November 21, 2024, 09:12:55 AM

Show Posts

This section allows you to view all posts made by this member. Note that you can only see posts made in areas you currently have access to.


Topics - karm tera nakam jeha

Pages: [1]
1
Discussions / proud to b a sikh
« on: May 26, 2014, 05:22:10 AM »
ਆਪਣਿਆ ਦੀ ਮੌਤ ਦੇ ਉੱਤੇ,
ਹੰਝੂ ਪੀ ਮੁਸਕਾਉਂਣਾ ਆਉਂਖਾ
ਕੱਲਾ ਕੱਲਾ ਜੀਂਅ ਤੋਰ ਕੇ,
ਰੱਬ ਦਾ ਸ਼ੁਕਰ ਮਨਾਉਂਣਾ ਆਉਖਾ,
ਬੋਝ ਪੁੱਤਾਂ ਦੀਆ ਲਾਸ਼ਾ ਦਾ ,
ਮੋਡਿਆ ਤੇ ਹੱਸ ਕੇ ਢੋਹਣਾ,
ਗੁਰੂ ਗੋਬਿੰਦ ਸਿੰਘ ਜਿਹਾ,
ਦੁਨੀਆਂ ਉੱਤੇ ਨਾ ਹੋਇਆ ਨਾ ਹੋਣਾ...!!!

2
Request / save girl child
« on: May 24, 2014, 05:19:24 AM »
ਮੈਂ ਧੀ ਹਾਂ ਵੇ ਲੋਕੋ ਕੀ ਮੇਰਾ ਇਹੋ ਗੁਨਾਹ?
ਜਦ ਦੀ ਜੰਮੀ ਬਾਬਲ ਨੂੰ ਨਾ ਆਇਆ ਸੁੱਖ
ਦਾ ਸਾਹ
ਸਭ ਦੇ ਮੱਥੇ ਤਿਉੜੀਆਂ ਨਾ ਚੜ੍ਹਿਆ
ਕਿਸੇ ਨੂੰ ਚਾਅ
ਮਾਂ ਮੇਰੀ ਨੂੰ ਮਾਰੇ ਤਾਅਨੇ
ਅਨਪੜ੍ਹ ਦਾਦੀ ਮਾ
ਂ.ਨੀ ਸਾਡੇ ਮੱਥੇ ਪੱਥਰ ਮਾਰਿਆ...
ਨਾ ਅਨਪੜ੍ਹ ਦਾਦੀ ਜਾਣਦੀ ਇੱਕ
ਜੰਮੀ ਸੀ ਕਲਪਨਾ ਉਹਨੇ ਅੰਬਰ ਲਾਈਆਂ ਤਾਰੀਆਂ ਦਿੱਤੇ
ਚੰਨ ’ਤੇ ਨਕਸ਼ ਬਣਾ
ਜੇ ਪੁੱਛਾਂ ਦਾਦੀ ਮਾਂ ਨੂੰ ਧੀ ਕਿਸੇ ਦੀ ਤੂੰ
ਵੀ ਤਾਂ.
ਓਹਦੇ ਦਿਲ ’ਤੇ ਠੇਸ ਜਿਹੀ ਲੱਗਣੀ ਉਹ
ਕਿੱਦਾਂ ਕਰੂਗੀ ਨਾਂਹ.
ਮੇਰੀ ਮਾਂ ਏ ਹੰਝੂ ਕੇਰਦੀ...
ਜਵਾਨ ਹੋਈ ਜਦ ਮਾਪਿਆਂ ਮੈਨੂੰ ਪੜ੍ਹਨੋਂ ਲਿਆ
ਹਟਾ ਕਲਯੁੱਗ ਦੇ ਵੱਲ ਵੇਖ ਕੇ ਕਰ
ਦਿੱਤਾ ਮੇਰਾ ਵਿਆਹ.
ਅੱਗੋਂ ਦਾਜ ਦੇ ਲੋਭੀ ਟੱਕਰੇ ਤੇਲ ਪਾ ਕੇ ਦਿੱਤਾ ਜਲਾ
ਮੈਨੂੰ ਸਿਵਿਆਂ ਤੱਕ ਵੀ ‘ਰੱਬਾ’ ਨਾ ਮਿਲਿਆ
ਸੁੱਖ ਦਾ ਸਾਹ.
ਮੇਰੀ ਕਿਸਮਤ ਧੋਖਾ ਦੇ ਗਈ  :thinking:

