mae keha kidda baabeyooooooooooooooooo
![]() |
|
Contact Me :)
My Buddies
|
About Me
ਹਰ ਸ਼ਾਇਰੀ ਸੋਹਣੀ ਲਗਦੀ ਹੈ,
ਜਦ ਨਾਲ ਕਿਸੇ ਦਾ ਪਿਆਰ ਹੋਵੇ, ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ, ਲੱਗੀ ਵਾਲੇ ਜਾ ਮਿਲ ਆਉਂਦੇ, ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ, ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ......... ਮੇਰੇ ਯਾਰ ਨੂੰ ਮੇਰੇ ਨਾਲ ਬੈਠਾ ਵੇਖ ਕੇ. ਉਹ ਚੰਨ ਅੰਬਰਾ ਚ ਬੈਠਾ ਹੰਝੂ ਵਹਾਉਣ ਲੱਗਾ, ਕਦੇ ਅਪਨੇ ਵੱਲ ਵੇਖੇ ਤੇ ਕਦੇ ਮੇਰੇ ਯਾਰ ਵੱਲ. ਤੇ ਫੇਰ ਮੇਰੇ ਯਾਰ ਨੂੰ ਚਾਉਣ ਲੱਗਾ, ਸਭ ਤਾਰੇ ਉਸ ਨਾਲ ਗੁੱਸੇ ਹੋਗੇ. ਤੇ ਚੰਨ ਸਭ ਤਾਰਿਆਂ ਨੂੰ ਹੱਥ ਜੋੜ ਕੇ ਮਨਾਉਣ ਲੱਗਾ, ਕਹੇ ਢਿਲੌ ਨੂੰ ਜਾਂ ਤਾ ਅਪਨੇ ਯਾਰ ਨੂੰ ਪਰਦੇ ਚ ਰੱਖ. ਨਹੀਂ ਤਾ ਮੈਂ ਵੀ ਧਰਤੀ ਤੇ ਆਉਣ ਲੱਗਾ, ::::::::::::::::::::::::::::::::::::: ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ, ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ...... ਖਾਮੋਸ਼ ਕਾਰਡ, ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ, ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ, ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ..... ਨਿਗਾਹ ਫੋਨ ਵਿੱਚ ਸਾਂਭੇ ਹੋਏ ਸੁਨੇਹਿਆਂ ਤੇ ਗਈ ਹਜ਼ਾਰਾਂ ਸੈਂਕੜੇ ਸਵਾਲ ਤੇ ਜਵਾਬ ਲੱਭ ਗਏ, ਕਦੇ ਹੱਸ- ਹੱਸ ਬੈਠ ਤਸਵੀਰਾਂ ਸੀ ਖਿਚਾਈਆਂ ਹੁਣ ਹਾਸੇ ਮੇਰੇ ਹਉਕਿਆਂ ਦੇ ਵਿੱਚ ਦੱਬ ਗਏ, ਦਿਲ ਕੀਤਾ ਏਨੀ ਹੱਥੀਂ ਸਾੜ ਦੇਵਾਂ ਤਸਵੀਰਾਂ ਐਨ ਮੌਕੇ ਉੱਤੇ ਹੱਥ ਵੀ ਗੱਦਾਰ ਹੋ ਗਿਆ.....
My PJ FacebookCommentsKudi Nepal Di
:omg: Sat shri akal jee......
Welcome to punjabi janta..... Have a fun shun!!!!!!!!! happy0045 je tuhanu koi vi problem ho va ta mera to puchlo nhi ta pj de kisne vi staff member to aa laooooo link ji....... http://www.punjabijanta.com/staff/ http://punjabijanta.com/tutorials/for-new-users/ tusie recordin through vi help la sakde ho http://punjabijanta.com/tpmod/?dl=item3471 tusi forum kiwe use kar sakde hoo esi link nu open karka dekhoo http://punjabijanta.com/tutorials/how-to-use-forum/ Sade pj family members de bare jane layiiiiiiiiiiiiiiii http://punjabijanta.com/introductions-new-friends/pj-family-introduction/ Rabb rakha....... Pj pari & Gallery team.... Brain eater!!!!!
Pages: [1]
|