1
					Shayari / karj ami da
« on: January 19, 2011, 12:09:06 AM »
					ਕਰਜ ਕਦੇ ਲਾ ਨੀ ਹੋਣਾ ਅੰਮੀ ਦਾ ,ਮੰਗਦੀ ਜੋ ਹਰ ਵੇਲੇ ਭਾਣਾ ਮੇਰੀ ਉਮਰ ਲੰਬੀ ਦਾ,
ਇਕੱਲਾ ਪੁੱਤ ਜਿੰਨੇ ਪਰਦੇਸ ਤੋਰ ਤਾ ,ਇਹਨਾ ਜੇਰਾ ਨਾ ਹੋਣਾ ਕਿਸੇ ਹੋਰ ਦਾ,
ਰੱਬਾ ਲੱਗੇ ਨਾ ਮਾਵਾਂ ਨੂੰ ਕਦੇ ਬੂੱਲਾ ਵਾ ਤੱਤੀ ਦਾ ,ਕਦੇ ਨਾ ਹੋਵੇ ਦੁੱਖ ਕਿਸੇ ਮਾਂ ਨੂੱ ਓਲਾਦ ਜੰਮੀ ਦਾ

 Show Posts
Show Posts