3
Love Pyar / KOI HAI JISNE APNI LIFE VICH SACHA PYAR DKHEA HOWE
« on: May 11, 2014, 06:43:00 AM »
A boy and a girl Loved each other very much.
Unfortunately the Girl Died.. Boy was Upset so much; and he couldn’t Stop his Tears.
… …He kept on Crying Day and Night.. Many People gave Sympathy,
but no Argument could Stop His Tears. One Night He Slept and had a Dream;
He saw the Girl in Heaven with so many Girls of Her
age.
He felt Relaxed.. But He Noticed that every Girl was in Fairy Dress;
and had a Lightened Candle in their Hands,
but his GF had a Candle which was not Lightened..! He asked Her:
“Y Ur Candle is not Lightened?” She said:
“Whenever I lighten My Candle;
Ur Tears fall on it..! Please Stop Crying…

4
Pics / ਸ਼ਹੀਦ ਏ ਆਜਮ
« on: May 10, 2014, 02:32:02 AM »
ਜਿਸ ਅੰਦਰ ਅਜਾਦੀ ਦਾ ਚਾਅ ਹੁੰਦਾ..ਬਾਜੀ ਜਾਨ ਦੀ ਲਾਓਣ ਲਈ ਤੁਲ ਜਾਦੇ..ਤੋੜ ਟਾਹਣੀ ਤੋ ਸੁੁਟ ਦਵੋ ਭਾਵੇ..ਪਰ ਫਿਰ ਵੀ ਮਹਿਕਣੋ ਨਹੀ ਫੁੱਲ ਜਾਦੇ...ਸੇਵਾ ਦੇਸ਼ ਤੇ ਕੋਮ ਦੀ ਕਰਨ ਦੇ ਲਈ ਖੂਨ ਲੱਖਾ ਹੀ ਵੀਰਾ ਦੇ ਡੁਲ ਜਾਦੇ...ਜਦੋ ਭਗਤ ਸਿੰਘ ਵਰਗੇ ਸੂਰਮੇ ਜਾਨਾ ਵਾਰਦੇ ਨੇ...ਉਦੋ ਙੰਡੇ ਅਜਾਦੀ ਦੇ ਙੁਲ ਜਾਦੇ               http://totalbhakti.com/BlogImages/trio.jpg 

5
Love Pyar / love hurts
« on: May 09, 2014, 10:42:13 AM »
ye cigrate shauk hy mera adat nhi,
ye jazbat jagati hy tabhi peeta hu,
Aadhi raat ke waqt mai pagal to nhi,
teri yaad satati h tabhi # peeta hu,
is cigrate se fayda to koi nhi,
ye fiqar mitati hy tabhi peeta hu,
Zindagi se Muhabat nahi rahi ab,
ye meri umar ghatati h tbhi peeta hu..!! ਕਰਮ

6
Fun Time / who love long hairs
« on: May 09, 2014, 08:30:58 AM »
kis kis nu long hair pasand ne

7
Fun Time / mobile lovers
« on: May 09, 2014, 08:04:26 AM »
kon kon awe da jo mobile bina ik mint ni sarda???

8
Religous Videos / SATNAM SHRI WAHEGURU
« on: May 09, 2014, 05:26:40 AM »
darshan kro ji

9
Knowledge / golden memories
« on: May 09, 2014, 05:02:15 AM »
remember this??

10
Love Pyar / Wht u think?????
« on: May 09, 2014, 04:35:06 AM »
Wht u think?????

11
Love Pyar / TUM AUR MAIN HUM HO JATE
« on: May 09, 2014, 04:10:34 AM »
darD dilO k kaM hO jatE.
maiN oR tuM agR huM hO jatE.
kitnE hAsEen aalM hO jatE,
maiN oR tuM hm jatE.!

