November 21, 2024, 01:01:22 PM

Show Posts

This section allows you to view all posts made by this member. Note that you can only see posts made in areas you currently have access to.


Messages - ਮਰਜਾਣਾ ਮਾਨ

Pages: [1] 2
1
Shayari / ਦੁੱਖ
« on: October 02, 2012, 10:29:41 AM »
ਹੰਜੂਆਂ ਨੂੰ ਕਿਹਾ ਸੀ ਔਕਾਤ ਵਿੱਚ ਰਿਹਾ ਕਰੋ,
ਐਵੇਂ ਪਲਕਾਂ ਦੀ ਹੱਦ ਤੋਂ ਬਾਹਰ ਨਹੀਂ ਫਿਰੀਦਾ....
ਹਰ ਕੋਈ ਨਹੀਂ ਇੱਥੇ ਦੁੱਖ ਸੁਣਨ ਵਾਲਾ ਹੁੰਦਾ,
ਐਵੇਂ ਹਰ ਕਿਸੇ ਕੋਲ ਦੁੱਖ ਬਿਆਨ ਨਹੀਂ ਕਰੀਦਾ

2
Shayari / ਕੀ ਹੋਇਆ
« on: September 30, 2012, 11:32:15 PM »
ਕਹਿੰਦੀ"ਕੀ ਹੋਇਆ"
ਮੈਂ ਕਿਹਾ"ਕੁਝ ਵੀ ਨਈ"
ਕਹਿੰਦੀ"ਫਿਰ ਅੱਖਾ ਕਿਉ ਭਰੀਆ ਪਈਆ"
ਮੈਂ ਕਿਹਾ"ਜੇ ਦੇਖ ਹੀ ਲਿਆ ਫਿਰ
ਪੁੱਛਿਆ ਕਿਉ?"

ਕਹਿੰਦੀ ਵੇਖਣਾ ਸੀ'
ਦੁੱਖ ਲੁਕਾਉਣ ਦੀ ਆਦਤ ਗਈ ਕੇ ਨਹੀ"

3
ਮੈਂ ਤੈਨੂੰ ਦਿਲ ਨਹੀ ਦੇਣਾ, ਇੱਹ ਉਹਦੀ ਜਿੱਦ ਅਵੱਲੀ ਏ,

ਮੇਰੇ ਤੋਂ ਉਹਦੇ ਬਿਨ ਜੀਅ ਨਹੀ ਹੁੰਦਾ,

ਮੇਰੀ ਛੋਟੀ ਜਿਹੀ ਜਿੰਦ ਵੀ ਕੱਲੀ ਏ,

ਬੱਸ ਮੰਗਦਾ ਰਹਾਂ ਇੱਕ ਉਹਦਾ ਦਿਲ ਰੱਬ ਤੋਂ,

ਮਿਲ ਜੇ ਜਾਵੇ ਉਹ ਕੀ ਲੈਣਾ ਸਭ ਤੋਂ,

ਇੱਕ ਵਾਰ ਕਬੂਤਰ ਮੇਰੀ ਯਾਦ ਦਾ,

ਉਹਦੇ ਦਿਲ ਦੇ ਬਨੇਰੇ ਬਹਿ ਜਾਵੇ,

ਮਰਨ ਤੋਂ ਪਹਿਲਾ ਪਹਿਲੀ ਤੇ ਆਖਰੀ ਖੁਹਾਇਸ਼ ਮੇਰੀ,

ਕਿ ਮੇਰਾ ਹੱਥ ਉਹਦੇ ਹੱਥ ਵਿੱਚ ਰਹਿ ਜਾਵੇ..

4
Shayari / perran
« on: September 29, 2012, 12:59:22 AM »
ehna jag diya ditiya perran nu dil ch chupouna sokha eh,
ehne akh de hanjua nall dard bhuluyna sokha eh,
par oos chandre dukh da ki kariye jo osdiya yaada la gyian,
Is hasdi khed di jindgi vich rohna phle paa giyan,
osde sadi jindgi vich bus ik yaad he baki rhe gye eh,
os to bine is jag te hun sadi lassh he baki rhe gyi eh...

