April 26, 2024, 03:32:36 AM

Show Posts

This section allows you to view all posts made by this member. Note that you can only see posts made in areas you currently have access to.


Topics - Maan

Pages: [1] 2
1
ਫੱਕਰ ਲੋਕ ਨਾ ਸੌਦੇ ਲੋਕੋ , ਸੌ ਗਈ ਖਲਕਤ ਸਾਰੀ
ਨਾਮ ਗੁਰਾਂ ਦਾ ਚੇਤੇ ਰਹਿੰਦਾ , ਭੁੱਲ ਗਈ ਦੁਨੀਆਂਦਾਰੀ

ਜੱਗ ਦੇ ਝੂਠੇ ਧੰਦੇ ਛੱਡਕੇ , ਤਾਂ ਚੜਦੀ ਨਾਮ ਖੁਮਾਰੀ
ਖੱਟ ਲੈ ਨਾਮ ਗੁਰਾਂ ਦਾ ਬੰਦਿਆ , ਤੁਰ ਜਾਣਾ ਵਾਰੋ ਵਾਰੀ

ਨੋਟ ਕੰਮਾਉਣੇ ਸੌਖੇ ਲੋਕੋ , ਗੁਰਾਂ ਦਾ ਨਾਮ ਕੰਮਾਉਣਾ ਭਾਰੀ
ਕੋਈ ਕੋਈ ਖੜਦਾ ਹਿੱਕ ਨੂੰ ਤਣਕੇ ,ਜਦ ਤਨ ਤੇ ਚੱਲਦੀ ਆਰੀ

ਤਨ ਦਾ ਪਿੰਜ਼ਰਾ ਰਹਿ ਜਾਣਾ ਖਾਲੀ , ਵਿੱਚੋ ਮਾਰੂ ਭੌਰ ਉਡਾਰੀ
ਕੱਪੜੇ ਤਾਂ ਰੰਗਦਾ ਹਰ ਕੋਈ ਫਿਰਦਾ, ਮਨ ਵਿਰਲਾ ਰੰਗੇ ਲਲਾਰੀ

,ਬ੍ੰਗ੍ੜ,ਅੱਡਿਆ ਪੱਲਾ ਮੂਹਰੇ ਅੱਲਾ , ਮੇਰਾ ਅੱਲਾ ਸ਼ਾਸ਼ਤਰਧਾਰੀ
ਮੈ ਨੀਵਾਂ ਮੇਰੀ ਜਾਤ ਵੀ ਨੀਵੀ , ਲਾਈ ਉੱਚਿਆ ਦੇ ਸੰਗ ਯਾਰੀ

