November 23, 2024, 09:10:56 PM

Show Posts

This section allows you to view all posts made by this member. Note that you can only see posts made in areas you currently have access to.


Topics - jeet_singh

Pages: 1 2 [3] 4 5
41
Shayari / ek purana mosum lota
« on: July 24, 2012, 10:25:40 AM »
ek purana mosum lota yaad bhari purwah bhi,
aisa to kam hi hota hai wo bhi ho tanhai bhi

42
Shayari / kisko maseeha samjhoon?
« on: July 19, 2012, 10:07:58 PM »
kisko qaatil main kahoon,kisko maseeha samjhoon?
sab yahaan dost hi baithe hain,kise kya samjhoon?
wo bhi kya din the ki har waham yaqeen hota tha?
ab haqeeqat nazar aayee hai to.......use kya samjhoon?
dil jo toota to kayee haath dua ko utthe;
aise maahaul mein main kisko paraaya samjhoon?
zulm ye hai ki hai yaqta teri begaanaarawi;
lutf ye hai ki main ab tak tujhe apna samjhoon

43
Shayari / Usey Ab Laut Aana Chahiye Tha
« on: July 09, 2012, 10:19:44 PM »

Hua Jo Kuch’ Bhulana Chahiye Tha,
Usey Ab Laut Aana Chahiye Tha,
Ye Saara Bojh Mere Sir Pe Kiyon Hai,
Usay Bhi Gham Uthana Chahiye Tha,
Kis Qadar Guroor Tha Mujhe Us Per,
Pyar Se Beth Kar Manaana Chahiye Tha,
Mujhe Paa Kar Usey Kya Chain Milta,
Jisey Saara Zamaana Chahiye Tha..

44
ਇੱਕ ਗੀਤ ਇੱਕ ਸੰਤ ਇੱਕ ਮਹਾਨ ਯੋਧੇ ਦੇ ਨਾਮ || ਮੇਰੇ ਜ਼ਿਹਨ ਦੇ ਮਾਰੂਥਲ ਅੰਦਰ , ਤੁਹਾਡੀ ਪੈੜ ਅਜੇ ਵੀ ਬਾਕੀ ਹੈ | ਅਜੇ ਸ਼ੁਕਰ ਦਾ ਸੂਰਜ ਨਹੀ ਚੜਿਆ , ਅਜੇ ਰਾਤ ਸਬਰ ਦੀ ਬਾਕੀ ਹੈ || ਕਿਤੋਂ ਦੂਰ ਤੁਸਾਂ ਦੇ ਆਵਨ ਦੀ , ਇੱਕ ਝਲਕ ਜਿਹੀ ਤੜਫਾ ਜਾਂਦੀ | ... ਇਹਨਾ ਖੂਨ ਉਗਲ ਦੀਆਂ ਅਖਾਂ ਵਿੱਚ , ਅਜੇ ਤਾਂਘ ਮਿਲਣ ਦੀ ਬਾਕੀ ਹੈ || ਮੇਰੇ ਦਿਲ ਦੇ ਰਿਸਦੇ ਜ਼ਖਮਾਂ ਤੇ , ਤੁਹਾਡੀ ਯਾਦ ਲੂਣ ਛਿੜਕਾ ਜਾਂਦੀ | ਅਜੇ ਵੱਟ ਮੱਥੇ ਦੇ ਮਿਟੇ ਨਹੀ , ਅਜੇ ਦਰਦ ਜਿਗਰ ਵਿੱਚ ਬਾਕੀ ਹੈ || ਕਿੰਝ ਪੂਰਾਂਗਾ ਉਹਨਾ ਵਿੱਥਾਂ ਨੂੰ ਜੋ ਵਕ਼ਤ ਨੇ ਪਾ ਛਡੀਆਂ | ਅਜੇ ਖਿੜੇ ਨੀ ਫੁਲ ਹਯਾਤ ਵਾਲੇ , ਅਜੇ ਜ਼ਾਹਿਰ ਫਿਜਾਂ ਵਿੱਚ ਬਾਕੀ ਹੈ || ਜੋ ਦੇਖਿਆ ਖਾਬ ਤੁਸਾਂ ਨੇ ਸੀ , ਮੈਂ ਕਰ ਤਾਮੀਰ ਵਿਖਾਵਾਂਗਾ | ਅਜੇ ਖੂਨ ਰਗਾਂ ਵਿੱਚ ਗਰਮ ਪਿਆ , ਅਜੇ ਸਿਰ ਵੀ ਧੜ ਤੇ ਬਾਕੀ ਹੈ |

