Pics / Re: ਆਪਣੀ ਆਪਣੀ ਪਸੰਦ ਹੁੰਦੀ ਹੈ
« on: September 07, 2012, 03:10:46 PM »
boht sohna g  :love: :love:

40
Fun Time / Re: love u mom :)
« on: September 06, 2012, 01:10:34 PM »
Maa di godi vich maani chaw suwarg lagg di.. :love: :love:u mom

Pages: 1 [2] 3 4 5 6