2
Religion, Faith, Spirituality / JAB HUM EKKO EK KAR JANAIYA
« on: November 09, 2012, 06:57:26 AM »
Jaad guru sahiban ji ne kisi jaat-paat da bhed bhaaw nahi kita te asi kaun honde haan hindu/muslmaan de naam te bhed bhaaw rakhan wale?? SHRI GURU ARJUN DEV PATSHAH JI NE baba farid ,kabir , sadna kasayi, sen nayi te hot jinha bhatta te bhgta di baani nu ekatr karke Shri Gurugranth sahib ji andar darj kita ...kionki Parmatma jaad jaad is dhara te avtar dharan kar ke aunda hai te uh sirf us ik shakti naal jodan vaste hi aunda hai..EKKO GYAN DHYAN DHUN BANI, TRIBHUVAN EKKA JOTI SAMAYI
MANMUKHA KERI DOSTI, MAYA KA SANBANDH,
 VEKHDIYAN HI BHAJ JAAN,KADE NA PAIYAN BANDH ..!!
 Insaan de mann - budhi dwara is duniya layi kite gaye fasaane te afsane ihna ne kitte nahi sath dena .... jis samay tak insaan kol duniawi dhan-daulat hai us samay tak hi ih duniawi rishte naate kayam ne ਜਿਚਰੁ ਪੈਨਨਿ ਖਾਵਨ੍ਹ੍ਹੇ ਤਿਚਰੁ ਰਖਨਿ ਗੰਢੁ ॥ ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥ ...jaad usde kolon dhan-daulat chali jandi hai te usde yaar -dost, sage -sambndhi vi usnu shad jande ne aur kayi te gallaan kadan to vi nahi sangde aur kayi sirf apcharikta de taur te hi usde naal mel-jol rakhde ne - ...........SUKH MAIN AAN MILAT BAHO BETHAT, REHATE CHUNTIS 34 GHERE,
 VIPAT PADEE SAB HI SANG SHADAT, KOU NA AWAT NEDE..!! prashan eh hai Je duniyavi rishte nate jhuthe ne te fer insaan da saccha smbandh kisde naal hai ? guru sahiban ji da hukm hai :- ॥ ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥ ਤਉ ਸਜਣ ਕੀ ਮੈ ਕੀਮ ਨ ਪਉਦੀ ਹਉ ਤੁਧੁ ਬਿਨੁ ਅਢੁ ਨ ਲਹਦੀ ॥੧॥ {ਪੰਨਾ 963} ..je duniyavi reshte nibhane hon te sanu pratakh taur te usdi hond chahidi hai fer ki paramtma naal samband banaun layi usdii hond nhi honi chaahidi ?? 10 paatshaiyan jis samy manukhi jame andar avtar dharan karke aiyan te uhna ne us samay de kattar lokan nu jo kadi uhna Gurusahiban ji nu manan layi teyaar nahi honde san aur us samay de musalman te pandit log vi ihi kehnde san ki sade bhgwan ne ya sade allah ne sanu sade ved te kuran di daat bakshi hai ..is karke asi kisi deh dhari de kol nahi jawange ...par 10 patshaiyan ne uhna lokan nu veda te quran de adhaar te uhna nu apne asli roop(jot swaroop) de darshan karwaye ...BHAGAT KABIR JI MUSALMAN SAN PAR FER VI UHNA NU PARMATMA DE DARSHAN MILAP LAYI IK SATGURU DI SHARAN ANDAR HI JANA PIYA GURU RAMANAND JI KOL JAAD UHNA NE BRAHM GYAN PRAPAT KITA TE APNE SHREER DE DASAM DWAAR ANDR HI JOT SWAROOP HARI DA DARSHAN USI SAMAY KITA ਰਾਮਾਨੰਦ ਜੀ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਕਤ ਜਾਈਐ ਰੇ ਘਰ ਲਾਗੋ ਰੰਗੁ ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥ ਏਕ ਦਿਵਸ ਮਨ ਭਈ ਉਮੰਗ ॥ ਘਸਿ ਚੰਦਨ ਚੋਆ ਬਹੁ ਸੁਗੰਧ ॥ ਪੂਜਨ ਚਾਲੀ ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥ ਜਹਾ ਜਾਈਐ ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ ਸਭ ਸਮਾਨ ॥ ਬੇਦ ਪੁਰਾਨ ਸਭ ਦੇਖੇ ਜੋਇ ॥ ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥ ਸਤਿਗੁਰ ਮੈ ਬਲਿਹਾਰੀ ਤੋਰ ॥ ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥੩॥੧॥ {ਪੰਨਾ 1195} asi kehnde han ki shri guru granth sahib ji sade guru ne aur gurdware andar granthi vi sanu GURU DE HUKM da ucharan karke shrawan karwande ne BHAI PRAPAT MANUKH DEHURIYA GOBIND MILAN KI EHO TERI BARIYA ..gobind naal milan layi te shri guru granth sahib ji di bani de adhaar te kisi deh dhari satiguru di khoj karni pawegi jo us adrisht shakti da darshan sanu karwa den aur is gaal da parmaan khud guru nanak dev ji de rahe ne guru granth sahib ji je rahi sanu ki satguru kaun hai GHAR MAIN GHAR DIKHAYI DE SO SATGURU PURAKH SUJAN .ki jo satguru is shreer de andar hi parmatma de darshan karwa den uhi satguru han.

