November 21, 2024, 02:07:32 PM

Show Posts

This section allows you to view all posts made by this member. Note that you can only see posts made in areas you currently have access to.


Messages - ਅਰਸ਼ਦੀਪ ਸਿੰਘ

Pages: [1]
1
PJ Games / Online Play Games
« on: July 31, 2012, 05:01:35 AM »
ਲਓ ਵੀ ਮਿਤਰੋ ਹੁਣ ਖੇਡੋ Online Games  :excited:

Special ਪੰਜਾਬੀਆ ਵਾਸਤੇ

Click here:- Online Play Games


 :rockon: :excited:

2
Discussions / Re: Haryaanvi Jaat (serious)
« on: April 05, 2012, 08:42:22 AM »

 :Tumbup:



Edited by Codename 47: No external links allowed

3
Punjabi Stars / ਪੰਜਾਬੀ ਵਿਰਸਾ
« on: April 05, 2012, 08:34:09 AM »


ਛੋਟੀ ਬੱਚੀ ਟੀ. ਵੀ. ‘ਤੇ ਚੱਲ ਰਿਹਾ ਪੰਜਾਬੀ ਗੀਤ ” ਲੈ ਲਓ ਪੰਜਾਬੀ ਵਿਰਸਾ…..” ਸੁਣ ਕੇ ਆਵਦੇ ਮਾਂ-ਪਿਓ ਨੂੰ ਛੋਟਾ ਜਿਹਾ ਸੁਆਲ ਪਾਉਂਦੀ ਹੈ ਜੋ ਵੱਡੇ ਮਾਅਨੇ ਰੱਖਦਾ ਹੈ।
ਮੁੰਨੀ- “ਕਿਥੋਂ ਮਿਲ਼ੇਗਾ ਇਹ ਪੰਜਾਬੀ ਵਿਰਸਾ?”
ਪਿਓ - “ਇਹ ਮਿਲ਼ੇਗਾ ਆਪਣੇ ਘਰੋਂ- ਆਪਣੇ ਪੰਜਾਬੋਂ”
ਮਾਂ – “ਸੋਹਣੇ ਬਾਗ-ਫੁਲਕਾਰੀ, ਜਿਸ ਕੱਜਿਆ ਰੂਪ ਮੁਟਿਆਰ ਦਾ
ਮਾਂ ਬੋਲੀ ਪੰਜਾਬੀ , ਸਿੱਖ ਕੇ ਪੜ੍ਹੀਏ ਇਤਹਾਸ ਪੰਜਾਬ ਦਾ
ਸਾਨੂੰ ਅੱਖ ਦੀ ਝਿੜਕ ਕਾਫ਼ੀ, ਸਿਰ ਮੱਥੈ ਕਿਹਾ ਵੱਡਿਆਂ ਦਾ
ਲੈ ਆਈਏ ਪੰਜਾਬ ਨੂੰ , ਜਿਥੇ ਮਾਣਦੇ ਸਾਂ ਸੁਆਦ
ਖੁੰਢਾਂ ‘ਤੇ ਬਹਿ ਕੇ, ਚੁਟਕਲਿਆਂ ਵਰਗੀਆਂ ਗੱਲਾਂ ਦਾ
ਇਹੀ ਹੈ ਸਾਡਾ ਪੰਜਾਬੀ ਵਿਰਸਾ…………”



...
ਤੁਹਾਡੀ ਤਰੀਫ ਚ ਦੋ ਸ਼ਬਦ ਲਿੱਖਣੇ ਨੇ ਸੋਚਿਆ ਬਹੁਤ ਸੋਚਿਆ
ਕੁਰਸੀ ਤੇ ਬੈਠ ਕੇ ਸੋਚਿਆ ਬਿਸਤਰੇ ਤੇ ਲੇਟ ਕੇ ਸੋਚਿਆ

ਮੇਜ ਤੇ ਚੜ ਕੇ ਸੋਚਿਆ
ਕਂਪਿਊਟਰ ਤੇ ਆਣਲਾਈਨ ਹੋਣ ਲਗਿਆ ਵੀ ਸੋਚਿਆ

ਕਿਤਾਬਾਂ ਚ ਵੜ ਕੇ ਵੀ ਸੋਚਿਆ ਰਾਤ ਨੁ ਸੋਚਿਆ
ਸਵੇਰੇ ਮਾਰਨਿਂਗ ਵਾਕ ਕਰਦਿਆਂ ਸੋਚਿਆ ਰੋਟੀ ਖਾਨ ਲਗਿਆਂ ਸੋਚਿਆ
ਖਾ ਕੇ ਸੋਚਿਆ
ਪੀ ਕੇ ਵੀ ਸੋਚਿਆ
ਐਨਾ ਸੋਚ ਸੋਚ ਕੇ ਵੀ ਸੋਚਿਆ ਕੇ ਐਨਾ ਕਿਓਂ ਸੋਚਦਾਂ "ievy" ਬਸ ਦੋ ਤੇ ਸ਼ਬਦ ਲਿਖਣੇ ਨੇ ""ਤੁਸੀ ਸੱਚੀ ਬੜੇ ਸਵੀਟ ਹੋ""...bt hrktaan buriyan krde o.,.,.,.jas


...