5
Shayari / karza
« on: September 29, 2012, 12:57:10 AM »
Mere sir karz ne bathere, kis kis da mul chukava main.
asi turde aj vi lash vangu, jina ne jaan payi kive unha nu bhula main.

Maa ne menu seene la ke rakheya, duniya di nazra to bacha ke rakheya.
God ch menu sulaundi si jo, hathi apne roti khilaundi si jo.
Kive karza chukava unha sukha wali neend da??

Peo ne menu bada kuch sikhaya, galat rah to hamesha bachaya.
Ungla fad ke menu chalunda si, thakan te kandhe ute ghumaunda si.
Kive karza chukava main us ghode wali savari da?

Bhena ne menu bada khidaya, rondeya nu hamesha hasaya.
Maava to ghat nhi si jo mere lyi, aj yada bachpan di sataundiya ne.
kive main karza chukava hath ch ch banni us rakhri da?

Veera nal kiti badi ladai, par ghut ghut ke jafia vi payi.
Bhave tym nhi hun katheya rehan da, par dil vich hamesha rehnde ne.
karza kive chukava unha nal judiya yaada da?

Dosta ne hamesha sath nibhaya, apne nal main har vele khrote paya.
Hun nhi rhe oh dost purane, bhave kade kade milde ne.
Par kive karza main utara jo mere layi si jo ladaiya ladi unha ne?

Rab to bas eh mangda ha main, sab vapis menu mil jave.
Karje jinne mere ute oh sare hi lath jave.
Maut v mangle bhave, marke main dikha dunga,
karze hetha dabeya Gurpreet maut nu gal v la lega.

6
Shayari / Char Din Di Jindagi Sajjna
« on: September 29, 2012, 12:51:23 AM »
Char Din Di Jindagi Sajjna, Lekhe Pyaar De La Devin
Assi Hass Ke Dukh Bhula Dene, Tu Gall Baahwan Nu Pa Devin
Tur Jana A Duniya Ton Assi, Kde Bass Dilon Na Bhula Devin
Lakh Inkaar Kar Es Gurpreet Nu, Bas Vaada Ik Nibha Devin
Maran To Pichon Pind Kalal Majre, Sade Na Da Deeva Jga Devin...

7
Shayari / ਯਾਦ ਆਉਦੀ ਹੈ
« on: September 29, 2012, 12:48:49 AM »
ਯਾਦ ਆਉਦੀ ਹੈ
ਜਾਂਦੇ ਜਾਂਦੇ ਲਾ ਗਈ ਲਾਰਾ ਜਿਹੜੀ ਯਾਦ ਆਉਦੀ ਹੈ
Facebook ਬੜੀ ਹੀ ਪਿਆਰੀ ਯਾਦ ਆਉਦੀ ਹੈ
ਲੰਬਾ ਜਿਹਾ ਹੋਕਾ ਹੋਰ ਭਰ ਲੈਦਾ ਹਾਂ
ਜਦੋ msn ਤੇ yahoo ਦੀ ਵੀ ਗੱਲ ਕਰ ਲੈਦਾ ਹਾਂ
ਜੀਦੇ ਪਿੱਛੇ online ਆਉਣ ਦਾ ਨਾਜ਼ਰਾ ਯਾਦ ਆਉਦਾ ਹੈ
ਜਿਹੜੇ webpage ਤੋਂ ਲੰਗ ਦੇ ਵਾਰ ਵਾਰ ਰੋਣਾ ਹੈ
ਜਿਕਰ pj ਦੇ chatroom ਦਾ ਵੀ ਆਉਣਾ ਹੈ
ਜਿਹੜਾ ਤੂੰ ਮੈਨੂੰ ਕੀਤਾ ਸੀ ਉਹ ਇਸ਼ਰਾ ਯਾਦ ਆਉਦਾ ਹੈ...
ਦਿਨੇ ਹੀ ਦਿਖਾਉਦਾ ਰਿਹੀ ਤਾਰੇ "Maan"ਨੂੰ
ਜਿਥੇ ਬਹਿ ਕੇ ਲਾਉਦੀ ਰਿਹੀ ਲਾਰੇ "ਮਾਨ ਜੱਟ"ਨੂੰ
ਉਹੀ Punjabi jantaਦਾ Chatroom ਯਾਦ ਆਉਦਾ ਹੈ .