45
Shayari / pyr badl gya lgda e
« on: June 03, 2012, 10:15:10 PM »
sachi mni ya jhooth tera pyr badl gya lgda e,
asi rab to puchde rehnde haan sada yaar badl gya lgda e,
pehla jaan jaan tu kenda c,hun mardea nu v janea na.
100 lokan wichon lab lenda c,hun aage khdke v pehchanea na.
teri zindagi wich greeb da kirdar badl gya lgda e,
sach mni ya jhooth mni,tera pyr badl gya lgda e


46
ਚੂੜੀਆਂ ਚੜਾਵਾਂ ਤੇਰੀ ਪੱਗ ਰੰਗੀਆਂ ਵੇ ਤੂੰ ਤੇ ਮੰਨਦਾ ਹੀ ਨਈ, ਇਕ ਸੂਟ ਵੀ ਸਿਲਾਵਾਂ ਚੀਰੇ ਵਾਲਿਆ ਪਰ ਤੂੰ ਤੇ ਪੱਗ ਬੰਨਦਾ ਹੀ ਨਈ.

47
Shayari / Log kehte he
« on: May 20, 2012, 03:56:24 AM »
Log kehte he kisi ek k jane se zindagi RUK nai jati, Lekin, Yeh koi nahi janta k lakho k mil janae se b us ek ki kami puri nai ho jati

48
Discussions / click and read ke gandi ki c
« on: May 12, 2012, 11:24:14 PM »
sat shri akal dosto, click kro te read kro gandi bare   

...
 
sat shri akal dosto, click kro te read kro gandi bare   
  pta nhi ki problem aayi link show nih ho reha so dubara post kr reha haan,wese shaed kaiaa nu pasand naa aave,pr sadi country wale gandi nu mhatma kehnde ne, sb nu pta te hove ke real wich gandi hai ki c, so clik kro te read kro    http://www.mouthshut.com/blog/baaflprnn/Gandhi-and-Sex

49
Shayari / ohde te kuch likhan lagea
« on: May 11, 2012, 08:57:27 AM »
Kalm farke ohde te kuch likhan lagea,
das ohda bholapan likhan ke ohdi chturai likhan
dona rahaan te aake mere hath ruk gye,
ohda pyar likhan ya ohdi judai likhan
haase lutke oh dilan de haal puchdi,
das ohdi majburi likhan ya ohdi bevfai likhan

50
Gup Shup / munde jldi gf badlde ya kudia jldi bf
« on: May 07, 2012, 07:50:52 AM »
sat shri akal dosto, dosto ki lgda aaj de fast time wich munde jldi gf badlde ke kudiaa jldi bf ya eh kehlo ke munde jada gf rakhde ke kudiaa jada bf. hun bde syane log eh kehnge ke koi nhi badlda ,sacha pyr badlea nhi janda.yaaro i knw pr sacha pyr jo ghat hi hunda usnu side te rakhke apni opinion dao

51
Shayari / Kuchh duur hamaare saath chalo
« on: May 06, 2012, 01:11:56 PM »
Kuchh duur hamaare saath chalo ham dil ki kahaani keh denge,
Samajhe na jise tum aankhon se wo baat zubaani keh denge,
Phoolon ki tarah jab honthon par ik shok tabassum bikharega,
Dheere se tumhaare kaanon mein ik baat puraani keh denge,
Izhaar-e-wafa tum kya samjho iqraar-e-wafa tum kya jaano,
Ham zikar karenge gairon ka aur apani kahaani keh denge,
Mausam tou bada hi zaalim hai toofaan uthaata rehta hai,
Kuch log magar is halachal ko badamast jawaani keh denge,
Samajhe na jise tum aankhon se wo baat zubaani keh denge,
Kuchh duur hamaare saath chalo ham dil ki kahaani keh denge

