December 25, 2024, 08:33:33 AM

Show Posts

This section allows you to view all posts made by this member. Note that you can only see posts made in areas you currently have access to.


Messages - diljotbal

Pages: [1]
1
ਤੇਰੀ ਅੱਲੜ ਉਮਰ ਮੇਰਾ ਘੈੱਟ ਨਿਸਾਨਾ

ਹੱਸ ਕੇ ਨਾ ਦੇਖ ਪੱਟ ਲਉ ਪੁੱਤ ਬੇਗਾਨਾ

ਮੈ ਗਲੀ ਚੋ ਲਗਦਾ ਤੂੰ ਚੁਬਾਰੇ ਚੜ ਦੇਖਦੀ
...
ਚੁੰਨੀ ਦੰਦਾ 'ਚ ਚੱਬ ਬਾਰੀ 'ਚੋ ਛੇੜਦੀ

ਮੈ ਚੋਬਰ ਚੋਟੀ ਦਾ ਨੀ ਤੂੰ ਪਤਲੀ ਪਤੰਗ

ਦੇਖ ਕੇ ਨੀ ਗੋਰਾ ਰੰਗ " ਬੱਲ " ਹੋ ਗਿਆ ਮਲੰਗ

ਤੇਰਾ ਛਾਟਵਾ ਸਰੀਰ

ਤੂੰ" ਬੱਲ " ਕਰਤਾ ਫ਼ਕੀਰ ........

Pages: [1]