8
Shayari / ਗੱਲ ਕਰਨ ਦੀ ਆਈ ਤਮੀਜ਼ ਨਾ ਹੀ,
« on: September 29, 2012, 12:41:35 AM »
ਗੱਲ ਕਰਨ ਦੀ ਆਈ ਤਮੀਜ਼ ਨਾ ਹੀ,

ਇਹੋ ਜਿਹੀ ਪੜ੍ਹਾਈ ਨੂੰ ਕੀ ਕਰਨਾ।

ਵਿਚੋਂ ਮਨ ਦੀ ਮੈਲ ਨਾ ਸਾਫ਼ ਕੀਤੀ,

ਬਾਹਰੋਂ ਕੀਤੀ ਸਫਾਈ ਨੂੰ ਕੀ ਕਰਨਾ।

9
Shayari / yaad
« on: September 20, 2012, 05:30:25 AM »
koi kisse de layi kuch nai karda
marn wale naal har koi nai marda
marn di ta gal door rahi
ithe ta jiyonda hi koi yaad nai karda....

10
Shayari / ਫੁੱਲ ਹੀ ਰੰਗ ਵਟਾਉਂਦੇ
« on: September 19, 2012, 11:24:51 AM »
ਉਹ ਸਾਨੂੰ ਪੱਥਰ ਤੇ ਖੁਦ ਨੂੰ ਫੁੱਲ ਆਖ ਕੇ
ਮੁਸਕਰਾਉਂਦੇ ਨੇ
ਉਹਨਾਂ ਨੂੰ ਸ਼ਾਇਦ ਇਹ ਨੀ ਪਤਾ ਕਿ ਪੱਥਰ
ਤਾਂ ਪੱਥਰ ਹੀ ਰਹਿੰਦੇ ਨੇ
"ਅਖੀਰ ਚ ਫੁੱਲ ਹੀ ਰੰਗ ਵਟਾਉਂਦੇ ਨੇ

11
Shayari / ਤਕਦੀਰ
« on: September 19, 2012, 11:01:28 AM »
ਤਕਦੀਰ ਬਦਲ ਜਾਦੀ ਏ ਜੇ ਜਿੰਦਗੀ ਦਾ ਕੋਈ ਮੱਕਸਦ ਹੋਵੇ__

ਨਹੀ ਉੱਮਰ ਤਾਂ ਲੰਗ ਹੀ ਜਾਦੀ ਏ ,ਤਕਦੀਰ ਨੂੰ ਇਲਜਾਮ ਦਿੰਦੇ-ਦਿੰਦੇ_

12
Shayari / ਅਨਜਾਣ ਜਿਹੇ ਰਹਿੰਦੇ ਸੀ
« on: September 19, 2012, 10:52:45 AM »
ਅਨਜਾਣ ਜਿਹੇ ਰਹਿੰਦੇ ਸੀ ਤਾਂ ਚੰਗੇ ਹੁੰਦੇ ਸੀ

ਉਲੱਝਣਾ ਵੱਧ ਗਈਆ ਨੇ ਜਦੋ ਦੇ ਸਮਝਦਾਰ ਹੋਏ ਹਾਂ..