Please Note : No external links please

4
Gup Shup / Re: Jagbani
« on: July 04, 2011, 06:39:18 AM »



ਆ ਦੇਖੋ ਸਰੇ ਆਮ ਗੰਦ ਪਾਉਂਦਾ ਜੰਗਲ ਵਿਚ ਸ਼ੇਰ ਨੇ ਫੜ ਲਇਆ

5
Gup Shup / Re: Punjabi Vich Awesome Da Mtlab
« on: July 04, 2011, 06:38:54 AM »



ਆ ਦੇਖੋ ਸਰੇ ਆਮ ਗੰਦ ਪਾਉਂਦਾ ਜੰਗਲ ਵਿਚ ਸ਼ੇਰ ਨੇ ਫੜ ਲਇਆ

6
Gup Shup / Re: Song ur listening to?
« on: July 04, 2011, 06:38:33 AM »



ਆ ਦੇਖੋ ਸਰੇ ਆਮ ਗੰਦ ਪਾਉਂਦਾ ਜੰਗਲ ਵਿਚ ਸ਼ੇਰ ਨੇ ਫੜ ਲਇਆ

7
Gup Shup / Re: kudiya sherdiya....????
« on: July 04, 2011, 06:38:02 AM »



ਆ ਦੇਖੋ ਸਰੇ ਆਮ ਗੰਦ ਪਾਉਂਦਾ ਜੰਗਲ ਵਿਚ ਸ਼ੇਰ ਨੇ ਫੜ ਲਇਆ

8
ਮੈ ਉਪਰ ਵਾਲਇਆ ਤੋ ਸੇਹ੍ਮਤ ਹ ਜੇਕਰ ਤੁਸੀਂ ਇਹ ਸਬ live ਦੇਖਣਾ ਚਹੁੰਦੇ ਹੋ ਤਾ ਕਲਿਕ ਕਰੋ ...  ਮਾਫ਼ ਕਰਨਾ ਲਿੰਕ ਫੇਰ ਕਿਸੇ ਦਿਨ ਪੋਸਟ ਕਰਦਾ ਹਾ ...  :pagel:

9
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂ ਸਿਰਫ ਪੇਸੇ ਖਾਨ ਦੀ ਪ਼ਈ ਹੈ ਉਸ ਨੂ ਪੰਜਾਬ ਦਾ ਕੋਈ ਖੇਆਲ ਨਹੀ |


Edited by Codename 47: No external links allowed

10
Shayari / Re: ਕੁਝ ਮਹਿਕ, ਮੁਹੱਬਤ ਦੀ
« on: June 23, 2011, 06:40:37 AM »
ਸੰਭਲ ਸੰਭਲ ਕੇ ਚਲਦੇ ਹੁੰਦੇ ਸੀ ਫਿਰ ਵੀ,....ਕਿੱਢਾ ਵੱਢਾ ਧੋਖਾ ਖਾ ਕੇ ਬਹਿ ਗਏ ਹਾਂ,...ਖੁਸ਼ੀਆਂ ਲਈ ਉਹਦੇ ਅੱਗੇ ਝੋਲੀ ਅੱਡੀ ਸੀ,...ਪੱਲੇ ਦੇ ਵਿੱਚ ਗਮ ਪਵਾ ਕੇ ਬਹਿ ਗਏ ਹਾਂ,...ਤਰਸ ਨਾ ਭੋਰਾ ਕੀਤਾ ਯਾਰੋ ਉਸ " ਨੇ,...ਫੁੱਲਾਂ ਜਿਹੀ ਜਿੰਦ ਸਾਡੀ ਰੇਤ ਬਨਾਈ ਸੀ ,...ਸ਼ਿਕਵਾ ਇਹ ਨਹੀਂ ਛੱਡ ਕੇ ਤੁਰ ਗਏ ਨੇ...ਸ਼ਿਕਵਾ ਇਹ ਕੇ ਕਿਉਂ ਜਿੰਦਗੀ ਵਿੱਚ ਆਏ ਸੀ


Edited by Codename 47: No external links allowed

11
ਦੁੱਖੀ ਨਾ ਹੋਵੋ ਸੋਚ-ਸੋਚ K ਮਿੱਤਰੋ ,,, ਤਕਦੀਰ ਬਦਲਦੀ ਰਹਿੰਦੀ ਹੈ___!!
ਸ਼ੀਸ਼ਾ ਤੇ ਉਥੇ ਦਾ ਉਥੇ ਰਹਿੰਦਾ ਹੈ ,,, Pr ਤਸਵੀਰ ਬਦਲਦੀ ਰਹਿੰਦੀ ਹੈ ..."


Edited by Codename 47: No external links allowed

12
Punjabi Stars / Re: Jazzy B Interview
« on: June 23, 2011, 06:34:56 AM »
I like jazz and this is my favorite  singer and song rambo rambo 


Edited by Codename 47: No external links allowed

Pages: [1]