 ** JAB HUM EKKO EK KAR JANAIYA, TAB LOGAN KAHE DUKH MANEYA,
 HUM APPATTE AAPNI PAT KHOYI, HAMRE KHOJ PAROH MAT KOI-KABIR JI !

3
Religion, Faith, Spirituality / Mind !!!!
« on: October 03, 2012, 02:00:34 PM »
“You may control a mad elephant;
You may shut the mouth of the bear and the tiger;
Ride the lion and play with the cobra;
By alchemy you may learn your livelihood;
You may wander through the universe incognito;
Make vassals of the gods; be ever youthful;
You may walk in water and live in fire;
But control of the mind is better and more difficult.”

KUMBHE BADHA JAL RAHE JAL BINA KUMBH NA HOYE , GYAN KA BADHA MANN RAHE GUR BIN GYAN NA HOYE ......... Jis tra agar pani nu ikatha kar ke rakhna hove te gahre di jaroorat hundi hai , esse tra mann nu agar control vich rakhna hai te GURU de bina gyan nahi ho sakda !!!!

4
Religion, Faith, Spirituality / Speechless !!!
« on: October 02, 2012, 05:35:19 PM »
sharab peene de maszid main baithkar,
ya vo jagah bta yahan khuda nhi ....galib

maszid khuda ka ghar hai ,peene ki jagah nhi,
kafir ke ghar main ja vahan khuda nhi...iqbal

kafir ke dil se ayea hun main ye dekhkar,
khuda mojuud hai vahan,usse pta nhi...faraz..

5
Religion, Faith, Spirituality / Rab kithe rehnda ???
« on: October 02, 2012, 05:29:37 PM »
Koi kehnda o door vasenda koi kehnda rehnda nere,
koi kehnda o pathraan de vich koi kahe o vich bolda mere,
koi kehnda o jangla vich milda koi kahe o milda ghup hanere,
bulleh shah mere yaar ta aisi, o disda char chufere
O REHNDA DIL VICH MERE

6
Religion, Faith, Spirituality / Save Your Soul
« on: October 02, 2012, 05:13:54 PM »
जब तक आपका शरीर स्वस्थ्य और नियंत्रण में है और मृत्यु दूर है,अपनी आत्मा को बचाने कि कोशिश कीजिये;
जब मृत्यु सर पर आजायेगी तब आप क्या कर पाएंगे? ......... Chanakya

7
Religion, Faith, Spirituality / ਨਵੀਂ ਸ਼ੁਰੁਆਤ
« on: September 23, 2012, 03:19:28 PM »
ਇਸ ਸੰਸਾਰ ਵਿਚ ਨਫਰਤ ਕਦੇ ਵੀ ਨਫਰਤ ਨਾਲ ਘਟ ਨਹੀਂ ਹੁੰਦੀ , ਵੈਰ ਨਾਲ ਕਦੇ ਵੈਰ ਸ਼ਾਂਤ ਨਹੀ ਹੁੰਦਾ ,
ਖਿਮਾ ਅਤੇ ਪ੍ਰੇਮ ਨਾਲ ਹੀ ਨਵੀਂ ਸ਼ੁਰੁਆਤ ਹੁੰਦੀ ਹੈ ,,,,,,,,, ਮਹਾਤਮਾ ਬੁਧ

