March 29, 2024, 08:55:22 AM

Show Posts

This section allows you to view all posts made by this member. Note that you can only see posts made in areas you currently have access to.


Topics - • » ting ling « •

Pages: [1]
1
ਜਦੋ ਦਾ ਦੇਖਿਆ ਹੈ ਤੇਰੇ ਨੈਣਾਂ ਵਿੱਚ ਝਾਕ ਕੇ___
ਕੋਈ ਵੀ ਸ਼ੀਸਾ ਸਾਨੂੰ ਚੰਗਾ ਨਹੀ ਲੱਗਦਾ !!
ਤੇਰੇ ਯਾਰੀ ਨੇ ਜਾਦੂ ਕੀਤਾ ਹੈ ਇਸ ਤਰਾਂ____
ਹੋਰ ਕੋਈ ਤੈਨੂੰ ਦੇਖੇ ਸਾਨੂੰ ਚੰਗਾ ਨਹੀ ਲੱਗਦਾ !!

2
ਜ਼ਮਾਨੇ ਚ ਲੋਕੀਂ ਵਫ਼ਾ ਟੋਲਦੇ ਨੇ,ਮਸੀਤਾਂ ਚ ਜਿੱਦਾਂ ਖੁਦਾ ਟੋਲਦੇ ਨੇ,
ਖੁਦਾ ਦੇ ਦਰੋਂ ਜਿਹੜੇ ਮੁੜਦੇ ਨਿਰਾਸੇ,ਤੇਰੇ ਪਿਆਰ ਦਾ ਆਸਰਾ ਟੋਲਦੇ ਨੇ,
ਮੁਹਬੱਤ ਹੈ ਦੂਜੇ ਤੋਂ ਆਪਾ ਲੁਟਾਣਾ,ਪਰ ਅਜ ਕਲ ਤਾਂ ਸਾਰੇ ਨਫ਼ਾ ਟੋਲਦੇ ਨੇ,
ਤੇਰੀ ਨਾਂਹ ਦੇ ਵਿਚੋਂ ਵੀ ਆਸ਼ਿਕ ਨਿਮਾਣੇ,ਸਹਾਰਾ ਕੋਈ ਜੀਣ ਦਾ ਟੋਲਦੇ ਨੇ,
ਕਿਵੇਂ ਬਲਦੀਆਂ ਤੇਜ਼ ਲਾਟਾਂ ਚੋਂ ਲੰਘ ਕੇ,ਜਿਹਨਾਂ ਟੋਲ਼ਣਾ ਤੈਨੂੰ ਜਾ ਟੋਲਦੇ ਨੇ,
ਭਲਾ ਕਦ ਉਹ ਪੁਜਣਗੇ ਮੰਜ਼ਿਲ ਤੇ ਜਾ ਕੇ,ਅਜੇ ਤੱਕ ਜੋ ਤੇਰਾ ਪਤਾ ਟੋਲਦੇ ਨੇ,

3
ਇਸ ਕਦਰ ਗਮ ਸਹਿ ਗਈ ਹੈ ਜ਼ਿੰਦਗੀ,ਰੋਗ ਬਣ ਕੇ ਰਹਿ ਗਈ ਹੈ ਜ਼ਿੰਦਗੀ,
ਕੁਝ ਨਾ ਸੁਣਿਆ ਕਾਫ਼ਿਲੇ ਦੇ ਸ਼ੋਰ ਚੋਂ,ਸਾਰਾ ਕਿੱਸਾ ਕਹਿ ਗਈ ਹੈ ਜ਼ਿੰਦਗੀ,
ਜ਼ਿੰਦਗੀ ਚ ਇਸਤਰਾਂ ਆਏ ਨੇ ਦੁਖ,ਦੁਖਾਂ ਜੋਗੀ ਰਹਿ ਗਈ ਹੈ ਜ਼ਿੰਦਗੀ,
ਜ਼ਿੰਦਗੀ ਨੂੰ ਪਿਆਰ ਕੀਤਾ ਸੀ ਬਹੁਤ,ਹੁਣ ਮਨੋ ਹੀ ਲਹਿ ਗਈ ਹੈ ਜ਼ਿੰਦਗੀ,
ਕਿੰਨੀ ਨੇੜੇ ਆ ਗਈ ਹੈ ਮੌਤ ਹੁਣ,ਕਿੰਨੀ ਪਿਛੇ ਰਹਿ ਗਈ ਹੈ ਜ਼ਿੰਦਗੀ,
ਐਸਾ ਲਾਇਆ ਰੋਗ ਮੈ ਤਾਂ ਇਸ਼ਕ ਦਾ,ਰਹਿੰਦੀ ਰਹਿੰਦੀ ਰਹਿ ਗਈ ਹੈ ਜ਼ਿੰਦਗੀ,

4
Shayari / ਦਿਨ,ਰਾਤ ਮਹੀਨੇ
« on: December 13, 2011, 03:46:20 PM »
♥ ਦਿਨ,ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ,_

ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ,_

ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ ,_

ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ♥

5
Shayari / ਇਸਕ ਵਿਚ ਭਿਜਣਾ
« on: December 09, 2011, 03:42:56 PM »
ਇਸਕ ਵਿਚ ਭਿਜਣਾ ਕੋਈ ਖੇਲ ਨਹੀ__

_ਬਿਨਾ ਭਿੱਜਿਆ ਰੂਹਾ ਦਾ ਮੇਲ ਨਹੀ ਹੁੰਦਾ....

ਮੇਲ ਹੋਜੇ ਤਾਂ ਇਹ ਜੁਦਾ ਨਹੀ ਹੁੰਦਾ___ਇਸ਼ਕ ਰੱਬ ਹੈ__

_ਇਸ਼ਕ ਦਾ ਕੋਈ ਖੁਦਾ ਨਹੀ ਹੁੰਦਾ...

6
Introductions / New Friends / sat sri akal
« on: March 05, 2010, 04:04:08 AM »
hello ji sat sri akal sariyan nu,,,i am new here my name ramandeep jassal from london,,,,,,, :superhappy: :superhappy: :superhappy: :superhappy: :superhappy:

Pages: [1]