52
ਬ੍ਰਿਟੇਨ ਦੇ ਕਿਸੇ ਪ੍ਰਸਿਧ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ, "ਜੇਕਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੁੰਦਾ ਤਾਂ ਅੱਜ ਪੂਰੀ ਦੁਨੀਆ ਸਿੱਖ ਹੁੰਦੀ..." ਇਹਨਾਂ ਸਤਰਾਂ ਵੱਲ ਧਿਆਨ ਦੇਣ ਦੀ ਲੋੜ ਹੈ...ਕਿ 'ਸਰਵਗੁਣ ਸੰਪੂਰਨ' ਧਰਮ ਹੁੰਦੇ ਹੋਏ ਵੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਿਉਂ ਘੱਟਦੀ ਜਾ ਰਹੀ ਹੈ? ਇਸਾਈ ਧਰਮ ਦੇ ਵਿੱਚ ਸਿਰਫ ਇੱਕ ਪ੍ਰਭੂ ਯਿਸੂ ਮਸੀਹ ਜੀ ਸੂਲੀ ਚੜੇ ਸਨ ਅਤੇ ਸ਼ਹੀਦ ਹੋਏ ਸਨ ਅਤੇ ਪੂਰੀ ਦੁਨੀਆ ਉਹਨਾਂ ਤੋਂ ਪ੍ਰਭਾਵਿਤ ਹੈ ਅਤੇ ਲੋਕ ਇਸਾਈ ਬਣ ਰਹੇ ਨੇ ਜਦੋਂ ਕਿ ਸਿੱਖ ਧਰਮ ਦਾ ਇਤਿਹਾਸ ਤਾਂ ਸ਼ਹੀਦੀਆਂ ਨਾਲ ਭਰਿਆ ਪਿਆ ਹੈ...ਗੁਰੂ ਅਰਜਨ ਦੇਵ ਜੀ ਤੋਂ ਲੈਕੇ ਗੁਰੂ ਤੇਗ ਬਹਾਦੁਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਤਾਰੂ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਸੁਬੇਗ ਸਿੰਘ ਤੇ ਭਾਈ ਸ਼ਾਹਬਾਜ਼ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦੁਰ ਜੀ, ਬਾਬਾ ਦੀਪ ਸਿੰਘ ਜੀ ਅਤੇ ਹੋਰ ਪਤਾ ਨੀਂ ਕਿੰਨੇ ਹੀ ਲੱਖਾਂ ਹੀ ਮਹਾਨ ਸਿੱਖ ਸ਼ਹੀਦ ਹੋਏ ਨੇ ਅਤੇ ਹੁਣ ਤੱਕ ਵੀ ਹੋ ਰਹੇ ਨੇ ਜਿੰਨਾ ਦੀ ਸ਼ਾਇਦ ਗਿਣਤੀ ਕਰਨੀ ਵੀ ਔਖੀ ਹੈ... ਐਨੀਆਂ ਸ਼ਹੀਦੀਆਂ, ਉਚ ਕੋਟੀ ਦੇ ਧਾਰਮਿਕ ਗ੍ਰੰਥ ਅਤੇ ਸ਼ਾਨਦਾਰ ਮਾਣਮੱਤਾ ਇਤਿਹਾਸ ਹੋਣ ਦੇ ਬਾਵਜੂਦ ਵੀ ਕਿ ਕਾਰਣ ਹੈ ਕੇ ਅਸੀਂ ਸਿੱਖ ਧਰਮ ਦੇ ਵਿਚਾਰ ਦੁਨੀਆ ਤੱਕ ਪਹੁੰਚਾਉਣ ਤੋਂ ਅਸਮਰਥ ਰਹੇ ਹਾਂ...ਸਚ ਤਾਂ ਇਹ ਹੈ ਕਿ ਅਸੀਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਦੀ ਥਾਂ ਤੇ ਬ੍ਰਾਹਮਣਵਾਦੀ ਸੋਚ ਤਹਿਤ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿਤੀ ਹੈ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ ਹੈ...ਇਹੀ ਕਾਰਣ ਹੈ ਕਿ ਨਵੇਂ ਲੋਕਾਂ ਨੇ ਤਾਂ ਸਿੱਖ ਧਰਮ ਕੀ ਅਪਣਾਉਣਾ ਸੀ ਖੁਦ ਸਿੱਖ ਵੀ ਇਸਾਈ ਧਰਮ ਵੱਲ ਅਤੇ ਡੇਰਿਆਂ ਵੱਲ ਭੱਜੇ ਜਾ ਰਹੇ ਹਨ.

53
Pics / ਕੋਈ ਭੋਲੀ ਭਾਲੀ ਉਮਰਾਂ 'ਚ
« on: May 04, 2012, 12:48:52 PM »
ਕੋਈ ਭੋਲੀ ਭਾਲੀ ਉਮਰਾਂ 'ਚ ਗੁੱਡੀਆਂ ਨਾਲ ਖੇਡੇ, ਕੋਈ ਉਸੇ ਹੀ ਉਮਰ ਵਿੱਚ ਗੱਡੇ ਹੱਕਦਾ। ਇੱਕ ਦੀ ਰੀਝ ਤਾਂ ਪੁਗਾਈ ਜਾਂਦੀ ਬੋਲਣੇ ਤੋਂ ਪਹਿਲਾਂ, ਇੱਕ ਰੀਝਾਂ ਭਰੀ ਅੱਖੀਆਂ ਨਾ ਦੂਰੋਂ ਤੱਕਦਾ।