8
Religion, Faith, Spirituality / **KARAM ** SUKH**DUKH**
« on: September 23, 2012, 03:08:03 PM »

--------------------------------------
KATEEK KARM KAMAVNE ,DOS NA KAHO JOG,
PARMESAR TE BHULIA, BIAPAN SABEH ROG ...........
Manukh nu apne hi kite karma de adhar te sukh aur dukh di prapti hondi hai ...JEHA BIJE SO LUNEY, KARMA SANDHRA KHET ................par je kar halka ja dukh aa jawe ya parishani aa jawe te asi kisi nu dosh nahi de sakde , kionki malik nu mann andro asi bhulaye bethe han .ess karke dukh vi sadi atma nu hi jhelna pawega . ..... aur bina satguru to bina jaad tak dasam dwar ander akaalpurkh waheguru naal milap nahi ho jaunda taad taak mann nu sukh- shanti aa hi nahi sakdi .....10 paatshaiyan jis samay deh dharan karke aiyan c uhna ne har majhab de jiv nu mastak te hath dhar ke usi time dasam dwar khol ke jot swaroop parmatma da darshn karwaya c .....aur fer uh ruha jaat-paat to uper uth ke hi malik di charcha uhna da goon gaan kardiya ci ..(NOU DARWAJE NAWE DARR FIKKE, RAAS AMRIT DASWE CHUVIJE)

9
Religion, Faith, Spirituality / EH SHARIR SAB DHARAM HAI
« on: September 21, 2012, 01:12:24 AM »
EH SHARIR SAB DHARAM HAI ,JIS ANDAR SACCHE KI VEECH JOT,
GUHUJ RATAN SAB LUK RAHE , KOE GURMOOKH SEWAK KADE KHOT ....

Gyan da khajana se satguru shri guru granth sahib ji han ......... par khajana ta hi labega je kar manukh guru de vachna nu sirf padan tak na simit rakhe balki Vichar kare ki guru pita ne hukm kita .. . E MANN CHANCHALA CHATURAYI KINNE NA PAIYA ... jekar manukh is budhi naal apne rachanhaar nu smjhan di koshish karega te usnu MOOH DI KHANI PAWEGI . ...... vadbhagi har sangat pawe, bhaaghin Prahm chotan khawe, bin bhagan satsangat na labbbe , bin sangat mail bharije jio .... SANGAT SHABAD - jinha bhaga wali ruha ne uhna ruha da sang kita hoya hai jinhane apne kartar nu is sharir ander dekhya , te uh sangat de ander rahinde rahinde tuhadi atma da mann vi apne kartar naal milan layi lochega , fer malik kripa karda hai te ik sajjan mahapoorsh naal milap karwaunda hai (KRIPA KARE JIS PARBRAHM TE HOWE SADHU SANG ).. fer insaan jaad uhna sant to brahm gyan diksha prapt karda hai te apne ghat ander hi nirakaar jot swaroop da didar karda hai - SADHU KI MANN OT GOU, UKT SIYANAP TIYAG, GURU DIKHYA JE MAN VASE , NANAK MASTAK BHAG .

10
Religion, Faith, Spirituality / JO GHAR SHAD GAVAVNA
« on: September 19, 2012, 04:51:03 PM »
JO GHAR SHAD GAVAVNA ,SO LAGA MANN MAHIN,
JITHE JAYE TUDH VARTNA, TIS KI CHINTA NAHI..... ....
gurbani hukm anusaar is sharir nu aur is maya di chakachaundh nu har jiv ne ik din shad jana hai ...aur vakh-vakh juniya ander us atma nu kite karma de dukh bhugtne pahinde ne ...aur kuch samay milia is shareer ander laha khatan layi uhi asi mann ander prabhu di yaad na vasake maya nu basa lita .....ik ehi karan hai ki atma nu baar baar janm maran de chakkar ander aana pahinda hai aur jaad atma 84 ander jandi hai te othe prthn akrdi hai ki malik hoon manukh sahrir de deo ...is s vaar aapji de hukm di palna karange ..... par afsos shareer milan to baad usde naal dagabaji kiti aur houme ander aa ke apne man mutabik karam -kand kitte.
FIRAT-FIRAT BAHUTE JOOG HAREYO,MANAS DEH LAYI,
NANAK KAHAT MILAN KI BARIYA, SIMRAT KAHA NAHI

11
Religion, Faith, Spirituality / Naam
« on: September 19, 2012, 01:20:47 AM »
Mein andhle ki tek tera NAAM khundhkara ,
main gareeb mein maskeen tera naam hai aadhaara !!!