12
Pics / daughters
« on: May 09, 2014, 03:58:09 AM »
 :huhh: why people change there thinking step by step

13
Religous Videos / SATNAM SHRI WAHEGURU
« on: May 09, 2014, 03:26:45 AM »
Dharshan kro ji .. Guru nanak dav ji,maharaj de panja ji da ...

At pakistaan 

14
Fun Time / just for fun
« on: May 09, 2014, 03:20:37 AM »
 :D: :D:ਜੇ ਨਾ ਤੋੜ ਚੜਾਇਆ ਮੇਰੇ ਨਾਲ ਪਿਆਰ ਦਾ ਕੀਤਾ ਤੂੰ ਵਾਦਾ
'
ਤਾਂ ਯਾਦ ਰਖੀਂ ਸੋਹਣਿਆ ਕੁੱਟੂ ਘੱਟ ਤੇ ਘੜੀਸੂ ਜਿਆਦਾ

15
Fun Time / love or luck
« on: May 09, 2014, 03:08:11 AM »
ਕਹਾਣੀ ਪੜਨ ਤੌ ਬਾਦ ਕੁਮੇਂਟ ਕਰਕੇ ਜਰੂਰ ਦਸੀਓ "
.
.
14 ਸਾਲ ਦੇ ਮੁੰਡੇ ਨੂੰ , 10 ਸਾਲ ਦੀ ਕੁੜੀ ਦੀ ਫੋਟੋ
ਰਸਤੇ ਚ ਮਿਲੀ "
.
.
.
ਅਤੇ ਉਸ ਮੁੰਡੇ ਨੂੰ ਕੁੜੀ ਨਾਲ ਪਿਆਰ ਹੋ ਗਿਆ "
.
.
.
ਉਹਦਾ ਉਸ ਕੁੜੀ ਨਾਲ ਹੌਲੀ ਹੌਲੀ ਪਿਆਰ
ਵੱਧਦਾ ਗਿਆ
"
.
.
.
ਉਹ ਉਸ ਕੁੜੀ ਨੂੰ ਬਹੁੱਤ ਪਿਆਰ ਕਰਨ ਲਗਾ "
.
.
ਪਰ ਉਹ ਮੁੰਡਾ ਕਦੀ ਵੀ ਉਸ ਕੁੜੀ ਨੂੰ
ਨਹੀ ਪਾ ਸਕਿਆ "
.
.
ਅਤੇ ਮੁੰਡੇ ਦਾ ਵਿਆਹ ਹੋ ਗਿਆ "
.
.
ਕੁੱਝ ਸਾਲਾਂ ਬਾਦ ਮੁੰਡੇ ਦੀ ਵਹੁੱਟੀ ਨੇ ਉਹ ਫੋਟੋ
ਵੇਖੀ ਤਾਂ ਪੁਛੀਆ "
ਥੋਨੂੰ ਇਹ ਫੋਟੋ ਕਿਥੋ ਮਿਲੀ "
.
.
ਮੁੰਡੇ ਨੇ ਪੁਛੀਆ " ਕਿਉ ?
.
.
.
ਕੁੜੀ ਕਹਿੰਦੀ " ਮੇਰੀ ਫੋਟੋ 10 ਸਾਲ
ਪਹਿਲਾਂ ਗਵਾਚ
ਗਈ ਸੀ
.
.
ਇਹ ਉਹੀ ਫੋਟੋ ਹੈ "
.
.
ਥੋਨੂੰ ਕੀ ਲਗਦਾ ਕੀ ਹੈ ਇਹ , ਕਿਸਮਤ ਜਾਂ ਪਿਆਰ???

Pages: [1]