June 16, 2024, 12:06:54 AM

Show Posts

This section allows you to view all posts made by this member. Note that you can only see posts made in areas you currently have access to.


Messages - cheema bai

Pages: 1 2 3 4 5 [6]
101
Shayari / Mohabat kisi se Tab Hi Karna
« on: June 09, 2012, 12:04:48 PM »
Mohabat kisi se Tab Hi Karna Jab Mohabat Ko nibhana seekh lo
Majbouriyon Ka Sahara Le Kar Chhor Dena Wafadari Nhi Ho ti...

102
ਦਿਲ ਤੋ ਜਿਆਦਾ ਉਪਜਾਊ ਜਗਹ ਹੋਰ ਕੋਈ ਨਹੀ ਹੋ ਸਕਦੀ
ਕਿਉਕੀ,,
ਇੱਥੇ ਜੋ ਬੀਜੋ ਉਹ... ਵਧਦਾ ਬਹੁਤ ਆ,,, ਫਿਰ ਚਾਹੇ ਉਹ ,,ਨਫਰਤ,,ਹੋਵੇ,,ਜਾ,,ਪਿਆਰ..

103
Shayari / Re: ਸੋਚਿਆਂ ਸੀ
« on: May 26, 2012, 04:02:46 PM »
nahi yrr edan di tah koi gal ni

104
att a veer g :okk:

105
ਦਿਲਾ ਨੂ ਦਿਲਾ ਦੀ ਰਾਹ ਹੁੰਦੀ ਏ
ਪਿਆਰ ਕਰਕੇ ਨਹੀ ਜਿੰਦਗੀ ਤਬਾਹ ਹੁੰਦੀ ਏ

ਰਿਸ਼ਤੇ ਭਾਵੇ ਜਿਨੇ ਮਰਜ਼ੀ ਬਣ ਜਾਣ ਜਿੰਦਗੀ ਚ
ਪਰ ਹਰ ਰਿਸ਼ਤੇ ਦੀ ਆਪਣੀ ਆਪਣੀ ਥਾ ਹੁੰਦੀ ਏ  :hug: :hug:

106
Fun Time / Re: gaddi naddi har koi mitro
« on: February 14, 2012, 11:20:31 AM »
 :laugh: :laugh: mainu tah rabb di diya nall done chezza sohnia miliyan ne

107
Bilkul sahi gal kiti aa bai ji

108
Love Pyar / I Don't Need a Perfect One
« on: February 02, 2012, 03:24:12 AM »
I Don't Need a Perfect One, I Just
Need Someone Who Can Make Me
Feel That I'm The Only One....♥ :love: :love:

109
Shayari / ਸੋਚਿਆਂ ਸੀ
« on: February 02, 2012, 03:21:49 AM »
ਸੋਚਿਆਂ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ______ ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ ,

ਪਰ ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ___ਸੋਚਿਆਂ ਚੱਲ ਅੱਜ਼ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ  8-> 8->

Pages: 1 2 3 4 5 [6]