12
ਅੱਜ ਇਨਸਾਨ ਆਪਣੀ ਮੁਕਤੀ ਵਾਸਤੇ ਤਰਾਂ - ਤਰਾਂ ਦੇ ਕਰਮ - ਕਾਂਡ ਕਰਦਾ ਹੈ , ਓਹ ਤੀਰਥ ਸਥਾਨਾਂ ਤੇ ਜਾਂਦਾ ਹੈ ਔਰ ਓਥੇ ਇਸਨਾਨ ਕਰਨ ਨੂੰ ਹੀ ਮੁਕਤੀ ਦਾ ਮਾਰਗ ਸਮਝ ਲੈਂਦਾ ਹੈ , ਪਰ ਆਵਾਗਾਉਣ ਦੇ ਚੱਕਰ  ਤੋ ਇੱਦਾਂ ਮੁਕਤੀ ਨਹੀ ਮਿਲ ਸਕਦੀ , ਸਾਡੇ ਗੁਰੂ ਸਾਹਿਬਾਨ ਸਮਝਾਉਂਦੇ ਹਨ ,,
 
ਜਲ ਕੇ ਮੱਜਨ ਜੇ ਗੱਤ ਹੋਵੇ ਨਿਤ ਨਿਤ ਮੇਂਡਕ ਨਾਹਵੇ , ਜੈਸੇ ਮੇਂਡਕ ਤੈਸੇ ਇਓਂ ਨਰ ਫਿਰ ਫਿਰ ਜੂਨੀ ਆਵੇ  ,,
ਜੇਕਰ ਪਾਣੀ ਵਿਚ ਨਹਾਉਣ ਦੇ ਨਾਲ ਮੁਕਤੀ ਮਿਲ ਜਾਂਦੀ ਹੋਵੇ ਤੇ ਡੱਡੂ ਤੇ ਹਮੇਸ਼ਾ ਪਾਣੀ ਦੇ ਵਿਚ ਹੀ ਰਹੰਦਾ ਹੈ , ਪਰ ਜਿਵੇ ਡੱਡੂ
ਨੀਚ ਜੂਨੀਆਂ ਦੇ ਵਿਚ ਭਟਕਦਾ ਹੈ ਓਸੇ ਤਰਾਂ ਇਨਸਾਨ ਵੀ ਆਵਾ - ਗਵਨ  ਦੇ ਵਿਚ ਹੀ ਰਹੰਦਾ ਹੈ ,,,,
 
ਤੀਰਥ ਕੋਟ ਕੀਏ ਇਸਨਾਨ ,ਦੀਏ ਬਹੁ ਦਾਨੁ ਮਹਾ ਬ੍ਰਤ ਧਾਰੇ ,ਦੇਸ ਫਿਰਿਓ ਕਰੁ ਭੇਸੁ ਤਪੇ ,ਘਨ ਕੇਸ ਧਰੇਓ ਨਾ ਮਿਲਿਓ ਹਰਿ ਪਿਆਰੇ ,, ( ਦਸਮ ਗਰੰਥ )
ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਸਮਝਾਉਂਦੇ ਨੇ ਕਿ ਅਗਰ ਕੋਈ ਇਨਸਾਨ ਬਹੁਤ ਸਾਰੇ ਤੀਰਥ ਇਸਨਾਨ ਵੀ ਕਰ ਲਵੇ , ਦਾਨ ਦੇਵੇ ਔਰ ਵਰਤ ਵੀ ਰਖ ਕੇ ਦੇਖ ਲਵੇ ,
ਬਹੁਤ ਸਾਰੇ ਦੇਸ਼ਾਂ ਦੇ ਵਿਚ ਭ੍ਰਮਣ ਵੀ ਕੀਤਾ ਹੋਵੇ ਔਰ ਭਾਵੇਂ ਲੰਬੇ ਕੇਸ ਵੀ ਰਖ ਲਵੇ ਪਰ ਇਹ ਸਭ ਕਰਕੇ ਵੀ ਪਰਮਾਤਮਾ ਦੀ ਪ੍ਰਾਪਤੀ ਨਹੀ ਹੋ ਸਕਦੀ ,,,,
 
ਕਬੀਰ ਗੰਗਾ ਤੀਰ ਜੁ ਘਰ ਕਰਹਿ ਪੀਵਹਿ ਨਿਰਮਲ ਨੀਰ , ਬਿਨ ਹਰ ਭਗਤ ਨਾ ਮੁਕਤ ਹੋਇ ਇਓ ਕਹਿ ਰਮੇ ਕਬੀਰ ,,,
ਕਬੀਰ ਜੀ ਸਮਝਾਉਂਦੇ ਹਨ ਕਿ ਹੇ ਇਨਸਾਨ ਤੂ ਗੰਗਾ ਦੇ ਕਿਨਾਰੇ ਉੱਪਰ ਆਪਣਾ ਘਰ ਵੀ ਕਿਉਂ ਨਾ ਬਣਾ ਲਵੇਂ , ਹਮੇਸ਼ਾ ਗੰਗਾ ਦਾ ਪਵਿੱਤਰ
ਜਲ ਵੀ ਪੀਂਦਾ ਰਹੇ ਪਰ ਫਿਰ ਵੀ ਉਸ ਪਰਮਾਤਮਾ ਦੀ ਸੱਚੀ ਭਗਤੀ ਤੋਂ ਬਿਨਾ ਇਹਨਾ ਪੰਜਾ ਵਿਕਾਰਾਂ (ਕਾਮ , ਕ੍ਰੋਧ , ਲੋਭ , ਮੋਹ , ਅਹੰਕਾਰ )
 ਤੋਂ ਤੇਰੀ ਖਲਾਸੀ ਨਹੀ ਹੋ ਸਕਦੀ ,,,
 
ਤੀਰਥ ਬਰਤ ਅਰ ਦਾਨੁ ਕਰਿ ਮਨ ਮੈ ਧਰੈ ਗੁਮਾਨੁ , ਨਾਨਕ ਨਿਹਫਲ ਜਾਤ ਤਿਹ ਜਿਓ ਕੁੰਚਰ ਇਸਨਾਨ ,,,,,
ਗੁਰੂ ਤੇਗ ਬਹਾਦੁਰ ਸਾਹਿਬ ਜੀ ਕਹੰਦੇ ਨੇ ਤੀਰਥ ਇਸਨਾਨ ਕਰਕੇ ਅਤੇ ਵਰਤ ਰਖ ਕੇ ਅਤੇ ਪੁੰਨ ਦਾਨ ਕਰਕੇ ਜੇਕਰ ਮਨ ਅੰਦਰ ਇਹ
 ਵਿਚਾਰ ਉਤਪੰਨ ਹੋ ਜਾਵੇ ਕਿ ਮੈਂ ਇਹ ਕੀਤਾ ਹੈ ਤਾਂ ਇਹ ਉਸ ਹਾਥੀ ਵਾਂਗ ਹੈ ਜਿਹੜਾ ਨਦੀ ਚ ਨਹਾਉਣ ਤੋਂ ਬਾਅਦ ਆਪਣੀ ਸੁੰਢ ਗਾਰੇ
 ਨਾਲ ਭਰ ਕੇ ਫਿਰ ਆਪਣੇ ਉੱਪਰ ਸੁੱਟ ਲੇੰਦਾ ਹੈ ,
 