54
Pics / aah dekho ki kmaal krta kudi ne
« on: May 04, 2012, 06:58:26 AM »
aah dekho ki kmaal krta kudi ne

55
Pics / kudi fraak paake gurudwate jaegi ta ki matha tekna sokha houga
« on: April 28, 2012, 10:57:16 PM »
kudi fraak paake gurudwate jaegi ta ki matha tekna sokha houga

56
ਸਾਡੇ ਦਿਲ ਦੇ ਬੰਦ ਦਰਵਾਜੇ ਤੇ ਹੁਣ ਦਸਤਕ ਦੇਣ ਦਾ ਕੀ ਫ਼ਾਇਦਾ; ਮੇਰੇ ਨੈਣੋ ਵਗਦੇ ਹੰਝੁਆ ਨੂੰ ਹੁਣ ਪੂੰਝ ਦੇਣ ਦਾ ਕੀ ਫ਼ਾਇਦਾ, ਅਸੀ ਦਰਦਾਂ ਦੇ ਦਰਿਆ ਬਣ ਗਏ; ਇਹ ਵਹਿਣ ਕਦੇ ਵੀ ਰੁਕਣੇ ਨਹੀ, ਇਹਨਾ ਦੀ ਮੰਜਿਲ ਮੌਤ ਹੁੰਦੀ; ਫ਼ਿਰ ਬੰਨ ਲਾਉਣ ਦਾ ਕੀ ਫ਼ਾਇਦਾ

57
ਤੂੰ ਰਾਹੀਂ ਬਣ ਗਈ ਸਾਹਾਂ ਦੀ, ਮੈਂ ਹਰ ਸਾਹ ਤੇਰੇ ਨਾਂ ਕਰ ਬੈਠਾ.. ਤੇਰਾ ਪਿਆਰ ਭਾਂਵੇ ਕੁੱਝ ਪਲਾਂ ਦਾ ਸੀ, ਪਰ ਮੈਂ ਉਮਰਾਂ ਦੀ ਸਾਂਝ ਬਣਾ ਬੈਠਾ.. ਤੂੰ ਮਿਲਨਾ ਚਾਹੇ ਨਹੀ ਕੋਈ ਗਿਲ਼ਾ ਨਹੀ, ਤੇਰੀ ਬੰਦਗੀ ਨੂੰ ਆਪਣੀ ਤਕਦੀਰ ਬਣਾ ਬੈਠਾ.. ਕਿਵੇਂ ਲੇਖਾ ਦੇਵਾ ਉਸ ਰੱਬ ਨੂੰ ? ਕਿ ਤੇਰਾ ਨਾਂ ਰੱਬ ਤੋ ਪਹਿਲਾ ਧਿਆ ਬੈਠਾ

58
Pics / dekho nve jmane de rang
« on: April 09, 2012, 12:56:48 PM »
dekho nve jmane de rang

59
sat shri akal dosto, dosto ki lgda tuhanu ke ki eh theek hai ke kudiaa aaj kal sardar munde to jada hair cut wale munde nu pasand krdia ne? mai te 2 case dekhe ne ek te mere ghar de samne , ohna di kudi ne saaf bolta c parents nu ke osnu sardar munda nhi chahida,ek hor case c mere known ch koi uncle c ,uncle ne khud amrit chkea hoya c,ohna di kudi ne v saaf kehta ke mai sardar munde naal viah nhi krwana,mainu hair cut wala munda pasand e,fer oh uncle kudi nu chandigarh chadn gye jithe oh study krdi c,othe os uncle ne kai kudiaa nu eh swaal puchea ke kiven da munda pasand e, mostly da jwab ehi c ke hair cut wala.dosto ethe 2nd question eh uthda hai ke ki hair cut wale mundea di ginti ki es lai wad rhi hai ke oh sochde ne asi jada smart lgange,kudi araam naal pta lwange.hun bhut sare eh kehnge ke esa kuch nhi ,kudi munda bs real  love dekhde,pr jraa socho ki real ch esa ho rhea hai,jdon kudi kolon choice lai puchea janda hai jada pehl kisnu dindi hai.ki sikhan di kudia di soch v hindu kudia waang ho rhi hai?hr case ch esa nhi hunda pr ki aaj kal jada esa nhi ho reha.

60
उम्र भर जिस आईने की, जुस्तजू करते रहे | वो मिला तो हम नज़र से गुफ्तगू करते रहे || ज़ख्म पर ज़ख्म दिल को वो देते रहे मगर, कुछ कम ना थे हम भी उन्हें रफू करते रहे

Pages: 1 2 [3] 4 5