13
ਸੁਣਿਆਂ ਵੀਰਾ ਗੀਤ ਬੜੇ
ਹੀ ਗਾਉਣ ਲੱਗ ਪਿਆ ਤੂੰ।
ਹੁਣ ਲੋਕਾਂ ਦੀਆਂ ਇਜ਼ਤਾਂ ਨੂੰ,
ਹੱਥ ਪਾਉਣ ਲੱਗ ਪਿਆਂ ਤੂੰ।
ਆਪਣੀ ਭੈਣ ਦੀ ਵੀ ਇੱਕ
ਗੱਲ, ਕੰਨ ਪਾ ਲੈ ਵੇ ਵੀਰਾ।
ਅੱਜ ਮੇਰੇ ਤੇ ਵੀ ਕੋਈ, ਗੀਤ
ਬਣਾ ਲੈ ਵੇ ਵੀਰਾ।
... ਹੋਰਾਂ ਵਾਗੂੰ ਮੈਂ ਵੀ ਨਿੱਤ
ਕਾਲਜ ਨੂੰ ਜਾਂਦੀ ਹਾਂ।
ਵਿੱਚ ਕੰਟੀਨ ਦੇ, ਨਿੱਤ ਮੈਂ
ਵੀ ਬਰਫ਼ੀਆਂ ਖਾਂਦੀ ਹਾਂ।
ਮੈਂ ਵੀ ਹਾਂ ਮੁਟਿਆਰ, ਤੇ ਗੁੱਤ
ਮੇਰੀ ਵੀ ਬੜੀ ਲੰਬੀ ਹੈ ।
ਕਿਹੜੀ ਗੱਲੋਂ ਰੁਕ ਗਈ ਏ,
ਹੁਣ ਕਲਮ ਏਹੇ ਤੇਰੀ।
ਏਸ ਕਲਮ ਨੂੰ ਮੇਰੇ ਲਈ
ਘਸਾ ਲੈ ਵੇ ਵੀਰਾ।
ਅੱਜ ਮੇਰੇ ਤੇ...
ਕਾਰਾਂ ਅਤੇ ਬੱਸਾਂ ਦੱਸੇਂ, ਆਖੇਂ
ਨੱਢੀਆਂ ਧੀਆਂ ਨੂੰ।
ਗੁੱਸੇ ਬੜੇ ਓਹ ਹੋਣੇਂ,
ਜਿਨਾਂ ਦੀਆਂ ਪਰਖੇਂ ਧੀਆਂ ਤੂੰ।
ਹੱਡ ਮਾਸ ਦੀਆਂ ਓਹ ਵੀ, ਮੈਂ
ਵੀ ਓਹਨਾਂ ਵਰਗੀ ਹਾਂ।
ਲਿਖ਼ਦੇ ਭੈਣੇ ਤੂੰ ਵੀ, ਬਹੁਤ
ਕਲੋਲਾਂ ਕਰਦੀ ਆਂ।
ਤੋਰ ਮੇਰੀ ਤੂੰ ਲਿਖ਼ਦੇ, ਨੱਚ ਲੈ,
ਗਾ ਲੈ ਵੇ ਵੀਰਾ।
ਅੱਜ ਮੇਰੇ ਤੇ...
ਮੰਨੀਂ ਜਾਨੈ ਸ਼ਰਮ ਤੂੰ, ਕਿਉਂ
ਲਕੋਵੇਂ ਮੁੱਖੜੇ ਨੂੰ।
ਕਿਉਂ ਨੀ ਲਿਖਦਾ,
ਦੁ਼ਖੀ ਧੀਆਂ ਦੇ ਦੁਖੜੇ ਤੂੰ।
'ਸਿੰਘਾ' ਲਿਖ ਦੁਖੜੇ, ਮਰ
ਰਹੀਆਂ ਧੀਆਂ ਦੇ।
ਕਰਜ਼ੇ ਬਦਲੇ ਮਰ ਗਏ,
ਜਿਹੜੇ ਉਹਨਾਂ ਜੀਆਂ ਦੇ।
ਥੋੜੀ ਜਿਹੀ ਜੇ ਹੈਗੀ, ਅਣਖ਼
ਜਗਾ ਲੈ ਵੇ ਵੀਰਾ।
ਅੱਜ ਮੇਰੇ ਤੇ..

14
Shayari / ਸ਼ੱਜਣਾ ਪਿਆਰਿਆ
« on: July 14, 2012, 02:27:34 AM »
ਸ਼ੱਜਣਾ ਪਿਆਰਿਆ, ਮੋਹ ਦਿਆ ਮਾਰਿਆ_ਇਹ ਜੱਗ
ਸੋਹਣਾ ਲੱਗਦਾ, ਇੱਕ ਤੇਰੇ ਕਰਕੇ..
ਅਸੀਂ ਜਿੱਤ ਜਿੱਤ ਹਾਰੇ_ਪਰ ਫਿਰ ਵੀ ਹਰ ਦਿਨ
ਸੋਹਣਾ ਲੱਗਦਾ,ਇੱਕ ਤੇਰੇ ਕਰਕੇ.