 
ਬਾਬਾ ਬੁੱਲੇ ਸ਼ਾਹ ਫਰਮਾਉਂਦੇ ਨੇ ,,, ਜੇ ਰੱਬ ਮਿਲਦਾ ਜੰਗਲੇ ਬੇਲੇ ਤੇ ਮਿਲਦਾ ਗਊਆਂ ਵਸ਼ੀਆਂ ,
ਜੇ ਰੱਬ ਮਿਲਦਾ ਨ੍ਹਾਤਿਆਂ ਧੋਤਿਆਂ ਤਾ ਮਿਲਦਾ ਡੱਡੂਆਂ ਮਸ਼ੀਆਂ  ,
ਬੁੱਲੇ ਸ਼ਾਹ ਰੱਬ ਓਹਨਾ ਨੂ ਮਿਲਦਾ ਨੀਤਾਂ ਜਿੰਨਾ ਦੀਆਂ  ਸੱਚੀਆਂ ,,,,,,,
 
ਪਰ ਮਨ ਦੀ ਮੈਲ ਤੀਰਥ ਨਹਾ ਕੇ ਨਹੀ ਨਾਮ ਰੂਪੀ ਸਾਬੁਣ ਨਾਲ ਹੀ ਦੂਰ ਕੀਤੀ ਜਾ ਸਕਦੀ ਆ , ਕਿਉਂਕਿ ਮਨ ਅੰਦਰ ਹੈ ਔਰ ਅਸੀਂ ਆਪਣੇ
ਸ਼ਰੀਰ ਨੂ ਬਾਹਰੋ ਸਾਫ਼ ਕਰ ਰਹੇ ਆ ,,,
 ਮਨ ਮੰਦਿਰ ਤਨ ਵੇਸ  ਕਲੰਦਰ ਘਟ ਹੀ ਤੀਰਥ ਨ੍ਹਾਵਾਂ , ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਰ ਜਨਮ ਨਾ ਆਵਾਂ ,,
ਸਾਡਾ ਮਨ ਓਸ ਪਰਮਾਤਮਾ ਦਾ ਮੰਦਿਰ ਹੈ ਅਸਲੀ ਤੀਰਥ ਤੇ ਸਾਡੇ ਅੰਦਰ ਹੈ , ਪਰ ਜਦ ਇਨਸਾਨ ਇਕ ਪੂਰਨ ਸੰਤ ਸਤਗੁਰੁ ਦੀ ਸ਼ਰਨ ਵਿਚ ਜਾ ਕੇ
ਓਸ ਇਕ ਨਾਮ ਨੂ ਜਾਣ ਲੇੰਦਾ ਹੈ ਜੋ ਸਾਡੇ ਪ੍ਰਾਣਾ ਦੇ ਵਿਚ ਹੀ ਵਸਿਆ ਹੋਇਆ ਹੈ
ਤਾ ਫਿਰ ਹੀ ਘਟ ਦੇ ਅੰਦਰ ਨਾਮ ਰੂਪੀ ਸਰੋਵਰ ਚ ਇਸਨਾਨ ਕਰਦਾ ਹੈ ਅਤੇ ਜਿਸਤੋ ਬਾਅਦ ਸਾਡਾ ਆਵਾ - ਗਵਨ  ਦਾ ਚੱਕਰ ਖਤਮ ਹੋ ਜਾਂਦਾ ਹੈ

13
Religion, Faith, Spirituality / Mitha bolo !
« on: September 15, 2012, 05:36:16 AM »
Ek behatreen insan apni juban se hi pehchana jata hai , warna achi baatein to deewaron pe bhi likhi hoti hain !!

Aisi vaani boliye mann ka aapa khoye ,
auran ko sheetal kare aap bhi sheetal hoye ....

14
Religion, Faith, Spirituality / Know God
« on: September 14, 2012, 04:51:35 PM »
If there is God we must see him ,
If there is soul we must preceive it ,
If not it is better to be an athiest not a hypocrite ............. Swami Vivekananda

agar parmatma hai te osnu dekho ,
agar aatma hai te osda anubhav karo ,
jekar nahi tan ik dhongi hon naalon ik nastik hona vadhiya gall hai !!!

