March 29, 2024, 07:40:19 AM

Show Posts

This section allows you to view all posts made by this member. Note that you can only see posts made in areas you currently have access to.


Topics - ਯਾਰ ਪੰਜਾਬੀ

Pages: [1]
1
ਦਾਵਿਆਂ ਦੀ ਦੌੜ ਚ ਪੰਜਾਬ ਪਿੱਛੇ ਰਹਿ ਗਿਆ ,
ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ,
ਸਾਰੀ ਆਜਾਦੀ ਕੱਲਾ ਗਾਂਧੀ ਤਾਂ ਨੀ ਲੈ ਗਿਆ,
ਗ਼ਦਰੀ ਬਾਬਿਆਂ ਦਾ ਕਿਵੇਂ ਗ਼ਦਰ ਭੁਲਾਵਾਂ ਮੈਂ,
ਝੂੱਠੇ ਇਤਿਹਾਸ ਉੱਤੇ ਮੋਹਰ ਕਿਵੇਂ ਲਾਵਾਂ ਮੈਂ ।
                                - ਬੱਬੂ ਮਾਨ



2

ਮੈਰੀ ਕ੍ਰਿਸਮਸ ਕਹਿੰਦੇ ਨੇ ਸਬ,ਸਾਹਿਬਜਾਦਿਆਂ ਦੀ ਸ਼ਹੀਦੀ ਨਾਂ ਕਿਸੇ ਨੇ ਯਾਦ ਕੀਤੀ,
ਦੋ ਹੰਝੂ ਕੇਰ ਲਵੋ ਓਹਨਾ ਨੂੰ ਯਾਦ ਕਰਕੇ,ਜਿੰਦਗੀ ਜਿਨਾ ਨੇ ਸਾਡੇ ਲਈ ਕੁਰਬਾਨ ਕੀਤੀ ।....


ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ

3
Pics / Lastest Picture Of Jazzy B ?
« on: August 19, 2008, 04:52:53 PM »
dekho ta lagda munda JAZZY B k nahi??? w39: hih Laugh;) :-bd

4
Pics / Painda Bhangra Pattan De Zor Naal Mittro
« on: August 19, 2008, 02:38:31 PM »
punjabi bhangra group from greece

5
Pics / Sadke Punjabiyan de......
« on: August 19, 2008, 08:26:36 AM »
eh aa 22 apna frd bunty jis 80kg weight ch 133kg di benchpress lyi aa.. n first prize jiteya

Pages: [1]