![]() |
|
February 22, 2025, 05:56:58 PM
<!-- Background CODE -->
Get PunjabiJanta.com Profile Backgrounds here
<!-- Background CODE -->
Contact Me :)
|
Profile Pictures
About Me
ਮੈ ਹ ਮਾਲਵੇ ਦਾ ਪੁੱਤ ਵਾਸੀ ਹ ਪੰਜਾਬ ਦਾ ...
ludeahna ਜਿਲਾ ਸਾਰਾ ਜਗ ਜਾਨਦਾ.... ਮਿਠੀ ਜੇਹੀ jail ਵਿਚ ਪਰਦੇਸਾ ਮੈ ਕਟ ਦਾ ... ਪਿੰਡ ਹ jangpur Ashu ਨਾਮ ਜੱਟ ਦਾ.... ਅਖਾ ਮੋਰੇ ਰਹਦਾ ਹ ਪੰਜਾਬ ਘੁਮ ਦਾ .... ਚੇਤਾ ਮੇਨੂ ਪਿੰਡ ਦਾ ਬੜਾ ਹੀ ਟੁਮਬ ਦਾ ਦਿੱਲ ਦਾ ਸਾਫ ਬੰਦਾ ਪਰ ਜੇ ਕੋਈ ਕਦਰ ਕਰੇ ਮੇਰੀ..... ਮੈਂ ਸੁਭਾਅ ਦਾ ਠੀਕ-ਠਾਕ ਈ ਆ ........... ਹਮੇਸ਼ਾ ਹੱਸ-ਖੇਡ ਕੇ ਟਾਇਮ ਪਾਸ ਕਰ ਲਈਦਾ..ਹਰ ਕਿਸੇ ਨਾਲ ਘੁਲ-ਮਿਲ ਜਾੰਨਾ..ਪਰ ਜੇ ਕੋਈ ਆਕੜ ਕਰੇ ਓਹਦਾ ਪੱਤਾ ਕੱਟ ਦਈਦਾ (ਮਤਲਬ ਮੂੰਹ ਨਈ ਲਾਈਦਾ)... ਕੋਈ ਵੀ ਗੱਲ ਫਾਲਤੂ ਨਈ ਕਰਦਾ ... ਸਮੇ ਦੀ ਮਰਜ਼ੀ ਅਨੁਸਾਰ ਚੱਲਦਾ ਹਾ... ਮੈਨੂ ਨੀੰਦ ਬੜੀ ਪਿਆਰੀ ਆ ਮੈਂ ਇੱਕ ਨੰਬਰ ਦੀ ਸੁਸਤੀ ਦੀ ਪੰਡ ਆ.... ਮੈਨੂ ਧੋਖਾ ਦੇਣ ਵਾਲੇ ਚੰਗੇ ਨਈ ਲਗਦੇ...ਪਰ ਮੈਂ ਓਹਨਾ ਨੂ ਬੁਰਾ ਵੀ ਨੀ ਕਹਿੰਦਾ ਕੇਉਕੀ ਓਹ ਅਪਣੀ ਆਦਤ ਤੋ ਮਜਬੂਰ ਹੁੰਦੇ ਆ... ਮੈਨੂ ਗੱਪੀ (ਫੁੱਕਰੇ) ਬੰਦੇ ਵਧੀਆ ਲਗਦੇ ਆ .......ਦਿਲ ਲੱਗਾ ਰਹਿੰਦਾ .....ਗੱਪਾ ਸੁਣ-ਸੁਣ ਕੇ... ਮੈਂ ਕਿਸੇ ਦੀ ਗੱਲ ਦਾ ਗੁੱਸਾ ਨੀ ਕਰਦਾ ਇਕਦੱਮ ਸ਼ਾੰਤ ਸੁਭਾਅ ਵਾਲਾ ਪਰ ਜਦੋ ਕੋਈ ਹੱਦ ਤੋ ਵੱਧ ਗਲਤ ਕਰੇ ਫੇਰ ਗੁੱਸਾ ਬਹੁਤ ਅਉਦਾ... ਅੱਜ ਤੱਕ ਕਦੀ ਲੜਿਆ ਨੀ ਬੱਸ ਇੱਕੋ ਦੇ ਕੱਨ ਤੇ ਮਾਰੀ ਸੀ... ਓ ਵੀ ਕੋਈ ਖਾਸ ਗੱਲ ਤੇ ਗੁੱਸਾ ਜਿਹਾ ਆ ਗਿਆ ਸੀ.... ਮੈਂ ਇੱਕ ਨੰਬਰ ਦਾ ਨਿਕੱਮਾ ਬੰਦਾ..... ਸਿਹਤ ਦਾ ਵੀ ਕੋਈ ਖਾਸ ਤਗੜਾ ਨਈ ਠੀਕ-ਠਾਕ ਜਿਹਾ ਈ ਆ ਤੇ ਰਹੀ ਗੱਲ ਲੰਬਾਈ ਦੀ ਓ ਵੀ 5.11 ਇੰਚ ਆ ਹੈ ਤੇ ਮੈਂ ਦੇਸੀ ਈ ਪਰ ਅੱਜ ਦੇ ਜਮਾਨੇ ਦਾ ...ਕਿਸੇ ਦੇ ਕੱਮ ਆਉਣਾ ਚੰਗਾ ਲਗਦਾ ਏ...ਪਰ ਜੇ ਕੋਈ ਕਦਰ ਨਾ ਕਰੇ ਤੇ ਬੁਰਾ ਵੀ ਬਹੁਤ ਲਗਦਾ ..ਕਦੀ ਮਾੜੀ ਨੀਤ ਨੀ ਰਖਦਾ ਚਾਹੇ ਕੋਈ ਮੇਰਾ ਅਪਣਾ ਹੋਏ ਯਾ ਗੈਰ.. ਜੇ ਕੋਈ ਪਹਿਲੀ ਵਾਰੀ ਪਿਆਰ ਨਾਲ ਬੁਲਾ ਲਵੇ ਤੇ ਓ ਵੀ ਅਪਣਾ ਈ ਲੱਗਦਾ.. ਮੈਨੂ ਘੁਮਣਾ-ਫਿਰਨਾ ਪਸੰਦ ਏ ਪਰ ਜੇ ਦੋਸਤ ਨਾਲ ਹੋਣ ... ਕੋਸ਼ਿਸ਼ ਕਰੀਦੀ ਆ ਕੇ ਮੇਰੇ ਵਰਗੀ ਸੋਚ ਵਾਲਾ ਕੋਈ ਮਿਲ ਜਾਵੇ... ਪਰ ਏਥੇ ਹਰ ਕਿਸੇ ਨੂ ਦਿਖਾਵੇ ਬਾਜ਼ੀ ਕਰਨ ਤੋ ਵੇਹਲ ਨਈ ਮਿਲਦਾ... ਮੈਂ ਹਰ ਗੱਲ ਸੱਚੀ ਲਿਖੀ ਆ ਨਹੀ ਤੇ ਏਥੇ ਤੇ ਕੋਈ ਅਪਣੀ ਅਸਲੀ ਪਹਿਚਾਣ ਵੀ ਨੀ ਦੱਸਦਾ... ਪਰ ਮੈਂ ਤੇ ਅਪਣੀ ਹਰ ਗ਼ੱਲ਼ ਓਹਨਾ ਅੱਗ਼ੇ ਰੱਖ ਦਿੱਤੀ ਆ ਜਿਨਾ ਨੂ ਮੈਂ ਦੋਸਤ ਸਮਝ ਕੇ ਐਡ ਕੀਤਾ ਯਾ ਓਹਨਾ ਲਈ ਜੋ ਮੈਨੂ ਕਰਨਾ ਚਾਹੇ... *********************ਦੇਖਣ ਨੂੰ ਸਾਊ ਪਰ ਹੈ ਨੀ********************* ****************ਮੰਮੀ ਜੀ ਨੇ ਕਿਹਾ ਕਿਸੇ ਨੂੰ ਦਸਣਾ ਨਹੀ,...*************** Signature:ਬਾਪੂ ਦੇ ਸਿਰ ਤੇ ਬੜੀ ਐਸ਼ ਕਰਦੇ ਆਂ ___________ ਬੱਸ ਹੁਣ ਇੱਕੋ ਹੀ ਤਮੰਨਾ ਕਿ ਬਾਪੂ ਨੂੰ ਐਸ਼ ਕਰਾਉਣੀ ਆਂ....!!
My PJ FacebookThere are no comments. Would you like to add first?
Pages: [1]
|