15
Religion, Faith, Spirituality / Harimandir
« on: September 14, 2012, 04:41:37 PM »
Body is a temple of living GOD , To enter this temple we need a perfect master !!!

16
Shayari / maula
« on: September 14, 2012, 04:36:43 PM »
jitna diya sarkar ne mujhko utni meri aukaat nahi ,
ye to karam hai unka warna mujh mein to aisi koi baat nahi !!!

17
Religion, Faith, Spirituality / Duniya !!!
« on: September 14, 2012, 03:48:28 PM »
Duniya dekhi mast deewani bhagti bhaav na boojhe ji ,
koi aave to beta mange hum mere sayyian deeje ji ,
koi aave to daulat maange bhent rupaiya leeje ji ,
koi aave to dukh ka maara hum par kirpa keeje ji,
koi rchaave viah sgaaiyan sant gussaiyan reejhe ji ,
sache ka koi grahak naahi jhoothe jagat patije ji ,
keht Kabir suno bhai sadho in andho ko kya deeje ji ......

kabir ji kehnde ne ke duniay parmatma de naam te bahut tra de karm-kaand kardi a , parmatma nu vi dhokha dena chaundi hai , koi insaan dharmik sthaan te ja ke aulaad di mang karda hai , koi ik paisa matha tek ke daulat di mang karda hai , koi kehnda hai mein dukhi bahut a mere te kirpa karo , koi shadi karda hai te kehnda hai ke parmatma khush ho jave , sache parmatma di koi khoj nahi karda bas jhooth da hi pasara hai , kabir ji kehnde ne hun ehna lokan nu ki ditta jaye eh te andhe ( blind ) ne .
insaan duniya diyan cheezan te mangda hai , par jo parmatma hai , sabh kuch den vala hai osnu kade nahi mangda , asi bahut vaar gurbani vich read karde a ......BIN TUDH HOR JE MANGNA SIR DUKHAN KE DUKH ,,, hey prabhu tere ton bina agar kuch sadi mang hove tan oh dukhan de pahar mangan de brabar hai , DEH NAAM SANTOKHIA UTTRE MANN KI BHUKH ,,, menu santokh da naam dhan de de jis naal mere mann di bhukh uttar jaave !!!

18
Religion, Faith, Spirituality / Why do people shout when they are angry ???
« on: September 14, 2012, 03:32:43 PM »
Kaam krodh kaya ko gaale , jiun kanchan suhaga dhaale !!!

fareeda bura da bhala kar gussa mann na handhaye !!!

19
Religion, Faith, Spirituality / GOD
« on: September 14, 2012, 02:55:45 PM »
Like the eye ball in the eye ,
God resides in the heart  ,
But people , ignorant of this truth ,
search Him outside !!!!

Sabh kuch ghat mein baahar naahi , baahar dhoonde so bharam bhulaayi !!! ( SGGS )

20
Jokes Majaak / A book by pagal !
« on: September 14, 2012, 02:34:53 PM »
Ik vaar ik pagal si jisne ik kitaab likhi jisde 500 page san , doctor ne osnu bula ke pucheya :::::
Doctor - tusi jo kitab likhi hai esde 1st page te ki likhya ??
Pagal  - raja ghore ( horse ) te beth ke jungle vall chal pya .
Doctor - and tusi last page te ki likhya ??
Pagal  - Raja jungle vich pahunch gya .
Doctor  - acha fer middle de 498 page te likhya ???
Pagal  - dig dig dig dig dig ................................... dig dig dig dig dig dig ...........................................
        dig dig dig dig dig ,,,,,,,,,,,,,,, dig dig dig dig ,,,,,,,,,,,,,,,,,,  dig dig dig ,,,,,,,,,,,,,,,,,,

( ghore nu jo time lagga jungle jaan vaste ))))))
 :happy: :happy: :happy: :happy: :happy:

Pages: [1] 2