15
Shayari / ਕੁਝ ਰਿਸ਼ਤੇ
« on: July 14, 2012, 02:17:10 AM »
ਦੇਖ ਮੰਜ਼ਿਲ ਦੇ ਜਦ
ਵੀ ਕਰੀਬ ਆ ਗਏ,
ਸਾਡੇ ਰਾਹਾਂ ਚ' ਭੈੜੇ ਨਸੀਬ
ਆ ਗਏ,
ਖੁਦ ਨਾਂ ਮਾਣੀ ਤੇ ਨਾਂ ਮਾਨਣ
ਹੀ ਦਿੱਤੀ ਮਹਿਕ,
ਹਰ ਕਦਮ ਤੇ ਹੀ ਐਸੇ ਰਕੀਬ
ਆ ਗਏ,
ਨਾਂ ਬਣੇ ਆਪਣੇ ,ਤੇ ਨਾਂ ਪਰਾਏ
ਬਣੇ,
ਕੁਝ ਰਿਸ਼ਤੇ ਸੀ ਐਸੇ ਅਜੀਬ
ਆ ਗਏ..

16
Shayari / Re: ਆਖਰੀ ਇਹ ਸਲਾਮ
« on: July 14, 2012, 12:14:53 AM »
very nice dear...

18
ਅਜ ਬੇਈਮਾਨ ਕੁਝ ਮੁੰਡੇ ਨੇ .....ਤੇ ਕੁਝ ਬੇਈਮਾਨ ਇਸ਼ਕ਼'ਚ ਹੁਣ ਕੁੜੀਆਂ ਨੇ ,
ਕੁਝ ਮੁੰਡੇ ਤ਼ੋਰ ਚੜਾਉਂਦੇ ਨਾ .....ਤੇ ਕੁਝ ਕੁੜੀਆ ਰਾਹ ਵਿਚੋਂ ਹੀ ਮੁੜੀਆਂ ਨੇ ,
ਮੁੰਡੇਆ ਨੂ ਲਾਲਚ ਹੁਸਨਾ ਦਾ .....ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ ,
ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ.... ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ ,

19
Shayari / ਬੜਾ ਮੋਹ ਸੀ ਉਸ ਕਮਲੀ ਨਾਲ...
« on: July 06, 2012, 10:40:26 AM »
ਬੜਾ ਮੋਹ ਸੀ ਉਸ ਕਮਲੀ ਨਾਲ...
ਪਰ ਉਹ ਕਰੀਬ ਹੋ ਕੇ ਵੀ ਕਰੀਬ ਨਾ ਹੋਈ...
ਅੱਜ ਹਾਲਾਤ ਉਸ ਟੁੱਟੇ ਹੋਏ ਤਾਰੇ ਜਿਹੇ ਨੇ ਮੇਰੇ...
ਜਿੰਹਨੂੰ ਅੰਬਰੋ ਵੱਖ ਹੋ ਕੇ ਵੀ ਧਰਤੀ ਨਸੀਬ
ਨਾ ਹੋਈ...

20
Shayari / ਮੋਂਤ
« on: June 30, 2012, 10:06:18 AM »
ਮੋਤੋਂ ਬਚਣ ਦੀ ਕੋਂਸ਼ਿਸ ਬੰਦਾ ਕਰਦਾ ਰਹਿੰਦਾ ਏ,
ਜਦ ਤੱਕ ਮਰਦਾ ਨਹੀ ਮੋਂਤ ਤੋਂ ਡਰਦਾ ਰਹਿੰਦਾ ਏ,
ਯਾਦਾ ਦਾ ਸੱਪ ਕਦੀ-ਕਦੀ ਬਸ ਲੜਦਾਂ ਰਹਿੰਦਾ ਏ
ਉਝ ਤਾਂ ਭਾਵੇਂ ਤੇਰੇ ਬਾਜੋਂ ਸਰਦਾਂ ਰਹਿੰਦਾ ਏ..

Pages: [1] 2